ਇਥੋਂ ਦੇ ਬਰਨਾਲਾ ਰੋਡ ਸਥਿਤ ਰਾਮ ਕਲੋਨੀ ’ਚੋਂ ਦਿਨ ਦਿਹਾੜੇ ਲੁਟੇਰੇ ਨੇ ਬਿਰਧ ਮਹਿਲਾ ਦੀ ਕੁੱਟਮਾਰ ਕਰ ਕੇ ਵਕੀਲ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ, ਚਾਂਦੀ ਦੇ ਗਹਿਣੇ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਪੁਲੀਸ ਨੇ ਸ਼ਿਕਾਇਤ ਦਰਜ ਕਰਕੇ...
Advertisement
ਮਾਲਵਾ
ਲੋਕਾਂ ਨਾਲ ਗੱਲਬਾਤ ਕਰ ਕੇ ਸੁਝਾਅ ਮੰਗੇ; ਸਰਕਾਰ ਨੁਕਸਾਨ ਦੀ ਭਰਪਾਈ ਕਰੇਗੀ: ਅਨਿਲ
ਸੀਆਈਏ ਸਟਾਫ਼ ’ਚ ਹਾਕਮ ਧਿਰ ਦੇ ਆਗੂ ਕੋਲੋਂ ਪੁੱਛ-ਪਡ਼ਤਾਲ
ਕਾਲਜ ਅੱਗੇ ਸਪੀਡ ਬ੍ਰੇਰਕ ਤੇ ਪੱਕਾ ਬੱਸ ਸਟੈਂਡ ਬਣਾਉਣ ਦੀ ਮੰਗ
ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਮਨਰੇਗਾ ਕੰਮਾਂ ਬਹਾਲੀ ਲਈ ਮਤਾ ਪਾਸ ਕਰਨ ਦੀ ਮੰਗ
Advertisement
ਪਿੰਡ ਕਾਂਸੀ ਕਾ ਬਾਸ ਵਿੱਚੋਂ ਇੱਕ ਵਿਆਹੁਤਾ ਔਰਤ ਆਪਣੇ ਦੋ ਸਾਲ ਦੇ ਪੁੱਤਰ ਸਣੇ ਘਰ ਵਿੱਚੋਂ ਲਾਪਤਾ ਹੋ ਗਈ। ਸਹੁਰੇ ਪਰਿਵਾਰ ਨੇ ਉਸ ਦੇ ਮਾਪਿਆਂ ਨੂੰ ਇਸ ਦੀ ਸੂਚਨਾ ਦਿੱਤੀ। ਲਾਪਤਾ ਔਰਤ ਦੇ ਮਾਪਿਆਂ ਨੇ ਕਿਹਾ ਕਿ ਉਸ ਦੇ ਸਹੁਰੇ...
ਬਰਨਾਲਾ ਵਿੱਚ ਰਜਿਸਟਰੇਸ਼ਨ ਅੱਜ ਤੋਂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਕਾਮੀ ਖੇਤਰੀ ਖੋਜ ਕੇਂਦਰ ਵਿੱਚ 30 ਸਤੰਬਰ ਨੂੰ ‘ਕਿਸਾਨ ਮੇਲਾ’ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਨਿਰਦੇਸ਼ਕ ਡਾ. ਕਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ...
ਇੱਥੇ ਮਲੋਟ ਰੋਡ ’ਤੇ ਇੱਕ ਬੋਲੈਰੋ ਗੱਡੀ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਗੱਡੀ ’ਚ ਸਵਾਰ ਆਪਣੇ ਕਿਸੇ ਬਿਮਾਰ ਰਿਸ਼ਤੇਦਾਰ ਨੂੰ ਇੱਥੇ ਏਮਜ਼ ਵਿੱਚ ਦਾਖ਼ਲ ਕਰਾਉਣ ਉਪਰੰਤ ਆਪਣੇ ਸ਼ਹਿਰ ਅਬੋਹਰ ਜਾ ਰਹੇ...
7305 ਰੁਪਏ ਪ੍ਰਤੀ ਕੁਇੰਟਲ ਵਿਕੀ ਫ਼ਸਲ; ਕਿਸਾਨਾਂ ਅਤੇ ਵਪਾਰੀਆਂ ਨੂੰ ਮੁਸ਼ਕਲ ਨਹੀਂ ਆਉਣ ਦਿਆਂਗੇ: ਚੇਅਰਮੈਨ
ਪਿੰਡ ਚੱਕ ਰਾਮ ਸਿੰਘ ਵਾਲਾ ਵਿੱਚ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਸੁਖਪਾਲ ਕੌਰ ਦੀ ਅਗਵਾਈ ਹੇਠ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਸਫਾਈ ਕੀਤੀ ਗਈ। ਇਸ ਸਫ਼ਾਈ ਮੁਹਿੰਮ ’ਚ ਸਾਬਕਾ ਸਰਪੰਚ ਕੇਹਰ ਸਿੰਘ ਸਿੱਧੂ, ਪੰਚ ਗੁਰਮੇਲ ਸਿੰਘ,...
ਪੀਡ਼ਤਾਂ ਨੇ ਇਕੋ ਕੰਪਨੀ ਕੋਲੋਂ ਖਰੀਦਿਆ ਸੀ ਬੀਜ; ਮੁਆਵਜ਼ਾ ਦੇਣ ਦੀ ਮੰਗ
ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸੀ ਐੱਮ ਐੱਸ ਗੁਰੂ ਕਾਸ਼ੀ ਪਬਲਿਕ ਸਕੂਲ 'ਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ। ਬੱਚਿਆਂ ਦੇ ਪੰਜਾਬੀ ਮਾਂ ਬੋਲੀ ਸਬੰਧੀ ਭਾਸ਼ਣ, ਪੇਂਟਿੰਗ ਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ।...
ਰੇਲਵੇ ਸਣੇ ਦੇਸ਼ ਦੀਆਂ ਜਾਇਦਾਦਾਂ ਪੂੰਜੀਪਤੀਆਂ ਕੋਲ ਗਹਿਣੇ ਹੋਣ ਦਾ ਦਾਅਵਾ
ਆਜ਼ਾਦੀ ਘੁਲਾਟੀਆਂ ਦੀਆਂ ਯਾਦਗਾਰਾਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ: ਵਿਰਕ
ਸੰਗਠਨ ਸਿਰਜਣ ਅਭਿਆਨ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਤੇ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਜਸ਼ਨਦੀਪ ਸਿੰਘ ਜ਼ਸ਼ਨ ਚਹਿਲ ਦੇ ਧੜੇ ਵੱਲੋਂ ਪਿੰਡ ਜਲਾਲ ਵਿੱਚ ਹਲਕਾ ਪੱਧਰੀ ਮੀਟਿੰਗ ਕੀਤੀ ਗਈ। ਜਸ਼ਨ ਚਹਿਲ ਦੇ ਵਿਦੇਸ਼ ਹੋਣ ਕਰਕੇ, ਉਨ੍ਹਾਂ ਦੀ ਗੈਰਹਾਜ਼ਰੀ...
ਏਸ਼ੀਅਨ ਕੈਡਿਟ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਾ ਮਾਨਸਾ ਦੇ ਖਿਡਾਰੀਆਂ ਦਾ ਡਿਪਟੀ ਕਸਿਮਨਰ ਨਵਜੋਤ ਕੌਰ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਡਾਂ, ਖਿਡਾਰੀਆਂ ਵਿੱਚ ਜਿੱਥੇ ਅਨੁਸਾਸ਼ਨ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਕਰਦੀਆਂ ਹਨ, ਉੱਥੇ ਵਿਦਿਆਰਥੀਆਂ ਦੇ ਚੰਗੇਰੇ...
ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ਼ ਢੱਡੇ ਵਿੱਚ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਸਬੰਧੀ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ। ਚੇਅਰਮੈਨ ਕੁਲਵੰਤ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਪੰਜਾਬੀ ਹੋਣ ’ਤੇ ਮਾਣ ਹੈ। ਇਸ ਮੌਕੇ ਵਿਦਿਆਰਥੀਆਂ...
ਪੰਚਾਇਤ ਸਕੱਤਰ ਅਤੇ ਵੀ ਡੀ ਓ ਯੂਨੀਅਨ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਮੀਟਿੰਗ ਪ੍ਰਧਾਨ ਜਸਮੇਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਨਵੇਂ ਪ੍ਰਧਾਨ ਸਬੰਧੀ ਚਰਚਾ ਕੀਤੀ ਗਈ। ਉਪਰੰਤ ਸਮੂਹ ਪੰਚਾਇਤ ਸਕੱਤਰਾਂ ਵੱਲੋ ਸਰਬਸੰਮਤੀ ਨਾਲ ਵਿਜੈਪਾਲ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ...
ਵਾਈਐੱਸ ਸਕੂਲ ਖੇਡਾਂ ’ਚ ਮੱਲਾਂ ਮਾਰ ਰਿਹਾ ਹੈ। ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ’ਚ ਦਿਵਯਮ ਸਿੰਗਲਾ (ਗ੍ਰੇਡ 9) ਨੇ 400 ਮੀਟਰ ਫਰੀ-ਸਟਾਈਲ, 200 ਮੀਟਰ ਫਰੀ-ਸਟਾਈਲ, 50 ਮੀਟਰ ਬਟਰਫਲਾਈ ਅਤੇ ਰੀਲੇਅ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਖਿਡਾਰੀ ਸ਼ਦੀਪ ਸਿੰਗਲਾ (ਗ੍ਰੇਡ 8) ਨੇ...
ਗੁਰਜਾਪ ਸਿੰਘ ਅਤੇ ਨੈਤਿਕ ਬਾਂਸਲ ਸੂਬਾਈ ਟੀਮ ਲਈ ਚੋਣ
ਪ੍ਰਧਾਨ ਮੰਤਰੀ ਤੇ ਰੇਲਵੇ ਅਧਿਕਾਰੀਆਂ ਨੂੰ ਭੇਜਿਆ ਪੱਤਰ
ਮਾਨਸਾ ’ਚ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਂ ਭੇਜਿਆ ਮੰਗ ਪੱਤਰ
ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਹਡ਼੍ਹ ਆਏ: ਕੁਲਬੀਰ ਜ਼ੀਰਾ
ਅਬੋਹਰ ਦੇ ਨਈ ਆਬਾਦੀ ਗਲੀ ਨੰਬਰ 21 ਦੀ ਰਹਿਣ ਵਾਲੀ ਔਰਤ ਨੇ ਅੱਜ ਦੁਪਹਿਰ ਖੁਦਕੁਸ਼ੀ ਕਰ ਲਈ। ਸਟੇਸ਼ਨ ਨੰਬਰ 2 ਦੀ ਪੁਲੀਸ ਨੇ ਸੰਗਠਨ ਦੇ ਮੈਂਬਰਾਂ ਦੀ ਮਦਦ ਨਾਲ ਉਸ ਦੀ ਲਾਸ਼ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਪਰਿਵਾਰਕ...
ਪੁਲੀਸ ਨੇ ਟਕਰਾਅ ਰੋਕਣ ਲਈ ਸਡ਼ਕ ਵਿਚਾਲੇ ਖਡ਼੍ਹਾ ਕੀਤਾ ਟਰੈਕਟਰ-ਟਰਾਲੀ
ਮਹੰਤਾਂ ਦੇ ਦੋ ਧਡ਼ਿਆਂ ’ਚ ਲਡ਼ਾਈ; ਵਧਾਈ ਮੰਗਣ ਮੌਕੇ ਦੀ ਘਟਨਾ
Advertisement