DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਾਸ ਟਿੱਪਣੀ

Advertisement
  • featured-img_1181493

    ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਵਾਸਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਰਾਹੀਂ ਲਈ ਜਾਂਦੀ ਦੇਸ਼ ਪੱਧਰੀ ਨੀਟ ਪ੍ਰੀਖਿਆ ਸੰਕਟ ’ਚ ਘਿਰ ਗਈ ਹੈ। 22 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਕੋਚਿੰਗ ਸੈਂਟਰਾਂ ਰਾਹੀਂ ਦਿਨ ਰਾਤ ਇੱਕ ਕਰ ਕੇ ਦਾਖ਼ਲਾ ਪ੍ਰੀਖਿਆ...

  • featured-img_1181070

    ਤੇਰ੍ਹਵੀਂ ਸਦੀ ਵਿੱਚ ਇੰਗਲਿਸ਼ ਲੌਂਗਬੋਅ (ਇੰਗਲੈਂਡ ਤੇ ਵੇਲਜ਼ ’ਚ ਮੱਧਕਾਲ ਦੌਰਾਨ ਵਰਤੀ ਜਾਂਦੀ ਵੱਡੀ ਕਮਾਨ/ਧਨੁਸ਼) ਇੱਕ ਖ਼ੌਫ਼ਨਾਕ ਹਥਿਆਰ ਵਜੋਂ ਉੱਭਰੀ। ਇਸ ਕਮਾਨ ਨੂੰ 13ਵੀਂ ਤੋਂ 15ਵੀਂ ਸਦੀ ਦਰਮਿਆਨ ਇੰਗਲੈਂਡ ਦੇ ਫ਼ੌਜੀ ਦਬਦਬੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੇ ਮੱਧਕਾਲੀ...

  • featured-img_1180236

    ਸ਼ਹੀਦ ਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਕਿਸੇ ਉਚੇ-ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਕੁਰਬਾਨੀ ਦੇਣ ਵਾਲਾ ਸ਼ਹੀਦ ਅਖਵਾਉਂਦਾ ਹੈ। ਸਿੱਖ ਧਰਮ ਅੰਦਰ ‘ਸ਼ਹਾਦਤ’ ਸ਼ਬਦ ਸਤਿਕਾਰ ਦਾ ਚਿੰਨ੍ਹ ਬਣਿਆ ਹੈ। ਸਿੱਖੀ ਅੰਦਰ ਇਸ ਸ਼ਬਦ ਦੀ ਵਰਤੋਂ ਸੱਚ ਦੀ ਆਵਾਜ਼...

  • featured-img_1180235

    ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਦੱਬੇ-ਕੁਚਲੇ ਲੋਕ ਭਾਵੇਂ ਆਪਣੇ ਹੱਕਾਂ ਪ੍ਰਤੀ ਚੇਤੰਨ ਹੋਏ ਹਨ, ਪਰ ਸਜ਼ਾ ਤੇ ਮੌਤ ਦਾ ਡਰ ਸੰਘਰਸ਼ ਦੇ ਰਾਹ ਵਿੱਚ ਮੁੱਖ ਰੁਕਾਵਟ ਹੈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ...

  • featured-img_1179368

    ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ 15 ਜੂਨ ਨੂੰ ਤੜਕਸਾਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ (ਸੰਸਦ) ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹ ਬੇਹੱਦ ਗਦਗਦ ਨਜ਼ਰ ਆਏ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਇਰਾਨ ਅਤੇ ਅਮਰੀਕਾ ਵਿਚਾਲੇ ਕਾਮਯਾਬ ਵਿਚੋਲਗੀ ਕਰਵਾਈ ਹੈ।...

  • featured-img_1178609

    ਜਦੋਂ ਮੈਂ ਵਿਰੋਧੀ ਧਿਰ ਦੇ ਆਗੂਆਂ ਸਾਹਮਣੇ ਰਾਹੁਲ ਗਾਂਧੀ ਦਾ ਦਿੱਤਾ ਤਾਜ਼ਾ ਭਾਸ਼ਣ ਪੜ੍ਹਿਆ ਤਾਂ ਮੈਨੂੰ ਕਾਰਲ ਮਾਰਕਸ ਦੀ ਯਾਦ ਆ ਗਈ। ਮਾਰਕਸ ਨੇ ਲਿਖਿਆ ਸੀ, “ਡੌਨ ਕਹੋਟੀ ਨੇ ਜਦੋਂ ਇਹ ਸੋਚਿਆ ਕਿ ‘ਘੁਮੱਕੜ ਯੋਧਿਆਂ ਵਾਲੀ ਪ੍ਰਥਾ’ ਸਮਾਜ ਦੇ ਹਰ...

  • featured-img_1177574

    ਗੱਲ ਸਾਲ 1935 ਦੀ ਹੈ ਜਦੋਂ ਬ੍ਰਿਟਿਸ਼ ਹਕੂਮਤ ਵੱਲੋਂ ਗੌਰਮਿੰਟ ਆਫ਼ ਇੰਡੀਆ ਐਕਟ (ਸਿਰਫ਼ ਦੋ ਵੱਡੇ ਕਾਨੂੰਨਾਂ ਵਿੱਚੋਂ ਦੂਜਾ ਕਾਨੂੰਨ) ਪਾਸ ਕੀਤਾ ਗਿਆ ਸੀ। ਉਸੇ ਸਾਲ ਖ਼ਿਆਲ ਗਾਇਕੀ ਦੀ ਮਸ਼ਹੂਰ ਫ਼ਨਕਾਰ ਕੇਸਰਬਾਈ ਕੇਰਕਰ ਨੇ ਬੰਬਈ ਵਿੱਚ ਪਹਿਲੀ ਵਾਰ ਰਾਗ ਭੈਰਵੀ...

  • featured-img_1177055

    ਅਜੋਕੇ ਸੰਸਾਰ ਵਿੱਚ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਨਾਮਵਰ ਤਕਨੀਕੀ ਕੰਪਨੀਆਂ ਅਜਿਹੀ ਸ਼ਕਤੀ ਬਣ ਚੁੱਕੀਆਂ ਹਨ, ਜੋ ਸਾਡੇ ਰੋਜ਼ਮੱਰ੍ਹਾ ਦੇ ਕੰਮਕਾਜ ਤੋਂ ਲੈ ਕੇ ਰਾਜਨੀਤੀ ਅਤੇ ਕੌਮਾਂਤਰੀ ਸਬੰਧਾਂ ਤੱਕ ਹਰ ਖੇਤਰ ’ਤੇ ਡੂੰਘਾ ਪ੍ਰਭਾਵ ਪਾ ਰਹੀਆਂ ਹਨ। ਫੋਨ ’ਤੇ ਵੀਡੀਓ...

  • featured-img_1177052

    ਬਰਕਤੁੱਲ੍ਹਾ ਭੋਪਾਲੀ ਸੈਕਰਾਮੈਂਟੋ (ਕੈਲੀਫੋਰਨੀਆ) ਵਿੱਚ ਸਥਾਪਿਤ ਹੋਈ ‘ਗ਼ਦਰ ਪਾਰਟੀ ਔਫ ਇੰਡੀਆ’ ਦਾ ਮੋਢੀ ਮੈਂਬਰ ਸੀ, ਜਿਸਦਾ ਮੰਤਵ ਹਿੰਦੁਸਤਾਨ ਵਿੱਚ ਬਸਤੀਵਾਦੀ ਸਰਕਾਰ ਨੂੰ ਖ਼ਤਮ ਕਰਨਾ ਸੀ। ਦੇਸ਼ ਦੀ ਆਜ਼ਾਦੀ ਲਈ ਉਸ ਨੇ ਆਪਣਾ ਸੰਘਰਸ਼ ਸਾਰੀ ਉਮਰ ਜਾਰੀ ਰੱਖਿਆ। ਅੰਤ ਅਮਰੀਕਾ ਵਿੱਚ...

  • featured-img_1175898

    ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਭਾਰਤ ਦੇ ਹੁਣ ਤੱਕ ਦੇ 14 ਪ੍ਰਧਾਨ ਮੰਤਰੀਆਂ ਵਿੱਚੋਂ ਕੋਈ ਵੀ ਇੱਕ-ਦੂਜੇ ਵਰਗਾ ਨਹੀਂ ਰਿਹਾ। ਇੰਦਰਾ ਗਾਂਧੀ ਦੀ ਆਪਣੇ ਪਿਤਾ ਅਤੇ ਸਿਆਸੀ ਗੁਰੂ ਜਵਾਹਰਲਾਲ ਨਹਿਰੂ ਨਾਲ ਕੋਈ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ।...

  • featured-img_1175142

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਇਸੇ ਮਹੀਨੇ ਆਪਣੇ ਕਾਰਜਕਾਲ ਦੇ 12 ਸਾਲ ਪੂਰੇ ਕਰ ਲਏ ਹਨ। ਪਹਿਲੇ 10 ਸਾਲਾਂ ਦੌਰਾਨ ਭਾਜਪਾ ਦੀ ਇਕੱਲਿਆਂ ਦੀ ਸਰਕਾਰ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ...

  • featured-img_1174400

    ਹਾਲ ਹੀ ਵਿੱਚ ਸੇਂਟ ਪੀਟਰਸਬਰਗ ਵਿਖੇ ਵੱਖ-ਵੱਖ ਖ਼ਬਰ ਏਜੰਸੀਆਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਇੱਕ ਭਾਰਤੀ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਭਾਰਤ ਦੀ ਇੱਕ ਭਰੋਸੇਮੰਦ ਭਾਈਵਾਲ ਵਜੋਂ ਦਿਲੋਂ ਤਾਰੀਫ਼ ਕੀਤੀ। ਉਨ੍ਹਾਂ ਨੇ ਭਾਰਤ ਦੀ ਆਰਥਿਕ ਤਰੱਕੀ...

  • featured-img_1173474

    ਬਲੂਮਬਰਗ ਦੀ ਇੱਕ ਰਿਪੋਰਟ (2 ਜੂਨ) ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਰਿਜ਼ਰਵ ਬੈਂਕ ਨੇ 22 ਮਈ ਤੱਕ ਦੇ ਦੋ ਹਫ਼ਤਿਆਂ ਦੌਰਾਨ ਆਪਣੇ ਸੋਨੇ ਦੇ ਭੰਡਾਰ ਵਿੱਚੋਂ ਲਗਪਗ 12 ਅਰਬ ਡਾਲਰ ਦਾ ਸੋਨਾ ਵੇਚ ਦਿੱਤਾ ਹੈ। ਅਗਲੇ ਹੀ ਦਿਨ...

  • featured-img_1172963

    ਅਜਕੱਲ੍ਹ ਭਾਰਤ ਦੇ ਜ਼ਿਆਦਾਤਰ ਸ਼ਹਿਰ ਗਰਮ ਲਹਿਰਾਂ ਦੀ ਮਾਰ ਹੇਠ ਹਨ। ਏਅਰ ਕੁਆਲਿਟੀ ਇੰਡੈਕਸ ਅਨੁਸਾਰ 22 ਮਈ 2026 ਨੂੰ ਦੁਨੀਆ ਦੇ 100 ਗਰਮ ਸ਼ਹਿਰਾਂ ਵਿੱਚੋਂ 97 ਅਤੇ 23 ਮਈ 2026 ਨੂੰ ਪਹਿਲੇ ਸਭ ਤੋਂ ਵੱਧ ਗਰਮ 100 ਸ਼ਹਿਰ ਭਾਰਤ ਵਿੱਚ...

  • featured-img_1172314

    ਗੁਰਬਾਣੀ ਦਾ ਮਹਾਨ ਸੰਦੇਸ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਸਾਨੂੰ ਕੁਦਰਤ ਪ੍ਰਤੀ ਸਤਿਕਾਰ ਅਤੇ ਸਾਂਝ ਦਾ ਮਾਰਗ ਦਿਖਾਉਂਦਾ ਹੈ, ਪਰ ਅੱਜ ਦੇ ਪੰਜਾਬ ਦੀ ਤਸਵੀਰ ਇਸ ਫਲਸਫ਼ੇ ਤੋਂ ਕੋਹਾਂ ਦੂਰ ਜਾ ਚੁੱਕੀ ਹੈ। ਖੇਤੀ ਪ੍ਰਧਾਨ ਸੂਬਾ ਹੋਣ ਦੇ...

  • featured-img_1171714

    ਸਤਨਾਮ ਚਾਨਾ ਲੇਖਕ, ਖੋਜੀ, ਫਿਲਮਸਾਜ਼, ਪਟਕਥਾ ਲੇਖਕ, ਸੰਪਾਦਕ ਅਤੇ ਪੱਤਰਕਾਰ ਵਜੋਂ ਪੰਜਾਬੀ ਸਾਹਿਤ ਜਗਤ ਦਾ ਜਾਣਿਆ-ਪਛਾਣਿਆ ਹਸਤਾਖਰ ਹੈ। ਉਸ ਦੀ ਨਵੀਂ ਕਿਤਾਬ ‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਮਾਨਵੀ ਸੱਭਿਅਤਾ ਦੇ ਇਤਿਹਾਸ ਦਾ ਲੇਖਾ-ਜੋਖਾ ਹੈ, ਜਿਸ ਨਾਲ ਪੰਜਾਬੀ ਵਾਰਤਕ ਸਾਹਿਤ ਵਿੱਚ...

  • featured-img_1171206

    ਛੇ ਜੂਨ ਦੀ ਸਵੇਰ ਤੋਂ ਸਾਰਿਆਂ ਦੀ ਨਜ਼ਰ ਇਸ ਗੱਲ ’ਤੇ ਸੀ ਕਿ ਕੌਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਅਮਰੀਕਾ ਤੋਂ ਪਰਤਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਜਾਂ ਨਹੀਂ। ਇਸ ਦਾ ਕਾਰਨ ਉਸ ਵੱਲੋਂ ਕੀਤਾ ਹੋਇਆ ਇਹ...

  • featured-img_1170775

    ਘੱਲੂਘਾਰੇ ਵਜੋਂ ਜਾਣੇ ਜਾਂਦੇ ‘ਅਪਰੇਸ਼ਨ ਬਲੂ ਸਟਾਰ’ ਦਾ ਖ਼ਾਸਾ (ਸਰੂਪ) ਸਿੱਖਾਂ ਦੀ ਹੋਂਦ ਦੀ ਲੜਾਈ ਨਾਲ ਸਬੰਧਿਤ ਪਹਿਲੇ ਦੋ ਘੱਲੂਘਾਰਿਆਂ ਤੋਂ ਬਿਲਕੁਲ ਵੱਖਰਾ ਹੈ। ਆਜ਼ਾਦ ਭਾਰਤ ਵਿੱਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਫ਼ੌਜੀ ਹਮਲਾ ਸੀ, ਜੋ ਇੱਕ ਧਾਰਮਿਕ ਫ਼ਿਰਕੇ ਦੇ...

  • featured-img_1169614

    ਪੰਜਾਬ ਸਰਕਾਰ ਨੇ 13 ਅਪਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਸਰਬਸੰਮਤੀ ਨਾਲ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਪਾਸ ਕੀਤਾ। ਇਹ ਕਦਮ ਚੁੱਕਣ ਤੋਂ ਪਹਿਲਾਂ ਇਸ ਬਾਰੇ ਬਹੁਤਾ ਵਿਚਾਰ ਨਹੀਂ ਕੀਤਾ ਗਿਆ ਜਾਪਦਾ।...

  • featured-img_1168980

    ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਮੁੱਖ ਦਫ਼ਤਰ ਵਿੱਚ 27 ਅਪਰੈਲ ਤੋਂ 22 ਮਈ 2026 ਤੱਕ ਹੋਈ ‘ਪਰਮਾਣੂ ਅਸਲਾ ਅਪਸਾਰ ਸੰਧੀ’ ਦੀ ਸਮੀਖਿਆ ਕਾਨਫਰੰਸ ਦਾ ਨਾਕਾਮ ਰਹਿਣਾ ਬੇਹੱਦ ਨਿਰਾਸ਼ਾਜਨਕ ਹੈ। ਹਾਲਾਂਕਿ, ਕਾਨਫਰੰਸ ਵਿੱਚ ਹਿੱਸਾ ਲੈ ਰਹੇ ਬਹੁਤ ਵੱਡੀ ਗਿਣਤੀ ਪ੍ਰਤੀਨਿਧ ਮੰਡਲਾਂ...

  • featured-img_1168010

    ਆਰਥਿਕ ਸੁਧਾਰਾਂ ਤਹਿਤ ਲਾਗੂ ਕੀਤੀਆਂ ਗਈਆਂ ਨੀਤੀਆਂ ਨੇ ਦੇਸ਼ ਅੰਦਰ ਆਮਦਨ ਅਤੇ ਸੰਪਤੀ ਦੀ ਵੰਡ ਦੇ ਪਾੜੇ ਨੂੰ ਹੋਰ ਵਧੇਰੇ ਡੂੰਘਾ ਕੀਤਾ ਹੈ। ਨਵੰਬਰ 2025 ਵਿੱਚ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਜੋਸਫ਼ ਈ. ਸਟਿਗਲਿਟਜ਼ ਦੀ ਅਗਵਾਈ ਹੇਠਲੀ ‘ਜੀ-20’ ਦੇ ਸੁਤੰਤਰ ਮਾਹਿਰਾਂ ਦੀ...

  • featured-img_1167588

    ਬਲੂਮਬਰਗ ਦੀ 28 ਜਨਵਰੀ 2026 ਦੀ ਇੱਕ ਰਿਪੋਰਟ ਮੁਤਾਬਿਕ ਚੀਨ ਨੇ ਪਿਛਲੇ ਸਾਲ ਹਰ ਤਰ੍ਹਾਂ ਦੀ ਤਕਨਾਲੋਜੀ ਨੂੰ ਮਿਲਾ ਕੇ 543 ਗੀਗਾਵਾਟ ਬਿਜਲੀ ਪੈਦਾ ਕਰਨ ਦੀ ਨਵੀਂ ਸਮਰੱਥਾ ਹਾਸਲ ਕੀਤੀ ਹੈ। ਰਿਪੋਰਟ ਦੱਸਦੀ ਹੈ ਕਿ ਇਹ ਵਾਧਾ ਭਾਰਤ ਦੀ ਕੁੱਲ...

  • featured-img_1166929

    ਪੰਜਾਬ ਵਿੱਚ ਹੋਲੀ ਦੇਰੀ ਨਾਲ ਆਈ ਹੈ ਜਾਂ ਸਮੇਂ ਤੋਂ ਪਹਿਲਾਂ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ। ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਆਪਣੀ ਹੂੰਝਾਫੇਰ ਜਿੱਤ...

  • featured-img_1166192

    ਭਰ ਗਰਮੀ ਵਿੱਚ ਹੋਈਆਂ ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਦੇ ਨਤੀਜੇ ਕਿਸੇ ਲਈ ਮੌਨਸੂਨ ਦੀਆਂ ਫੁਹਾਰਾਂ ਵਾਂਗ ਨੇ ਅਤੇ ਕਿਸੇ ਲਈ ਜੇਠ ਹਾੜ੍ਹ ਵਿੱਚ ਵਗਦੀ ਲੂ ਵਾਂਗ। ਇਨ੍ਹਾਂ ਚੋਣਾਂ ਦੇ ਨਤੀਜੇ ਆਉਂਦਿਆਂ ਹੀ ਮੌਸਮ ਭਾਵੇਂ ਖੁਸ਼ਗਵਾਰ...

  • featured-img_1165103

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਈ, 2026 ਨੂੰ ਹੈਦਰਾਬਾਦ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ‘ਮੈਟਰੋ ਦੀ ਵਰਤੋਂ ਕਰੋ, ਕਾਰ ਪੂਲ ਕਰੋ, ਮਾਲ ਢੋਆ-ਢੁਆਈ ਨੂੰ ਰੇਲਵੇ ’ਤੇ ਤਬਦੀਲ ਕਰੋ, ਵਰਕ ਫਰੌਮ ਹੋਮ (ਘਰੋਂ ਕੰਮ) ਕਰੋ ਅਤੇ...

Advertisement