ਗੁਰੂ ਹਰਗੋਬਿੰਦ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਧੂਰੀ: ਗੁਰਦੁਆਰਾ ਲੋਹਗੜ੍ਹ ਸਾਹਿਬ ਸੁੱਖਾ ਸਿੰਘ ਵਾਲਾ ਧੂਰੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਬੀਬੀਆਂ ਦੇ ਜੱਥੇ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਬਾਬਾ ਪਵਿੱਤਰ ਸਿੰਘ ਬਾਦਸ਼ਾਹਪੁਰ ਵਾਲੇ ਅਤੇ ਬੀਬੀ ਹਰਵਿੰਦਰ ਕੌਰ ਨੇ ਕੀਰਤਨ ਕੀਤਾ। ਬੀਬੀਆਂ ਨੇ...
Advertisement
Advertisement
Advertisement
×