ਪਰਿਵਾਰ ਨੂੰ ਹੱਤਿਆ ਪਿੱਛੇ ਹਰਿਆਣਾ ਤੇ ਪੰਜਾਬ ਦੇ ਨੌਜਵਾਨਾਂ ਦਾ ਹੱਥ ਹੋਣ ਦਾ ਸ਼ੱਕ
Advertisement
ਵਿਦੇਸ਼
ਸ੍ਰੀਲੰਕਾ ਵਿੱਚ ਚੱਕਰਵਾਤ ਦਿਤਵਾਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 153 ਲੋਕਾਂ ਦੀ ਮੌਤ ਹੋ ਗਈ ਹੈ, ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ 191 ਹੋਰ ਲਾਪਤਾ ਹਨ ਅਤੇ ਦੇਸ਼ ਭਰ ਵਿੱਚ ਅੱਧਾ ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ...
‘ਇਮਰਾਨ ਖਾਨ ਅਦਿਆਲਾ ਜੇਲ੍ਹ ਵਿੱਚ ਜ਼ਿੰਦਾ’, ਸਰਕਾਰ ਉਨ੍ਹਾਂ ਦੀ ਪ੍ਰਸਿੱਧੀ ਤੋਂ ਡਰੀ ਹੋਈ: ਜੀਸ਼ਾਨ
ਇੰਡੋਨੇਸ਼ੀਆ ਵਿੱਚ ਅਚਾਨਕ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 303 ਤੱਕ ਪਹੁੰਚ ਗਈ ਹੈ। ਹਾਲਾਂਕਿ ਬਚਾਅ ਕਾਰਜ ਲਗਾਤਾਰ ਜਾਰੀ ਹੈ। ਉੱਤਰੀ ਸੁਮਾਤਰਾ ਸੂਬੇ ਦੇ ਕੁਝ ਹਿੱਸੇ ਖਰਾਬ ਸੜਕਾਂ ਅਤੇ ਟੁੱਟੀਆਂ ਸੰਚਾਰ ਲਾਈਨਾਂ...
ਤਸਕਰੀ ਦੇ ਰਿੰਗ ਵਿੱਚ ਇੰਡੋ-ਕੈਨੇਡੀਅਨਾਂ ਦੀ ਲੁਕੀ ਹੋਈ ਕਹਾਣੀ ਸਾਹਮਣੇ ਆਈ
Advertisement
ਯੂਕੇ ਦੀ ਪ੍ਰਸਿੱਧ ਆਕਸਫੋਰਡ ਯੂਨੀਅਨ ਵਿਖੇ ਤੈਅ ਕੀਤੀ ਗਈ ਇੱਕ ਬਹਿਸ ਰੱਦ ਹੋਣ ਤੋਂ ਬਾਅਦ ਕਾਫ਼ੀ ਵਿਵਾਦਾਂ ਵਿੱਚ ਹੈ। ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਨੇ ਆਖਰੀ ਸਮੇਂ 'ਤੇ ਇੱਕ-ਦੂਜੇ ਦੇ ਪਿੱਛੇ ਹਟਣ ਦਾ ਦੋਸ਼ ਲਗਾਇਆ ਹੈ, ਜਿਸ ਕਾਰਨ ਪ੍ਰੋਗਰਾਮ...
ਖਤਰਨਾਕ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਲਈ ਐਮਰਜੈਂਸੀ ਰਾਹਤ ਸਮੱਗਰੀ ਲੈ ਕੇ ਭਾਰਤੀ ਹਵਾਈ ਸੈਨਾ (IAF) ਦਾ ਇੱਕ ਜਹਾਜ਼ ਸ਼ਨਿਚਰਵਾਰ ਸਵੇਰੇ ਸ੍ਰੀਲੰਕਾ ਪਹੁੰਚਿਆ ਹੈ। ਜ਼ਰੂਰੀ ਖੁਰਾਕੀ ਵਸਤੂਆਂ ਅਤੇ ਸਫਾਈ ਸਪਲਾਈ ਲੈ ਕੇ ਇਹ C130 ਜਹਾਜ਼ ਸਵੇਰੇ ਕਰੀਬ 1.30 ਵਜੇ...
ਡੈਲਟਾ ਸ਼ਹਿਰ ’ਚ ਹਾਈਵੇਅ ’ਤੇ ਕਾਰ ’ਚੋਂ ਮਿਲੀ ਸੀ ਔਰਤ ਦੀ ਲਾਸ਼
ਸਾਲਾਨਾ ਸਿਖ਼ਰ ਵਾਰਤਾ ਨਾਲ ਦੁਵੱਲੇ ਰਣਨੀਤਕ ਸਬੰਧ ਹੋਰ ਹੋ ਸਕਦੇ ਨੇ ਗੂਡ਼੍ਹੇ; ਯੂਕਰੇਨ ਜੰਗ ਅਤੇ ਐੱਸ-400 ਮਿਜ਼ਾੲੀਲ ਪ੍ਰਣਾਲੀ ਖਰੀਦਣ ਬਾਰੇ ਚਰਚਾ ਹੋਣ ਦੀ ਸੰਭਾਵਨਾ
ਦੁਰਲੱਭ ਵਸਤਾਂ, ਸਿੱਕਿਆਂ ਤੇ ਪਾਂਡੂ ਲਿੱਪੀਆਂ ਦੀ ਪ੍ਰਦਰਸ਼ਨੀ
ਗੋਲੀਬਾਰੀ ਵਿੱਚ ਜ਼ਖ਼ਮੀ ਇੱਕ ਨੈਸ਼ਨਲ ਗਾਰਡ ਦੀ ਮੌਤ
ਸਿਮਰ ਸਿੰਘ ਦੇ ਮਾਪਿਆਂ ਨੇ ਫੀਤਾ ਲਾਇਆ
ਦੋ ਸੌ ਜਣਿਆਂ ਦਾ ਹਾਲੇ ਵੀ ਨਾ ਲੱਗਿਆ ਪਤਾ; ਅੱਠ ਜਣੇ ਹਿਰਾਸਤ ਵਿਚ ਲਏ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਅੱਜ ਇੱਕ ਜੀਪ ਖੱਡ ਵਿੱਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਸ ਜੀਪ ਵਿੱਚ 14 ਜਣੇ ਸਵਾਰ ਸਨ ਜੋ ਐਬਟਾਬਾਦ ਜ਼ਿਲ੍ਹੇ ਦੇ ਹਵੇਲੀਅਨ...
ਕੈਨੇਡਾ ਦੇ ਬਰੈਂਪਟਨ ਵਿੱਚ ਲੱਗੀ ਭਿਆਨਕ ਅੱਗ ਵਿੱਚ ਮਾਰੇ ਗਏ ਪੰਜ ਵਿਅਕਤੀਆਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੀਰਵਾਰ ਨੂੰ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, “ ਬਰੈਂਪਟਨ ਵਿੱਚ ਹੋਏ ਭਿਆਨਕ ਅੱਗ ਹਾਦਸੇ...
ਪੁਤਿਨ 23ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਲਈ 4 ਤੋਂ 5 ਦਸੰਬਰ ਤੱਕ ਭਾਰਤ ਦਾ ਦੌਰਾ ਕਰਨਗੇ: MEA
ਦਿੱਲੀ ਪੁਲੀਸ ਨੇ 7 ਅਗਸਤ ਨੂੰ ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਗੋਲੀਬਾਰੀ ਵਿੱਚ ਕਥਿਤ ਤੌਰ ’ਤੇ ਸ਼ਾਮਲ ਇੱਕ ਸ਼ੱਕੀ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ, ਬੰਧੂ ਮਾਨ ਸਿੰਘ ਨੇ ਕਥਿਤ ਤੌਰ ’ਤੇ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਾਰੇ third world ਦੇ ਦੇਸ਼ਾਂ ਤੋਂ ਪਰਵਾਸ (migration) ਨੂੰ ਹਮੇਸ਼ਾ ਲਈ ਰੋਕ ਦੇਣਗੇ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣਗੇ ਜੋ ਸੁਰੱਖਿਆ ਲਈ ਖ਼ਤਰਾ ਹਨ। ਉਨ੍ਹਾਂ ਦਾ ਇਹ ਬਿਆਨ ਇੱਕ...
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਥਿਤ ਮੌਤ ਦੀਆਂ ਅਫਵਾਹਾਂ, ਅਫਗਾਨ ਮੀਡੀਆ ਦੀ ਇੱਕ ਅਣਪ੍ਰਮਾਣਿਤ ਰਿਪੋਰਟ ਤੋਂ ਬਾਅਦ, ਆਨਲਾਈਨ ਫੈਲ ਗਈਆਂ ਹਨ। ਇਸ ਦੇ ਜਵਾਬ ਵਿੱਚ ਉਨ੍ਹਾਂ ਦੇ ਪੁੱਤਰ ਕਾਸਿਮ ਖਾਨ ਨੇ ਜਨਤਕ ਤੌਰ 'ਤੇ...
ਡੈਲਟਾ ਸ਼ਹਿਰ ਦੇ ਹਾਈਵੇਅ ਤੇ ਕਾਰ ’ਚ ਸੜੀ ਮਿਲੀ ਸੀ ਔਰਤ
ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਨੌਰੀਨ ਨਿਆਜ਼ੀ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ 'ਤਾਨਾਸ਼ਾਹ' ਕਿਹਾ ਅਤੇ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ 'ਗੈਰ-ਲੋਕਪ੍ਰਿਯ' ਸਰਕਾਰ ਦੱਸਿਆ
Hong Kong fire: ਹਾਂਗਕਾਂਗ ਵਿੱਚ ਉੱਚ ਰਿਹਾਇਸ਼ੀ ਟਾਵਰਾਂ ਦੀਆਂ ਇਮਾਰਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰਫਾਈਟਰ ਵੀਰਵਾਰ ਨੂੰ ਦੂਜੇ ਦਿਨ ਵੀ ਮੁਸ਼ੱਕਤ ਕਰਦੇ ਰਹੇ। ਸ਼ਹਿਰ ਦੇ ਆਧੁਨਿਕ ਇਤਿਹਾਸ ਦੀਆਂ ਸਭ ਤੋਂ ਘਾਤਕ ਅੱਗਾਂ ਵਿੱਚੋਂ ਇੱਕ ਇਸ ਘਟਨਾ ਵਿੱਚ...
ਚੀਨ ਦੇ ਦੱਖਣ-ਪੱਛਮੀ ਸ਼ਹਿਰ ਕੁਨਮਿੰਗ ਵਿੱਚ ਤੜਕੇ ਪ੍ਰੀਖਣ ਅਧੀਨ ਰੇਲਗੱਡੀ ਨੇ ਪਟੜੀ ’ਤੇ ਮੁਰੰਮਤ ਕਰ ਰਹੇ ਕਰਮਚਾਰੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 11 ਲੋਕਾਂ ਦੀ ਮੌਤ ਹੋ ਗਈ। ਹਾਦਸਾ ਯੂਨਾਨ ਪ੍ਰਾਂਤ ਦੀ ਰਾਜਧਾਨੀ ਕੁਨਮਿੰਗ ਦੇ ਲੁਓਯਾਂਗਜ਼ੇਨ ਸਟੇਸ਼ਨ ’ਤੇ ਵਾਪਰਿਆ।...
ਢਾਕਾ ਦੀ ਅਦਾਲਤ ਨੇ ਬੰਗਲਾਦੇਸ਼ ਦੀ ਗੱਦੀਓਂ ਲਾਂਭੇ ਕੀਤੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸਰਕਾਰੀ ਹਾਊਸਿੰਗ ਪ੍ਰਾਜੈਕਟ ਤਹਿਤ ਪਲਾਟਾਂ ਦੀ ਅਲਾਟਮੈਂਟ ’ਚ ਕਥਿਤ ਬੇਨੇਮੀਆਂ ਦੇ ਦੋਸ਼ ਹੇਠ 21 ਸਾਲ ਅਤੇ ਉਨ੍ਹਾਂ ਦੇ ਦੋਵਾਂ ਬੱਚਿਆਂ- ਪੁੱਤਰ ਸਜੀਬ ਵਾਜਿਦ ਜੌਏ ਅਤੇ ਧੀ...
ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਪਾਰਟੀ ਸਮਰਥਕਾਂ ਨੇ ਆਵਾਜ਼ ਬੁਲੰਦ ਕੀਤੀ
ਪਾਕਿਸਤਾਨ ਦੀ ਅਦਾਲਤ ਨੇ ਪਾਬੰਦੀਸ਼ੁਦਾ ਬਲੋਚਿਸਤਾਨ ਰਿਪਬਲਿਕਨ ਆਰਮੀ (ਬੀ ਆਰ ਏ) ਦੇ ਦੋ ਮੈਂਬਰਾਂ ਨੂੰ ਲਗਪਗ ਤਿੰਨ ਕਿੱਲੋ ਵਿਸਫੋਟਕ ਅਤੇ ਹਥਿਆਰ ਬਰਾਮਦਗੀ ਮਾਮਲੇ ’ਚ 31-31 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੁਲੀਸ ਅਨੁਸਾਰ ਪੰਜਾਬ ਦੇ ਪਾਕਪਟਨ ਜ਼ਿਲ੍ਹੇ ਵਿੱਚ ਦੋਵਾਂ ਕੋਲੋਂ...
ਨੇਪਾਲ ਦੇ ਕੇਂਦਰੀ ਬੈਂਕ ਨੇ 100 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਹਨ ਜਿਨ੍ਹਾਂ ’ਤੇ ਦੇਸ਼ ਦਾ ਸੋਧਿਆ ਹੋਇਆ ਨਕਸ਼ਾ ਛਪਿਆ ਹੈ ਜਿਸ ’ਚ ਵਿਵਾਦਤ ਕਾਲਾਪਾਣੀ, ਲਿਪੂਲੇਖ ਅਤੇ ਲਿੰਪਿਆਧੁਰਾ ਖੇਤਰ ਵੀ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਨੂੰ ਭਾਰਤ ਆਪਣੇ ਇਲਾਕੇ ਮੰਨਦਾ...
ਸ੍ਰੀਲੰਕਾ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜ਼ਮੀਨ ਖਿਸਕਣ ਕਾਰਨ ਹੁਣ ਤੱਕ 31 ਮੌਤਾਂ ਹੋ ਚੁੱਕੀਆਂ ਹਨ; 4 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਆਫ਼ਤ ਪ੍ਰਬੰਧਨ ਕੇਂਦਰ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਕੇਂਦਰੀ ਪਹਾੜੀ ਜ਼ਿਲ੍ਹਿਆਂ ਵਿੱਚ 18 ਮੌਤਾਂ ਹੋਈਆਂ...
ਇੱਥੇ ਕਈ ਮੰਜ਼ਿਲਾ ਰਿਹਾਇਸ਼ੀ ਇਮਾਰਤਾਂ ਵਿੱਚ ਭਿਆਨਕ ਅੱਗ ਲੱਗਣ ਕਾਰਨ ਮੌਤਾਂ ਦੀ ਗਿਣਤੀ 55 ਹੋ ਗਈ ਹੈ; 279 ਲੋਕ ਅਜੇ ਵੀ ਲਾਪਤਾ ਹਨ। ਵਾਂਗ ਫੁਕ ਕੋਰਟ ਵਿੱਚ ਲੱਗੀ ਅੱਗ ਮਾਮਲੇ ’ਚ ਪੁਲੀਸ ਨੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ...
ਅਮਰੀਕਾ ਤੇ ਰੂਸੀ ਚਾਲਕ ਦਲ ਦੇ ਮੈਂਬਰਾਂ ਨੇ ਰੂਸ ਦੇ ਪੁਲਾੜ ਯਾਨ ’ਤੇ ਸਵਾਰ ਹੋ ਕੇ ਪੁਲਾੜ ਲਈ ਕੌਮਾਂਤਰੀ ਮਿਸ਼ਨ ਲਈ ਉਡਾਣ ਭਰੀ ਹੈ। ਪੁਲਾੜ ਯਾਨ ਵਿੱਚ ਨਾਸਾ ਦੇ ਪੁਲਾੜ ਯਾਤਰੀ ਕ੍ਰਿਸ ਵਿਲੀਅਮਜ਼ ਅਤੇ ਰੂਸ ਦੇ ਦੋ ਚਾਲਕ ਦਲ ਮੈਂਬਰ...
Advertisement

