ਲਗਾਤਾਰ ਦੂਜੀ ਜਿੱਤ ਨਾਲ ਮੇਜ਼ਬਾਨ ਟੀਮ ਨੇ ਸੁਪਰ-4 ਵਿੱਚ ਬਣਾਈ ਜਗ੍ਹਾ
Advertisement
ਖੇਡਾਂ
ਭਾਰਤੀ ਜੋਡ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਚੀਨ ਹੱਥੋਂ ਹਾਰੀ
ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਨੇ ਅੱਜ ਨੂੰ ਐਲਾਨ ਕੀਤਾ ਕਿ ਸੰਯੁਕਤ ਅਰਬ ਅਮੀਰਾਤ ਵਿੱਚ ਗਰਮੀ ਕਾਰਨ ਆਉਣ ਵਾਲੇ ਏਸ਼ੀਆ ਕੱਪ ਦੇ 19 ’ਚੋਂ 18 ਮੈਚਾਂ ਦਾ ਸਮਾਂ ਅਸਲ ਸ਼ਡਿਊਲ ਤੋਂ ਅੱਧਾ ਘੰਟਾ ਪਿੱਛੇ ਕਰ ਦਿੱਤਾ ਗਿਆ ਹੈ। ਸੋਧੇ ਹੋਏ ਸਮੇਂ...
Advertisement
ਅੰਬਾਲਾ ਦੀ ਮੁੱਕੇਬਾਜ਼ ਹਰਨੂਰ ਕੌਰ ਨੇ ਚੀਨ ਵਿੱਚ ਹੋਏ ਬੈੱਲਟ ਐਂਡ ਰੋਡ ਯੂਥ ਮੁੱਕੇਬਾਜ਼ੀ ਗਾਲਾ (ਅੰਡਰ-17) ਮੁਕਾਬਲੇ ਦੇ 66 ਕਿਲੋ ਭਾਰ ਵਰਗ ’ਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਹ ਚੈਂਪੀਅਨਸ਼ਿਪ 25 ਤੋਂ 29 ਅਗਸਤ ਤੱਕ...
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਤਗ਼ਮਾ ਪੱਕਾ; ਕੁਆਰਟਰ ਫਾਈਨਲ ਵਿੱਚ ਚੀਨੀ ਜੋਡ਼ੀ ਨੂੰ 21-12, 21-19 ਨਾਲ ਹਰਾਇਆ
ਪਾਕਿਸਤਾਨ ਦੀ ਟੀਮ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੇ ਐੱਫ ਆਈ ਐੱਚ ਜੂਨੀਅਰ ਵਿਸ਼ਵ ਕੱਪ ’ਚ ਹਿੱਸਾ ਲੈਣ ਲਈ ਭਾਰਤ ਦਾ ਦੌਰਾ ਕਰੇਗੀ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਟੂਰਨਾਮੈਂਟ ਨਵੰਬਰ-ਦਸੰਬਰ...
ਮੌਜੂਦਾ ਚੈਂਪੀਅਨ ਨੂੰ 4-1 ਨਾਲ ਦਿੱਤੀ ਮਾਤ; ਬੰਗਲਾਦੇਸ਼ ਨੇ ਚੀਨੀ ਤਾਇਪੇ ਨੂੰ 8-3 ਨਾਲ ਹਰਾਇਆ
ਇੱਥੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਬੀ ਦੇ ਦੂਜੇ ਦੌਰ ਵਿੱਚ ਮਲੇਸ਼ੀਆ ਨੇ ਕੋਰੀਆ ਨੁੂੰ 4-1 ਨਾਲ ਹਰਾ ਦਿੱਤਾ। ਜਦੋਂ ਕਿ ਬੰਗਲਾਦੇਸ਼ ਨੇ ਚੀਨੀ ਤਾਇਪੇ ਨੂੰ 8-3 ਨਾਲ ਹਰਾਇਆ। ਦੱਸ ਦਈਏ ਕਿ ਪੂਲ ਬੀ ਦੇ ਸ਼ੁਰੂਆਤੀ ਮੈਚਾਂ ਵਿੱਚ ਬੰਗਲਾਦੇਸ਼...
ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਣ ਤੋਂ ਬਾਅਦ ਪਾਕਿਸਤਾਨੀ ਟੀਮ ਦਾ ਪਹਿਲਾ ਭਾਰਤ ਦੌਰਾ
ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਔਕਿਬ ਨਬੀ, ਜੋ ਉੱਤਰੀ ਜ਼ੋਨ ਦੀ ਨੁਮਾਇੰਦਗੀ ਕਰ ਰਹੇ ਹਨ, ਸ਼ੁੱਕਰਵਾਰ ਨੂੰ ਦੁਲੀਪ ਟਰਾਫੀ ਦੇ ਇਤਿਹਾਸ ਵਿੱਚ ਚਾਰ ਗੇਂਦਾਂ ਵਿੱਚ ਚਾਰ ਵਿਕਟਾਂ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਿਆ ਹੈ। ਔਕਿਬ ਨਬੀ ਨੇ ਭਾਰਤ ਦੇ ਘਰੇਲੂ...
ਚਿਆ-ਸੋਹ ਦੀ ਜੋੜੀ ਨੂੰ 21-12, 21-19 ਨਾਲ ਹਰਾਇਆ
ਕਪਤਾਨ ਹਰਮਨਪ੍ਰੀਤ ਦੀ ਹੈਟ੍ਰਿਕ, ਜੁਗਰਾਜ ਨੇ ਕੀਤਾ ਚੌਥਾ ਗੋਲ; ਜਪਾਨ ਨੇ ਕਜ਼ਾਖਸਤਾਨ ਨੂੰ 7-0 ਨਾਲ ਹਰਾਇਆ
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਬੀਸੀਸੀਆਈ ਦੇ ਪ੍ਰਧਾਨ ਰੌਜਰ ਬਿੰਨੀ ਨੇ ਭਾਰਤ ਦੇ ਸਭ ਤੋਂ ਅਮੀਰ ਖੇਡ ਸੰਘ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁਖੀ ਵਜੋਂ ਕਥਿਤ ਅਸਤੀਫਾ ਦੇ ਦਿੱਤਾ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਵਿੱਚ ਹਵਾਲਾ ਦਿੱਤਾ ਗਿਆ ਹੈ...
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਸਿੰਕਫੀਲਡ ਕੱਪ ਵਿੱਚ ਦੂਜੇ ਸਥਾਨ ’ਤੇ ਰਹਿਣ ਤੋਂ ਬਾਅਦ ਗਰੈਂਡ ਸ਼ਤਰੰਜ ਟੂਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ, ਜਦਕਿ ਅਮਰੀਕੀ ਖਿਡਾਰੀ ਵੇਸਲੇ ਸੋ ਨੇ ਨਾਟਕੀ ਢੰਗ ਨਾਲ ਤਿਕੋਣਾ ਪਲੇਆਫ ਮੁਕਾਬਲਾ ਜਿੱਤ ਕੇ ਖਿਤਾਬ...
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੇ ਨੇ ਇੱਥੇ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਦੁਨੀਆ ਦੀ ਦੂਜੇ ਨੰਬਰ ਦੀ ਚੀਨ ਦੀ ਵਾਂਗ ਜ਼ੀ ਯੀ ਨੂੰ 21-19, 21-15 ਨਾਲ ਹਰਾਇਆ ਤੇ ਉਹ ਕੁਆਰਟਰ ਫਾਈਨਲ ਵਿਚ ਪੁੱਜ...
ਰੂਸ ਦਾ ਮਹਾਨ ਟੈਨਿਸ ਖਿਡਾਰੀ ਦਾਨਿਲ ਮੈਦਵੇਦੇਵ ਯੂਐੱਸ ਓਪਨ ਦੇ ਪਹਿਲੇ ਹੀ ਦੌਰ ਵਿਚ ਵਿਵਾਦਾਂ ਵਿਚ ਘਿਰ ਗਿਆ ਹੈ। ਉਸ ’ਤੇ ਮੈਚ ਦੌਰਾਨ ਖੇਡ ਭਾਵਨਾ ਦੇ ਉਲਟ ਵਿਹਾਰ ਕਰਨ ਤੇ ਆਪਣਾ ਰੈਕੇਟ ਤੋੜਨ ’ਤੇ 42,500 ਅਮਰੀਕੀ ਡਾਲਰ ਜੁਰਮਾਨਾ ਲਗਾਇਆ ਗਿਆ...
ਭਾਰਤੀ ਮੁੱਕੇਬਾਜ਼ਾਂ ਨੇ ਚੀਨ ਦੇ ਸ਼ਿਨਜਿਆਂਗ ਵਿੱਚ ਤੀਜੇ ਬੈਲਟ ਐਂਡ ਰੋਡ ਅੰਤਰਰਾਸ਼ਟਰੀ ਯੂਥ ਮੁੱਕੇਬਾਜ਼ੀ ਮੁਕਾਬਲੇ ਵਿਚ 26 ਤਗਮੇ ਜਿੱਤੇ ਹਨ। ਇਹ ਮੁਕਾਬਲੇ 17, 19 ਤੇ 23 ਸਾਲ ਉਮਰ ਵਰਗ ਦੇ ਕਰਵਾਏ ਗਏ। ਇਸ ਟੂਰਨਾਮੈਂਟ ਵਿਚ ਭਾਰਤ ਨੇ 58 ਮੈਂਬਰੀ ਦਲ...
ਭਾਰਤੀ ਮੁੱਕੇਬਾਜ਼ਾਂ ਨੇ ਚੀਨ ਵਿੱਚ ਕਰਵਾਏ ਗਏ ‘Belt and Road’ ਇੰਟਰਨੈਸ਼ਨਲ ਯੂਥ ਬਾਕਸਿੰਗ ਗਾਲਾ ਅੰਡਰ-17, ਅੰਡਰ-19 ਅਤੇ ਅੰਡਰ-23 ਕੌਮਾਂਤਰੀ ਟਰੇਨਿੰਗ ਕੈਂਪ ਅਤੇ ਟੂਰਨਾਮੈਂਟ ਵਿੱਚ 26 ਤਗ਼ਮੇ ਪੱਕੇ ਕੀਤੇ। ਭਾਰਤ ਨੇ ਅੰਡਰ-17 ਉਮਰ ਵਰਗ ਵਿੱਚ 20 ਲੜਕਿਆਂ ਅਤੇ 20 ਲੜਕੀਆਂ ਸਣੇ...
ਭਾਰਤੀ ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਨੇ ਅੱਜ ਇੱਥੇ ਏਸ਼ੀਅਨ ਨਿਸਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। 22 ਸਾਲਾ ਅਨੀਸ਼ ਸਿਰਫ਼ ਇੱਕ ਅੰਕ ਨਾਲ ਸੋਨ ਤਗ਼ਮੇ ਤੋਂ ਖੁੰਝ ਗਿਆ। ਉਸ ਨੇ 35...
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਤਾਜ਼ਾ ਦਰਜਾਬੰਦੀ ਵਿੱਚ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹਨ, ਜਦਕਿ ਵਿਰਾਟ ਕੋਹਲੀ ਚੌਥੇ ਨੰਬਰ ’ਤੇ ਹੈ। ਗਿੱਲ (784 ਰੇਟਿੰਗ ਅੰਕ) ਅਤੇ ਰੋਹਿਤ (756) ਕ੍ਰਮਵਾਰ ਪਹਿਲੇ ਅਤੇ...
ਭਾਰਤ ਦੇ ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕੁੱਝ ਮਹੀਨੇ ਪਹਿਲਾਂ ਹੀ ਉਸ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਅਸ਼ਵਿਨ ਨੇ ਐਕਸ ’ਤੇ ਕਿਹਾ, ‘ਕਿਹਾ ਜਾਂਦਾ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਕੈਬਨਿਟ ਨੇ ਅੱਜ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਅਹਿਮਦਾਬਾਦ ਨੂੰ ਇਸ ਦੇ ‘ਵਿਸ਼ਵ ਪੱਧਰੀ ਸਟੇਡੀਅਮ, ਅਤਿ-ਆਧੁਨਿਕ ਸਿਖਲਾਈ ਸਹੂਲਤਾਂ ਅਤੇ ਖੇਡ ਸੱਭਿਆਚਾਰ’ ਕਰਕੇ ਆਦਰਸ਼ ਮੇਜ਼ਬਾਨ ਦੱਸਿਆ...
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਗਰੈਂਡ ਸ਼ਤਰੰਜ ਟੂਰ ਦੇ ਸਿੰਕਫੀਲਡ ਕੱਪ ਦੇ ਸੱਤਵੇਂ ਗੇੜ ਵਿੱਚ ਫਰਾਂਸ ਦੇ ਅਲੀਰੇਜ਼ਾ ਫ਼ਿਰੋਜ਼ਾ ਨੂੰ ਹਰਾ ਕੇ ਸਾਂਝੀ ਲੀਡ ਹਾਸਲ ਕਰ ਲਈ ਹੈ। ਲਗਾਤਾਰ ਡਰਾਅ ਤੋਂ ਬਾਅਦ ਪ੍ਰਗਨਾਨੰਦਾ ਦੀ ਇਹ ਦੂਜੀ ਜਿੱਤ ਹੈ। ਉਹ ਅਮਰੀਕਾ...
ਯੂਅੈੱਸ ਓਪਨ ਦੇ ਪਹਿਲੇ ਗੇਡ਼ ’ਚ ਮਿਲੀ ਹਾਰ ਮਗਰੋਂ ਟੈਨਿਸ ਨੂੰ ਕਿਹਾ ਅਲਵਿਦਾ
ਹਾਕੀ ਇੰਡੀਆ ਨੇ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਵਿੱਚ ਦਰਸ਼ਕਾਂ ਨੂੰ ਮੁਫ਼ਤ ਦਾਖਲਾ ਦੇਣ ਦਾ ਐਲਾਨ ਕੀਤਾ ਹੈ। ਹਾਕੀ ਇੰਡੀਆ ਨੇ ਕਿਹਾ, ‘ਪ੍ਰਸ਼ੰਸਕ www.ticketgenie.in ਜਾਂ ਹਾਕੀ ਇੰਡੀਆ ਐਪ ਰਾਹੀਂ ਮੁਫ਼ਤ ਟਿਕਟਾਂ ਪ੍ਰਾਪਤ ਕਰ ਸਕਦੇ ਹਨ। ਪ੍ਰਕਿਰਿਆ ਪੂਰੀ...
ਇੱਥੋਂ ਨੇੜਲੇ ਪਿੰਡ ਚੰਗੇਰਾ ਦੇ ਹਰਕੁੰਵਰ ਸਿੰਘ ਨੇ ਜੌਰਡਨ ਦੇ ਅਮਾਨ ਸ਼ਹਿਰ ਵਿੱਚ ਹੋਈ ਡਬਲਿਊ ਟੀਟੀ ਯੂਥ ਕੰਟੈਂਡਰ ਕੌਮਾਂਤਰੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ ਅੰਡਰ-19 ਵਰਗ ਦੇ ਸਿੰਗਲਜ਼ ’ਚ ਸੋਨੇ ਦਾ ਤਗ਼ਮਾ...
Advertisement