DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਖਾਸ ਟਿੱਪਣੀ

  • ਅੱਜ ਦੁਨੀਆ ਭਰ ਵਿੱਚ ਭਾਵੇਂ ਉਹ ਭਾਰਤ ਦਾ ਕੋਈ ਪਿੰਡ ਹੋਵੇ ਜਾਂ ਅਮਰੀਕਾ ਦਾ ਕੋਈ ਸ਼ਹਿਰ- ਮਾਪਿਆਂ ਦੀ ਇੱਕੋ ਚਿੰਤਾ ਹੈ ਕਿ ਬੱਚੇ ਹਰ ਵੇਲੇ ਮੋਬਾਈਲ ਵਿੱਚ ਰੁੱਝੇ ਰਹਿੰਦੇ ਹਨ, ਉਨ੍ਹਾਂ ਵਿੱਚ ਸਬਰ ਨਹੀਂ ਹੈ, ਉਹ ਕਿਤਾਬਾਂ ਤੋਂ ਦੂਰ ਹੋ...

  • ਪੰਜਾਬ ਵਿੱਚ ਪਾਣੀਆਂ ਦੀ ਵੰਡ ਅਤੇ ਹੋਰ ਸਬੰਧਿਤ ਮੁੱਦਿਆਂ ਬਾਰੇ ਅਖ਼ਬਾਰਾਂ, ਸੋਸ਼ਲ ਮੀਡੀਆ ਅਤੇ ਹੋਰਨਾਂ ਸਾਧਨਾਂ ਰਾਹੀਂ ਭਖਵੀਂ ਬਹਿਸ ਛਿੜਨ ਦੇ ਬਾਵਜੂਦ ਪਲੀਤ ਹੋ ਰਹੇ ਪੰਜਾਬ ਦੇ ਪਾਣੀਆਂ ਦਾ ਅਹਿਮ ਪੱਖ ਇਸ ਬਹਿਸ ’ਚ ਸ਼ਾਮਿਲ ਨਹੀਂ ਹੋਇਆ। ਸਰਕਾਰਾਂ ਅਤੇ ਆਮ...

  • ਪਿਛਲੇ ਕੁਝ ਸਮੇਂ ਦੌਰਾਨ ਭਾਰਤ ਵਿੱਚ ਜਾਰੀ ਹੋਏ ਸਰਕਾਰੀ ਅੰਕੜੇ ਜਿਵੇਂ ਕਿ ਅਪਰੈਲ-ਜੂਨ 2026 ਦੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਦਾ 7.8 ਫ਼ੀਸਦੀ ਦੀ ਦਰ ਨਾਲ ਵਧਣਾ, ਸਤੰਬਰ ਦੌਰਾਨ ਵਸਤਾਂ ਤੇ ਸੇਵਾਵਾਂ ਕਰ (ਜੀ ਐੱਸ ਟੀ) ਦੀ...

  • ਪੰਜਾਬ ਇੱਕ ਅਜੀਬ ਵਿਰੋਧਾਭਾਸ ਦਾ ਸਾਹਮਣਾ ਕਰ ਰਿਹਾ ਹੈ। ਇਹ ਉਹ ਖਿੱਤਾ ਹੈ ਜਿਸ ਨੂੰ ਮਿਹਨਤੀ ਲੋਕਾਂ ਅਤੇ ਉਦਾਰ ਸਮਾਜਿਕ-ਧਾਰਮਿਕ ਮਾਹੌਲ ਦੀ ਦਾਤ ਮਿਲੀ ਹੈ। ਹਰ ਤਰ੍ਹਾਂ ਦੇ ਦੁਸ਼ਮਣ ਦਾ ਸਾਹਮਣਾ ਕਰਨ ਦੀ ਇੱਥੋਂ ਦੇ ਲੋਕਾਂ ਦੀ ਇਤਿਹਾਸਕ ਮਜ਼ਬੂਤ ਇੱਛਾ...

  • ਕੌਕਰੋਚ ਜਨਤਾ ਪਾਰਟੀ, ਵਿਦਿਆਰਥੀ ਜਥੇਬੰਦੀਆਂ, ਸਿਵਲ ਸੁਸਾਇਟੀ, ਵਕੀਲਾਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਵੱਲੋਂ ਦਸ ਅਕਤੂਬਰ ਨੂੰ ਜੰਤਰ ਮੰਤਰ ਉੱਤੇ ਪੁਰਅਮਨ ਇਕੱਠ ਕਰਨ ਦੇ ਸੱਦੇ ਤੋਂ ਘਬਰਾ ਕੇ ਜਿਵੇਂ ਕੇਂਦਰ ਸਰਕਾਰ ਨੇ ਮੋਰਚਾਬੰਦੀ ਕਰਕੇ ਵਿਰੋਧ ਦੀ ਆਵਾਜ਼ ਨੂੰ ਕੁਚਲਣ ਦਾ...

Advertisement
  • featured-img_1269676

    ਬੀਤੇ ਹਫ਼ਤੇ ਸ੍ਰੀ ਨਰਿੰਦਰ ਮੋਦੀ ਨੇ ਸਰਕਾਰੀ ਅਹੁਦਿਆਂ (ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਤੇ ਪਿਛਲੇ 12 ਸਾਲਾਂ ਤੋਂ ਪ੍ਰਧਾਨ ਮੰਤਰੀ ਵਜੋਂ) ’ਤੇ ਆਪਣੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਇਸੇ ਦੌਰਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਸਿਆਸਤ ਵੀ...

  • featured-img_1268977

    ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਸ਼ਨਿੱਚਰਵਾਰ ਨੂੰ ਪੁਲੀਸ ਛਾਉਣੀ ਬਣੀ ਰਹੀ। ਚਾਰੋਂ ਪਾਸੇ ਦਿੱਲੀ ਪੁਲੀਸ, ਸੀ ਆਰ ਪੀ ਐੱਫ, ਸੀ ਏ ਪੀ ਐੱਫ ਤੇ ਆਰ ਏ ਐੱਫ ਦੇ ਜਵਾਨ ਤਾਇਨਾਤ ਸਨ। ਹੋਰ ਤਾਂ ਹੋਰ, ਦਿੱਲੀ ਦੇ ਮੈਟਰੋ ਸਟੇਸ਼ਨ ਬੰਦ ਕਰ...

  • featured-img_1268949

    ਜਾਤ-ਪਾਤ ਦਾ ਵਰਤਾਰਾ ਸਾਡੇ ਦੇਸ਼ ਵਿੱਚ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਕਥਿਤ ਨੀਵੀਆਂ ਜਾਤਾਂ ਨਾਲ ਕੀਤਾ ਜਾਂਦਾ ਦੁਰਵਿਹਾਰ ਧਰਮ ਬਦਲਣ ਨਾਲ ਵੀ ਬੰਦ ਨਹੀਂ ਹੋਇਆ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਇਹ ਸਮਾਜਿਕ ਕੁਰੀਤੀ ਖ਼ਤਮ ਨਹੀਂ ਕੀਤੀ ਜਾ ਸਕੀ। ਇਹ ਵਿਤਕਰਾ...

  • featured-img_1268093

    ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਰਾਸ਼ਟਰੀ ਮਰਦਮਸ਼ੁਮਾਰੀ ਵਿੱਚ ਇੱਕ ਸਾਂਝਾ ਅਤੇ ਆਪਸ ਵਿੱਚ ਜੁੜਿਆ ਹੋਇਆ ਅਹਿਮ ਮੁੱਦਾ ਜਾਤੀ ਜਨਗਣਨਾ ਜਾਂ ਜਾਤੀ ਆਧਾਰਤ ਮਰਦਮਸ਼ੁਮਾਰੀ ਦਾ ਹੈ। ਇਸ ਦਾ ਸੂਬੇ ਦੀ ਚੋਣ ਅਤੇ ਰਾਖਵੇਂਕਰਨ ਦੀ ਸਿਆਸਤ ਉੱਤੇ ਸਿੱਧਾ ਅਸਰ...

  • featured-img_1267545

    ਪੰਜਾਬ ਵਿੱਚ ਸਹਿਕਾਰਤਾ ਦੀ ਕਹਾਣੀ ਹਰੀ ਕ੍ਰਾਂਤੀ ਤੋਂ ਵੀ ਪੁਰਾਣੀ ਹੈ। ਦੇਸ਼ ਲਈ ਪੰਜਾਬ ਦੇ ਅੰਨ ਦਾ ਭੜੋਲਾ ਬਣਨ ਤੋਂ ਪਹਿਲਾਂ ਹੀ ਪੇਂਡੂ ਸਹਿਕਾਰੀ ਸਭਾਵਾਂ ਦਾ ਇੰਨਾ ਸੰਘਣਾ ਤਾਣਾ-ਬਾਣਾ ਖੜ੍ਹਾ ਕੀਤਾ ਜਾ ਚੁੱਕਾ ਸੀ, ਜਿਸ ਨੇ ਕਰਜ਼ਾ, ਬੀਜ ਅਤੇ ਖਾਦ...

  • featured-img_1266856

    ਇੱਕ ਪਾਸੇ ਭਾਰਤੀ ਨੌਜਵਾਨ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਨੂੰ ਗ਼ੈਰ-ਕਾਨੂੰਨੀ ਆਖਦਿਆਂ ਸੜਕਾਂ ’ਤੇ ਉਤਰ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ, ਦੂਜੇ ਪਾਸੇ “You’re done bro” ਦੇ ਬੋਲ ਦੱਖਣੀ ਏਸ਼ਿਆਈ...

  • featured-img_1266064

    ਪਿਛਲੇ ਕਈ ਮਹੀਨਿਆਂ ਤੋਂ ਵੋਟਰ ਸੂਚੀਆਂ ਦੀ ‘ਵਿਸ਼ੇਸ਼ ਵਿਆਪਕ ਸੁਧਾਈ’ (ਐੱਸ ਆਈ ਆਰ) ਆਮ ਵੋਟਰ ਲਈ ਅਜ਼ਮਾਇਸ਼ ਬਣ ਗਈ ਹੈ। ਬੀਤੇ ਸੋਮਵਾਰ ਨੂੰ ਭਾਰਤੀ ਚੋਣ ਕਮਿਸ਼ਨ ਦੇ ਆਪਣੇ ਫ਼ੈਸਲੇ ਲੈਣ ਦੇ ਤਰੀਕੇ ਵੀ ਸੁਪਰੀਮ ਕੋਰਟ ਦੀ ਨਜ਼ਰ ਹੇਠ ਆ ਗਏ।...

  • featured-img_1265338

    ਆਧੁਨਿਕ ਚਿਕਿਤਸਾ ਵਿੱਚ ਹੋਈ ਸ਼ਾਨਦਾਰ ਤਰੱਕੀ ਨੇ ਜੀਵਨ ਨੂੰ ਸੁਖਾਲਾ ਬਣਾਇਆ, ਮੌਤ ਦਰ ਘਟਾਈ ਅਤੇ ਔਸਤ ਉਮਰ ਵਿੱਚ ਵਾਧਾ ਕੀਤਾ ਹੈ। ਇਸ ਤਰੱਕੀ ਦਾ ਲਾਭ ਹਰ ਨਾਗਰਿਕ ਤੱਕ ਪੁੱਜਣਾ ਯਕੀਨੀ ਬਣਾਉਣ ਲਈ ਇਹ ਲਾਜ਼ਮੀ ਹੈ ਕਿ ਸਰਕਾਰ ਹਰ ਵਿਅਕਤੀ ਨੂੰ...

  • featured-img_1264494

    ਜਦੋਂ ਤੁਸੀਂ ਮੁਕਾਬਲੇ ਵਿੱਚ ਘੱਟ ਆਂਕੇ ਗਏ ਆਪਣੇ ਇਨ੍ਹਾਂ ਖਿਡਾਰੀਆਂ ਨੂੰ ਟਰੈਕ ’ਤੇ ਵਿਸ਼ਵ ਦੇ ਨਾਮਵਰ ਦੌੜਾਕਾਂ ਨੂੰ ਮਾਤ ਦਿੰਦਿਆਂ ਦੇਖਦੇ ਹੋ ਤਾਂ ਮਨ ਅੰਦਰ ਇਹ ਸਵਾਲ ਉੱਠਦਾ ਹੈ ਕਿ ਆਖ਼ਰ ‘ਸਰਬੋਤਮ’ ਹੋਣ ਦਾ ਅਸਲ ਮਾਅਨੇ ਵਿੱਚ ਕੀ ਅਰਥ ਹੈ?...

  • featured-img_1263614

    ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸੇਫ ਵਿਜੈ ਦੀ ਸ਼ਨਿੱਚਰਵਾਰ ਨੂੰ ਕੋਯਮਬੇਡੂ ਬੱਸ ਅੱਡੇ ’ਤੇ ਇੱਕ ਬੱਸ ਵਿੱਚ ਔਰਤਾਂ ਦੀਆਂ ਸਿਫ਼ਰ ਕਿਰਾਏ ਦੀਆਂ ਟਿਕਟਾਂ ਕੱਟਣ ਦੀ ਤਸਵੀਰ ਅਖ਼ਬਾਰਾਂ ਵਿੱਚ ਛਪੀ ਹੈ। ਗਾਂਧੀ ਜੈਯੰਤੀ ਮੌਕੇ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਯੋਜਨਾ ‘ਵੈਤਰੀ...

  • featured-img_1263424

    ਦੋ ਅਕਤੂਬਰ ਨੂੰ ਦੇਸ਼ ਭਰ ਵਿੱਚ ਗਾਂਧੀ ਜੈਅੰਤੀ ਮਨਾਈ ਗਈ ਹੈ, ਜਿਸ ਮੌਕੇ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਉਨ੍ਹਾਂ ਦੇ ‘ਸਵਰਾਜ’ ਦੇ ਸੰਕਲਪ ਨੂੰ ਮੁੜ ਯਾਦ ਕੀਤਾ ਗਿਆ। ਇਹ ਅਜੋਕੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੈ। ਮਹਾਤਮਾ ਗਾਂਧੀ ਨੇ ਆਪਣੀ...

  • featured-img_1262696

    ਪੰਜਾਬ ਵਿੱਚ ਨਸ਼ਿਆਂ ਦਾ ਮਸਲਾ ਇੰਨਾ ਗੰਭੀਰ ਹੈ ਕਿ ਇਸ ਨੂੰ ਮਹਿਜ਼ ਸਿਆਸੀ ਨਾਅਰਿਆਂ ਜਾਂ ਵੱਖ-ਵੱਖ ਸਰਕਾਰਾਂ ਦੇ ਦਾਅਵਿਆਂ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਇਸ ਨੇ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ ਅਤੇ ਨੌਜਵਾਨਾਂ ਦਾ ਭਵਿੱਖ ਦਾਅ ’ਤੇ ਲਾ ਦਿੱਤਾ...

  • featured-img_1262275

    ਇਹ ਗੱਲ ਸਾਰੇ ਜਾਣਦੇ ਹਨ ਕਿ ਮਨਮੋਹਨ ਸਿੰਘ ਦਾ ਪਿਛੋਕੜ ਬਹੁਤ ਹੀ ਸਾਧਾਰਨ ਸੀ। ਉਨ੍ਹਾਂ ਦਾ ਮੁੱਢਲਾ ਜੀਵਨ ਕਾਫ਼ੀ ਔਕੜਾਂ ਭਰਿਆ ਰਿਹਾ। ਉਹ ਮਸਾਂ ਪੰਜ ਮਹੀਨਿਆਂ ਦੇ ਸਨ ਕਿ ਉਨ੍ਹਾਂ ਦੇ ਸਿਰੋਂ ਮਾਂ ਦਾ ਸਾਇਆ ਉੱਠ ਗਿਆ ਅਤੇ ਉਨ੍ਹਾਂ ਦਾ...

  • featured-img_1261453

    ਦੁਨੀਆ ਭਰ ਵਿੱਚ ਲਗਭਗ ਸਾਰੇ ਦੇਸ਼ ਆਬਾਦੀ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਦਾ ਅਨੁਭਵ ਕਰ ਰਹੇ ਹਨ, ਖ਼ਾਸਕਰ ਲੋਕਾਂ ਦੀ ਉਮਰ ਲੰਮੀ ਹੋ ਰਹੀ ਹੈ ਅਤੇ ਔਰਤਾਂ ਵਿੱਚ ਪ੍ਰਜਣਨ ਦਰ ਲਗਾਤਾਰ ਘਟ ਰਹੀ ਹੈ। ਬੁਢਾਪਾ ਅਤੇ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ...

  • featured-img_1260744

    ਅਮਰੀਕਾ ਦੇ ਸਦਰ ਡੋਨਾਲਡ ਟਰੰਪ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੁਆਰਾ ਪਾਸ ਕੀਤੇ ਗਏ ‘ਲਿੰਡਸੇ ਓ. ਗ੍ਰਾਹਮ ਸੈਨਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ 2026’ ਉੱਤੇ ਦਸਤਖ਼ਤ ਕਰ ਕੇ ਇਸ ਨੂੰ ਅਮਰੀਕੀ ਕਾਨੂੰਨ ਬਣਾ ਦਿੱਤਾ ਹੈ। ਇਸ ਕਾਨੂੰਨ ਨਾਲ ਰਾਸ਼ਟਰਪਤੀ ਦੀ ‘ਕਾਰਜਕਾਰੀ ਆਦੇਸ਼ਾਂ’...

  • featured-img_1260045

    ਯੋਧਿਆਂ ਅਤੇ ਸੂਰਮਿਆਂ ਦੀ ਧਰਤੀ ਹੋਣ ਨਾਤੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਖੇਡਾਂ ਮੇਰੇ ਅਤੇ ਪੰਜਾਬ ਲਈ ਕੀ ਮਾਅਨੇ ਰੱਖਦੀਆਂ ਹਨ। ਅਸੀਂ ਅਜਿਹਾ ਸੂਬਾ ਹਾਂ ਜਿੱਥੇ ਕਿਰਤੀ ਕਿਸਾਨ ਅਤੇ ਸੂਰਮੇ ਬਰਾਬਰ ਵੱਸਦੇ ਹਨ। ਮਿਹਨਤ ਅਤੇ ਪਸੀਨਾ ਸਾਡੀ ਖੇਤੀ ਅਤੇ...

  • featured-img_1259309

    ਕਿਸੇ ਰੋਸ ਪ੍ਰਦਰਸ਼ਨ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਦਿਨ ਸ਼ਾਇਦ ਉਸ ਦੇ ਸੜਕ ਤੋਂ ਪਿਛਾਂਹ ਹਟਣ ਤੋਂ ਬਾਅਦ ਆਉਣ ਵਾਲੀ ਸਵੇਰ ਹੁੰਦੀ ਹੈ। ਪੁਲੀਸ ਦੀਆਂ ਰੋਕਾਂ ਚੁੱਕ ਲਈਆਂ ਹੁੰਦੀਆਂ ਹਨ, ਆਵਾਜਾਈ ਬਹਾਲ ਹੋ ਚੁੱਕੀ ਹੁੰਦੀ ਹੈ ਅਤੇ ਸੋਸ਼ਲ ਮੀਡੀਆ...

  • featured-img_1259301

    ਪੁਰਾਣਾ ਦੌਰ ਲਗਾਤਾਰ ਬਦਲ ਰਿਹਾ ਹੈ ਅਤੇ ਇਸ ਦੀ ਜਗ੍ਹਾ ਨਵਾਂ ਦੌਰ ਲੈ ਰਿਹਾ ਹੈ, ਪਰ ਬੀਤੇ ਕੁੱਝ ਦਿਨਾਂ ਵਿੱਚ ਇੰਝ ਜਾਪਿਆ ਜਿਵੇਂ ਪੁਰਾਣੇ ਦੌਰ ਦੇ ਬਜ਼ੁਰਗ ਅਤੇ ਨਵੇਂ ਦੌਰ ਦੇ ਨੌਜਵਾਨ, ਦੋਵੇਂ ਹੀ ਸੱਤਾਧਾਰੀ ਧਿਰਾਂ ਪ੍ਰਤੀ ਆਪਣਾ ਗ਼ੁੱਸਾ ਜ਼ਾਹਿਰ...

  • featured-img_1258616

    ਚੋਣ ਕਮਿਸ਼ਨ ਦੀ ਕੰਮਕਾਜੀ ਪ੍ਰਕਿਰਿਆ ਅਤੇ ਇਸ ਅੰਦਰਲੇ ਤਣਾਅ ਬਾਰੇ ਬੁੱਧਵਾਰ ਨੂੰ ਪੱਤਰਕਾਰ ਰਿਤਿਕਾ ਚੋਪੜਾ (ਦਿ ਇੰਡੀਅਨ ਐਕਸਪ੍ਰੈੱਸ) ਦੀ ਇਨਵੈਸਟੀਗੇਟਿਵ (ਖੋਜੀ) ਰਿਪੋਰਟ ਛਪਣ ਮਗਰੋਂ ਸ਼ਨਿੱਚਰਵਾਰ ਬਾਅਦ ਦੁਪਹਿਰ ਤਿੰਨ ਵਜੇ ਚੋਣ ਕਮਿਸ਼ਨ ਦੀ ਹੰਗਾਮੀ ਮੀਟਿੰਗ ਸੱਦ ਲਈ ਗਈ। ਕਮਿਸ਼ਨ ਵੱਲੋਂ ਇਸ ਬਾਰੇ...

  • featured-img_1257862

    ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ’ਤੇ ਚਮਕਾਇਆ ਹੈ, ਪਰ ਅੱਜਕੱਲ੍ਹ ਇਹ ਸੰਸਥਾ ਚਰਚਾ ਵਿੱਚ ਹੈ। ਪਹਿਲਾ ਕਾਰਨ ਇਸ ਦੇ ਕੁਝ ਵਿਗਿਆਨੀਆਂ ਵੱਲੋਂ ਦਿੱਤੇ ਗਏ ਅਸਤੀਫ਼ੇ, ਦੂਜਾ ਕਾਰਨ ਨਿੱਜੀ ਖੇਤਰ ਦੀ ਕੰਪਨੀ ‘ਸਕਾਈਰੂਟ’ ਵੱਲੋਂ ‘ਵਿਕਰਮ’...

  • featured-img_1257007

    ਬੀ ਬੀ ਸੀ ਦੀ ਤਾਜ਼ਾ ਜਾਂਚ ਨੇ ਛੇ ਗ਼ੈਰ-ਮਾਨਤਾ ਪ੍ਰਾਪਤ ਰਜਿਸਟਰਡ ਪਾਰਟੀਆਂ (ਆਰ ਯੂ ਪੀ ਪੀ) ਨੂੰ ਮਿਲੇ ਭਾਰੀ ਚੰਦੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਨਾਲ ਭਾਰਤੀ ਰਾਜਨੀਤੀ ਦਾ ਇੱਕ ਪੁਰਾਣਾ ਪਰ ਦਿਲਚਸਪ ਪੱਖ ਸਾਹਮਣੇ ਆਇਆ ਹੈ। ਇਹ ਵਰਤਾਰਾ ਭਾਵੇਂ...

  • featured-img_1256263

    ਜਮਹੂਰੀਅਤ ਦੀ ਅਸਲ ਆਤਮਾ ਇਹ ਹੈ ਕਿ ਹਰ ਨਾਗਰਿਕ ਨੂੰ ਵੋਟ ਪਾਉਣ ਅਤੇ ਆਪਣੇ ਪ੍ਰਤੀਨਿਧ ਚੁਣਨ ਦਾ ਬੁਨਿਆਦੀ ਹੱਕ ਹੋਵੇ। ਬਾਲਗ ਮਤ-ਅਧਿਕਾਰ ਦੀ ਕਲਪਨਾ ਮੋਤੀ ਲਾਲ ਨਹਿਰੂ ਨੇ ਆਪਣੀ 1928 ਦੀ ਰਿਪੋਰਟ ਵਿੱਚ ਕੀਤੀ ਸੀ, ਜਿਸ ਵਿੱਚ ਸਪੱਸ਼ਟ ਕੀਤਾ ਗਿਆ...

  • featured-img_1255491

    ਪੰਜਾਬ ਪਾਣੀ ਦੇ ਬਹੁਤ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਮਾਹਿਰਾਂ ਮੁਤਾਬਿਕ ਪੰਜਾਬ ਦਾ ਧਰਤੀ ਹੇਠਲਾ ਪਾਣੀ 2039 ਤੱਕ ਖ਼ਤਮ ਹੋਣ ਕੰਢੇ ਪੁੱਜ ਜਾਵੇਗਾ। ਇਸ ਦੀ ਤਾਜ਼ਾ ਉਦਾਹਰਣ ਪਿੰਡ ਰੜ੍ਹ (ਸੰਗਰੂਰ) ਵਿੱਚ ਮਿਲਦੀ ਹੈ, ਜਿੱਥੇ 40 ਹਾਰਸ ਪਾਵਰ ਦੀ ਮੋਟਰ...

  • featured-img_1254857

    ਸਾਲ 2027 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੂਬੇ ਦੇ ਉਥਲ-ਪੁਥਲ ਭਰੇ ਸਿਆਸੀ ਇਤਿਹਾਸ ਵਿੱਚ ਫ਼ੈਸਲਾਕੁਨ ਮੋੜ ਸਾਬਿਤ ਹੋ ਸਕਦੀਆਂ ਹਨ। ਮੌਜੂਦਾ ਸਿਆਸੀ ਮਾਹੌਲ ਦੇ ਮੱਦੇਨਜ਼ਰ ਇਹ ਚੋਣਾਂ ਸਿਆਸੀ ਮੁਕਾਬਲੇ ਦੇ ਢੰਗ ਅਤੇ ਸਮੀਕਰਨਾਂ ਨੂੰ ਨਵੇਂ ਸਿਰੇ...

  • featured-img_1253973

    ਇਸ ਹਫ਼ਤੇ ਵਾਸ਼ਿੰਗਟਨ ਡੀ ਸੀ ਅਤੇ ਪੰਜਾਬ ਤੋਂ ਆਈਆਂ ਦੋ ਖ਼ਬਰਾਂ ਨੇ ‘ਦਬਾਅ ਜਾਂ ਸੌਦੇਬਾਜ਼ੀ ਦੀ ਤਾਕਤ’ ਸ਼ਬਦ ਦੇ ਅਸਲ ਮਾਅਨੇ ਨੂੰ ਬਿਲਕੁਲ ਸਹੀ ਤਰ੍ਹਾਂ ਬਿਆਨ ਕੀਤਾ ਹੈ। ਭਾਵੇਂ ਇਹ ਸ਼ੇਕਸਪੀਅਰ ਦੇ ਨਾਟਕ ‘ਦਿ ਮਰਚੈਂਟ ਆਫ਼ ਵੈਨਿਸ’ ਦੇ ਪਾਤਰਾਂ ਸ਼ਾਇਲਾਕ...

Advertisement