DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਚ ਸੰਗਤ

Advertisement
  • featured-img_749620

    ਰਾਮਚੰਦਰ ਗੁਹਾ ਹਿੰਦੋਸਤਾਨ ਵਿੱਚ ਅੰਗਰੇਜ਼ਾਂ ਦੇ ਰਾਜ ਦੇ ਅਖ਼ੀਰਲੇ ਦਹਾਕੇ ਵਿੱਚ ਬਸਤੀਵਾਦੀ ਵਿਰੋਧੀ ਸਿਆਸਤ ਵਿੱਚ ਸਮਾਜਵਾਦੀ ਅਤੇ ਕਮਿਊਨਿਸਟ ਕਾਫ਼ੀ ਸਰਗਰਮ ਸਨ। ਆਜ਼ਾਦੀ ਤੋਂ ਬਾਅਦ ਦੇ ਕੁਝ ਦਹਾਕਿਆਂ ਵਿੱਚ ਕਾਂਗਰਸ ਦੇ ਦਬਦਬੇ ਲਈ ਇਹ ਦੋਵੇਂ ਗਰੁੱਪ ਪ੍ਰਮੁੱਖ ਚੁਣੌਤੀ ਬਣੇ ਹੋਏ ਸਨ।...

  • featured-img_746527

    ਅਰਵਿੰਦਰ ਜੌਹਲ "ਦਿਲ ਤਾਂ ਕਰਦਾ ਹੈ ਚਿੱਟਾ ਛੱਡ ਦਾਂ, ਪਰ ਹੁਣ ਦਰਦਾਂ ਬਹੁਤ ਹੁੰਦੀਆਂ ਨੇ। ਇਹ ਵੀ ਪਤਾ ਹੈ ਕਿ ਇੱਕ ਦਿਨ ਇਹਦੇ ਨਾਲ ਮਰ ਜਾਣਾ ਹੈ। ਹੁਣ ਏਥੇ ਹਸਪਤਾਲ ਵਿੱਚ ਆਈ ਹਾਂ, ਉਮੀਦ ਹੈ ਨਸ਼ਾ ਛੁੱਟ ਸਕਦਾ ਹੈ। ਹੋਰ...

  • featured-img_746523

    ਦਵਿੰਦਰ ਕੌਰ ਖੁਸ਼ ਧਾਲੀਵਾਲ* ਕੈਨੇਡਾ ਵਿੱਚ ਬਹੁਤ ਸਾਰੇ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਹੋ ਰਹੀਆਂ ਹਨ। ਮੌਤਾਂ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ ਪਰ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਾਂ ਦਿਲ ਬੰਦ ਹੋ ਗਿਆ।...

  • featured-img_743260

    ਰਾਮਚੰਦਰ ਗੁਹਾ ਪਿਛਲੇ ਸਾਲ ਜੁਲਾਈ ਮਹੀਨੇ ਮੈਂ ਇਨ੍ਹਾਂ ਕਾਲਮਾਂ ਵਿੱਚ ਹੀ ਪ੍ਰਕਾਸ਼ਿਤ ਹੋਏ ਇੱਕ ਲੇਖ ਵਿੱਚ ਆਖਿਆ ਸੀ ਕਿ ਹਾਲਾਂਕਿ ਕਿਸੇ ਸਮੇਂ ਮੈਂ ਭਾਰਤੀ ਲੋਕਤੰਤਰ ਦੇ ਨਵੀਨੀਕਰਨ ਦੀਆਂ ਵੱਡੀਆਂ ਵੱਡੀਆਂ ਸੱਧਰਾਂ ਪਾਲ਼ੀਆਂ ਹੋਈਆਂ ਸਨ ਪਰ ਅਗਲੀ ਆਮ ਚੋਣ ਤੋਂ ਮੈਨੂੰ...

  • featured-img_743258

    ਅਰਵਿੰਦਰ ਜੌਹਲ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮੁੱਖ ਧਾਰਾ ਦੇ ਮੀਡੀਆ ਦੀ ਬਜਾਏ ਡਿਜੀਟਲ ਮੀਡੀਆ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਪਿਛਲੇ ਕੁਝ ਸਾਲਾਂ ਦੌਰਾਨ ਰਵਾਇਤੀ ਮੀਡੀਆ ਲਗਾਤਾਰ ਸਰਕਾਰ ਦੇ ‘ਚੀਅਰਲੀਡਰਜ਼’ ਦੀ ਭੂਮਿਕਾ ਨਿਭਾਉਂਦਾ ਰਿਹਾ ਅਤੇ ਮੁੱਖ ਧਾਰਾ ਦੇ...

  • featured-img_740107

    ਅਰਵਿੰਦਰ ਜੌਹਲ ਸੱਤ ਪੜਾਵਾਂ ਵਿੱਚ ਸਿਰੇ ਚੜ੍ਹੀਆਂ ਤੇ 44 ਦਿਨ ਚੱਲੀਆਂ 18ਵੀਂ ਲੋਕ ਸਭਾ ਦੀਆਂ ਚੋਣਾਂ ਬਹੁਤ ਦਿਲਚਸਪ ਰਹੀਆਂ। ਜਨਵਰੀ ਵਿੱਚ ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਤੱਕ ਤਾਂ ਲੱਗਦਾ ਸੀ ਕਿ ਇਹ ਚੋਣਾਂ ਇਕਪਾਸੜ ਹੀ ਹੋਣਗੀਆਂ ਅਤੇ...

  • featured-img_740100

    ਹਰੀਸ਼ ਜੈਨ ਭਾਰਤੀ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ 24 ਅਪਰੈਲ 1924 ਨੂੰ ਪ੍ਰੈੱਸ ਕਾਨਫਰੰਸ ਦੌਰਾਨ ਅਮਰੀਕਾ ਦੇ ਵਿਰਾਸਤ ਟੈਕਸ ਦਾ ਜ਼ਿਕਰ ਕਰਦਿਆਂ ਇਸ ਨੂੰ ਧਿਆਨ ਦੇਣ ਯੋਗ ਇਕ ਟੈਕਸ ਕਿਹਾ ਸੀ। ਅਮਰੀਕਾ ਵਿੱਚ ਇਸ ਟੈਕਸ ਅਨੁਸਾਰ ਜੇ ਕੋਈ...

  • featured-img_740098

    ਪ੍ਰੋ. ਪ੍ਰੀਤਮ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਚੜ੍ਹਤ ਦੇ ਰੁਝਾਨ ਤੋਂ ਇਸ ਬੇਸ਼ਕੀਮਤੀ ਧਾਤ ਦੀ ਸਪਲਾਈ ਅਤੇ ਮੰਗ ਦੀਆਂ ਹਾਲਤਾਂ ਵਿੱਚ ਮੰਡੀ ਦੇ ਆਮ ਉਤਰਾਅ ਚੜ੍ਹਾਅ ਦੀ ਝਲਕ ਨਹੀਂ ਮਿਲਦੀ। ਇਹ ਨਾ ਸਿਰਫ਼ ਅਸਥਿਰ ਆਲਮੀ ਆਰਥਿਕ...

  • featured-img_733470

    ਅਰਵਿੰਦਰ ਜੌਹਲ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਅੱਜਕੱਲ੍ਹ ਟੀਵੀ ਚੈਨਲਾਂ ਨੂੰ ਲਗਾਤਾਰ ਇੰਟਰਵਿਊਜ਼ ਦਿੱਤੀਆਂ ਜਾ ਰਹੀਆਂ ਹਨ। ਤਕਰੀਬਨ ਸਾਰੇ ਵੱਡੇ ਚੈਨਲਾਂ ਵੱਲੋਂ ਪ੍ਰਸਾਰਿਤ ਇਨ੍ਹਾਂ ਇੰਟਰਵਿਊਜ਼ ਵਿੱਚ ਉਸ ਦੀ ਸੁਰ ਇੱਕ ਖ਼ਾਸ ਪਾਰਟੀ ਦੇ ਹੱਕ ਵਿੱਚ ਭੁਗਤਦੀ ਨਜ਼ਰ ਆਉਂਦੀ ਹੈ। ਵੱਖ-ਵੱਖ...

  • featured-img_733467

    ਰਾਮਚੰਦਰ ਗੁਹਾ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਬਰਸੀ ਭਲਕੇ 27 ਮਈ ਨੂੰ ਹੈ। ਇਸ ਕਾਲਮ ਵਿੱਚ ਅਸੀਂ ਉਨ੍ਹਾਂ ਦੇ ਸਿਆਸੀ ਜੀਵਨ ਅਤੇ ਵੱਲਭਭਾਈ ਪਟੇਲ ਨਾਲ ਉਨ੍ਹਾਂ ਦੇ ਤਾਲਮੇਲ ਦੇ ਇੱਕ ਪ੍ਰਮੁੱਖ ਪਹਿਲੂ ਦੀ ਚਰਚਾ ਕਰਾਂਗੇ। ਆਜ਼ਾਦੀ...

  • featured-img_726363

    ਸਾਡੇ ਸਾਰਿਆਂ ਲਈ 11 ਮਈ ਦੀ ਸਵੇਰ ਬਹੁਤ ਹੀ ਉਦਾਸ ਅਤੇ ਦੁਖਦਾਈ ਖ਼ਬਰ ਲੈ ਕੇ ਆਈ। ਪੀਲੇ ਪੱਤਿਆਂ ’ਤੇ ਹੌਲੀ ਹੌਲੀ ਪੱਬ ਧਰ ਕੇ ਤੁਰਨ ਵਾਲੇ ਸਾਡੇ ਹਰਮਨਪਿਆਰੇ ਸ਼ਾਇਰ ਸੁਰਜੀਤ ਪਾਤਰ ਇਸ ਫਾਨੀ ਦੁਨੀਆ ਤੋਂ ਵਿਦਾ ਹੋ ਗਏ। ਇੱਕ ਵਾਰ...

  • featured-img_722894

    ਅਰਵਿੰਦਰ ਜੌਹਲ ਸਿਆਸਤ ਅਤੇ ਸਕੈਂਡਲਾਂ ਦਾ ਸਬੰਧ ਕੋਈ ਨਵਾਂ ਨਹੀਂ। ਪਿਛਲੇ ਦਿਨੀਂ ਕਰਨਾਟਕ ਦੇ ਇੱਕ ਨੌਜਵਾਨ ਸਿਆਸਤਦਾਨ ਦਾ ਅਜਿਹਾ ਸੈਕਸ ਸਕੈਂਡਲ ਸਾਹਮਣੇ ਆਇਆ ਹੈ ਜਿਸ ਨੇ ਦੇਸ਼ ਵਾਸੀਆਂ ਨੂੰ ਸੁੰਨ ਕਰ ਦਿੱਤਾ ਹੈ। ਇਸ ਸੈਕਸ ਸਕੈਂਡਲ ਨੇ ਨਾ ਕੇਵਲ ਸਾਨੂੰ...

  • featured-img_722891

    ਬਲਦੇਵ ਸਿੰਘ (ਸੜਕਨਾਮਾ) ‘‘ਬੜਾ ਹੇਜ ਜਾਗਿਐ ਪੰਜਾਬੀ ਦਾ, ਹੁਣ ਪੰਜਾਬੀ ਆਈਲੈਟਸ (ਆਇਲਜ਼) ਖੋਲ੍ਹੇਂਗਾ?’’ ਫੋਨ ਕਰਨ ਵਾਲੇ ਦਾ ਲਹਿਜਾ ਰੁੱਖਾ ਸੀ। ‘‘ਭਰਾਵਾ ਜਿਹੜਾ ਕੁਝ ਵਾਪਰਨ ਨੂੰ ਫਿਰਦੈ, ਮੈਂ ਤਾਂ ਉਹਦੇ ਬਾਰੇ ਆਪਣਾ ਖ਼ਦਸ਼ਾ...।’’ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਉਸ ਨੇ...

  • featured-img_719761

    ਅਰਵਿੰਦਰ ਜੌਹਲ ਚੋਣ ਕਮਿਸ਼ਨ ਵੱਲੋਂ ਵੀਰਵਾਰ ਨੂੰ ਪਹਿਲੀ ਵਾਰੀ ਕਿਸੇ ਪ੍ਰਧਾਨ ਮੰਤਰੀ ਨੂੰ ਨਫ਼ਰਤੀ ਭਾਸ਼ਣ ਦੇਣ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਗੱਲ ਵੱਖਰੀ ਹੈ ਕਿ ਇਸ ਦੇ ਨਾਲ ਹੀ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਵੀ ਅਜਿਹਾ...

  • featured-img_719753

    ਦੇਵਿੰਦਰ ਸ਼ਰਮਾ * ਕਦੇ-ਕਦੇ ਮੇਰੇ ਮਨ ’ਚ ਖਿਆਲ ਆਉਂਦਾ ਹੈ ਕਿ ਆਲੂ ਤੇ ਪਿਆਜ਼ ਜਿਹੀਆਂ ਚੀਜ਼ਾਂ ਦੀਆਂ ਚੜ੍ਹਦੀਆਂ ਰਹਿੰਦੀਆਂ ਕੀਮਤਾਂ ਦਾ ਸਤਾਇਆ ਇੱਕ ਮੁਲਕ ਅਗਲੇ ਕੁਝ ਸਾਲਾਂ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਬਾਰੇ ਕਿਵੇਂ ਸੋਚ ਸਕਦਾ...

  • featured-img_716226

    ਅਰਵਿੰਦਰ ਜੌਹਲ ਦੇਸ਼ ਦੇ ਸਿਆਸੀ ਮਹਾਂਕੁੰਭ ਦਾ ਆਗਾਜ਼ ਕੱਲ੍ਹ ਭਾਵ 19 ਜੂਨ ਨੂੰ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਪਹਿਲੇ ਪੜਾਅ ਦੇ ਮਤਦਾਨ ਨਾਲ ਸ਼ੁਰੂ ਹੋ ਗਿਆ ਹੈ। ਸਾਲ 2024 ਦੀਆਂ ਇਨ੍ਹਾਂ ਚੋਣਾਂ ਦੀ ਚਰਚਾ ਪਿਛਲੇ...

  • featured-img_716224

    ਰਾਮਚੰਦਰ ਗੁਹਾ ਦੇਸ਼ ਵਿੱਚ ਅਠ੍ਹਾਰਵੀਂ ਲੋਕ ਸਭਾ ਚੋਣ ਵਾਸਤੇ ਮੱਤਦਾਨ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਹੋ ਚੁੱਕੀਆਂ 17 ਚੋਣਾਂ ਵਿੱਚੋਂ ਦੋ ਖ਼ਾਸ ਤੌਰ ’ਤੇ ਅਹਿਮ ਸਨ। ਇੱਕ ਸੀ 1952 ਵਿੱਚ ਹੋਈ ਪਹਿਲੀ ਆਮ ਚੋਣ। ਉਸ ਜਮਹੂਰੀ ਕਵਾਇਦ ਦਾ...

  • featured-img_713070

    ਅਰਵਿੰਦਰ ਜੌਹਲ ਚੇਣਾਂ ਦੇ ਮੌਸਮ ’ਚ ਚਾਰੋਂ ਪਾਸੇ ਦਲ-ਬਦਲੂਆਂ ਨੇ ਅੰਨ੍ਹੀ ਪਾਈ ਹੋਈ ਹੈ। ਵਿਚਾਰਾ ਵੋਟਰ ਭਮੱਤਰਿਆ ਭਮੱਤਰਿਆ ਫਿਰ ਰਿਹਾ ਹੈ। ਉਸ ਨੂੰ ਸਮਝ ਨਹੀਂ ਆ ਰਿਹਾ ਕਿ ਆਪਣੇ ਜਿਸ ਹਰਮਨ ਪਿਆਰੇ ਨੇਤਾ ਲਈ ਉਸ ਨੇ ਆਂਢੀਆਂ-ਗੁਆਂਢੀਆਂ, ਸਕੇ-ਸਬੰਧੀਆਂ ਅਤੇ ਵਿਰੋਧੀ...

  • featured-img_713065

    ਮਨੋਜ ਜੋਸ਼ੀ* ਵਰਲਡ ਸੈਂਟਰਲ ਕਿਚਨ (ਡਬਲਯੂਸੀਕੇ) ਦੇ ਬਾਨੀ ਓਜ਼ੇ ਐਂਡਰੀਸ ਨੇ ਦੋਸ਼ ਲਾਇਆ ਹੈ ਕਿ ਇਜ਼ਰਾਇਲੀ ਫ਼ੌਜ (ਆਈਡੀਐਫ) ਨੇ ਲੰਘੇ ਸੋਮਵਾਰ ਉਨ੍ਹਾਂ ਦੇ ਕਰਮੀਆਂ ਦੇ ਤਿੰਨ ਕਾਰ ਕਾਫ਼ਲਿਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਿਸ ਵਿੱਚ ਸੱਤ ਸਵੈ-ਸੇਵੀ ਮਾਰੇ ਗਏ ਹਨ।...

  • featured-img_710015

    ਅਰਵਿੰਦਰ ਜੌਹਲ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਪਸੰਦ ਕਰੋ ਜਾਂ ਨਾਪਸੰਦ ਕਰੋ ਪਰ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅੰਨਾ ਹਜ਼ਾਰੇ ਅੰਦੋਲਨ ਤੋਂ ਲੈ ਕੇ ਹੁਣ ਤਕ ਉਹ ਹਮੇਸ਼ਾ ਸੁਰਖ਼ੀਆਂ ਦਾ ਕੇਂਦਰ ਰਿਹਾ ਹੈ; ਉਹ ਸੁਰਖ਼ੀਆਂ...

  • featured-img_710010

    ਰਾਮਚੰਦਰ ਗੁਹਾ ਪਿਛਲੇ ਮਹੀਨੇ ਮੈਂ ਮਿਜ਼ੋਰਮ ਵਿੱਚ ਕੁਝ ਯਾਦਗਾਰੀ ਦਿਨ ਬਿਤਾਏ। ਸੂਬੇ ਦੇ ਸਿਆਸੀ ਇਤਿਹਾਸ ਬਾਰੇ ਮੈਨੂੰ ਥੋੜ੍ਹਾ-ਬਹੁਤ ਪਹਿਲਾਂ ਵੀ ਪਤਾ ਸੀ ਤੇ ਵੱਖ-ਵੱਖ ਮੌਕਿਆਂ ’ਤੇ ਮੈਨੂੰ ਬਹੁਤ ਸਾਰੇ ਮੀਜ਼ੋ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਪਰ ਕਦੇ ਉੱਥੇ...

  • featured-img_706721

    ਅਰਵਿੰਦਰ ਜੌਹਲ ਮੌਸਮ ਬਦਲ ਰਿਹਾ ਹੈ। ਸਿਆਸੀ ਮੌਸਮ ਵੀ ਬਦਲ ਰਿਹਾ ਹੈ। ਦੋਹਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਦੋਵੇਂ ਹੀ ਆਏ ਦਿਨ ਗਰਮ ਹੁੰਦੇ ਜਾ ਰਹੇ ਹਨ। ਕਦੇ ਸਿਆਸੀ ਮੌਸਮ ਦਾ ਬਦਲਾਅ ਸਹਿਜ ਵਰਤਾਰਾ ਹੁੰਦਾ ਸੀ। ਹੁਣ ਤਾਂ ਰੁੱਤ...

  • featured-img_706714

    ਕੰਵਲਜੀਤ ਕੌਰ ਗਿੱਲ ਭਾਰਤ ਨੂੰ ਇਸ ਵੇਲੇ ਵਿਸ਼ਵ ਵਿਆਪਕ ਪੱਧਰ ਉੱਪਰ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਅਰਥਚਾਰਿਆਂ ਦੀ ਸ਼੍ਰੇਣੀ ਵਿੱਚ ਆਉਣ ਵਾਲਾ ਮੁਲਕ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਹਰ ਤਰ੍ਹਾਂ ਦੀ ਨਾਬਰਾਬਰੀ ਨਾਲ ਸਬੰਧਿਤ ਸੂਚਕ ਅੰਕ ਇਸ...

  • featured-img_703883

    ਰਾਮਚੰਦਰ ਗੁਹਾ ਸਮਾਜ ਸੇਵੀ ਅਤੇ ਚਿਪਕੋ ਅੰਦੋਲਨ ਦੇ ਮੋਹਰੀਆਂ ’ਚੋਂ ਇੱਕ ਚੰਡੀ ਪ੍ਰਸਾਦ ਭੱਟ ਦਾ ਮੈਂ ਬਹੁਤ ਆਦਰ ਕਰਦਾ ਹਾਂ। ਉਨ੍ਹਾਂ ਨਾਲ ਪਹਿਲੀ ਮੁਲਾਕਾਤ ਵੇਲੇ ਮੇਰੀ ਉਮਰ ਵੀਹ ਸਾਲ ਤੋਂ ਥੋੜ੍ਹੀ ਵੱਧ ਸੀ ਅਤੇ ਮੇਰੇ ਜੀਵਨ ’ਤੇ ਉਨ੍ਹਾਂ ਦੀ ਸ਼ਖ਼ਸੀਅਤ...

  • featured-img_703874

    ਅਰਵਿੰਦਰ ਜੌਹਲ ਪਹਿਲੀ ਮਾਰਚ ਤੋਂ 15 ਮਾਰਚ ਤੱਕ ਚੱਲਣ ਵਾਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਮਿੱਥੇ ਸਮੇਂ ਤੋਂ ਤਿੰਨ ਦਿਨ ਪਹਿਲਾਂ ਇਹ ਕਹਿ ਕੇ ਉਠਾ ਦਿੱਤਾ ਗਿਆ ਕਿ ਵਿਧਾਇਕਾਂ ਕੋਲ ਚੁੱਕਣ ਲਈ ਮੁੱਦੇ ਹੀ ਨਹੀਂ ਹਨ। ਇਹ ਜਾਣ ਕੇ ਹੈਰਾਨੀ...

Advertisement