ਜਗਮੋਹਨ ਸਿੰਘ ਰੂਪਨਗਰ, 27 ਜੂਨ ਜ਼ਿਲ੍ਹੇ ਦੇ ਪਿੰਡਾਂ ਦੀਆਂ ਸੰਘਣੀਆਂ ਆਬਾਦੀਆਂ ਨੇੜੇ ਮੁਰਗੀਪਾਲਕਾਂ ਵੱਲੋਂ ਖੋਲ੍ਹੇ…
Browsing: ਪੋਲਟਰੀ
ਖੇਤਰੀ ਪ੍ਰਤੀਨਿਧਲੁਧਿਆਣਾ, 13 ਜੁਲਾਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੀ ਸਰਪ੍ਰਸਤੀ…
ਲਖਵੀਰ ਸਿੰਘ ਚੀਮਾ ਟੱਲੇਵਾਲ, 10 ਜੂਨ ਪਿੰਡ ਕੈਰੇ ਅਤੇ ਨਾਈਵਾਲਾ ਦੇ ਵਿਚਕਾਰ ਬਣੇ ਪੋਲਟਰੀ ਫ਼ਾਰਮ…
ਪੱਤਰ ਪ੍ਰੇਰਕ ਭਵਾਨੀਗੜ੍ਹ, 5 ਜੂਨ ਦਸਮੇਸ਼ ਪਬਲਿਕ ਸਕੂਲ ਮਾਝੀ ਅਤੇ ਪੋਲਟਰੀ ਫਾਰਮ ਬੀਂਬੜ ਵਿੱਚ ਬੀਤੀ…
ਸਰਬਜੀਤ ਸਿੰਘ ਭੱਟੀ ਲਾਲੜੂ, 21 ਮਈ ਨਜ਼ਦੀਕੀ ਜੌਲਾ ਕਲਾਂ ਨੇੜੇ ਪੈਂਦੇ ਪਿੰਡ ਧਰਮਗੜ੍ਹ ਵਿੱਚ ਇਕ…
ਦੀਪਕ ਠਾਕੁਰਤਲਵਾੜਾ, 10 ਮਈ ਇੱਥੇ ਪਿੰਡ ਨਮੋਲੀ ਵਿੱਚ ਪੋਲਟਰੀ ਫਾਰਮ ਕਾਰਨ ਨੇੜਲੇ ਪਿੰਡਾਂ ’ਚ ਮੱਖੀਆਂ…
ਹਰਦੀਪ ਸਿੰਘਫਤਹਿਗੜ੍ਹ ਪੰਜਤੂਰ, 3 ਮਈ ਪੰਜਾਬ ਦਾ ਪੋਲਟਰੀ ਉਦਯੋਗ ਮੰਦੀ ਦੀ ਮਾਰ ਹੇਠ ਆਇਆ ਹੋਇਆ…
ਪੱਤਰ ਪ੍ਰੇਰਕਤਲਵਾੜਾ, 22 ਅਪਰੈਲ ਇੱਥੇ ਤਲਵਾੜਾ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਪਿੰਡ ਭਟੋਲੀ ਵਿੱਚ ਖੁੱਲ੍ਹੇ ਪੋਲਟਰੀ…
ਮੇਜਰ ਸਿੰਘ ਮੱਟਰਾਂ ਭਵਾਨੀਗੜ, 8 ਅਪਰੈਲ ਇੱਥੋਂ ਨੇੜਲੇ ਪਿੰਡ ਰਸੂਲਪੁਰ ਛੰਨਾ ਵਿਖੇ ਬੀਤੀ ਸ਼ਾਮ ਪੋਲਟਰੀ…
ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 8 ਅਪ੍ਰੈਲ ਇੱਥੋਂ ਨੇੜਲੇ ਪਿੰਡ ਰਸੂਲਪੁਰ ਛੰਨਾ ਵਿਖੇ ਬੀਤੀ ਸ਼ਾਮ ਪੋਲਟਰੀ…
ਪੱਤਰ ਪ੍ਰੇਰਕ ਟੱਲੇਵਾਲ, 3 ਅਪਰੈਲ ਪਿੰਡ ਕੈਰੇ ਅਤੇ ਨਾਈਵਾਲਾ (ਸ਼ੇਰ ਸਿੰਘ ਪੁਰਾ) ਵਿਚਕਾਰ ਪੈਂਦੇ ਪੋਲਟਰੀ…
ਕਰਮਜੀਤ ਸਿੰਘ ਚਿੱਲਾ ਬਨੂੜ, 6 ਨਵੰਬਰ ਨੇੜਲੇ ਪਿੰਡ ਕਰਾਲਾ ਦੇ ਵਸਨੀਕ ਪਿੰਡ ਨੇੜੇ ਪੈਂਦੇ ਪੋਲਟਰੀ…
ਪੁਨੀਤ ਮੈਨਨ ਧਨੌਲਾ, 24 ਜੁਲਾਈ ਨਜ਼ਦੀਕੀ ਪਿੰਡ ਕੁੁੱਬੇ ਦੇ ਲੋਕਾਂ ਨੇ ਪੋਲਟਰੀ ਫਾਰਮ ਦੀ ਗੰਦਗੀ…
ਪੱਤਰ ਪ੍ਰੇਰਕ ਕੁਰੂਕਸ਼ੇਤਰ/ਸ਼ਾਹਬਾਦ 11 ਜੂਨ ਦੇਰ ਸ਼ਾਮ ਆਏ ਤੇਜ਼ ਤੂਫਾਨ ਕਾਰਨ ਇਸਮਾਇਲਬਾਦ ਨੇੜੇ ਲੱਖਾਂ ਰੁਪਏ…
ਸਤਵਿੰਦਰ ਬਸਰਾਲੁਧਿਆਣਾ, 13 ਮਈ ਸਥਾਨਕ ਕਿਲ੍ਹਾ ਰਾਏਪੁਰ ਦੇ ਪੋਲਟਰੀ ਫਾਰਮ ਵਿੱਚ ਬਰਡ ਫਲੂ ਦੇ ਲੱਛਣ…
ਕੁਲਵਿੰਦਰ ਸਿੰਘ ਗਿੱਲਕੁੱਪ ਕਲਾਂ 12 ਮਈ ਪਿੰਡ ਖਾਨਪੁਰ ਵਿੱਚ ਬਿਜਲੀ ਵਿਭਾਗ ਵੱਲੋਂ ਇਕ ਨਿੱਜੀ ਪੋਲਟਰੀ…
ਸਤਵਿੰਦਰ ਬਸਰਾ/ਮਹੇਸ਼ ਸ਼ਰਮਾ ਲੁਧਿਆਣਾ/ਅਹਿਮਦਗੜ੍ਹ, 9 ਮਈ ਕਿਲ੍ਹਾ ਰਾਏਪੁਰ ਦੇ ਇੱਕ ਪੋਲਟਰੀ ਫਾਰਮ ’ਚ ਬਰਡ ਫਲੂ…
ਮਹੇਸ਼ ਸ਼ਰਮਾਮੰਡੀ ਅਹਿਮਦਗੜ੍ਹ, 8 ਮਈ ਲਾਗਲੇ ਪਿੰਡ ਕਿਲਾ ਰਾਏਪੁਰ ਦੇ ਪੋਲਟਰੀ ਫਾਰਮ ਵਿੱਚ ਏਵੀਅਨ ਫਲੂ…
ਪੱਤਰ ਪ੍ਰੇਰਕਰੂੜੇਕੇ ਕਲਾਂ, 7 ਮਈ ਬਠਿੰਡਾ-ਚੰਡੀਗੜ੍ਹ ਰੋਡ ’ਤੇ ਧੌਲਾ-ਖੁੱਡੀ ਖੁਰਦ ਲਿੰਕ ਰੋਡ ਸਥਿਤ ਨੌਵੀਂ ਪਾਤਸ਼ਾਹੀ…
ਗੁਰਨਾਮ ਸਿੰਘ ਚੌਹਾਨ/ਸ਼ਾਹਬਾਜ਼ ਸਿੰਘਪਾਤੜਾਂ,ਘੱਗਾ , 23 ਫਰਵਰੀ ਪਟਿਆਲਾ ਮੇਨ ਰੋਡ ਉਤੇ ਪਿੰਡ ਦਫ਼ਤਰੀਵਾਲਾ ਨਜ਼ਦੀਕ ਇਕ…
ਨਿੱਜੀ ਪੱਤਰ ਪ੍ਰੇਰਕਡੇਰਾਬੱਸੀ, 27 ਜਨਵਰੀ ਇਥੋਂ ਨੇੜਲੇ ਪਿੰਡ ਬੇਹੜਾ ਵਿੱਚ ਇਕ ਹੋਰ ਪੋਲਟਰੀ ਫਾਰਮ ਦੀ…
ਡੇਰਾਬੱਸੀ (ਹਰਜੀਤ ਸਿੰਘ): ਇਥੋਂ ਨੇੜਲੇ ਪਿੰਡ ਬੇਹੜਾ ਸਥਿਤ ਦੋ ਪੋਲਟਰੀ ਫਾਰਮਾਂ ਵਿੱਚ ਬਰਡ ਫਲੂ ਦੀ…
ਪੱਤਰ ਪ੍ਰੇਰਕ ਨਵੀਂ ਦਿੱਲੀ, 14 ਜਨਵਰੀ ਦਿੱਲੀ ਵਿਚ ਬਰਡ ਫਲੂ ਦੇ ਮੱਦੇਨਜ਼ਰ ਚਿਕਨ ਦੀ ਵਿਕਰੀ…
ਪੱਤਰ ਪ੍ਰੇਰਕ ਟੱਲੇਵਾਲ, 9 ਜਨਵਰੀ ਕਰੋਨਾ ਕਾਰਨ ਮੂਧੇ ਮੂੰਹ ਡਿੱਗੇ ਪੋਲਟਰੀ ਕਾਰੋਬਾਰ ’ਤੇ ਹੁਣ ਬਰਡ…
ਜਲੰਧਰ (ਪਾਲ ਸਿੰਘ ਨੌਲੀ): ਸੂਬੇ ਦੀ ਪੋਲਟਰੀ ਪੂਰੀ ਤਰ੍ਹਾਂ ਨਾਲ ਬਰਡ ਫਲੂ ਤੋਂ ਮੁਕਤ ਹੈ।…
ਪੀਪੀ ਵਰਮਾ ਪੰਚਕੂਲਾ, 9 ਜਨਵਰੀ ਪੰਚਕੂਲਾ ਦੇ ਪੋਲਟਰੀ ਫ਼ਾਰਮਾਂ ਵਿੱਚ ਬਰਡ ਫਲੂ ਕਾਰਨ ਮੁਰਗੀਆਂ ਨੂੰ…
ਪੀਪੀ ਵਰਮਾਪੰਚਕੂਲਾ 8, ਜਨਵਰੀ ਬਰਡ ਫਲੂ ਦੇ ਡਰ ਕਾਰਨ ਬਰਵਾਲਾ ਅਤੇ ਰਾਏਪੁਰਰਾਣੀ ਦੇ ਪੋਲਟਰੀ ਫਾਰਮਾਂ…
ਚੰਡੀਗੜ੍ਹ: ਮੁਲਕ ਦੇ ਕੁਝ ਰਾਜਾਂ ਵਿੱਚ ਬਰਡ ਫਲੂ ਦੀ ਦਸਤਕ ਦੌਰਾਨ ਪੰਜਾਬ ’ਚ ਅਧਿਕਾਰੀਆਂ ਨੇ…
ਪੀਪੀ ਵਰਮਾ ਪੰਚਕੂਲਾ, 6 ਜਨਵਰੀ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਖ-ਵੱਖ ਪੋਲਟਰੀ ਫਾਰਮਾਂ…
ਪੀ.ਪੀ. ਵਰਮਾ ਪੰਚਕੂਲਾ, 5 ਜਨਵਰੀ ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ਅਤੇ ਰਾਏਪੁਰ ਰਾਣੀ ਬਲਾਕ ਵਿੱਚ 120…