ਢਕੋਲੀ ’ਚ ਸੁਨਿਆਰੇ ਦੀ ਦੁਕਾਨ ’ਚੋਂ ਕਰੋੜਾਂ ਦੇ ਗਹਿਣੇ ਲੁੱਟੇ
ਜ਼ੀਰਕਪੁਰ (ਹਰਜੀਤ ਸਿੰਘ): ਇਥੋਂ ਦੀ ਢਕੋਲੀ ਮੁੱਖ ਸੜਕ ’ਤੇ ਸਥਿਤ ਗੋਵਿੰਦ ਜਵੈਲਰਜ਼ ਤੋਂ ਦੋ ਮੋਟਰਸਾਈਕਲ ਲੁਟੇਰੇ ਦਿਨ-ਦਿਹਾੜੇ ਦੋ ਕਰੋੜ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਗੋਵਿੰਦ ਜਵੈਲਰਜ਼ ਦੇ ਮਾਲਕ ਸੁਰਿੰਦਰ ਕਵਾਤੜਾ ਨੇ ਦੱਸਿਆ ਕਿ ਸੋਨੇ ਦੀ ਚੇਨ ਦੇਖਣ ਆਏ...
Advertisement
ਜ਼ੀਰਕਪੁਰ (ਹਰਜੀਤ ਸਿੰਘ): ਇਥੋਂ ਦੀ ਢਕੋਲੀ ਮੁੱਖ ਸੜਕ ’ਤੇ ਸਥਿਤ ਗੋਵਿੰਦ ਜਵੈਲਰਜ਼ ਤੋਂ ਦੋ ਮੋਟਰਸਾਈਕਲ ਲੁਟੇਰੇ ਦਿਨ-ਦਿਹਾੜੇ ਦੋ ਕਰੋੜ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਗੋਵਿੰਦ ਜਵੈਲਰਜ਼ ਦੇ ਮਾਲਕ ਸੁਰਿੰਦਰ ਕਵਾਤੜਾ ਨੇ ਦੱਸਿਆ ਕਿ ਸੋਨੇ ਦੀ ਚੇਨ ਦੇਖਣ ਆਏ ਦੋ ਨੌਜਵਾਨ ਦੋ ਕਿਲੋ ਸੋਨਾ ਅਤੇ ਵੀਹ ਕਿਲੋ ਚਾਂਦੀ ਦੇ ਗਹਿਣੇ ਲੁੱਟ ਕੇ ਲੈ ਗਏ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
×