ਸੰਪਤੀਆਂ ਦਾ ਪ੍ਰਬੰਧਨ ਕਰ ਕੇ ਪਾਬੰਦੀਆਂ ਦੀ ੳੁਲੰਘਣਾ ਕਰਨ ਦਾ ਦੋਸ਼
Advertisement
ਵਿਦੇਸ਼
ਮੌਸਮ ਵਿਭਾਗ ਨੇ ਚੰਬਾ, ਕਾਂਗੜਾ ਤੇ ਕੁੱਲੂ ਦੇ ਉੱਪਰਲੇ ਇਲਾਕਿਆਂ ’ਚ ਅੱਡੋ-ਅੱਡ ਥਾਵਾਂ ’ਤੇ ਹਲਕਾ ਮੀਂਹ ਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਬਿਲਾਸਪੁਰ ’ਚ ਭਾਖੜਾ ਡੈਮ ਖੇਤਰ ਦੇ ਕੁਝ ਹਿੱਸਿਆਂ ਤੇ ਮੰਡੀ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਸ਼ਨਿਚਰਵਾਰ ਤੱਕ ਸਵੇਰ...
ਅਮਰੀਕਾ ਦੇ ਓਮਾਹਾ ਵਿੱਚ ਗੈਸ ਸਟੇਸ਼ਨ ’ਤੇ ਗੋਲੀਬਾਰੀ ਵਿੱਚ ਤਿੰਨ ਪੁਲੀਸ ਅਧਿਕਾਰੀ ਜ਼ਖਮੀ ਹੋ ਗਏ, ਸ਼ੱਕੀ ਹਮਲਾਵਰ ਮਾਰਿਆ ਗਿਆ। ਪੁਲੀਸ ਅਨੁਸਾਰ ਹਮਲਾਵਰ ਦੀ ਉਮਰ 20 ਕੁ ਸਾਲ ਸੀ ਜਿਸ ਨੇ ਦੁਪਹਿਰ ਸਮੇਂ ਦੁਕਾਨ ’ਤੇ 61 ਸਾਲਾ ਸ਼ਖ਼ਸ ਨੂੰ ਗੋਲੀਆਂ ਮਾਰੀਆਂ...
ਹਵਾਨਾ ਅਤੇ ਕਿਊਬਾ ਦੇ ਪੱਛਮੀ ਹਿੱਸੇ ਵਿੱਚ ਬੁੱਧਵਾਰ ਨੂੰ 12 ਘੰਟੇ ਲਈ ਬਲੈਕਆਊਟ ਹੋ ਗਿਆ। ਬਿਜਲੀ ਗਰਿਡ ਦੀ ਖ਼ਰਾਬੀ ਕਾਰਨ ਟਾਪੂ ਲੰਮੇ ਸਮੇਂ ਤੋਂ ਬਿਜਲੀ ਕੱਟਾਂ ਨਾਲ ਜੂਝ ਰਿਹਾ ਹੈ। ਊਰਜਾ ਤੇ ਖਾਣ ਮੰਤਰਾਲੇ ਅਨੁਸਾਰ ਇਹ ਕੱਟ ਦੋ ਵੱਡੇ ਪਲਾਂਟਾਂ...
Advertisement
ਬੰਗਲਾਦੇਸ਼ ਵਿੱਚ ਵੀਰਵਾਰ ਨੂੰ 4.1 ਸ਼ਿੱਦਤ ਦਾ ਭੂਚਾਲ ਆਇਆ ਜਿਸ ਦੇ ਝਟਕੇ ਰਾਜਧਾਨੀ ਢਾਕਾ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ। ਨਿਊਜ਼ ਪੋਰਟਲ ਟੀ ਬੀ ਐੱਸ ਨਿਊਜ਼ ਡਾਟ ਨੈੱਟ ਨੇ ਯੂੁਰੋਪੀਅਨ ਭੂ-ਮੱਧ ਸਾਗਰੀ ਭੂਚਾਲ ਵਿਗਿਆਨ ਕੇਂਦਰ ਦੇ ਹਵਾਲੇ ਨਾਲ ਦੱਸਿਆ...
ਅਮਰੀਕੀ ਹਵਾਈ ਫੌਜ ਦੇ ਥੰਡਬਰਡ ਦਸਤੇ ਦਾ ਐੱਫ-16 ਲੜਾਕੂ ਜਹਾਜ਼ ਦੱਖਣੀ ਕੈਲੀਫੋਰਨੀਆ ਦੇ ਮੋਜਾਵੇ ਰੇਗਿਸਤਾਨ ਦੇ ਟਰੋਨਾ ਨੇੜੇ ਹਾਦਸਾਗ੍ਰਸਤ ਹੋ ਗਿਆ ਹਾਲਾਂਕਿ ਪਾਇਲਟ ਸੁਰੱਖਿਅਤ ਨਿਕਲਣ ’ਚ ਕਾਮਯਾਬ ਰਿਹਾ। ਸਾਂ ਬਰਨਾਰਡੀਨੋ ਕਾਊਂਟੀ ਦੇ ਫਾਇਰ ਡਿਪਾਰਟਮੈਂਟ ਮੁਤਾਬਕ ਪਾਇਲਟ ਹਸਪਤਾਲ ’ਚ ਜ਼ੇਰੇ-ਇਲਾਜ ਹੈ।...
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਸਿੱਖ ਮਹਿਲਾ ਹਰਜੀਤ ਕੌਰ—ਜਿਸ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ—ਨੂੰ ਹਟਾਏ ਜਾਣ ਸਮੇਂ ਹੱਥਕੜੀ ਨਹੀਂ ਲਗਾਈ ਗਈ ਸੀ, ਪਰ ਭਾਰਤ ਦੀ ਫਲਾਈਟ 'ਤੇ ਚੜ੍ਹਾਉਣ ਤੋਂ...
ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਨੇ ਪਤਨੀ ਸਮੇਤ ਗੁਰੂ ਘਰ ’ਚ ਮੱਥਾ ਟੇਕਿਆ; ਪੱਗ ਨੂੰ ਸਿੱਖਾਂ ਦੀ ਸ਼ਾਨ ਦੱਸਿਆ
ਟਰੰਪ ਨੇ ਅੱਠ ਜੰਗਾਂ ਰੁਕਵਾੳੁਣ ਲੲੀ ਅੱਠ ਨੋਬੇਲ ਸ਼ਾਂਤੀ ਪੁਰਸਕਾਰ ਮੰਗੇ
ਉੱਤਰੀ ਰੇਲਵੇ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਵਾਦੀ ਵਿੱਚ 5 ਦਸੰਬਰ ਤੋਂ ਨੈਰੋ ਗੇਜ ਟਰੇਨਾਂ (ਛੋਟੀ ਲਾਈਨ ਵਾਲੀਆਂ ਰੇਲ ਗੱਡੀਆਂ) ਮੁੜ ਸ਼ੁਰੂ ਕਰ ਰਹੀ ਹੈ। ਸਤੰਬਰ ਵਿੱਚ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਸੂਬੇ ਵਿੱਚ ਇਹ ਰੇਲ ਸੇਵਾ ਠੱਪ ਹੋ ਗਈ...
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਨੇ ਅੱਜ ਕਿਹਾ ਕਿ ਉਹ ਇਸ ਸ਼ੱਕ ’ਤੇ ਉੱਤਰੀ ਕੋਰੀਆ ਤੋਂ ਮੁਆਫ਼ੀ ਮੰਗਣ ’ਤੇ ਵਿਚਾਰ ਕਰ ਰਹੇ ਹਨ ਕਿ ਸੱਤਾ ਤੋਂ ਲਾਂਭੇ ਹੋਏ ਉਨ੍ਹਾਂ ਦੇ ਹਮਰੁਤਬਾ ਨੇ ਦਸੰਬਰ 2024 ਵਿੱਚ ਆਪਣੇ ਸੰਖੇਪ ਮਾਰਸ਼ਲ...
ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀਆਂ ਨੀਤੀਆਂ ਨੂੰ ਦੇਸ਼ ਲਈ ‘ਤਬਾਹਕੁੰਨ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਉਹ (ਮੁਨੀਰ) ਅਫ਼ਗਾਨਿਸਤਾਨ ਨਾਲ ਜਾਣਬੁੱਝ ਕੇ ਤਣਾਅ ਵਧਾ ਰਹੇ ਹਨ। ਸਾਬਕਾ ਕ੍ਰਿਕਟਰ...
ਫਰਾਂਸ ਦੇ ਰਾਸ਼ਟਰਪਤੀ ਦਾ ਦੌਰਾ ਵਪਾਰ ਅਤੇ ਕੂਟਨੀਤਕ ਗੱਲਬਾਤ ’ਤੇ ਕੇਂਦਰਿਤ
ਭਾਰਤੀ ਮੀਡੀਆ ’ਤੇ ਅਤਿਵਾਦੀ ਤੇ ਖ਼ਾਲਿਸਤਾਨੀ ਸਮਰਥਕ ਗਰਦਾਨਣ ਦਾ ਦੋਸ਼ ਲਾਇਆ; ਸੀ ਬੀ ਐੱਸ ਏ ਸੁਪਰਡੈਂਟ ਨੇ ਕੈਨੇਡਾ ਸਰਕਾਰ ਨੂੰ ਧਿਰ ਬਣਾਇਆ
ਯੂ ਕੇ ਤੋਂ ਚਾਰ ਮੈਂਬਰੀ ਮਾਹਿਰ ਮੈਡੀਕਲ ਟੀਮ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ (80) ਦੇ ਇਲਾਜ ’ਚ ਮਦਦ ਲਈ ਅੱਜ ਢਾਕਾ ਪੁੱਜ ਗਈ। ਉਹ ਇੱਥੇ ਪ੍ਰਾਈਵੇਟ ਹਸਪਤਾਲ ਦਾਖਲ ਹਨ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਿਊਜ਼...
ਸਿੰਗਾਪੁਰ ’ਚ ਕਨਫੈਡਰੇਸ਼ਨ ਆਫ ਇੰਡਸਟਰੀ ਯੰਗ ਇੰਡੀਅਨ ਚੈਪਟਰ (ਸੀ ਆਈ ਆਈ ਵਾਈ ਆਈ) ਨੇ ਕਿਹਾ ਕਿ ਉਸ ਦਾ ਮਕਸਦ ਹਰ ਵਰ੍ਹੇ 300 ਨੌਜਵਾਨਾਂ ਨੂੰ ਵਿਦਿਆਰਥੀ ਵਟਾਂਦਰਾ ਪ੍ਰੋਗਰਾਮ (ਐੱਸ ਐੱਸ ਈ ਪੀ) ’ਚ ਸ਼ਾਮਲ ਕਰਨਾ ਹੈ ਤਾਂ ਕਿ ਭਾਰਤੀ ਸੱਭਿਆਚਾਰ ਅਤੇ...
ਪੂਤਿਨ ਦੇ ਸਲਾਹਕਾਰ ਵੱਲੋਂ ਅਮਰੀਕੀ ਤਜਵੀਜ਼ਾਂ ’ਤੇ ਵਿਚਾਰ-ਵਟਾਂਦਰੇ ਦੀ ਲੋਡ਼ ਜਤਾੲੀ
ਰਿਹਾਇਸ਼ ਤੋਂ ਸਵਾ ਲੱਖ ਡਾਲਰ ਨਗਦ ਤੇ 126 ਬੋਤਲਾਂ ਵਿਸਕੀ ਬਰਾਮਦ; ਹੁਣ ਤੱਕ ਵੇਚ ਚੁੱਕੇ ਹਨ 13 ਲੱਖ ਡਾਲਰ ਦੀ ਸ਼ਰਾਬ
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ ਬੀ ਆਈ) ਨੇ 2017 ਵਿੱਚ ਇੱਕ ਭਾਰਤੀ ਔਰਤ ਅਤੇ ਉਸ ਦੇ ਛੇ ਸਾਲ ਦੇ ਪੁੱਤਰ ਦੇ ਕਤਲ ਵਿੱਚ ਕਥਿਤ ਤੌਰ 'ਤੇ ਸ਼ਾਮਲ ਇੱਕ ਭਾਰਤੀ ਨਾਗਰਿਕ ਬਾਰੇ ਜਾਣਕਾਰੀ ਲਈ 50 ਹਜ਼ਾਰ ਡਾਲਰ ਤੱਕ ਦਾ ਇਨਾਮ...
ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਦੋ ਰੋਜ਼ਾ ਭਾਰਤ ਦੌਰਾ ਭਲਕ ਤੋਂ ਹੋਵੇਗਾ ਸ਼ੁਰੂ
ਮਾਣਹਾਨੀ ਕੇਸ ਵਿਚ ਕੈਨੇਡਾ ਸਰਕਾਰ ਨੂੰ ਵੀ ਧਿਰ ਬਣਾਇਆ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਿਛਲੇ ਦਿਨਾਂ ਵਿਚ ਕਰਵਾਈ ਐੱਮ ਆਰ ਆਈ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਰਮਿਆਨ ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਸਿਹਤਮੰਦ ਹਨ। ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਅਕਤੂਬਰ ਵਿੱਚ ਇਹਤਿਆਤ...
ਪਾਕਿਸਤਾਨ ਦੇ ਗੜਬੜ ਵਾਲੇ ਬਲੋਚਿਸਤਾਨ ਸੂਬੇ ਵਿੱਚ ਨੀਮ ਫੌਜੀ ਬਲ ਦੇ ਮੁੱਖ ਦਫ਼ਤਰ ’ਤੇ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ ਐੱਲ ਏ) ਦੀ ਮਹਿਲਾ ਮੈਂਬਰ ਨੇ ਖ਼ੁਦ ਨੂੰ ਉਡਾ ਲਿਆ, ਜਿਸ ਮਗਰੋਂ ਹੋਈ ਗੋਲੀਬਾਰੀ ਵਿੱਚ ਛੇ ਅਤਿਵਾਦੀ ਮਾਰੇ ਗਏ। ਸੁਰੱਖਿਆ ਅਧਿਕਾਰੀ...
ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖ਼ਤੂਨਖ਼ਵਾ ਵਿੱਚ ਅਤਿਵਾਦੀਆਂ ਦੇ ਘਾਤ ਲਾ ਕੇ ਕੀਤੇ ਹਮਲੇ ਵਿੱਚ ਉੱਤਰੀ ਵਜ਼ੀਰਿਸਤਾਨ ਦੇ ਸਹਾਇਕ ਕਮਿਸ਼ਨਰ ਅਤੇ ਦੋ ਪੁਲੀਸ ਮੁਲਾਜ਼ਮਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਸੂਬੇ ਦੇ ਬੰਨੂ ਜ਼ਿਲ੍ਹੇ ਵਿੱਚ ਹੋਏ ਹਮਲੇ...
ਅਮਰੀਕਾ ’ਚ ਭਾਰਤ ਦੇ ਰਾਜਦੂਤ ਵਿਨੈ ਕਵਾਤਰਾ ਨੇ ਊਰਜਾ, ਰੱਖਿਆ ਅਤੇ ਵਪਾਰ ਜਿਹੇ ਖੇਤਰਾਂ ’ਚ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਲਈ ਅਮਰੀਕੀ ਕਾਂਗਰਸ ਮੈਂਬਰਾਂ ਨਾਲ ਉਸਾਰੂ ਗੱਲਬਾਤ ਕੀਤੀ। ਸ੍ਰੀ ਕਵਾਤਰਾ ਨੇ ਬੀਤੇ ਦਿਨ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਉਨ੍ਹਾਂ ਨੂੰ...
Advertisement

