‘ਨਵੇਂ ਦਿਸਹੱਦੇ-2025’ ਦਾ ਪ੍ਰਾਸਪੈਕਟਸ ਜਾਰੀ
ਨਾਭਾ: ਸਿੱਖਿਆ ਅਤੇ ਕਲਾ ਮੰਚ ਵੱਲੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚਿਆਂ ਦੇ ਵੱਖ-ਵੱਖ ਮੁਕਾਬਲਿਆਂ ਕਰਵਾਏ ਜਾਣੇ ਹਨ। ‘ਨਵੇਂ ਦਿਸਹੱਦੇ- 2025’ ਦੇ ਬੈਨਰ ਹੇਠ ਕਰਵਾਏ ਜਾਣ ਵਾਲੇ ਇਹ ਮੁਕਾਬਲਿਆਂ ਦਾ ਪ੍ਰਾਸਪੈਕਟਸ ਕੇਂਦਰੀ ਲੇਖਕ ਸਭਾ ਦੇ...
Advertisement
ਨਾਭਾ: ਸਿੱਖਿਆ ਅਤੇ ਕਲਾ ਮੰਚ ਵੱਲੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚਿਆਂ ਦੇ ਵੱਖ-ਵੱਖ ਮੁਕਾਬਲਿਆਂ ਕਰਵਾਏ ਜਾਣੇ ਹਨ। ‘ਨਵੇਂ ਦਿਸਹੱਦੇ- 2025’ ਦੇ ਬੈਨਰ ਹੇਠ ਕਰਵਾਏ ਜਾਣ ਵਾਲੇ ਇਹ ਮੁਕਾਬਲਿਆਂ ਦਾ ਪ੍ਰਾਸਪੈਕਟਸ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਅੱਜ ਮੰਡੌਰ ਪਿੰਡ ਦੇ ਸਕੂਲ ਆਫ ਐਮੀਨੈਂਸ ਵਿੱਚ ਰਿਲੀਜ਼ ਕੀਤਾ। ਮੰਚ ਦੇ ਪੰਜਾਬ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਜੱਸ ਸ਼ੇਰਗਿੱਲ ਨੇ ਜਾਣਕਾਰੀ ਦਿੱਤੀ ਕਿ ਉਮਰ ਦੇ ਹਿਸਾਬ ਨਾਲ ਤਿੰਨ ਵਰਗਾਂ ਵਿਚ ਵੰਡ ਕੇ ਬੱਚਿਆਂ ਦੇ 12 ਮੁਕਾਬਲੇ ਕਰਵਾਏ ਜਾਣੇ ਹਨ ਜਿਨ੍ਹਾਂ ਵਿੱਚੋਂ ਕੁਝ ਮੁਕਾਬਲੇ ਆਨਲਾਈਨ ਵੀ ਹੋਣਗੇ। ਸੂਬੇ ਭਰ ’ਚੋਂ 50 ਹਜ਼ਾਰ ਬੱਚਿਆਂ ਦੀ ਸ਼ਮੂਲੀਅਤ ਦਾ ਟੀਚਾ ਹੈ।
Advertisement
Advertisement
×