ਆਨਲਾਈਨ ਤਤਕਾਲ ਬੁਕਿੰਗ ਲਈ ਆਧਾਰ ਵੈਰੀਫਿਕੇਸ਼ਨ ਲਾਜ਼ਮੀ ਕੀਤੀ
ਰੇਲਵੇ ਅਧਿਕਾਰੀਆਂ ਨੇ ਦੇਸ਼ ਭਰ ਵਿੱਚ ਤਤਕਾਲ ਪ੍ਰਣਾਲੀ ਰਾਹੀਂ ਆਨਲਾਈਨ ਟਿਕਟ ਬੁਕਿੰਗ ਲਈ ਓਟੀਪੀ ਰਾਹੀਂ ਆਧਾਰ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ। 15 ਜੁਲਾਈ ਤੋਂ, ਆਨਲਾਈਨ ਤਤਕਾਲ ਬੁਕਿੰਗ ਲਈ ਆਧਾਰ ਓਟੀਪੀ ਤਸਦੀਕ ਲਾਜ਼ਮੀ ਹੋ ਗਈ ਹੈ। ਇਹ ਸੋਧ ਤਤਕਾਲ ਪ੍ਰਣਾਲੀ...
Advertisement
ਰੇਲਵੇ ਅਧਿਕਾਰੀਆਂ ਨੇ ਦੇਸ਼ ਭਰ ਵਿੱਚ ਤਤਕਾਲ ਪ੍ਰਣਾਲੀ ਰਾਹੀਂ ਆਨਲਾਈਨ ਟਿਕਟ ਬੁਕਿੰਗ ਲਈ ਓਟੀਪੀ ਰਾਹੀਂ ਆਧਾਰ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ। 15 ਜੁਲਾਈ ਤੋਂ, ਆਨਲਾਈਨ ਤਤਕਾਲ ਬੁਕਿੰਗ ਲਈ ਆਧਾਰ ਓਟੀਪੀ ਤਸਦੀਕ ਲਾਜ਼ਮੀ ਹੋ ਗਈ ਹੈ। ਇਹ ਸੋਧ ਤਤਕਾਲ ਪ੍ਰਣਾਲੀ ਰਾਹੀਂ ਯਾਤਰੀਆਂ ਨੂੰ ਸਹੀ ਟਿਕਟ ਪਹੁੰਚਾਉਣ ਲਈ ਕੀਤੀ ਗਈ ਹੈ।
Advertisement
Advertisement
×