DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਚ ਸੰਗਤ

  • ਡਾ. ਗਿਆਨ ਸਿੰਘ ਮਨੁੱਖਾਂ ਨੇ ਰੋਜ਼ੀ-ਰੋਟੀ ਕਮਾਉਣ ਲਈ ਪਿੰਡਾਂ ਤੋਂ ਪਿੰਡਾਂ, ਪਿੰਡਾਂ ਤੋਂ ਸ਼ਹਿਰਾਂ, ਸ਼ਹਿਰਾਂ ਤੋਂ ਸ਼ਹਿਰਾਂ ਅਤੇ ਸ਼ਹਿਰਾਂ ਤੋਂ ਪਿੰਡਾਂ ਵੱਲ ਪਰਵਾਸ ਸ਼ੁਰੂ ਕੀਤਾ। ਆਬਾਦੀ ਵਧਣ ਅਤੇ ਵੱਖ ਵੱਖ ਦੇਸ਼ਾਂ ਦੇ ਆਰਥਿਕ ਵਿਕਾਸ ਦੇ ਵਖਰੇਵਿਆਂ ਕਾਰਨ ਕੌਮਾਂਤਰੀ ਪਰਵਾਸ ਹੋਂਦ...

  • ਅਰਵਿੰਦਰ ਜੌਹਲ 2024 ਦੀਆਂ ਬਹੁ-ਚਰਚਿਤ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਉਪਰੰਤ ਮੀਡੀਆ ਵਿੱਚ ਨਸ਼ਰ ਹੋਣ ਵਾਲੀਆਂ ਖ਼ਬਰਾਂ ਦਾ ਮਿਜ਼ਾਜ ਭਾਵੇਂ ਇਕਦਮ ਬਦਲ ਜਾਵੇਗਾ ਪਰ ਨਾ ਤਾਂ ਭਵਿੱਖ ਵਰਤਮਾਨ ਤੋਂ ਖਹਿੜਾ ਛੁਡਾ ਸਕਦਾ ਹੈ ਅਤੇ ਨਾ ਹੀ ਵਰਤਮਾਨ ਅਤੀਤ ਤੋਂ।...

  • ਦਿਨੇਸ਼ ਸੀ. ਸ਼ਰਮਾ* ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ/ ਮਸਨੂਈ ਬੁੱਧੀ) ਨਾਲ ਲੈਸ ਗੂਗਲ ਦੇ ਚੈਟਬੌਟ (ਮਨੁੱਖ ਵਾਂਗ ਗੱਲਬਾਤ ਕਰ ਸਕਣ ਵਾਲਾ ਕੰਪਿਊਟਰ ਸੌਫਟਵੇਅਰ/ਪ੍ਰੋਗਰਾਮ) ‘ਜੈਮਿਨੀ’ ਉੱਤੇ ਪੈ ਰਹੇ ‘ਰੌਲੇ-ਰੱਪੇ’ ਨੇ ਤਕਨੀਕ, ਰੈਗੂਲੇਸ਼ਨ ਅਤੇ ਸਰਕਾਰ ਦੀ ਭੂਮਿਕਾ ਨਾਲ ਜੁੜੇ ਕਈ ਮੁੱਦਿਆਂ ਵੱਲ ਧਿਆਨ ਖਿੱਚਿਆ...

  • ਨੀਰਾ ਚੰਡੋਕ* ਤਕਰੀਬਨ ਪਿਛਲੇ ਇੱਕ ਦਹਾਕੇ ਤੋਂ ਦੁਨੀਆ ਭਰ ਦੇ ਲੇਖਕ ਲੋਕਰਾਜ ਦੇ ਪਤਨ, ਲੋਕਰਾਜ ਦੇ ਨਿਘਾਰ, ਲੋਕਰਾਜੀ ਮੰਦਵਾੜੇ ਅਤੇ ਇੱਥੋਂ ਤੱਕ ਕਿ ਲੋਕਰਾਜ ਦੀ ਮੌਤ ਦੀਆਂ ਗੱਲਾਂ ਕਰਦੇ ਆ ਰਹੇ ਹਨ। ਦੇਖਿਆ ਜਾਵੇ ਤਾਂ ਪੱਛਮੀ ਦੇਸ਼ਾਂ ਅਤੇ ਦੁਨੀਆ ਦੇ...

  • ਅਰਵਿੰਦਰ ਜੌਹਲ ਫਰਵਰੀ ਮਹੀਨੇ ਦੇ ਅੱਧ-ਵਿਚਕਾਰ ਜਦੋਂ ਦੇਸ਼ ਦੀ ਸਰਵਉੱਚ ਅਦਾਲਤ ਨੇ ਚੁਣਾਵੀ ਬਾਂਡਾਂ ਨੂੰ ਗ਼ੈਰ-ਸੰਵਿਧਾਨਕ ਕਰਾਰ ਦੇ ਕੇ 12 ਅਪਰੈਲ 2019 ਤੋਂ ਬਾਅਦ ਜਾਰੀ ਹੋਏ ਬਾਂਡਾਂ ਦਾ ਹਿਸਾਬ-ਕਿਤਾਬ ਸਟੇਟ ਬੈਂਕ ਆਫ ਇੰਡੀਆ ਤੋਂ ਮੰਗ ਲਿਆ ਤਾਂ ਜਾਪਦਾ ਸੀ ਕਿ...

Advertisement
  • featured-img_694254

      ਪ੍ਰੇਮ ਚੌਧਰੀ* ਕਾਲਜਾਂ ਵਿੱਚ ਦਾਖ਼ਲਿਆਂ ਅਤੇ ਸਰਕਾਰੀ ਨੌਕਰੀਆਂ ਵਿੱਚ ਭਰਤੀ ਲਈ ਹੁੰਦੀਆਂ ਪ੍ਰੀਖਿਆਵਾਂ ’ਚ ਨਕਲ ’ਤੇ ਲਗਾਮ ਕੱਸਣ ਲਈ ਸੰਸਦ ਨੇ ਹਾਲ ਹੀ ’ਚ ਇੱਕ ਸਖ਼ਤ ਕਾਨੂੰਨ ਪਾਸ ਕੀਤਾ ਹੈ ਜਿਸ ਨੂੰ ਰਾਸ਼ਟਰਪਤੀ ਤੋਂ ਵੀ ਮਨਜ਼ੂਰੀ ਮਿਲ ਗਈ ਹੈ।...

  • featured-img_694248

    ਅਰਵਿੰਦਰ ਜੌਹਲ ਹਰ ਵਰ੍ਹੇ 8 ਮਾਰਚ ਦੇ ਦਿਨ ਵੱਡੀਆਂ ਵੱਡੀਆਂ ਗੋਸ਼ਟੀਆਂ ਅਤੇ ਕਾਨਫਰੰਸਾਂ ਕਰ ਕੇ ਔਰਤਾਂ ਦੇ ਹੱਕਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਲੰਮੇ-ਲੰਮੇ ਭਾਸ਼ਨ ਦਿੱਤੇ ਜਾਂਦੇ ਹਨ ਪਰ ਕੀ ਕਦੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਮਾਜ...

  • featured-img_694239

    ਅਵਿਜੀਤ ਪਾਠਕ* ਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਮੈਂ ਤਿੰਨ ਦਹਾਕਿਆਂ ਤੋਂ ਵੀ ਵੱਧ ਅਰਸਾ ਪੜ੍ਹਾਇਆ। ਮੇਰੇ ਕੁਝ ਮਿੱਤਰ, ਰਿਸ਼ਤੇਦਾਰ ਤੇ ਗੁਆਂਢੀ ਹੀ ਨਹੀਂ ਸਗੋਂ ਕਈ ਵਿਦਿਆਰਥੀ ਵੀ ਇਹ ਜਾਣਨ ਲਈ ਉਤਸੁਕ ਰਹਿੰਦੇ ਹਨ ਕਿ ਉੱਥੋਂ ਸੇਵਾਮੁਕਤੀ ਮਗਰੋਂ ਹੁਣ ਮੈਂ ਕੀ ਕਰ...

  • featured-img_691330

    ਅਰਵਿੰਦਰ ਜੌਹਲ ਜਦੋਂ ਕਣਕਾਂ ਦੇ ਸਿੱਟੇ ਪੈਣ ਅਤੇ ਇਨ੍ਹਾਂ ਵਿਚਲੇ ਦਾਣਿਆਂ ਦੇ ਮੋਟੇ ਹੋਣ ਦਾ ਸਮਾਂ ਹੈ - ਕਿਸਾਨ ਸੜਕਾਂ ’ਤੇ ਹਨ। ਜਦੋਂ ਸਰ੍ਹੋਂ ਦੇ ਮੌਲਣ ਦਾ ਸਮਾਂ ਹੈ - ਕਿਸਾਨ ਸੜਕਾਂ ’ਤੇ ਹਨ। ਜਦੋਂ ਗੰਨੇ ਤੋਂ ਗੁੜ-ਸ਼ੱਕਰ ਬਣਾਉਣ ਦਾ...

  • featured-img_691325

    ਰਾਮਚੰਦਰ ਗੁਹਾ ਸਾਲ 2019 ਵਿੱਚ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਵਡੇਰਾ ਬਹੁਮਤ ਹਾਸਲ ਕਰ ਕੇ ਸੱਤਾ ਵਿੱਚ ਪਰਤੇ ਸਨ। ਉਦੋਂ ਤੋਂ ਹੀ ਕੇਂਦਰ ਸਰਕਾਰ ਅਤੇ ਗ਼ੈਰ-ਭਾਜਪਾ ਸ਼ਾਸਨ ਵਾਲੇ ਸੂਬਿਆਂ ਦਰਮਿਆਨ ਟਕਰਾਅ ਵਧ ਗਿਆ। ਮੁੱਖ ਤੌਰ ’ਤੇ ਤਿੰਨ ਸੂਬੇ ਪੱਛਮੀ...

  • featured-img_691322

    ਜਗਦੀਪ ਐੱਸ ਛੋਕਰ* ਪਦਰ੍ਹਾਂ ਫਰਵਰੀ 2024 ਭਾਰਤੀ ਜਮਹੂਰੀਅਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਵਜੋਂ ਯਾਦ ਰੱਖਿਆ ਜਾਵੇਗਾ। ਇਸ ਦਿਨ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਸੀ ਕਿ ਚੁਣਾਵੀ ਬਾਂਡਾਂ ਦੀ ਸਕੀਮ (ਈਬੀਐੱਸ) ਗ਼ੈਰ-ਸੰਵਿਧਾਨਕ ਹੈ ਅਤੇ ਹੁਕਮ ਦਿੱਤਾ ਕਿ ‘‘ਜਾਰੀ...

  • featured-img_688502

    ਅਰਵਿੰਦਰ ਜੌਹਲ ਸੁਪਰੀਮ ਕੋਰਟ ਵੱਲੋਂ 15 ਫਰਵਰੀ ਨੂੰ ਚੋਣ ਬਾਂਡਾਂ ਨੂੰ ਗ਼ੈਰ-ਸੰਵਿਧਾਨਕ ਐਲਾਨੇ ਜਾਣ ਬਾਰੇ ਸੁਣਾਇਆ ਗਿਆ ਇਤਿਹਾਸਕ ਫ਼ੈਸਲਾ ਜਮਹੂਰੀਅਤ ਦੇ ਸੰਦਰਭ ਵਿੱਚ ਬਹੁਤ ਧਰਵਾਸ ਦੇਣ ਵਾਲਾ ਹੈ। ਪਿਛਲੇ ਛੇ ਸਾਲਾਂ ਦੌਰਾਨ ਚੋਣ ਬਾਂਡਾਂ ਤੋਂ ਸੱਤਾਧਾਰੀ ਪਾਰਟੀ ਭਾਜਪਾ ਨੂੰ ਪ੍ਰਾਪਤ...

  • featured-img_688525

    ਜੂਲੀਓ ਰਿਬੈਰੋ ਬੌਂਬੇ ਕੈਥੋਲਿਕ ਸਭਾ ਦੇ ਸੂਤਰਾਂ ਤੋਂ ਮੈਨੂੰ ਪਤਾ ਲੱਗਿਆ ਕਿ ਜੋ ਲੋਕ ਮੇਰੇ ਜੱਦੀ ਸੂਬੇ ਮਹਾਰਾਸ਼ਟਰ ਨੂੰ ਚਲਾ ਰਹੇ ਹਨ, ਉਨ੍ਹਾਂ ਲਈ ਇਸਾਈ ਅਚਾਨਕ ਹੀ ‘ਦਿਲਚਸਪੀ’ ਦਾ ਸਬੱਬ ਬਣ ਗਏ ਹਨ। ਮੇਰੇ ਇਸ ਸ਼ਹਿਰ ਲਈ ਇਹ ਇੱਕ ਨਵਾਂ...

  • featured-img_688485

    ਲਵ ਪੁਰੀ* ਪਾਕਿਸਤਾਨ ਦੀਆਂ ਆਮ ਚੋਣਾਂ ਤੋਂ ਬਾਅਦ ਮੁਲਕ ਵਿੱਚ ਵਧੇ ਹੋਏ ਸਿਆਸੀ ਧਰੁਵੀਕਰਨ ਦੇ ਪਿਛੋਕੜ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਆਗੂ ਸ਼ਾਹਬਾਜ਼ ਸ਼ਰੀਫ਼ ਦਾ ਨਵਾਂ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ ਜੋ ਮੁਲਕ ਦੇ ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ਼...

  • featured-img_685604

    ਅਰਵਿੰਦਰ ਜੌਹਲ ਪਿਛਲੇ ਹਫ਼ਤੇ ਆਪਾਂ ਇਸੇ ਕਾਲਮ ’ਚ ਦਿਨ-ਬ-ਦਿਨ ਮਨਫ਼ੀ ਹੋ ਰਹੀ ਨੈਤਿਕਤਾ ਦੀ ਗੱਲ ਕੀਤੀ ਸੀ। ਕੁਝ ਪਾਠਕਾਂ ਨੂੰ ਅਜਿਹੀ ਪ੍ਰਸਥਿਤੀ ਬਹੁਤ ਉਦਾਸ ਅਤੇ ਨਿਰਾਸ਼ ਕਰਨ ਵਾਲੀ ਲੱਗੀ। ਪਰ ਉਸ ਤੋਂ ਅਗਲੇ ਦੋ ਕੁ ਦਿਨ ਦੀਆਂ ਘਟਨਾਵਾਂ ਨੇ ਦਰਸਾ...

  • featured-img_685598

    ਰਾਮਚੰਦਰ ਗੁਹਾ ਕਰਨਾਟਕ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਮਈ 2023 ’ਚ ਹੋਈਆਂ ਸਨ। ਇਨ੍ਹਾਂ ਤੋਂ ਕਈ ਮਹੀਨੇ ਪਹਿਲਾਂ ਮੁਕਾਮੀ ਅਖ਼ਬਾਰਾਂ ਦੀਆਂ ਸੁਰਖੀਆਂ ਚਾਰ ਮੁੱਖ ਮੁੱਦਿਆਂ ’ਤੇ ਕੇਂਦਰਿਤ ਹੁੰਦੀਆਂ ਸਨ। ਪਹਿਲਾ, ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਨ ਜਾਂਦੀਆਂ ਮੁਸਲਿਮ ਮੁਟਿਆਰਾਂ ਵੱਲੋਂ ਸਿਰ...

  • featured-img_682729

    ਅਰਵਿੰਦਰ ਜੌਹਲ ਪਿਛਲੇ ਇੱਕ ਹਫ਼ਤੇ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨੇ ਸਾਡਾ ਸਭ ਦਾ ਧਿਆਨ ਖਿੱਚਿਆ ਅਤੇ ਨਾਲ ਹੀ ਮਨਾਂ ਵਿੱਚ ਸੁਆਲ ਪੈਦਾ ਕੀਤਾ ਕਿ ਕਾਨੂੰਨ ਦੀ ਨਜ਼ਰ ’ਚ ਸਹੀ ਜਾਂ ਗ਼ਲਤ ਹੋਣ ਦੀ ਗੱਲ ਤਾਂ ਬਾਅਦ ’ਚ...

  • featured-img_682726

    ਦਵਿੰਦਰ ਸ਼ਰਮਾ ਇਕ ਵਾਰ ਫਿਰ ਜਦੋਂ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਰੋਸ ਮਾਰਚ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ ਤਾਂ ਬਹੁਤ ਸਾਰੇ ਯੂਰੋਪੀਅਨ ਮੁਲਕਾਂ ਦੀਆਂ ਰਾਜਧਾਨੀਆਂ ਵਿੱਚ ਕਿਸਾਨੀ ਦੇ ਮਿਸਾਲੀ ਰੋਸ ਮੁਜ਼ਾਹਰਿਆਂ...

  • featured-img_682723

    ਜੂਲੀਓ ਰਿਬੈਰੋ ਮੈਂ ਮਾਧਵ ਸਾਠੇ ਨਾਂ ਦੇ ਇੱਕ ਸ਼ਖ਼ਸ ਨੂੰ ਜਾਣਦਾ ਹਾਂ ਜਿਸ ਦੀ ਕਹਾਣੀ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ। ਪੇਸ਼ੇ ਵਜੋਂ ਉਹ ਐਨਾਸਥੀਸੀਓਲੌਜਿਸਟ ਹੈ ਜੋ ਅਪਰੇਸ਼ਨ ਥੀਏਟਰਾਂ ਵਿੱਚ ਖ਼ਾਸਕਰ ਸੰਗੀਨ ਹਾਲਤ ਵਿੱਚ ਮਰੀਜ਼ ਦੀ ਹਿਫ਼ਾਜ਼ਤ ਲਈ ਸਰਜਨਾਂ ਦੀ...

  • featured-img_679717

    ਰਾਮਚੰਦਰ ਗੁਹਾ ਬੰਗਲੌਰ ’ਚ ਪੁਰਾਣੀਆਂ ਕਿਤਾਬਾਂ ਦੀ ਇੱਕ ਵਧੀਆ ਦੁਕਾਨ ਵਿੱਚ ਘੁੰਮਦਿਆਂ, ਮੇਰੀ ਨਜ਼ਰ ਇੱਕ ਨਾਵਲ ’ਤੇ ਪਈ ਜਿਸ ਦਾ ਨਾਂ ਸੀ ‘ਵੈੱਨ ਆਈ ਲਿਵਡ ਇਨ ਮੌਡਰਨ ਟਾਈਮਜ਼’ (ਜਦੋਂ ਮੈਂ ਆਧੁਨਿਕ ਸਮੇਂ ਵਿੱਚ ਰਹਿੰਦੀ ਸਾਂ)। ਇਸ ਦੀ ਲੇਖਕਾ ਲਿੰਡਾ ਗ੍ਰਾਂਟ...

  • featured-img_679715

    ਅਰਵਿੰਦਰ ਜੌਹਲ ਪ੍ਰਥਮ ਫਾਊਂਡੇਸ਼ਨ ਦੀ 2023 ਦੀ ਸਿੱਖਿਆ ਰਿਪੋਰਟ ਸਾਡੇ ਵਿੱਦਿਅਕ ਢਾਂਚੇ ਦੀ ਜੋ ਤਸਵੀਰ ਉਭਾਰਦੀ ਹੈ, ਉਹ ਸਭ ਦਾ ਤ੍ਰਾਹ ਕੱਢਣ ਲਈ ਕਾਫ਼ੀ ਹੈ। ਇਸ ਰਿਪੋਰਟ ਦੇ ਅੰਕੜੇ ਮਾਪਿਆਂ, ਅਧਿਆਪਕਾਂ ਅਤੇ ਸਰਕਾਰਾਂ ਨੂੰ ਵੱਡੇ ਫ਼ਿਕਰ ’ਚ ਪਾਉਣ ਵਾਲੇ ਹਨ।...

  • featured-img_677156

    ਰਾਮਚੰਦਰ ਗੁਹਾ ਭਾਰਤੀ ਸਮਾਜਵਾਦੀ ਰਵਾਇਤ ਹੁਣ ਸਾਹਸੱਤਹੀਣ ਹੋ ਗਈ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇਸ ਧਾਰਾ ਦਾ ਸਮਾਜ ਅਤੇ ਸਿਆਸਤ ਉੱਪਰ ਭਰਵਾਂ ਤੇ ਮਾਣਮੱਤਾ ਅਸਰ ਹੋਇਆ ਕਰਦਾ ਸੀ। ਫਿਰ ਵੀ ਬਹੁਤ ਥੋੜ੍ਹੇ ਲੋਕ ਹੀ ਸਮਾਜਵਾਦੀਆਂ ਦੇ ਅਤੀਤ ਦੀ ਬੁਲੰਦੀ...

  • featured-img_677153

    ਅਰਵਿੰਦਰ ਜੌਹਲ ਅੱਜ ਤੋਂ 35 ਵਰ੍ਹੇ ਪਹਿਲਾਂ ਇਸ ਅਦਾਰੇ ਵਿਚ ਮੈਂ ਟਰੇਨੀ ਸਬ-ਐਡੀਟਰ ਵਜੋਂ ਜੁਆਇਨ ਕੀਤਾ। ਇਸ ਪੇਸ਼ੇਵਰ ਸਫ਼ਰ ਦੌਰਾਨ ਵੱਖ-ਵੱਖ ਪੜਾਵਾਂ ’ਚੋਂ ਗੁਜ਼ਰਦਿਆਂ ਕਾਰਜਕਾਰੀ ਸੰਪਾਦਕ ਦੇ ਮੁਕਾਮ ’ਤੇ ਪੁੱਜਣਾ ਨਿਸ਼ਚੇ ਹੀ ਮੇਰੇ ਲਈ ਬਹੁਤ ਤਸੱਲੀ ਅਤੇ ਖ਼ੁਸ਼ੀ ਦਾ ਸਬੱਬ...

  • featured-img_674220

    ਦਿਨੇਸ਼ ਸੀ. ਸ਼ਰਮਾ ਜਨਵਰੀ ਦਾ ਪਹਿਲਾ ਹਫ਼ਤਾ ਆਮ ਤੌਰ ’ਤੇ ਭਾਰਤੀ ਵਿਗਿਆਨਕ ਭਾਈਚਾਰੇ ਦੇ ਕੈਲੰਡਰ ਵਿੱਚ ਅਹਿਮ ਸਮਾਂ ਹੁੰਦਾ ਹੈ। ਇਨ੍ਹੀਂ ਦਿਨੀਂ ਭਾਰਤੀ ਸਾਇੰਸ ਕਾਂਗਰਸ ਦੇ ਰੂਪ ਵਿੱਚ ਸਾਲਾਨਾ ਵੱਡ-ਅਕਾਰੀ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ...

  • featured-img_674218

    ਤ੍ਰੈਲੋਚਨ ਲੋਚੀ ਸੁਖ਼ਨ ਭੋਇੰ 43 ਕਿਸੇ ਕਵੀ ਜਾਂ ਲੇਖਕ ਦੀ ਇੰਟਰਵਿਊ ਵੇਲੇ ਕੁਝ ਇਹੋ ਸੁਆਲ ਪੁੱਛੇ ਜਾਂਦੇ ਹਨ ਕਿ ਤੁਹਾਡਾ ਜਨਮ ਕਿੱਥੇ ਹੋਇਆ? ਤੁਹਾਡੇ ਲਿਖਣ ਦਾ ਸਬੱਬ ਕਿਵੇਂ ਬਣਿਆ? ਤੁਸੀਂ ਕਿਵੇਂ ਲਿਖਦੇ ਹੋ ਯਾਨੀ ਕਿ ਤੁਹਾਡੀ ਸਿਰਜਨ ਪ੍ਰਕਿਰਿਆ ਤੇ ਤੁਹਾਡੀ...

  • featured-img_671337

    ਸਵਰਾਜਬੀਰ ਇਹ 23 ਮਾਰਚ 1932 ਦਾ ਦਿਨ ਸੀ। ਥਾਂ ਲਾਹੌਰ, ਰਾਜ ਅੰਗਰੇਜ਼ ਦਾ। ਭਰੇ ਬਾਜ਼ਾਰ ਵਿਚ ਪੰਜਾਬ ਦਾ ਸ਼ਾਇਰ ਮੇਲਾ ਰਾਮ ਤਾਇਰ ਟਾਂਗੇ ’ਤੇ ਖੜ੍ਹਾ ਹੋਇਆ ਤੇ ਉਸ ਨੇ ਭਗਤ ਸਿੰਘ ਦੀ ਘੋੜੀ ਗਾਉਣੀ ਸ਼ੁਰੂ ਕੀਤੀ। ਇਹ ਭਗਤ ਸਿੰਘ, ਸੁਖਦੇਵ...

  • featured-img_671336

    ਕੰਵਰਜੀਤ ਭੱਠਲ ਸੁਖ਼ਨ ਭੋਇੰ 42 ਮੈਂ ਆਪਣੀ ਸਿਰਜਣ ਪ੍ਰਕਿਰਿਆ ਦਾ ਆਰੰਭ ਕੋਈ 60 ਵਰ੍ਹੇ ਪਹਿਲਾਂ ਸਾਲ 1963 ਤੋਂ ਮੰਨਦਾ ਹਾਂ ਜਦੋਂ ਮੈਂ ਐੱਸ.ਡੀ. ਕਾਲਜ, ਬਰਨਾਲਾ ਵਿਚ ਬੀ.ਏ. ਫਾਈਨਲ ਦਾ ਵਿਦਿਆਰਥੀ ਸਾਂ। ਅਸੀਂ ਵਿਦਿਆਰਥੀਆਂ ਨੇ ਆਪਣੇ ਪੰਜਾਬੀ ਦੇ ਪ੍ਰੋਫੈਸਰ ਮੇਹਰ ਸਿੰਘ...

  • featured-img_668129

    ਅਰੁਣ ਮੈਰਾ ਸੰਸਦ ’ਤੇ ਅਤਿਵਾਦੀ ਹਮਲੇ ਤੋਂ ਪੂਰੇ ਬਾਈ ਸਾਲਾਂ ਬਾਅਦ ਲੰਘੀ 13 ਦਸੰਬਰ ਨੂੰ ਲੋਕ ਸਭਾ ਵਿਚ ਧੂੰਏਂ ਦੇ ਕਨੱਸਤਰ ਖੋਲ੍ਹਣ ਵਾਲੇ ਪ੍ਰਦਰਸ਼ਨਕਾਰੀ ਪੜ੍ਹੇ ਲਿਖੇ ਬੇਰੁਜ਼ਗਾਰ ਹਨ। ਉਨ੍ਹਾਂ ਨੂੰ ਸ਼ਿਕਾਇਤ ਸੀ ਕਿ ਭਾਰਤ ਦੀ ਜੀਡੀਪੀ ਵਿਚ ਭਰਵਾਂ ਵਾਧਾ ਹੋਣ...

  • featured-img_668128

    ਦੀਪ ਦੇਵਿੰਦਰ ਸਿੰਘ ਸੁਖ਼ਨ ਭੋਇੰ 41 ਜਦੋਂ ਕੁ ਜਿਹੇ ਹੋਸ਼ ਸੰਭਾਲੀ ਘਰ ’ਚ ਗੁਰਬਤ ਸੀ। ਬਾਪ ਸ਼ਹਿਰ ਰਾਜ ਮਿਸਤਰੀ ਦਾ ਕੰਮ ਕਰਨ ਜਾਂਦਾ ਸੀ। ਘਰ ’ਚ ਬਹੁਤੀ ਵਾਰੀ ਰਾਤ ਦੀ ਰੋਟੀ ਬਾਪ ਦੇ ਆਇਆਂ ਪੱਕਦੀ ਸੀ। ਮਾਂ ਸਾਨੂੰ ਡੂੰਘੇ ਖਾਓ-ਪੀਏ...

  • featured-img_668123

    ਅੱਜ 2023 ਖ਼ਤਮ ਹੋ ਰਿਹਾ ਹੈ ਅਤੇ ਭਲਕੇ ਨਵਾਂ ਸਾਲ ਚੜ੍ਹ ਪੈਣਾ ਹੈ। ਸਾਲ ਦੇ ਅਖ਼ੀਰ ਵਿਚ ਅਸੀਂ ਲੰਘੇ ਸਾਲ ਦਾ ਲੇਖਾ-ਜੋਖਾ ਕਰਦੇ ਅਤੇ ਆਉਣ ਵਾਲੇ ਸਾਲ ਲਈ ਇਕ-ਦੂਸਰੇ ਨੂੰ ਸ਼ੁਭ-ਇੱਛਾਵਾਂ ਦਿੰਦੇ ਹੋਏ ਬਿਹਤਰ ਮਨੁੱਖ ਬਣਨ ਦੀ ਕਾਮਨਾ ਕਰਦੇ ਹਾਂ।...

Advertisement