DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਚ ਸੰਗਤ

  • ਅਰਵਿੰਦਰ ਜੌਹਲ ਗੁਆਂਢੀ ਸੂਬੇ ਹਰਿਆਣਾ ਵਿੱਚ ਪੰਜ ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਮਤਦਾਨ ਮੁਕੰਮਲ ਹੋ ਗਿਆ ਹੈ ਅਤੇ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਕਰਵਾਏ ਗਏ ਚੋਣ ਸਰਵੇਖਣਾਂ ਮੁਤਾਬਿਕ ਸੂਬੇ ਵਿੱਚ ਸਪਸ਼ਟ ਤੌਰ ’ਤੇ ਕਾਂਗਰਸ ਦੀ ਸਰਕਾਰ ਬਣਦੀ ਦੱਸੀ ਗਈ ਹੈ।...

  • ਰਾਮਚੰਦਰ ਗੁਹਾ ਸੱਤ ਅਕਤੂਬਰ 2023 ਨੂੰ ਹਮਾਸ ਨੇ ਇਜ਼ਰਾਇਲੀ ਨਾਗਰਿਕਾਂ ’ਤੇ ਖ਼ੌਫ਼ਨਾਕ ਹਮਲਾ ਕੀਤਾ ਸੀ ਜਿਸ ਵਿੱਚ ਮਾਰੇ ਗਏ 1100 ਤੋਂ ਵੱਧ ਲੋਕਾਂ ਵਿੱਚੋਂ ਤਿੰਨ-ਚੌਥਾਈ ਆਮ ਨਾਗਰਿਕ ਸਨ। ਇਜ਼ਰਾਇਲੀ ਸਟੇਟ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਹਮਾਸ ਦੇ ਕੰਟਰੋਲ ਹੇਠਲੇ ਫ਼ਲਸਤੀਨੀ...

  • ਅਰਵਿੰਦਰ ਜੌਹਲ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਆਪਣੀਆਂ ਵਿਵਾਦਮਈ ਟਿੱਪਣੀਆਂ ਕਾਰਨ ਮੁੜ ਚਰਚਾ ਵਿੱਚ ਹੈ। ਹਾਲ ਹੀ ’ਚ ਉਸ ਨੇ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਦਿੱਤੀ ਆਪਣੀ ਨਵੀਂ ਇੰਟਰਵਿਊ ਵਿੱਚ ਕਿਹਾ ਕਿ ਕਿਸਾਨਾਂ ਨੂੰ ਤਿੰਨ...

  • ਨਵਦੀਪ ਸਿੰਘ ਗਿੱਲ ਭਾਰਤ ਵਿੱਚ ਹਾਕੀ ਖੇਡਣ ਦਾ ਮੁੱਢ ਅੰਗਰੇਜ਼ੀ ਹਕੂਮਤ ਦੌਰਾਨ ਬੱਝਿਆ ਸੀ। ਮੁੱਢਲੇ ਸਮੇਂ ਵਿੱਚ ਅੰਗਰੇਜ਼ਾਂ ਦੀਆਂ ਫ਼ੌਜੀ ਛਾਉਣੀਆਂ ਨੇੜਲੇ ਇਲਾਕਿਆਂ ਵਿੱਚ ਇਹ ਖੇਡ ਮਕਬੂਲ ਹੋਈ ਜਿਨ੍ਹਾਂ ਵਿੱਚ ਜਲੰਧਰ, ਫਿਰੋਜ਼ਪੁਰ, ਝਾਂਸੀ, ਅਲਾਹਾਬਾਦ ਵੱਡੇ ਹਾਕੀ ਕੇਂਦਰ ਵਜੋਂ ਉੱਭਰੇ। ਬਿਟ੍ਰਿਸ਼...

  • ਮੇਰਾ ਖ਼ਾਸ ਸਾਥੀ ਕਾਲਜ ਪੜ੍ਹਦੇ ਸਮੇਂ ਮੈਂ ਲਾਇਬਰੇਰੀ ਵਿੱਚ ਜਾ ਕੇ ਅਖ਼ਬਾਰ ਵੇਖ ਲੈਂਦਾ ਸੀ। ਅੰਗਰੇਜ਼ੀ ਟ੍ਰਿਬਿਊਨ ਵਿੱਚ ਡੱਬੀ ’ਚ ਖ਼ਬਰ ਛਪੀ ਕਿ 15 ਅਗਸਤ 1978 ਨੂੰ ਅਦਾਰੇ ਵੱਲੋਂ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਸ਼ੁਰੂ ਕੀਤਾ ਜਾ ਰਿਹਾ ਹੈ। ਊਸ ਦਿਨ ਮੈਂ...

Advertisement
  • featured-img_788196

    ਅਰਵਿੰਦਰ ਜੌਹਲ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਦੇ ਨਾਲ ਕਰਵਾਉਣ ਲਈ ਰਾਹ ਪੱਧਰਾ ਕਰਨ ਦੀ ਕਵਾਇਦ, ਜੋ ਪਿਛਲੇ ਕੁਝ ਸਾਲਾਂ ਤੋਂ ਚਰਚਾ ’ਚ ਸੀ, ਉੱਤੇ 18 ਸਤੰਬਰ ਨੂੰ ਕੈਬਨਿਟ ਨੇ ਮੋਹਰ ਲਾ ਦਿੱਤੀ ਹੈ। ਉਂਜ ਤਾਂ ਕੇਂਦਰ...

  • featured-img_788195

    ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਸਿੱਖ ਗੁਰਧਾਮਾਂ ਦਾ ਪ੍ਰਬੰਧ ਦੁਰਾਚਾਰੀ ਪੁਜਾਰੀਆਂ ਅਤੇ ਮਹੰਤਾਂ ਦੇ ਹੱਥਾਂ ਵਿੱਚੋਂ ਖੋਹ ਕੇ ਸਿੱਖ ਪ੍ਰਤੀਨਿਧਾਂ ਦੇ ਹਵਾਲੇ ਕੀਤੇ ਜਾਣ ਦੀ ਗੱਲ ਜ਼ੋਰ ਨਾਲ ਚੱਲ ਰਹੀ ਸੀ। ਦਿਨੋ-ਦਿਨ ਸਿੱਖ ਅਖ਼ਬਾਰਾਂ ਅਤੇ ਸੰਗਤ ਵੱਲੋਂ ਕੀਤੀ...

  • featured-img_788194

    ‘ਪੰਜਾਬੀ ਟ੍ਰਿਬਿਊਨ’ ਛਪਣ ਦੇ ਸ਼ੁਰੂਆਤੀ ਦਿਨ ਤੋਂ ਹੀ ਮੈਂ ਇਸ ਦਾ ਪਾਠਕ ਰਿਹਾ ਹਾਂ। ਮੇਰੀਆਂ ਕਾਫ਼ੀ ਚਿੱਠੀਆਂ ਤੇ ਰਚਨਾਵਾਂ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀਆਂ ਵੀ ਹਨ। ਮੈਂ ਵੱਧ ਚਿਠੀਆਂ ਛਪਣ ਵਾਲੇ ਪਾਠਕਾਂ ਦੀ ਸੂਚੀ ਵਿੱਚ ਆਉਂਦਾ ਹਾਂ। ਮੈਂ ਸਰਕਾਰੀ ਸੀਨੀਅਰ ਸੈਕੰਡਰੀ...

  • featured-img_784574

    ਅਰਵਿੰਦਰ ਜੌਹਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੇ ਘਰ ਗਣੇਸ਼ ਚਤੁਰਥੀ ਮੌਕੇ ਜਾ ਕੇ ਪੂਜਾ ਅਰਚਨਾ ਕਰਨ ਦੀ ਤਸਵੀਰ ਜਿਉਂ ਹੀ ਵਾਇਰਲ ਕੀਤੀ ਤਾਂ ਕੁਝ ਸਮੇਂ ’ਚ ਹੀ ਇਹ ਟੌਪ...

  • featured-img_784564

    ਯਾਦਾਂ ਦਾ ਸਫ਼ਰ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮਿਲ ਰਿਹਾ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਜੁੜਨ ਦਾ ਸਫ਼ਰ 2019 ਵਿੱਚ ਸ਼ੁਰੂ ਹੋਇਆ। ਮੈਂ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ’ਚ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ। ਏਥੇ ਪ੍ਰੋਫੈਸਰ ਸਾਹਿਬਾਨ...

  • featured-img_781371

    46 ਸਾਲਾਂ ਦਾ ਚਸ਼ਮਦੀਦ ਗਵਾਹ ਮੈਂ 1978 ਵਿੱਚ ਭੋਜੋਵਾਲੀ (ਸੰਗਰੂਰ) ਦੇ ਸਕੂਲ ਵਿੱਚ ਅਧਿਆਪਕ ਸਾਂ। ਸਾਡੇ ਮੁੱਖ ਅਧਿਆਪਕ ਅਜੀਤ ਸਿੰਘ ਸੋਢੀ ਕੋਲ ਅੰਗਰੇਜ਼ੀ ਟ੍ਰਿਬਿਊਨ ਅਖ਼ਬਾਰ ਆਉਂਦਾ ਸੀ। ਉਨ੍ਹਾਂ ਨੇ 15 ਅਗਸਤ 1978 ਨੂੰ ਸ਼ੁਰੂ ਹੋਇਆ ‘ਪੰਜਾਬੀ ਟ੍ਰਿਬਿਊਨ’ ਸਾਡੇ ਸਕੂਲ ਵਿੱਚ...

  • featured-img_781357

    ਰਾਮਚੰਦਰ ਗੁਹਾ ਜਿਸ ਭਾਰਤੀ ਵਿਦਵਾਨ ਨੂੰ ਮੈਂ ਸਭ ਤੋਂ ਵੱਧ ਪਸੰਦ ਕਰਦਾ ਹਾਂ, ਉਹ ਹੈ ਪ੍ਰੋਫੈਸਰ ਆਂਦਰੇ ਬੇਤਈ ਜੋ ਆਉਣ ਵਾਲੀ 15 ਸਤੰਬਰ ਨੂੰ ਆਪਣਾ 90ਵਾਂ ਜਨਮ ਦਿਨ ਮਨਾਵੇਗਾ। ਉਹ ਬੰਗਾਲ ’ਚ ਜੰਮਿਆ-ਪਲਿਆ, ਕਲਕੱਤਾ ਯੂਨੀਵਰਸਿਟੀ ’ਚ ਐਮ.ਏ. ਕਰਨ ਤੋਂ ਬਾਅਦ...

  • featured-img_781358

    ਅਰਵਿੰਦਰ ਜੌਹਲ ਨਫ਼ਰਤ ਦੀ ਸਿਆਸਤ ਹੰਢਾ ਰਹੇ ਸਾਡੇ ਸਮਾਜ ਵਿੱਚ ਗਊ ਰੱਖਿਆ ਦੇ ਨਾਂ ’ਤੇ ਕਿਸੇ ਦੀ ਜਾਨ ਲੈ ਲੈਣ ਦਾ ਵਰਤਾਰਾ ਏਨਾ ਸਹਿਜ ਹੋ ਗਿਆ ਹੈ ਕਿ ਇਹ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਨੂੰ ਪ੍ਰੇਸ਼ਾਨ ਕਰਨ ਲਈ ਕਾਫ਼ੀ ਹੈ। ਅਸਲ...

  • featured-img_777952

    ਅਰਵਿੰਦਰ ਜੌਹਲ ਫਿਲਮੀ ਦੁਨੀਆ ’ਚ ਵਿਵਾਦਾਂ ਕਾਰਨ ਲਗਾਤਾਰ ਚਰਚਾ ਵਿੱਚ ਰਹੀ ਅਦਾਕਾਰਾ ਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦਾ ਖ਼ਾਸਾ ਸਿਆਸਤ ’ਚ ਪੈਰ ਧਰਨ ਤੋਂ ਬਾਅਦ ਵੀ ਬਦਲਿਆ...

  • featured-img_777950

    ਅਰਮਿੰਦਰ ਸਿੰਘ ਮਾਨ ਆਧੁਨਿਕ ਸਮੇਂ ਵਿੱਚ ਵਿਚਰਦਿਆਂ ਮਨੁੱਖ ਦੀਆਂ ਵਧਦੀਆਂ ਲਾਲਸਾਵਾਂ ਮੁਤਾਬਿਕ ਤੇਜ਼ ਰਫ਼ਤਾਰ ਹੋ ਰਿਹਾ ਬਦਲਾਅ ਬੌਧਿਕ ਮੰਚ ’ਤੇ ਚਿੰਤਨ ਦਾ ਵਿਸ਼ਾ ਬਣਨਾ ਚਾਹੀਦਾ ਹੈ। ਅੱਜ ਇਹ ਵਿਚਾਰਨ ਦੀ ਲੋੜ ਹੈ ਕਿ ਕੁਦਰਤ ਨਾਲ ਛੇੜਛਾੜ ਕਰਨ ਵਾਲਾ ਵਿਕਾਸ ਸਮੁੱਚੀ...

  • featured-img_777957

    ‘ਪੰਜਾਬੀ ਟ੍ਰਿਬਿਊਨ’ ਨਾਲ ਸਫ਼ਰ ‘ਪੰਜਾਬੀ ਟ੍ਰਿਬਿਊਨ’ ਨਾਲ 46 ਵਰ੍ਹੇ ਹੰਢਾਉਂਦਿਆਂ ਇਸ ਵਿੱਚ ਕਿਸੇ ਦਾ ਛਪਿਆ ਪੜ੍ਹਨ ਅਤੇ ਆਪਣੇ ਲਿਖੇ ਨੂੰ ਛਪਿਆ ਵੇਖਣ ਦੇ ਅਹਿਸਾਸ ਨੇ ਜ਼ਿੰਦਗੀ ਨੂੰ ਲਗਾਤਾਰ ਤਾਜ਼ਗੀ ਬਖ਼ਸ਼ੀ ਹੈ। ਮੇਰਾ ਸਭ ਤੋਂ ਪਹਿਲਾ ਛੋਟਾ ਲੇਖ ‘ਦੂਰ ਦੇ ਢੋਲ’...

  • featured-img_774765

    ਅਰਵਿੰਦਰ ਜੌਹਲ ਕੋਲਕਾਤਾ ਦੇ ਸਰਕਾਰੀ ਆਰ.ਜੀ. ਕਰ ਹਸਪਤਾਲ ਵਿੱਚ ਜੂਨੀਅਰ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਤੋਂ ਬਾਅਦ ਦੇਸ਼ ਭਰ ’ਚ ਉਸ ਦੇ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕੀਤੇ ਜਾ ਰਹੇ ਅੰਦੋਲਨ ਅਤੇ ਸਮਾਜ ਤੇ ਸਿਆਸਤ ਦੀ...

  • featured-img_774761

    ਰਾਮਚੰਦਰ ਗੁਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਅਤੇ ਦੂਜੇ ਕਾਰਜਕਾਲ ਦੌਰਾਨ ਸਰਕਾਰ ਦਾ ਗੁੱਡਾ ਬੰਨ੍ਹਣ ਵਾਲੇ ਦਾਅਵਾ ਕਰਦੇ ਰਹਿੰਦੇ ਸਨ ਕਿ ਭਾਰਤ ‘ਵਿਸ਼ਵ ਗੁਰੂ’ ਬਣਨ ਲਈ ਤਿਆਰ ਹੈ। ਇਹ ਕਿਹਾ ਜਾਂਦਾ ਸੀ ਕਿ ਸਾਡੀ ਸੱਭਿਅਤਾ ਦੀ ਗਹਿਰਾਈ, ਸਾਡੀਆਂ ਅਮੀਰ...

  • featured-img_771458

    ਦਿਲਚਸਪ ਯਾਦ 1978 ਵਿੱਚ ਮੈਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਭਾਰਤੀ ਭਾਸ਼ਾ ਕੇਂਦਰ ਦਾ ਖੋਜ ਵਿਦਿਆਰਥੀ ਸਾਂ। ਪੰਜਾਬੀ ਯੂਨੀਵਰਸਿਟੀ ਵਿੱਚ 20 ਸਾਲ ਦੇ ਹਿੰਦੀ ਅਧਿਆਪਨ ਮਗਰੋਂ ਮੈਂ 2005 ਵਿੱਚ ਜੇਐੱਨਯੂ ’ਚ ਹਿੰਦੀ ਅਨੁਵਾਦ ਦੇ ਪ੍ਰੋਫੈਸਰ ਵਜੋਂ ਨਿਯੁਕਤ ਅਤੇ 2013 ਦੇ ਸ਼ੁਰੂ...

  • featured-img_771443

    ਅਰਵਿੰਦਰ ਜੌਹਲ ਦਿੱਲੀ ਦੇ ਹਵਾਈ ਅੱਡੇ ’ਤੇ ਸ਼ਨਿਚਰਵਾਰ ਨੂੰ ਪੈਰਿਸ ਤੋਂ ਪਰਤੀ ਆਪਣੀ ਧੀ ਵਿਨੇਸ਼ ਫੋਗਾਟ ਦਾ ਸਵਾਗਤ ਕਰਨ ਲਈ ਤਿਰੰਗੇ ਹੱਥਾਂ ’ਚ ਫੜੀ ਵਿਸ਼ਾਲ ਜਨ ਸਮੂਹ ਪੁੱਜਿਆ ਹੋਇਆ ਸੀ। ਇਹ ਉਹੀ ਸ਼ਹਿਰ ਹੈ ਜਿੱਥੇ ਕੋਈ ਇੱਕ ਸਾਲ ਪਹਿਲਾਂ ਜਿਣਸੀ...

  • featured-img_771451

    ਗੁਰਪ੍ਰੀਤ ਸਿੰਘ ਤੂਰ ਦੋਵੇਂ ਪੰਜਾਬਾਂ ਦੇ ਪੰਜਾਬੀਆਂ ਦੀ ਅਪਣੱਤ ਤੇ ਸ਼ਰੀਕੇਬਾਜ਼ੀ ਸਿਖਰਾਂ ਛੂੰਹਦੀ ਹੈ। ਦੇਸ਼ ਵੰਡ ਸਮੇਂ ਇੱਧਰੋਂ ਗਏ ਲੋਕ 77 ਵਰ੍ਹੇ ਬੀਤ ਜਾਣ ’ਤੇ ਵੀ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਗਏ ਜਥਿਆਂ ਤੋਂ ਉੱਚੀ ਆਵਾਜ਼ਾਂ ਮਾਰ-ਮਾਰ ਪੁੱਛਦੇ ਵੇਖੇ ਗਏ...

  • featured-img_765743

    ਅਰਵਿੰਦਰ ਜੌਹਲ ਏਡੀਆਰ (Association for Democratic Rights) ਦੀ ਤਾਜ਼ਾ ਰਿਪੋਰਟ ਪ੍ਰੇਸ਼ਾਨ ਕਰਨ ਵਾਲੀ ਹੈ, ਜਿਸ ਵਿੱਚ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੀਆਂ 543 ਸੀਟਾਂ ਵਿੱਚੋਂ 538 ਸੀਟਾਂ ’ਤੇ ਪਈਆਂ ਵੋਟਾਂ ਅਤੇ ਗਿਣੀਆਂ...

  • featured-img_765728

    ਰਾਮਚੰਦਰ ਗੁਹਾ ਆਪਣੇ ਦੇਸ਼ ਤੋਂ ਇਲਾਵਾ ਜੇ ਕਿਸੇ ਹੋਰ ਦੇਸ਼ ਨੂੰ ਮੈਂ ਸਭ ਤੋਂ ਵੱਧ ਜਾਣਦਾ ਹਾਂ ਤਾਂ ਉਹ ਹੈ ਸੰਯੁਕਤ ਰਾਜ ਅਮਰੀਕਾ। ਅਠੱਤੀ ਸਾਲ ਪਹਿਲਾਂ ਪਹਿਲੀ ਵਾਰ ਮੈਂ ਉੱਥੇ ਗਿਆ ਸਾਂ। ਅਖੀਰਲੀ ਫੇਰੀ ਪਿਛਲੇ ਸਾਲ ਦੀ ਬਹਾਰ ਵਿੱਚ ਪਾਈ...

  • featured-img_762705

    ਅਰਵਿੰਦਰ ਜੌਹਲ ਸਦੀਆਂ ਤੋਂ ਹਰ ਸਾਲ ਸਾਉਣ ਦੇ ਪਵਿੱਤਰ ਮਹੀਨੇ ਕੀਤੀ ਜਾਣ ਵਾਲੀ ਕਾਂਵੜ ਯਾਤਰਾ ਦੀ ਹਿੰਦੂ ਧਰਮ ’ਚ ਬਹੁਤ ਮਹੱਤਤਾ ਹੈ। ਆਪਣੇ ਮੋਢਿਆਂ ਉੱਪਰ ਵਹਿੰਗੀ ਦੇ ਦੋਹੀਂ ਪਾਸੇ ਲਟਕਾਏ ਮਟਕਿਆਂ ਵਿੱਚ ਗੰਗਾ ਜਲ ਲੈ ਕੇ ਕਾਂਵੜੀਏ ਸੈਂਕੜੇ ਮੀਲਾਂ ਦਾ...

  • featured-img_762680

    ਅਮੋਲਕ ਸਿੰਘ ਗ਼ਦਰੀ ਬੀਬੀ ਗੁਲਾਬ ਕੌਰ 35 ਵਰ੍ਹਿਆਂ ਦੇ ਸੰਗਰਾਮੀ ਜੀਵਨ ਸਫ਼ਰ ਦੀਆਂ ਅਮਿੱਟ ਪੈੜਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਗਈ। ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਲਾਗੇ ਪਿੰਡ ਬਖ਼ਸ਼ੀਵਾਲਾ ਵਿਖੇ 1890 ’ਚ ਜਨਮੀ ਗੁਲਾਬ ਕੌਰ 28 ਜੁਲਾਈ 1925 ਨੂੰ ਆਜ਼ਾਦੀ...

  • featured-img_759298

    ਅਰਵਿੰਦਰ ਜੌਹਲ ਪਿਛਲੇ ਕਈ ਦਿਨਾਂ ਤੋਂ ਪ੍ਰੋਬੇਸ਼ਨਰੀ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਸੁਰਖ਼ੀਆਂ ਵਿੱਚ ਹੈ। ਬਹੁਤ ਸਾਰੇ ਆਈਏਐੱਸ ਅਧਿਕਾਰੀ ਆਪਣੀ ਸੂਝ-ਬੂਝ, ਪ੍ਰਸ਼ਾਸਕੀ ਕਾਰਜਕੁਸ਼ਲਤਾ ਅਤੇ ਚੰਗੇ ਕੰਮਾਂ ਕਰ ਕੇ ਜਾਂ ਆਪਣੀ ਇਮਾਨਦਾਰੀ ਦੀਆਂ ਮਿਸਾਲਾਂ ਕਾਰਨ ਸੁਰਖ਼ੀਆਂ ਬਟੋਰਦੇ ਹਨ ਪਰ ਪੂਜਾ ਦੇ ਮਾਮਲੇ...

  • featured-img_759294

    ਰਾਮਚੰਦਰ ਗੁਹਾ ਜਦੋਂ ਮੈਂ ਰਵੀਚੰਦਰਨ ਅਸ਼ਿਵਨ ਦੀਆਂ ਯਾਦਾਂ ਦੀ ਕਿਤਾਬ ਦਾ ਕਵਰ ਵੇਖਿਆ ਤਾਂ ਮੇਰੀ ਨਜ਼ਰ ਕ੍ਰਿਕਟ ਬੱਲੇ ਦੇ ਮੁੱਠੇ ਨੂੰ ਫੜੀ ਬੈਠੇ ਉਸ ਦੀ ਤਸਵੀਰ ’ਤੇ ਟਿਕ ਗਈ। ਲੱਗਿਆ ਜਿਵੇਂ ਉਹ ਵਿਕਟ ਡਿੱਗਣ ਦੀ ਉਡੀਕ ਕਰ ਰਿਹਾ ਹੋਵੇ ਤਾਂ...

  • featured-img_755975

    ਭਾਈ ਅਸ਼ੋਕ ਸਿੰਘ ਬਾਗੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਹੋਏ ਧੜੇ ਦੀ ਅਗਵਾਈ ਕਰਨ ਲਈ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼ਰਤਾਂ ’ਤੇ ਸਹਿਮਤੀ ਦੇਣਾ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਧਾਰਮਿਕ ਲੀਡਰਸ਼ਿਪ ਵਿੱਚ ਆਉਣ ਵਾਲੇ ਸਮੇਂ...

Advertisement