ਦਰਦੀ ਬੜੇ, ਪਰ ਦਰਦ ਨਾ ਦੂਰ ਹੁੰਦਾ, ਤਾਣੀ ਬਹੁਤ ਆ ਗਈ ਉਲਝਾਈ ਬੇਲੀ। ਉਨ੍ਹਾਂ ਆਪੇ ਉਲਝਾਈ ਸੀ ਜਗਤ-ਤਾਣੀ, ਖ਼ੁਦ ਨੂੰ ਜਾਂਦੇ ਜੋ ਨਿੱਤ ਵਡਿਆਈ ਬੇਲੀ। ਜਾਂਦੇ ਆ ਜਿੱਧਰ ਉਹ ਕੇਰਦੇ ਜਾਣ ਕੰਡੇ, ਕੀਤੀ ਨਾ ਕਦੀ ਵੀ ਉਨ੍ਹਾਂ ਭਲਾਈ ਬੇਲੀ। ਛੁਰੀ...
Advertisement
ਸਾਹਿਤ
ਸ਼ਹੀਦ ਭਗਤ ਸਿੰਘ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਸਾਰੇ ਵਾਕਫ਼ ਹਨ, ਪਰ ਉਸ ਦੇ ਸੰਵੇਦਨਸ਼ੀਲ ਸੁਭਾਅ ਬਾਰੇ ਬਹੁਤੇ ਲੋਕ ਨਹੀਂ ਜਾਣਦੇ। ਹਥਲੇ ਲੇਖ ਵਿੱਚ ਭਗਤ ਸਿੰਘ ਦਾ ਆਪਣੇ ਮਿੱਤਰ ਅਮਰ ਚੰਦ ਦੇ ਮਾਤਾ ਜੀ ਦਾ ਹਾਲ-ਹਵਾਲ ਜਾਣਨ ਲਈ ਜਾਣਾ ਉਸ ਦੇ ਮੋਹਖੋਰੇ ਸੁਭਾਅ ਨੂੰ...
ਨਾਟਕਕਾਰ ਗੁਰਸ਼ਰਨ ਸਿੰਘ ਦਾ ਜਨਮ 1929 ਮੁਲਤਾਨ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਮੁਲਤਾਨ ਤੋਂ ਕੀਤੀ ਤੇ ਫਿਰ ਟੈਕਨੀਕਲ ਕੈਮਿਸਟਰੀ ਵਿੱਚ ਐੱਮ ਐੱਸਸੀ ਦੀ ਡਿਗਰੀ ਹਾਸਲ ਕੀਤੀ ਤੇ 1951 ਭਾਖੜਾ ਨੰਗਲ ਡੈਮ ਤੇ ਨੌਕਰੀ ਸ਼ੁਰੂ ਕੀਤੀ। ਉੱਥੇ ਹੀ 1958...
ਭਗਤ ਸਿੰਘ ਦੀ ਸ਼ਹੀਦੀ ਪਿੱਛੋਂ ਬਰਤਾਨਵੀ ਸਾਮਰਾਜੀ ਸਰਕਾਰ ਨੇ ਉਸ ਨੂੰ ਖ਼ੂੰਖ਼ਾਰ ਨੌਜਵਾਨ ਦੇ ਰੂਪ ਵਿੱਚ ਪੇਸ਼ ਕੀਤਾ ਕਿਉਂਕਿ ਅਜਿਹਾ ਬਿਰਤਾਂਤ ਭਗਤ ਸਿੰਘ ਵੱਲੋਂ ਦੱਸੇ ਮਾਰਗ ਉੱਤੇ ਚੱਲਣ ਵਾਲੇ ਨੌਜਵਾਨਾਂ ਨੂੰ ਅਤਿਵਾਦੀ ਐਲਾਨ ਕੇ ਉਨ੍ਹਾਂ ਉੱਤੇ ਤਸ਼ੱਦਦ ਕਰਨ ਦਾ ਆਧਾਰ...
ਰਾਜੇਸ਼ ਰਿਖੀ ਪੰਜਗਰਾਈਆਂ ਬਾਬਾ ਹਰਨਾਮ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਰੁਕੀ ਹੋਈ ਪੈਨਸ਼ਨ ਬਹਾਲ ਕਰਵਾਉਣ ਲਈ ਸਰਕਾਰੀ ਦਫ਼ਤਰ ਦੇ ਗੇੜੇ ਮਾਰ ਰਿਹਾ ਸੀ। ਪਹਿਲਾਂ ਕਈ ਗੇੜਿਆਂ ’ਚ ਉਸ ਨੂੰ ਕੋਈ ਨਾ ਕੋਈ ਦਸਤਾਵੇਜ਼ ਪੂਰਾ ਕਰਨ ਲਈ ਆਖ ਕੇ ਭੇਜ...
Advertisement
ਨਿਰਮਲ ਸਿੰਘ ਰੱਤਾ ਕੰਨ ਪੱਕ ਗਏ ਨੇ ਸੁਣ ਸੁਣ ਲਾਰੇ ਅਸੀਂ ਵੀ ਜਾਏ ਪੰਜ ਆਬ ਦੇ ਸਾਨੂੰ ਦੇ ਰੁਜ਼ਗਾਰ ਸਰਕਾਰੇ। ਬੜੇ ਔਖੋ ਹੋ ਕੇ ਸਾਡੇ ਬਾਪੂ ਨੇ ਕਮਾਈ ਕੀਤੀ ਕੱਟ ਜਗਰਾਤੇ ਸਾਡੀ ਬੇਬੇ ਨੇ ਸਿਲਾਈ ਕੀਤੀ ਪੈਸਾ ਪੈਸਾ ਜੋੜ ਦਾਖਲੇ...
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਪੈਂਦੀ ਜਸਵਾਨ ਰਿਆਸਤ ਕਿਸੇ ਸਮੇਂ ਰਾਜਪੂਤ ਰਿਆਸਤ ਰਹੀ ਹੈ। ਇੱਥੋਂ ਦੇ ਰਾਜਿਆਂ ਨੂੰ ਜਸਵਾਲੀਆ ਕਰਕੇ ਜਾਣਿਆ ਜਾਂਦਾ ਹੈ। ਸੰਨ 1170 ਨੂੰ ਰਾਜਾ ਪੂਰਬ ਚੰਦ ਨੇ ਕਾਂਗੜਾ ਦੀ ਕਟੋਚ ਵੰਸ਼ ਰਿਆਸਤ ਤੋਂ ਵੱਖ ਹੋ ਕੇ...
ਭਾਰਤ ਵਿੱਚ ਰੰਗਮੰਚ ਦੇ ਮਾਧਿਅਮ ਰਾਹੀਂ ਲੋਕ-ਪੱਖੀ ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀ ਦੀ ਲਹਿਰ ਖੜ੍ਹੀ ਕਰਨ ਵਾਲੇ ਉੱਘੇ ਨਾਟਕਕਾਰ ਅਤੇ ਚਿੰਤਕ ਗੁਰਸ਼ਰਨ ਸਿੰਘ ਦਾ ਜਨਮ 16 ਸਤੰਬਰ 1929 ਨੂੰ ਪਿਤਾ ਡਾ. ਗਿਆਨ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਮੁਲਤਾਨ (ਪਾਕਿਸਤਾਨ)...
ਸਕੂਲ ਦੀ ਅੱਧੀ ਛੁੱਟੀ ਘੰਟੀ ਵੱਜੀ... ਬਾਹਰ ਵੱਲ ਅਹੁਲੇ ਮਾਸੂਮ ਚਿਹਰੇ ਕਿਲਕਾਰੀਆਂ ਮਾਰਦੇ... ਦੌੜੇ ਇੱਧਰ ਉੱਧਰ... ਕੋਈ ਖਿਡੌਣਿਆਂ ਸੰਗ ਰੁੱਝ ਗਿਆ ਕੋਈ ਚੋਰ-ਸਿਪਾਹੀ ਕੁਝ ਤਿਤਲੀਆਂ ਪਿੱਛੇ...! ਇੱਕ ਭੋਲ਼ੀ ਜਿਹੀ ਬਾਲੜੀ... ਵ੍ਹੀਲਚੇਅਰ ਵਿੱਚ ਬੈਠੀ ਪੈਰ ਪੱਟੀਆਂ ਵਿੱਚ ਬੱਝਿਆ... ਆਲ਼ੇ-ਦੁਆਲ਼ੇ ਕਿੰਨੇ ਹੀ...
ਫੁੱਲਾਂ ਦੇ ਤੂੰ ਹੱਸਣ ਨੂੰ ਮਹਿਸੂਸ ਕਰੀਂ। ਰੁੱਤਾਂ ਦੇ ਤੂੰ ਨੱਚਣ ਨੂੰ ਮਹਿਸੂਸ ਕਰੀਂ। ਜੀਵਨ ਦੀ ਹਰ ਕੁੰਦਰ ਹੀ ਰੰਗਰੇਜ਼ ਬਣੇ, ਰੰਗਾਂ ਦੇ ਤੂੰ ਮਹਿਕਣ ਨੂੰ ਮਹਿਸੂਸ ਕਰੀਂ। ਸੁੰਨੀ ਥਾਂ ’ਤੇ ਲਾ ਕੇ ਰੁੱਖ ਮੁਹੱਬਤ ਦਾ, ਭੰਵਰੇ ਦੇ ਤੂੰ ਟਹਿਲਣ...
ਬਣ ਬੈਠੇ ਭਗਵਾਨ ਬਥੇਰੇ ਪਹਿਲਾਂ ਵੀ ਵੰਡ ਬੈਠੇ ਵਰਦਾਨ ਬਥੇਰੇ ਪਹਿਲਾਂ ਵੀ ਅਤਾ ਪਤਾ ਕਿੱਧਰੇ ਨਾ ਲੱਭੇ ਜਿਨ੍ਹਾਂ ਦਾ ਤਣ ਬੈਠੇ ਸੁਲਤਾਨ ਬਥੇਰੇ ਪਹਿਲਾਂ ਵੀ ਦਾਅਵਾ ਕਰਦੇ ਰੱਬ ਦੇ ਬੂਹੇ ਖੋਲ੍ਹਣ ਦਾ ਬਣ ਬੈਠੇ ਦਰਬਾਨ ਬਥੇਰੇ ਪਹਿਲਾਂ ਵੀ ਮੁਸਲਮਾਨ, ਇਸਾਈ,...
ਸਾਲ 2004 ਵਿੱਚ ਮੈਂ ਬਤੌਰ ਐੱਸ ਡੀ ਓ ਮਹਿਲਾਂ ਚੌਕ ਸਬ-ਡਿਵੀਜ਼ਨ, ਜ਼ਿਲ੍ਹਾ ਸੰਗਰੂਰ ਵਿੱਚ ਤਾਇਨਾਤ ਸਾਂ। ਜਦੋਂ ਮੈਂ ਇਸ ਦਫ਼ਤਰ ’ਚ ਜੁਆਇਨ ਕੀਤਾ ਤਾਂ ਜੀਰੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਸੀ। ਝੋਨੇ ਦਾ ਸੀਜ਼ਨ ਕਿਸਾਨਾਂ ਅਤੇ ਬਿਜਲੀ ਮਹਿਕਮੇ ਦੇ ਕਰਮਚਾਰੀਆਂ...
ਪਿੰਡ ਦੇ ਆਖ਼ਰੀ ਘਰ ਦੇ ਬੂਹੇ ਉੱਤੇ ਨਿੰਮ ਦਾ ਪੁਰਾਣਾ ਰੁੱਖ ਸੀ। ਲੋਕ ਉਸ ਨੂੰ ਰੁੱਖ ਨਹੀਂ ਕਹਿੰਦੇ ਸਨ। ਉਹ ਕਹਿੰਦੇ ਸਨ, “ਬਾਬੇ ਦਾ ਨਿੰਮ।” ਬਾਬਾ ਹਰਨਾਮ ਅੱਸੀ ਸਾਲਾਂ ਦਾ ਸੀ। ਨਿੰਮ ਉਸ ਤੋਂ ਵੀ ਵਡੇਰਾ ਸੀ। ਕਿਸੇ ਨੂੰ ਪਤਾ...
ਅਜਬ ਅਸੀਂ ਵੇਖਿਆ ਵੱਧ ਸੀ ਅਜੂਬਿਆਂ ਤੋਂ, ਓੜਕ ਤੋਂ ਵੀ ਪਰੇ ਤੂੰ ਅਨੰਤ ਮਾਏਂ ਧਰਤੀਏ। ਤੈਥੋਂ ਵੀ ਅਜੀਬ ਤਾਂ ਜੰਮ ਪਿਆ ਮਨੁੱਖ ਮਾਏਂ, ਕਹਿੰਦੇ ਬੜੀ ਨਸਲ ਗੁਣਵੰਤ ਮਾਏਂ ਧਰਤੀਏ। ਦੰਦ ਇਹਦੇ ਖਾਣ ਜਾਂ ਵਿਖਾਉਣ ਦੇ ਹੋਰ ਸੁਣੇ, ਦਿੱਸਣ ਨਾ ਦੇਂਦਾ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਇਸ ਦੇ ਤਿੰਨ ਸੌ ਪੰਜਾਹਵੇਂ ਵਰ੍ਹੇ ’ਤੇ ਸਾਰਾ ਸਿੱਖ ਜਗਤ, ਸਾਰਾ ਵਿਸ਼ਵ ਸਿਮਰ ਰਿਹਾ ਹੈ। ਇਸ ਤੋਂ ਪਹਿਲਾਂ ਸਾਲ ਦੋ ਹਜ਼ਾਰ ਇੱਕੀ ’ਚ ਸਾਰੇ ਜਗਤ ਨੇ ਨੌਵੇਂ ਗੁਰੂ ਦੇ ਚਾਰ ਸੌ ਸਾਲਾ...
ਦੇਸ਼ ਵੰਡ ਵੇਲੇ ਪੰਜਾਬੀਆਂ ਨੇ ਆਪਣੇ ਹੀ ਹਮਸਾਇਆਂ ਦਾ ਲਹੂ ਵਹਾਇਆ ਤੇ ਲੱਖਾਂ ਲੋਕ ਆਪਣੇ ਘਰਾਂ ਤੇ ਆਪਣੀ ਜਨਮ ਭੋਇੰ ਤੋਂ ਹਿਜਰਤ ਕਰਨ ਲਈ ਮਜਬੂਰ ਹੋ ਗਏ ਪਰ ਇਹ ਵਹਿਸ਼ਤ ਵਕਤੀ ਸੀ। ਦੇਸ਼ ਵੰਡ ਤੋਂ ਪੌਣੀ ਸਦੀ ਬਾਅਦ ਵੀ ਲਹਿੰਦੇ ਤੇ...
ਪਿਆਰਾ ਸਿੰਘ ਗੁਰਨੇ ਕਲਾਂ ਸਾਬਕਾ ਸਰਪੰਚ ਜਗਤਾਰ ਸਿੰਘ ਨੂੰ ਸਾਹ ਲੈਣ ਵਿੱਚ ਕੁਝ ਦਿੱਕਤ ਆ ਰਹੀ ਸੀ ਤੇ ਉਸ ਦੀ ਛਾਤੀ ਵਿੱਚ ਦਰਦ ਵੀ ਸੀ। ਉਹ ਹਸਪਤਾਲ ਗਿਆ ਤਾਂ ਡਾਕਟਰ ਨੇ ਧਮਣੀਆਂ ਵਿੱਚ ਰੁਕਾਵਟ ਦੀ ਤਕਲੀਫ਼ ਦੱਸਦਿਆਂ ਸਟੈਂਟ ਪਵਾਉਣ ਦੀ...
ਅਮਰਜੀਤ ਟਾਂਡਾ ਤੂੰ ਚਲਾ ਗਿਆ ਏਂ ਪਰ ਤੇਰੇ ਜਾਣ ਨਾਲ ਦੁਨੀਆ ਦੀ ਕੋਈ ਤਸਵੀਰ ਅਜੇ ਪੂਰੀ ਤਰ੍ਹਾਂ ਕਾਲੀ ਨਹੀਂ ਹੋਈ ਕਿਤੇ ਕਿਸੇ ਬਜ਼ੁਰਗ ਦੇ ਚਿਹਰੇ ਉੱਤੇ ਸਮੇਂ ਦੀਆਂ ਝੁਰੜੀਆਂ ਬੋਲ ਰਹੀਆਂ ਨੇ ਕਿਤੇ ਕਿਸੇ ਬੱਚੇ ਦੀਆਂ ਅੱਖਾਂ ਵਿੱਚ ਭਵਿੱਖ ਅਜੇ...
ਇਹ ਸਤੰਬਰ ਦਾ ਮਹੀਨਾ ਏ। 52 ਸਾਲ ਪਹਿਲਾਂ ਇਸੇ ਮਹੀਨੇ ਦੀ 27 ਤਰੀਕ ਨੂੰ 1970ਵਿਆਂ ਵਿੱਚ ਪੰਜਾਬੀ ਸ਼ਾਇਰੀ ਨੂੰ ਜੁਝਾਰੂ ਨਕਸ਼ ਦੇਣ ਵਾਲੇ ਸ਼ਾਇਰ ਪਾਸ਼ ਨੇ ਆਪਣੇ ਪਿੰਡ ਤਲਵੰਡੀ ਸਲੇਮ ਦੇ ਇੱਕ ਉਤਸਵ ਬਾਰੇ ਲਿਖਿਆ, ‘‘ਅੱਜ ਸਾਡੇ ਜੱਗ ਹੈ- ਪਿੰਡ...
ਪਾਸ਼ ਦੇ ਸਮਕਾਲੀ ਕਵੀ, ਲੇਖਕ, ਸੰਪਾਦਕ ਅਤੇ ਸਮਾਜਿਕ ਜਮਹੂਰੀ ਕਾਰਕੁਨ ਧਰਮਪਾਲ ਉਪਾਸ਼ਕ ਸਿਰਫ਼ ਜਿਸਮਾਨੀ ਤੌਰ ’ਤੇ ਹੀ ਵਿਛੜੇ ਹਨ ਪਰ ਉਹ ਹਮੇਸ਼ਾ ਆਪਣੇ ਹਰਫ਼ਾਂ ਵਿੱਚ ਜੀਵਤ ਰਹਿਣਗੇ। ਜਿਹੜੇ ਘਰ ਖ਼ੂਬਸੂਰਤ ਅਤੇ ਸਿਹਤਮੰਦ ਵਿਚਾਰਾਂ ਦੀ ਖੇਤੀ ਕਰਦੇ ਹਨ, ਉਥੇ ਖੁਸ਼ਬੂ ਅਤੇ...
ਉੱਘੇ ਲੇਖਕ ਡਾ. ਵਿਦਵਾਨ ਸਿੰਘ ਸੋਨੀ ਦੇ ਇਸ ਦੁਨੀਆ ਤੋਂ ਵਿਦਾ ਹੋਣ ਨਾਲ ਪੰਜਾਬ ਉਸ ਚੋਟੀ ਦੇ ਭਾਰਤੀ ਵਿਗਿਆਨੀ ਤੋਂ ਵਾਂਝਾ ਹੋ ਗਿਆ ਹੈ, ਜਿਸ ਨੇ ਭੌਤਿਕ ਵਿਗਿਆਨ ਤੇ ਪੁਰਾਤੱਤਵ ਖੋਜਾਂ ਬਾਰੇ ਇਤਿਹਾਸਕ ਕੰਮ ਕੀਤਾ ਸੀ। ਇਹ ਇੱਕ ਅਜਿਹਾ ਕੰਮ...
ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (National disaster management authority) ਅਨੁਸਾਰ ਪਿਛਲੇ ਕੁਝ ਸਾਲਾਂ ਦੌਰਾਨ ਬਰਸਾਤੀ ਮੌਸਮ ’ਚ ਬੱਦਲ ਫਟਣ ਅਤੇ ਅਚਾਨਕ ਹੜ੍ਹ ਆਉਣ ’ਚ ਬਹੁਤ ਤੇਜ਼ੀ ਆਈ ਹੈ। ਇਸ ਨਾਲ ਦੇਸ਼ ਦੇ ਉੱਤਰ ਪੂਰਬੀ ਰਾਜਾਂ ਤੋਂ ਲੈ ਕੇ ਉੱਤਰਾਖੰਡ ਤੱਕ ਅਤੇ...
ਆ ਵੇ ਸੱਜਣਾ ਰਲ-ਮਿਲ ਪਾਈਏ, ਜ਼ਿੰਦਗੀ ਦੀ ਕੋਈ ਬਾਤ, ਰੋਸਿਆਂ ਵਿੱਚ ਨਾ ਲੰਘ ਜਾਵੇ ਕਿਤੇ, ਸੁੰਦਰ ਇਹ ਪ੍ਰਭਾਤ। ਜੀਵਨ ਰੂਪੀ ਕੱਤਣੀ ਉੱਤੇ, ਤੰਦ ਪਿਆਰ ਦੀ ਪਾਈਏ, ਹੱਸੀਏ ਖੇਡੀਏ ਨੱਚੀਏ ਟੱਪੀਏ, ਇਸ ਜੱਗ ਨੂੰ ਰੁਸ਼ਨਾਈਏ। ਚੜ੍ਹਦੇ-ਢਲ਼ਦੇ ਇਹ ਪਰਛਾਵੇਂ, ਦਿਲ ਕਿਉਂ ਛੋਟਾ...
ਇਕੱਲੇ ਮਿੱਤਰੋ ਕਹਿਣ ਨਾਲ ਕੋਈ ਗੱਲ ਨਹੀਂ ਬਣਦੀ ਮਿੱਤਰਾਂ ਨਾਲ ਹਰ ਤਰ੍ਹਾਂ ਦੇ ਦੁੱਖ-ਸੁਖ ਵਿੱਚ ਨਿਭਣਾ ਪੈਂਦਾ ਹੈ ਤੁਸੀਂ ਤਾਂ ਨਿਭਣਾ ਦੂਰ ਦੀ ਗੱਲ ਉਲਟਾ ਮਿੱਤਰਾਂ ਦਾ ਲਾਠੀਚਾਰਜ ਨਾਲ ਸਵਾਗਤ ਕਰਦੇ ਹੋ...! ਸੰਪਰਕ: 94172-79351 * * * ...
ਦਿਲ ਦੇ ਜ਼ਖ਼ਮ ਦਿਖਾਵਾਂ ਕਿੱਦਾਂ ਸਭ ਨੂੰ ਹੱਸਣ ਲਾਵਾਂ ਕਿੱਦਾਂ। ਮੇਰੀ ਮੇਰੀ ਕੂਕ ਰਿਹਾ ਹਾਂ ਤੇਰਾ ਤੇਰਾ ਗਾਵਾਂ ਕਿੱਦਾਂ। ਅੱਗਾਂ ਲਾ ਲਾ ਬਿਰਖ ਸਾੜਤੇ ਹੁਣ ਮੈਂ ਲੱਭਾਂ ਛਾਵਾਂ ਕਿੱਦਾਂ। ਬਾਵ੍ਹਾਂ ਤੋਂ ਬਿਨ ਜੀ ਸਕਦਾ ਹਾਂ ਐਪਰ ਬਾਝ ਭਰਾਵਾਂ ਕਿੱਦਾਂ। ਤਨ...
ਕੁਝ ਲੋਕ ਆਪਣੀ ਜ਼ਿੰਦਗੀ ’ਚ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਕੁਝ ਲੋਕ ਬਿਨਾਂ ਕਿਸੇ ਸ਼ੋਰ-ਸ਼ਰਾਬੇ ਤੋਂ ਆਪਣੀ ਪੂਰੀ ਜ਼ਿੰਦਗੀ ਸੰਘਰਸ਼ ਅਤੇ ਹਿੰਮਤ ਦੀ ਮਿਸਾਲ ਬਣ ਕੇ ਜਿਊਂਦੇ ਹਨ। ਮੇਰੀ ਬੇਬੇ ਵੀ ਅਜਿਹੀ ਹੀ ਸ਼ਖ਼ਸੀਅਤ ਦੀ ਮਾਲਕ ਸੀ। ਉਸ ਦਾ ਸੁਭਾਅ...
ਆ ਗਈ ਚੋਣ ਤੇ ਰੋਣ ਫਿਰ ਰਿਹਾ ਉਹੋ, ਮੁੱਦਾ ਬਣੀ ਪਈ ਚੋਣਾਂ ਦੀ ਜਿੱਤ ਮੀਆਂ। ਤੀਰ ਮੱਛੀ ਦੇ ਅੱਖ ਵਿੱਚ ਲਾਉਣ ਵਾਂਗੂੰ, ਮੁਕਾਬਲੇ ਹੁੰਦੇ ਨੇ ਜਾਪਦੇ ਨਿੱਤ ਮੀਆਂ। ਸਚਮੁੱਚ ਦੀ ਖੇਡ ਦੇ ਕੋਈ ਅਸੂਲ ਹੋਸੀ, ਚੋਣਾਂ ਖੇਡ ਨਹੀਂ, ਸਿਰਫ ਘਤਿੱਤ...
ਸਾਹਿਤ ਦਾ ਕੰਮ ਕੀ ਹੈ? ਕੀ ਉਹ ਸਿਰਫ਼ ਮਨੋਰੰਜਨ ਕਰੇ ? ਕੀ ਉਹ ਸਿਰਫ਼ ਸੁੰਦਰ ਸ਼ਬਦਾਂ ਨਾਲ ਪਾਠਕ ਨੂੰ ਪ੍ਰਭਾਵਿਤ ਕਰੇ ? ਜਾਂ ਫਿਰ ਉਹ ਸਮਾਜ ਦੇ ਉਹ ਕੋਨੇ ਵੀ ਦਿਖਾਵੇ ਜਿੱਥੇ ਰੌਸ਼ਨੀ ਨਹੀਂ ਪਹੁੰਚਦੀ ? ਤਸਲੀਮਾ ਨਸਰੀਨ ਨੇ ਤੀਜਾ ਰਾਹ ਚੁਣਿਆ। ਉਸ ਨੇ ਆਪਣੇ ਲੇਖਾਂ ਵਿੱਚ ਔਰਤਾਂ ਦੀ ਆਜ਼ਾਦੀ, ਸਮਾਜਿਕ ਅਸਮਾਨਤਾ, ਧਾਰਮਿਕ ਕੱਟੜਪੰਥੀ ਤੇ ਮਨੁੱਖੀ ਅਧਿਕਾਰਾਂ ਬਾਰੇ ਲਿਖਿਆ। ਉਸ ਦਾ ਮੰਨਣਾ ਹੈ ਕਿ ਧਰਮ ਤੋਂ ਪਹਿਲਾਂ ਮਨੁੱਖ ਹੈ ਤੇ ਮਨੁੱਖ ਦੀ ਕਦਰ ਹੋਣੀ ਚਾਹੀਦੀ ਹੈ। ਉਸ ਦੇ ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ ਪਰ ਇਹ ਕਹਿਣਾ ਔਖਾ ਹੈ ਕਿ ਉਸ ਨੇ ਡਰ ਕੇ ਲਿਖਿਆ। 1993 ਵਿੱਚ ਉਸ ਦਾ ਨਾਵਲ ‘ਲੱਜਾ’ ਪ੍ਰਕਾਸ਼ਿਤ ਹੋਇਆ।
ਪਰਮਜੀਤ ਸਿੰਘ ਨਿੱਕੇ ਘੁੰਮਣ ‘‘ਮੈਂ ਕਿਹਾ ਜੀ, ਤੁਸੀਂ ਪਿਤਾ ਜੀ ਨੂੰ ਆਖੋ ਤਾਂ ਸਹੀ ਕਿ ਉਹ ਮਕਾਨ ਸਾਡੇ ਨਾਂ ਲਗਵਾ ਦੇਣ... ਉਨ੍ਹਾਂ ਦਾ ਕੀ ਭਰੋਸਾ ਏ ਅੱਜ ਹਨ ਤੇ ਕੱਲ੍ਹ...’’ ਨਾਲ ਦੇ ਕਮਰੇ ਵਿੱਚ ਮੇਰੀ ਨੂੰਹ, ਮੇਰੇ ਪੁੱਤਰ ਨੂੰ ਆਖ...
ਸਲੀਮ ਮੁਹੰਮਦ ਇਕਾਂਤ ਦੇ ਪਲਾਂ ਵਿੱਚ ਜਦ ਮੈਂ ਆਪਣੇ ਅੰਦਰ ਉਤਰਦਾ ਹਾਂ, ਇੱਕ ਅਣਜਾਣੀ, ਧੀਮੀ ਆਵਾਜ਼ ਮੇਰੀ ਹੋਂਦ ਨੂੰ ਝੰਜੋੜ ਜਾਂਦੀ ਹੈ। ਉਹ ਪੁੱਛਦੀ ਹੈ- ਕੀ ਤੂੰ ਇਸ ਜਹਾਨ ’ਤੇ ਐਵੇਂ ਹੀ ਆਇਆ ਸੈਂ? ਕੀ ਤੇਰੀ ਸਿਰਜਣਾ ਕੇਵਲ ਤੇਰੇ ਲਈ...
Advertisement

