ਮਨੋਜ ਝਾਅ ਪਿਆਰੇ ਮੁੱਖ ਚੋਣ ਕਮਿਸ਼ਨਰ, ਸਮੇਂ ਦੇ ਗਲਿਆਰਿਆਂ ਤੋਂ ਪਾਰ, ਮੈਂ ਪੂਰਬਲੇ ਅਧਿਕਾਰੀ ਵਜੋਂ ਨਹੀਂ, ਸਗੋਂ ਅਜਿਹੇ ਵਿਅਕਤੀ ਵਜੋਂ ਤੁਹਾਨੂੰ ਲਿਖ ਰਿਹਾ ਹਾਂ ਜਿਸ ਨੂੰ ਸਾਡੇ ਗਣਰਾਜ ਦੇ ਸਭ ਤੋਂ ਸ਼ੁਰੂਆਤੀ ਸਾਲਾਂ ਵਿੱਚ ਇਹ ਯਕੀਨੀ ਬਣਾਉਣ ਦਾ ਕੰਮ ਸੌਂਪਿਆ...
Advertisement
ਖਾਸ ਟਿੱਪਣੀ
ਪ੍ਰੋ. ਮੇਹਰ ਮਾਣਕ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਲਿਆਂਦੀ ਹੈ ਜਿਸ ਦਾ ਮਕਸਦ ਪੰਜਾਬ ਦੇ ਵਿਕਾਸ ਵਿੱਚ ਭੂਮੀ ਮਾਲਕਾਂ, ਪ੍ਰਮੋਟਰਾਂ ਤੇ ਕੰਪਨੀਆਂ ਨੂੰ ਭਾਈਵਾਲ ਵਜੋਂ ਸ਼ਾਮਲ ਕਰਨਾ ਅਤੇ ਭੂਮੀ ਮਾਲਕਾਂ ਦੀ ਇਸ ਨੀਤੀ ਵਿੱਚ ਦਿਲਚਸਪੀ ਵਧਾਉਣਾ ਦੱਸਿਆ ਗਿਆ ਹੈ।...
ਜਯੋਤੀ ਮਲਹੋਤਰਾ ਪੰਜਾਬ ਭਰ ਵਿੱਚ ਖੇਤਾਂ, ਕਾਰਖਾਨਿਆਂ ਤੇ ਘਰਾਂ ਵਿੱਚ ਜਿੱਥੇ ਕਿਤੇ ਵੀ ਬਿਹਾਰੀ ਪਰਵਾਸੀ ਮਜ਼ਦੂਰ ਕੰਮ ਕਰਦੇ ਹਨ, ਨੇ ਇਸ ਹਫ਼ਤੇ ਦੇ ਅੰਤ ’ਚ ਸੁਖ ਦਾ ਸਾਹ ਲਿਆ ਹੈ। ਖਾਸ ਤੌਰ ’ਤੇ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜੌਏਮਾਲਿਆ ਬਾਗਚੀ ਦੀਆਂ...
ਐੱਸਐੱਸ ਬੋਪਾਰਾਏ ਪੰਜਾਬ ਦੀ ਨਦੀਆਂ ਨਾਲਿਆਂ ਦੁਆਰਾ ਸਿਰਜੀ ਗਈ ਧਰਤੀ ਜਿਸ ਵਿੱਚ ਇੱਥੋਂ ਦੇ ਮਿਹਨਤਕਸ਼ ਕਿਸਾਨੀ ਭਾਈਚਾਰੇ ਦਾ ਪਸੀਨਾ ਰਚਿਆ ਹੋਇਆ ਹੈ, ਆਜ਼ਾਦੀ ਵੇਲੇ ਤੋਂ ਹੀ ਪੂਰੇ ਦੇਸ਼ ਨੂੰ ਖ਼ੁਰਾਕ ਮੁਹੱਈਆ ਕਰਾਉਂਦੀ ਰਹੀ ਹੈ। ਅੰਤ ਨੂੰ ਇਸ ਨੇ ਉਨ੍ਹਾਂ ਨਵੇਂ...
ਮਨਦੀਪ ਅਮਰੀਕੀ ਇਤਿਹਾਸ ਦਾ ਮਹੱਤਵਪੂਰਨ ਅਤੇ ਡੋਨਲਡ ਟਰੰਪ ਦਾ ਹਰਮਨਪਿਆਰਾ ਬਿੱਲ ‘ਵੱਨ ਬਿੱਗ ਬਿਊਟੀਫੁੱਲ ਬਿੱਲ’ ਆਖਿ਼ਰਕਾਰ ਵੱਡੇ ਵਿਰੋਧ ਅਤੇ ਵਿਵਾਦ ਪਿੱਛੋਂ ਅਮਰੀਕੀ ਕਾਂਗਰਸ ਵਿੱਚ ਪਾਸ ਹੋ ਗਿਆ। ਇਹ ਬਿੱਲ ਪਹਿਲੀ ਜੁਲਾਈ ਨੂੰ ਸੈਨੇਟ ਵਿੱਚੋਂ 51-50 ਦੇ ਫਰਕ ਨਾਲ ਪਾਸ ਹੋ...
Advertisement
ਲੈਫਟੀਨੈਂਟ ਜਨਰਲ (ਸੇਵਾਮੁਕਤ) ਹਰਵੰਤ ਸਿੰਘ ਅਪਰੇਸ਼ਨ ਸਿੰਧੂਰ ਸ਼ੁਰੂ ਹੋਣ ਤੋਂ ਤਿੰਨ ਦਿਨ ਬਾਅਦ ਭਾਰਤ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ। ਇਸ ਕਾਰਵਾਈ ਨਾਲ ਦੋਵਾਂ ਪਾਸੇ ਹੋਏ ਨੁਕਸਾਨ ਦੀ ਸਹੀ ਜਾਣਕਾਰੀ ਹੁਣ ਤੱਕ ਨਹੀਂ ਮਿਲ ਸਕੀ ਕਿਉਂਕਿ ਇਸ ਨੂੰ ਅਜੇ ਵੀ...
ਕੰਵਲਜੀਤ ਕੌਰ ਗਿੱਲ ਪਿਛਲੇ 150 ਸਾਲਾਂ ਦੌਰਾਨ ਦਹਾਕੇਵਾਰ ਹੋਣ ਵਾਲੀ ਮਰਦਮਸ਼ੁਮਾਰੀ ਦਾ ਕਾਰਜ ਜਿਹੜਾ 2021 ਵਿੱਚ ਹੋਣਾ ਸੀ, ਅਨੇਕ ਨਾ ਟਾਲੇ ਜਾਣ ਵਾਲੇ ਕਾਰਨਾਂ ਕਰ ਕੇ ਅੱਗੇ ਪਾਇਆ ਜਾਂਦਾ ਰਿਹਾ। ਹੁਣ ਇਹ ਅਕਤੂਬਰ 2026 ਤੋਂ ਸ਼ੁਰੂ ਕਰਨ ਦਾ ਐਲਾਨ ਕਰ...
ਜਯੋਤੀ ਮਲਹੋਤਰਾ ਚੀਨੀ ਕਹਾਵਤ ਹੈ: ਸ਼ਾਲਾ! ਅਸੀਂ ਚੰਗੇ ਸਮਿਆਂ ’ਚ ਜੀਵੀਏ। ਤੇਜ਼ ਰਫ਼ਤਾਰ ਦੁਨੀਆ ’ਚ ਲੰਘੇ ਹਫ਼ਤੇ ਨੇ ਸਾਡੇ ਆਲੇ-ਦੁਆਲੇ ਦੇ ਸੰਸਾਰ ਦੇ ਕੁਝ ਦਿਲਚਸਪ ਪਹਿਲੂ ਸਾਹਮਣੇ ਲਿਆਂਦੇ। ਜੋ ਵੀ ਹੋਵੇ, ਹਫ਼ਤੇ ਦਾ ਅਖੀਰ ਬੀਤੇ ’ਤੇ ਝਾਤ ਮਾਰਨ ਦਾ...
ਕੇਪੀ ਸਿੰਘ ਨਵੇਂ ਫ਼ੌਜਦਾਰੀ ਕਾਨੂੰਨ ਪਹਿਲੀ ਜੁਲਾਈ 2024 ਨੂੰ ਇਸ ਉਮੀਦ ਨਾਲ ਲਾਗੂ ਕੀਤੇ ਗਏ ਸਨ ਕਿ ਇਨ੍ਹਾਂ ਨਾਲ ਅੰਗਰੇਜ਼ੀ ਰਾਜ ਕਾਲ ਵਾਲੀ ਫ਼ੌਜਦਾਰੀ ਨਿਆਂ ਪ੍ਰਣਾਲੀ, ਲੋਕਾਂ ਨੂੰ ਨਿਆਂ ਅਤੇ ਸੁਰੱਖਿਆ ਮੁਹੱਈਆ ਕਰਾਉਣ ਦੀ ਜ਼ਾਮਨ ਲੋਕ ਕੇਂਦਰਿਤ, ਅਗਾਂਹਵਧੂ ਅਤੇ ਅਸਰਦਾਰ...
ਸੁੱਚਾ ਸਿੰਘ ਖੱਟੜਾ ਭਾਰਤ ਦੇ ‘ਅੱਜ’ ਵਿੱਚ ਜੇਕਰ ਆਰਥਿਕ ਦਸ਼ਾ ਦੇ ਵੱਖੋ-ਵੱਖਰੇ ਅੰਗ ਜਿਵੇਂ ਮਹਿੰਗਾਈ, ਬੇਰੁਜ਼ਗਾਰੀ, ਘਟਦੀਆਂ ਆਮਦਨਾਂ, ਅਮੀਰੀ ਗਰੀਬੀ ਦਾ ਵਧਦਾ ਪਾੜਾ, ਦੇਸ਼ ਅੰਦਰਲੀ ਵਧਦੀ ਬੇਚੈਨੀ, ਅਸਫਲ ਵਿਦੇਸ਼ ਨੀਤੀ ਆਦਿ ਭਿਆਨਕ ਲਗਦੇ ਹਨ ਤਾਂ ਆਉਣ ਵਾਲੇ ‘ਕੱਲ੍ਹ’ ਨੂੰ ਹਾਲਤ...
Advertisement