ਵਿਦੇਸ਼ੀ ਡਾਕਟਰਾਂ ਦੀ ਦੇਖ-ਰੇਖ ’ਚ ਚੱਲ ਰਿਹੈ ਇਲਾਜ; ਜਲਾਵਤਨ ਪੁੱਤਰ ਛੇਤੀ ਪਰਤੇਗਾ ਬੰਗਲਾਦੇਸ਼
Advertisement
ਵਿਦੇਸ਼
44 ਫ਼ੀਸਦ ਸਕੂਲ ਨੇਮਾਂ ਦੀ ਪਾਲਣਾ ਨਾ ਕਰਨ ਕਰਕੇ ਹੋ ਸਕਦੇ ਨੇ ਬੰਦ
ਸਾਬਕਾ ਪ੍ਰਧਾਨ ਮੰਤਰੀ ਨਾਲ ਜੇਲ੍ਹ ਵਿੱਚ ਮੁਲਾਕਾਤ ਮਗਰੋਂ ਭੈਣ ਦਾ ਦਾਅਵਾ
ਅਮਰੀਕੀ ਪਾਬੰਦੀਆਂ ਮਗਰੋਂ ਭਾਰਤ ’ਚ ਰੂਸੀ ਤੇਲ ਦੀ ਦਰਾਮਦ ਕਰੀਬ ਇਕ ਤਿਹਾਈ ਘਟ ਗਈ ਹੈ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਦਸੰਬਰ ’ਚ ਰੂਸੀ ਤੇਲ ਦੀ ਆਮਦ ਹੋਰ ਘਟੇਗੀ ਕਿਉਂਕਿ ਰਿਫਾਇਨਰੀ ਕੰਪਨੀਆਂ ਪਾਬੰਦੀਆਂ ਤੋਂ ਬਚਣ ਲਈ ਬਦਲਵੇਂ ਸਰੋਤਾਂ ਵੱਲ ਰੁਖ ਕਰ...
Advertisement
ਰੂਸੀ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੂੰ ਭਾਰੀ ਵਪਾਰ ਘਾਟੇ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦੀ ਪੂਰੀ ਜਾਣਕਾਰੀ ਹੈ ਅਤੇ ਮਾਸਕੋ ਇਸ ‘ਸਮੱਸਿਆ’ ਦੇ ਟਾਕਰੇ ਲਈ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰ ਰਿਹਾ ਹੈ।ਸ੍ਰੀ...
ਏਅਰ ਮਾਰਸ਼ਲ ਜ਼ਹੀਰ ਅਹਿਮਦ ਸਿੰਧੂ ਨੇ ਨਹੀਂ ਦਿੱਤੇ ਕੋਈ ਸਬੂਤ
ਸਾਬਕਾ ਪ੍ਰਧਾਨ ਮੰਤਰੀ ’ਤੇ ਮਾਨਸਿਕ ਤਸ਼ੱਦਦ ਢਾਹਿਆ ਜਾ ਰਿਹੈ: ਉਜ਼ਮਾ ਖਾਨਮ; ਇਮਰਾਨ ਖਾਨ ਦੀ ਭੈਣ ਨੂੰ ਅਡਿਆਲਾ ਜੇਲ੍ਹ ਵਿੱਚ ਮਿਲਣ ਦੀ ਸਰਕਾਰ ਨੇ ਅੱਜ ਦਿੱਤੀ ਸੀ ਇਜਾਜ਼ਤ
SriLanka Cyclon Ditwah: ਯੂਨੀਸੈਫ (UNICEF) ਨੇ ਅੱਜ ਦੱਸਿਆ ਕਿ ਚੱਕਰਵਾਤ ਦਿਤਵਾ (Ditwah) ਕਾਰਨ ਪ੍ਰਭਾਵਿਤ ਹੋਏ 14 ਲੱਖ ਲੋਕਾਂ ਵਿੱਚ ਲਗਪਗ 300,000 ਬੱਚੇ ਸ਼ਾਮਲ ਹਨ ਸ੍ਰੀਲੰਕਾ ਚੱਕਰਵਾਤ ਦਿਤਵਾ ਕਾਰਨ ਹੋਏ ਵਿਆਪਕ ਹੜ੍ਹਾਂ, ਜ਼ਮੀਨ ਖਿਸਕਣ ਅਤੇ ਬੁਨਿਆਦੀ ਢਾਂਚੇ ਦੇ ਢਹਿ ਜਾਣ ਨਾਲ...
ਅਮਰੀਕੀ ਸਰਕਾਰ ਦੁਆਰਾ ਦੇਸ਼ ਭਰ ਵਿੱਚ ਸੂਚੀਬੱਧ 16,000 ਟਰੱਕ ਡਰਾਈਵਿੰਗ ਪ੍ਰੋਗਰਾਮਾਂ ਵਿੱਚੋਂ ਲਗਭਗ 44% ਨੂੰ ਬੰਦ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਕਿਉਂਕਿ ਫੈਡਰਲ ਟਰਾਂਸਪੋਰਟੇਸ਼ਨ ਵਿਭਾਗ ਦੁਆਰਾ ਇੱਕ ਸਮੀਖਿਆ ਦੌਰਾਨ ਇਹ ਪਾਇਆ ਗਿਆ ਕਿ ਉਹ ਨਿਯਮਾਂ ਦੀ ਪਾਲਣਾ ਨਹੀਂ...
ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖਾਨ ਦੀ ਨਾਸਾਜ਼ ਸਿਹਤ ਅਤੇ ਮੌਤ ਬਾਰੇ ਲਗਾਤਾਰ ਫੈਲ ਰਹੀਆਂ ਅਫਵਾਹਾਂ ਦਰਮਿਆਨ ਅਧਿਕਾਰੀਆਂ ਨੇ ਰਾਵਲਪਿੰਡੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ, ਜਿਸ ਨਾਲ ਸਾਰੇ ਜਨਤਕ ਇਕੱਠਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾ ਦਿੱਤੀ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਿਛਲੇ ਦਿਨਾਂ ਵਿਚ ਕਰਵਾਈ ਐੱਮਆਰਆਈ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਰਮਿਆਨ ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਸਿਹਤਮੰਦ ਹਨ। ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਦੀ ਅਕਤੂਬਰ ਵਿਚ ਇਹਤਿਆਤ ਵਜੋਂ ਦਿਲ...
ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੁੱਤਰਾਂ ਨੂੰ ਡਰ ਹੈ ਕਿ ਅਧਿਕਾਰੀ ਉਨ੍ਹਾਂ (ਇਮਰਾਨ) ਦੀ ਹਾਲਤ ਬਾਰੇ ਕੁਝ ਗੰਭੀਰ ਗੱਲ ਲੁਕਾ ਰਹੇ ਹਨ ਕਿਉਂਕਿ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੇ ਜਿਊਂਦੇ ਹੋਣ ਦਾ...
ਭਾਣਜੀ ਅਤੇ ਬਰਤਾਨਵੀ ਸੰਸਦ ਮੈਂਬਰ ਨੂੰ ਦੋ ਸਾਲ ਦੀ ਜੇਲ੍ਹ
ਅਪਰੇਸ਼ਨ ਸਾਗਰ ਬੰਧੂ ਤਹਿਤ ਸ੍ਰੀਲੰਕਾ ਨੂੰ ਪਹੁੰਚਾਈ ਜਾ ਰਹੀ ਹੈ ਰਾਹਤ ਤੇ ਬਚਾਅ ਸਮੱਗਰੀ
ਭਾਰਤ ਨੇ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਨੂੰ ਨਾਮੀਬੀਆ ਨੂੰ 13-0 ਨਾਲ ਹਰਾਇਆ। ਭਾਰਤ ਵਲੋਂ ਹਿਨਾ ਬਾਨੋ ਤੇ ਕਨਿਕਾ ਸਿਵਾਚ ਨੇ ਹੈਟ੍ਰਿਕ ਲਗਾ ਕੇ ਟੀਮ ਦੀ ਜਿੱਤ ਪੱਕੀ ਕੀਤੀ। ਹਿਨਾ ਨੇ ਤਿੰਨ, ਕਨਿਕਾ ਨੇ ਤਿੰਨ ਤੇ ਸਾਕਸ਼ੀ...
ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿੱਚ ਇੱਕ ਅਰਧ ਸੈਨਿਕ ਬਲ ਦੇ ਹੈੱਡਕੁਆਰਟਰ ’ਤੇ ਹੋਏ ਹਮਲੇ ਨੂੰ ਸੁਰੱਖਿਆ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ, ਜਿਸ ਵਿੱਚ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਦੇ ਤਿੰਨ ਅਤਿਵਾਦੀ ਮਾਰੇ ਗਏ। ਅਰਧ ਸੈਨਿਕ ਬਲ ਦੇ ਇੱਕ ਬੁਲਾਰੇ ਨੇ...
ਮੇਰੀ ਪਾਰਟਨਰ ਅੱਧੀ ਭਾਰਤੀ ਹੈ ਇਸ ਲਈ ਬੇਟੇ ਦਾ ਨਾਮ ਸ਼ੇਖਰ ਹੈ : ਮਸਕ
ਟੈਸਲਾ ਦੇ ਸੀਈਓ ਐਲਨ ਮਸਕ ਨੇ ਦਾਅਵਾ ਕੀਤਾ ਕਿ ਅਮਰੀਕਾ ਨੂੰ ਹੁਨਰਮੰਦ ਭਾਰਤੀਆਂ (Talented Indians ) ਤੋਂ ਬਹੁਤ ਲਾਭ ਹੋਇਆ ਹੈ। ਇਮੀਗ੍ਰੇਸ਼ਨ ਨੀਤੀਆਂ ਅਤੇ ਆਲਮੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਮਹੱਤਤਾ ਬਾਰੇ ਚੱਲ ਰਹੀਆਂ ਚਰਚਾਵਾਂ ਦੌਰਾਨ, ਟੈਸਲਾ ਦੇ ਸੀਈਓ ਐਲਨ...
ਸੋਮਵਾਰ ਤੜਕੇ ਤਿੱਬਤ ਅਤੇ ਅਫਗਾਨਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੀ ਰਿਪੋਰਟ ਅਨੁਸਾਰ ਤਿੱਬਤ ਵਿੱਚ ਸੋਮਵਾਰ ਤੜਕੇ 03:52:31(IST) 'ਤੇ 3.3 ਦੀ ਸ਼ਿੱਦਤ ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ (ਡੂੰਘਾਈ) 50 ਕਿਲੋਮੀਟਰ...
ਚੱਕਰਵਾਤ ‘ਦਿਤਵਾਹ’ (Cyclone Ditwah) ਕਾਰਨ ਆਏ ਭਿਆਨਕ ਹੜ੍ਹਾਂ, ਜ਼ਮੀਨ ਖਿਸਕਣ ਅਤੇ ਤਬਾਹੀ ਦੇ ਬਾਅਦ, ਜਿਸ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਹਨ, ਸ੍ਰੀਲੰਕਾ ਵਿੱਚ ਅੱਜ ਭਾਰਤ ਦੀ ਸਹਾਇਤਾ ਨਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਰਹੇ। ਸ੍ਰੀਲੰਕਾ ਦੇ ਆਫ਼ਤ ਪ੍ਰਬੰਧਨ...
ਚੀਨ ਵਿੱਚ ਵੱਧ ਰਹੇ ਬੇਰੁਜ਼ਗਾਰੀ ਦੇ ਦਬਾਅ ਦੇ ਵਿਚਕਾਰ 35 ਸਾਲਾਂ ਤੋਂ ਉੱਪਰ ਦੀ ਯੋਗਤਾ ਉਮਰ ਹੱਦ ਵਧਾਉਣ ਤੋਂ ਬਾਅਦ ਅੱਜ 37 ਲੱਖ ਤੋਂ ਵੱਧ ਚੀਨੀਆਂ ਨੇ ਪਹਿਲੀ ਕੌਮੀ ਸਿਵਲ ਸਰਵਿਸ ਪ੍ਰੀਖਿਆ ਦਿੱਤੀ, ਜੋ ਇਹ ਜ਼ਾਹਰ ਕਰਦਾ ਹੈ ਕਿ ਚੀਨ...
ਸ਼ੈਰਿਫ਼ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਟਾਕਟਨ ਵਿੱਚ ਇੱਕ ਬੈਂਕੁਏਟ ਹਾਲ ਵਿੱਚ ਇੱਕ ਪਰਿਵਾਰਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਹੀਥਰ ਬ੍ਰੈਂਟ...
Cyclone Ditwah: ਸ੍ਰੀਲੰਕਾ ਇਸ ਵੇਲੇ 'ਚੱਕਰਵਾਤ ਦਿਤਵਾਹ' (Cyclone Ditwah) ਦੇ ਮੱਦੇਨਜ਼ਰ ਵਿਆਪਕ ਹੜ੍ਹਾਂ, ਢਿੱਗਾਂ ਡਿੱਗਣ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਚੱਕਰਵਾਤ ਕਾਰਨ ਵੱਡੇ ਪੱਧਰ ’ਤੇ ਉਡਾਣਾ ਪ੍ਰਭਾਵਿਤ ਹੋਈਆਂ ਹਨ ਅਤੇ ਵੱਖ-ਵੱਖ ਦੇਸ਼ਾਂ ਦੇ ਵੱਡੀ ਗਿਣਤੀ ਲੋਕ ਉੱਥੇ...
ਗਾਜ਼ਾ ਦੇ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਇਜ਼ਰਾਈਲ-ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਫ਼ਲਸਤੀਨੀਆਂ ਦੀਆਂ ਮੌਤਾਂ ਦਾ ਅੰਕੜਾ 70,000 ਤੋਂ ਟੱਪ ਗਿਆ ਹੈ। ਇਸੇ ਦੌਰਾਨ ਹਸਪਤਾਲ ਨੇ ਕਿਹਾ ਕਿ ਇਜ਼ਰਾਇਲੀ ਗੋਲੀਬਾਰੀ ’ਚ ਖੇਤਰ ਦੇ ਦੱਖਣੀ ਹਿੱਸੇ ਵਿੱਚ ਦੋ...
ਨੇਪਾਲ ਦੇ ਪੋਖਰਾ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਉਤਰਦੇ ਸਮੇਂ ਨਿੱਜੀ ਏਅਰਲਾਈਨ ਦਾ ਜਹਾਜ਼ ਪੰਛੀ ਨਾਲ ਟਕਰਾਅ ਗਿਆ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ, ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਹਵਾਈ ਅੱਡਾ ਅਥਾਰਟੀ ਦੇ ਅਧਿਕਾਰੀ ਨੇ ਦੱਸਿਆ ਕਿ...
ਭਾਰਤ ਨੂੰ ਅਗਲੇ ਦੋ ਸਾਲਾਂ ਲਈ ਕੌਮਾਂਤਰੀ ਸਮੁੰਦਰੀ ਸੰਗਠਨ (ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ) ਕੌਂਸਲ ਵਿੱਚ ਮੁੜ ਚੁੁਣਿਆ ਗਿਆ ਹੈ। ਭਾਰਤ ਨੂੰ ਲੰਡਨ ਵਿੱਚ ਜੁੜੀ ਆਈ ਐੱਮ ਓ ਦੀ ਕੌਂਸਲ ਦੌਰਾਨ ਸ਼੍ਰੇਣੀ ‘ਬੀ’ ਵਿੱਚ ਥਾਂ ਮਿਲੀ ਹੈ। ਇਸ ਸ਼੍ਰੇਣੀ ਵਿੱਚ ਦਸ ਦੇਸ਼...
ਸੀਮਾ ਸੁਰੱਖਿਆ ਬਲ ਅਪਰੇਸ਼ਨ ਸਿੰਧੂਰ-2 ਲਈ ਤਿਆਰ: ਡੀ ਆਈ ਜੀ
Advertisement

