ਕੇਵਲ ਤਿਵਾੜੀ ਡਾ. ਚੰਦਰ ਤ੍ਰਿਖਾ ਨੂੰ ਪਹਿਲੀ ਵਾਰ ਮਿਲਣ ’ਤੇ ਵੀ ਮਨੋਂ ਆਵਾਜ਼ ਆਵੇਗੀ ਕਿ ‘ਇਨ੍ਹਾਂ ਨੂੰ ਤਾਂ ਮੈਂ ਜਾਣਦਾ ਹਾਂ।’ ਜਦੋਂ ਜਾਣਨ ਲੱਗੋਗੇ ਤਾਂ ਉਨ੍ਹਾਂ ਵਿੱਚ ਦਿਲਚਸਪੀ ਵਧ ਜਾਵੇਗੀ। ਫਿਰ ਉਹੀ ਮਨ ਆਖੇਗਾ, ‘‘ਇਨ੍ਹਾਂ ਬਾਰੇ ਤਾਂ ਮੈਂ ਬਹੁਤ ਘੱਟ...
Advertisement
ਪੁਸਤਕ ਰੀਵਿਊ
ਅਣਵੰਡਿਆ ਪੰਜਾਬ ਭੂਗੋਲਿਕ, ਸੱਭਿਆਚਾਰਕ, ਇਤਿਹਾਸਕ ਤੇ ਭਾਸ਼ਾਈ ਪੱਖੋਂ ਇੱਕ ਇਕਾਈ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਲੰਮੇ ਇਤਿਹਾਸ ਤੇ ਜੰਗਾਂ-ਯੁੱਧਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਵਿਸ਼ਾਲ ਰੂਪ ਦਿੱਤਾ ਜੋ ਅੰਗਰੇਜ਼ੀ ਰਾਜ ਸਮੇਂ ਤੱਕ ਇੰਜ ਹੀ ਰਿਹਾ। ਅੰਗਰੇਜ਼ਾਂ ਨੇ...
ਪ੍ਰੋ. (ਡਾ.) ਸਤਨਾਮ ਸਿੰਘ ਜੱਸਲ ਗੁਰਦਿਆਲ ਦਲਾਲ ਪੰਜਾਬੀ ਸਾਹਿਤ ਦਾ ਸਥਾਪਿਤ ਹਸਤਾਖ਼ਰ ਹੈ। ਉਸ ਦੇ ਸੱਤ ਕਹਾਣੀ ਸੰਗ੍ਰਹਿ- ‘ਬੁੱਢੇ ਦਰਿਆ ਦੀ ਲਹਿਰ’, ‘ਦਹਿਸ਼ਤਗਰਦ’, ‘ਪਲ ਪਲ ਬਦਲਦਾ ਮੌਸਮ’, ‘ਅੰਨ੍ਹੀ ਗਲ਼ੀ ਦਾ ਮੋੜ’, ‘ਫਿਰੌਤੀ’, ‘ਜਿੱਲਣ’; ਇੱਕ ਮਿੰਨੀ ਕਹਾਣੀ ਸੰਗ੍ਰਹਿ ‘ਰਿਵੀ ਤੇ ਲੂਅ’;...
ਗੁਰਦੇਵ ਸਿੰਘ ਸਿੱਧੂ ‘‘ਮੈਂ ਅੱਜ ਵੀ ਸਮਝਦਾ ਹਾਂ ਕਿ ਪਾਰਟੀ ਕਾਰਕੁਨਾਂ ਦੇ ਸੁਖੀ ਅਤੇ ਖੁਸ਼ਹਾਲ ਜੀਵਨ ਜਿਊਣ ਦਾ ਸਮਾਂ ਅਜੇ ਵੀ ਨਹੀਂ ਆਇਆ। ਅਸੀਂ ਸਮੁੱਚੀ ਜਨਤਾ ਦੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਣ ਲਈ ਸੰਘਰਸ਼ ਕਰ ਰਹੇ ਹਾਂ।ਯਕੀਨਨ, ਇਹ ਸੰਘਰਸ਼...
ਡਾ. ਸਤਨਾਮ ਸਿੰਘ ਜੱਸਲ ਸੰਜੀਵਨ ਸਿੰਘ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਕਰਕੇ ਨਾਟਕ ਦੇ ਖੇਤਰ ਦਾ ਸਥਾਪਤ ਹਸਤਾਖ਼ਰ ਹੈ ਜਿਹੜਾ ਰੰਗਮੰਚ ਨਾਲ ਪ੍ਰਤਿਬੱਧ ਰੂਪ ਵਿੱਚ ਜੁੜਿਆ ਹੋਇਆ ਹੈ। ਹੱਥਲੀ ਪੁਸਤਕ ‘ਸਰਦਾਰ (ਪੰਜਾਬੀ ਨਾਟਕ)’ (ਕੀਮਤ: 300 ਰੁਪਏ; ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮਿਟਡ, ਚੰਡੀਗੜ੍ਹ)...
Advertisement
ਕਹਾਣੀ ਸੰਗ੍ਰਹਿ ‘ਚੁੰਬਕੀ ਅਪਣੱਤ’ ਨੂੰ ਲੋਕ ਅਰਪਣ ਕਰਦੇ ਹੋਏ ਸਤਪਾਲ ਸਿੰਘ ਜੌਹਲ ਤੇ ਹੋਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਕਾਨਫਰੰਸਾਂ ਕਰਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਦਾ ਯਤਨ
ਜਿੰਦਰ ਜੀਵਨ ਲੋਅ 33 ਸੰਦੀਪ ਨੇ ਰਾਜਬੀਰ ਵੱਲ ਚੋਰ ਨਜ਼ਰਾਂ ਨਾਲ ਦੇਖਿਆ। ਰਾਜਬੀਰ ਦੇ ਚਿਹਰੇ ’ਤੇ ਖਿਚਾਉ ਸੀ। ਉਸ ਨੂੰ ਲੱਗਿਆ ਕਿ ਰਾਜਬੀਰ ਕੁਝ ਜ਼ਿਆਦਾ ਹੀ ਸੋਚਣ ਲੱਗੀ ਸੀ। ਪ੍ਰਭਜੀਤ ਤੇ ਭੁਪਿੰਦਰ ਉਨ੍ਹਾਂ ਨੂੰ ਆਪਣੀਆਂ ਘਰੇਲੂ ਗੱਲਾਂ ਤੇ ਝਗੜੇ ਵਿੱਚ...
ਸੁਖਮਿੰਦਰ ਸੇਖੋਂ ਪੁਸਤਕ ਰੀਵਿਊ ਕਿਤਾਬ ‘ਧਰਤ ਵਿਹੂਣੇ’ (ਕੀਮਤ: 150 ਰੁਪਏ; ਚਿੰਤਨ ਪ੍ਰਕਾਸ਼ਨ, ਲੁਧਿਆਣਾ) ਲੇਖਕ ਸੁਖਵਿੰਦਰ ਪੱਪੀ ਦਾ ਪਹਿਲਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ਦੋ ਕਾਵਿ-ਸੰਗ੍ਰਹਿ ਵੀ ਛਪਵਾ ਚੁੱਕਾ ਹੈ। ਉਸ ਦੀ ਪਛਾਣ ਕਵੀ ਤੇ ਸੰਪਾਦਕ (ਮੈਗਜ਼ੀਨ ‘ਸਰੋਕਾਰ’) ਵਜੋਂ ਵੀ...
ਡਾਕਟਰ ਸਤਨਾਮ ਸਿੰਘ ਜੱਸਲ ਪੁਸਤਕ ਪੜਚੋਲ ਵਰਿਆਮ ਮਸਤ ਬਹੁ-ਵਿਧਾਵੀ ਲੇਖਕ ਹੈ ਜਿਸ ਨੂੰ ਸਾਹਿਤ ਸਿਰਜਣ ਦੀ ਚੇਟਕ ਵਿਦਿਆਰਥੀ ਜੀਵਨ ਤੋਂ ਹੀ ਲੱਗ ਗਈ ਸੀ। ਉਸ ਨੇ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਨੂੰ ਆਪਣੀ ਕਲਮ ਦੇ ਘੇਰੇ ਵਿਚ ਲਿਆ ਹੈ। ਉਹ...
ਰਿਪੁਦਮਨ ਸਿੰਘ ਰੂਪ ਅਦਬੀ ਜਗਤ ਗੁਰਬਚਨ ਸਿੰਘ ਭੁੱਲਰ ਨੇ ਸੁਰਤ ਸੰਭਾਲੀ ਤਾਂ ਉਹ ਰੇਤਲੇ ਟਿੱਬਿਆਂ ਉੱਤੇ ਆਪਣੇ ਨਿੱਕੇ ਨਿੱਕੇ ਪੈਰਾਂ ਨਾਲ, ਛੋਟੇ ਛੋਟੇ ਕਦਮਾਂ ਨਾਲ ਪੈੜਾਂ ਪਾਉਣ ਲੱਗ ਪਿਆ। ਭੁੱਲਰ ਨੇ ਇਨ੍ਹਾਂ ਟਿੱਬਿਆਂ ਨੂੰ ਡੂੰਘੀ ਨੀਝ ਨਾਲ ਨਿਹਾਰਿਆ। ਉਹਦਾ ਪਿੰਡ...
ਅਕਾਦਮੀ ਵੱਲੋਂ 24 ਭਾਸ਼ਾਵਾਂ ਦੇ ਲੇਖਕਾਂ ਨੂੰ ਪੁਰਸਕਾਰ ਦੇਣ ਦਾ ਐਲਾਨ; ਅਗਲੇ ਸਾਲ 12 ਮਾਰਚ ਨੂੰ ਦਿੱਤੇ ਜਾਣਗੇ ਪੁਰਸਕਾਰ
ਹਰਭਜਨ ਸਿੰਘ ਹੁੰਦਲ ਅਹਿਮਦ ਸਲੀਮ ਲਹਿੰਦੇ ਪੰਜਾਬ ਦੀ ਪ੍ਰਗਤੀਸ਼ੀਲ ਜੁਝਾਰਵਾਦੀ ਕਵਿਤਾ ਵਿੱਚ ਕਈ ਪੱਖਾਂ ਤੋਂ ਵਿਸ਼ੇਸ਼ ਮਹੱਤਤਾ ਦਾ ਮਾਲਕ ਹੈ। ਉਸਤਾਦ ਦਾਮਨ, ਹਬੀਬ ਜਾਲਿਬ ਦੀ ਤੋਰੀ ਤੇ ਵਿਕਸਿਤ ਕੀਤੀ ਲੋਕ-ਪੱਖੀ ਸ਼ਾਇਰੀ ਵਿੱਚ ਉਸ ਨੇ ਵੱਖਰਾ ਬੌਧਿਕ ਰੰਗ ਭਰਿਆ ਹੈ। ਤਾਨਾਸ਼ਾਹੀ...
ਡਾ. ਭੀਮ ਇੰਦਰ ਸਿੰਘ ਇੱਕ ਪੁਸਤਕ - ਇੱਕ ਨਜ਼ਰ ਸੁਰਿੰਦਰ ਗੀਤ ਪੰਜਾਬੀ ਕਾਵਿ ਜਗਤ ਵਿਚ ਸਥਾਪਤ ਨਾਂ ਹੈ। ਇਸ ਦਾ ਕਾਰਨ ਉਸ ਦੀ ਕਵਿਤਾ ਵਿਚ ਸਮਕਾਲੀ ਯਥਾਰਥ ਦੇ ਬਹੁਪਾਸਾਰੀ ਪੱਖਾਂ ਤੇ ਜੀਵਨ ਮੁੱਲਾਂ ਦਾ ਸੁਚੇਤ ਤੇ ਸੰਵੇਦਨਸ਼ੀਲ ਬਿਆਨ ਹੈ ਜੋ...
ਪੱਤਰ ਪ੍ਰੇਰਕ ਤਰਨ ਤਾਰਨ, 27 ਨਵੰਬਰ ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵੱਲੋਂ ਇਥੋਂ ਦੀ ਭਾਈ ਮੋਹਣ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਵਿੱਚ ਅੱਜ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਰਿੰਦਰ ਸਿੰਘ ਪੰਨੂ ਦੀਆਂ ਦੋ ਪੁਸਤਕਾਂ ‘‘ਦਸ ਕਿੱਲੇ...
Advertisement