DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਠਕਾਂ ਦੇ ਖ਼ਤ

  • ਇਨਸਾਨੀਅਤ ਦੀ ਮਿਸਾਲ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ’ਚ ਵਿਆਪਕ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਸਮਾਜਿਕ ਜਥੇਬੰਦੀਆਂ, ਗਾਇਕਾਂ, ਅਦਾਕਾਰਾਂ ਅਤੇ ਆਮ ਲੋਕਾਂ ਵੱਲੋਂ ਹੜ੍ਹ ਪੀੜਤਾਂ ਦੀ ਦਿਲੋਂ ਕੀਤੀ ਗਈ ਸੇਵਾ ’ਚ ਇਨਸਾਨੀਅਤ ਅਤੇ ਏਕਤਾ ਦੀ ਮਿਸਾਲ...

  • ਗਣਰਾਜ ਦਾਅ ’ਤੇ ਲੱਗਿਆ 5 ਸਤੰਬਰ ਦੇ ਅੰਕ ਵਿੱਚ ਸੰਜੇ ਹੇਗੜੇ ਦਾ ਲੇਖ ‘ਜਦ ਜ਼ਮਾਨਤ ਕੋਰੀ ਕਲਪਨਾ ਜਾਪਣ ਲੱਗੇ…’ ਇਸ ਤਰਕ ਨੂੰ ਭਲੀਭਾਂਤ ਉਜਾਗਰ ਕਰਦਾ ਹੈ ਕਿ ਉਮਰ ਖਾਲਿਦ ਦੀ ਜ਼ਮਾਨਤ ਦੇ ਸਬੰਧ ਵਿੱਚ ਦਾਅ ’ਤੇ ਇਹ ਕੇਸ ਨਹੀਂ ਸਗੋਂ...

  • ਹੜ੍ਹਾਂ ਦਾ ਸੰਕਟ 6 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਪੰਜਾਬ ਵਿੱਚ ਹੜ੍ਹਾਂ ਦਾ ਸੰਕਟ ਅਤੇ ਸੰਭਾਵੀ ਹੱਲ’ ਤੱਥਾਂ ’ਤੇ ਆਧਾਰਿਤ ਹੈ। ਲੇਖਕਾ ਨੇ ਵਿਵੇਕਪੂਰਨ ਢੰਗ ਨਾਲ ਪੰਜਾਬ ਵਿੱਚ ਹਰ ਵਰ੍ਹੇ ਆਉਂਦੇ ਵੱਡੇ-ਛੋਟੇ ਹੜ੍ਹਾਂ (ਮਸਨੂਈ ਜਾਂ...

  • ਜਾਂਬਾਜ਼ ਫ਼ੌਜੀਆਂ ਨੂੰ ਸਲਾਮ ਐਤਵਾਰ 31 ਅਗਸਤ ਦੇ ‘ਦਸਤਕ’ ਅੰਕ ਵਿੱਚ 1965 ਦੀ ਜੰਗ ਨਾਲ ਜੁੜੇ ਦੋਵੇਂ ਲੇਖ ‘ਉਮਰਾਂ ਨਾਲ ਜੁੜੀ ਜੰਗ ਦੀ ਕਹਾਣੀ’ (ਕਰਨਲ ਬਲਬੀਰ ਸਿੰਘ ਸਰਾਂ) ਅਤੇ ‘ਜਦੋਂ ਮਕਬੂਜ਼ਾ ਕਸ਼ਮੀਰ ’ਚ ਤਿਰੰਗੇ ਲਹਿਰਾਉਣ ਲੱਗੇ’ (ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ)...

  • ਖੇਤੀ ਕਰਜ਼ੇ ਦਾ ਸਥਾਈ ਹੱਲ 22 ਅਗਸਤ ਦੇ ਅੰਕ ਵਿੱਚ ਡਾ. ਸ. ਸ. ਛੀਨਾ ਦਾ ਲੇਖ ‘ਖੇਤੀ ਕਰਜ਼ੇ ਦਾ ਸਥਾਈ ਹੱਲ ਕੀ ਹੋਵੇ?’ ਪੜ੍ਹਿਆ। ਲੇਖ ਵਿੱਚ ਸਮੱਸਿਆ ਦੇ ਹੱਲ ਲਈ ਚੰਗੇ ਸੁਝਾਅ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਨਾਅਰਾ ਦਿੱਤਾ ਸੀ...

Advertisement
  • featured-img_956921

    ਵਧੀਆ ਜਾਣਕਾਰੀ ਐਤਵਾਰ 24 ਅਗਸਤ ਨੂੰ ਦਸਤਕ ਅੰਕ ਦੇ ਚਾਰੇ ਲੇਖ ਬਹੁਤ ਵਧੀਆ ਲੱਗੇ। ਪ੍ਰੋ. ਭੂਰਾ ਸਿੰਘ ਘੁੰਮਣ ਦੇ ਲੇਖ ‘ਪੰਜਾਬੀ ਯੂਨੀਵਰਸਿਟੀ: ਸਮਾਜ ਨੂੰ ਦੇਣ, ਚੁਣੌਤੀਆਂ ਅਤੇ ਭਵਿੱਖ’ ਨੇ ਯੂਨੀਵਰਸਿਟੀ ਦੇ ਆਰੰਭ 1962 ਤੋਂ 2025 ਤੱਕ ਦੇ ਸੰਪੂਰਨ ਇਤਿਹਾਸ ਦਾ...

  • featured-img_955074

    ਸਮਾਂ ਸੀਮਾ ਬਾਰੇ ਸੁਪਰੀਮ ਕੋਰਟ ਦਾ ਹੁਕਮ ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕੈਰਲ ਅਤੇ ਜਸਟਿਸ ਪ੍ਰਸ਼ਾਂਤ ਮਿਸ਼ਰਾ ਨੇ ਹਾਈਕੋਰਟ ਦੇ ਜੱਜਾਂ ਨੂੰ ਤਿੰਨ ਮਹੀਨਿਆਂ ’ਚ ਫ਼ੈਸਲੇ ਸੁਣਾਉਣ ਦਾ ਹੁਕਮ ਕੀਤੇ ਹਨ (ਪਹਿਲਾ ਸਫ਼ਾ, 27 ਅਗਸਤ); ਵਰਨਾ, ਮਾਮਲਾ ਹੋਰ ਜੱਜ/ਜੱਜਾਂ ਕੋਲ...

  • featured-img_951147

    ਵਧੀਆ ਲੇਖ ਐਤਵਾਰ 17 ਅਗਸਤ ਦੇ ਅੰਕ ਵਿੱਚ ਗੁਰਦਰਸ਼ਨ ਸਿੰਘ ਬਾਹੀਆ ਦੇ ਲੇਖ ਰਾਹੀਂ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਕੁਝ ਲੁਕਵੀਆਂ ਪਰਤਾਂ ਦੀ ਜਾਣਕਾਰੀ ਮਿਲੀ। ਇਹ ਸਮਝੌਤਾ ਬਹੁਤ ਕਾਹਲੀ ਵਿੱਚ ਕੀਤਾ ਗਿਆ ਸੀ। ਦਰਅਸਲ, ਇਸ ਸਮਝੌਤੇ ਤੋਂ ਪਹਿਲਾਂ ਸਾਰੀ ਅਕਾਲੀ ਲੀਡਰਸ਼ਿਪ...

  • featured-img_950601

    ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ 18 ਅਗਸਤ ਦਾ ਸੰਪਾਦਕੀ ‘ਚੋਣ ਕਮਿਸ਼ਨ ਬਨਾਮ ਵਿਰੋਧੀ ਧਿਰ’ ਪੜ੍ਹਿਆ। ਵਿਰੋਧੀ ਧਿਰਾਂ ਨੇ ਵੋਟਰ ਸੂਚੀਆਂ ਵਿੱਚ ਵਿਸ਼ੇਸ਼ ਸੁਧਾਈ ਰਾਹੀਂ ਵੋਟਾਂ ‘ਚੋਰੀ’ ਹੋਣ ਬਾਰੇ ਗੰਭੀਰ ਦੋਸ਼ ਲਾ ਕੇ ਕੇਂਦਰੀ ਚੋਣ ਕਮਿਸ਼ਨ ਦੀ ਨਿਰਪੱਖਤਾ ਉੱਤੇ ਸਵਾਲ...

  • featured-img_949707

    ਕੁਦਰਤ ਨਾਲ ਖਿਲਵਾੜ 18 ਅਗਸਤ ਨੂੰ ਮੁਖ਼ਤਾਰ ਗਿੱਲ ਦਾ ਲੇਖ ‘ਕੁਦਰਤ ਨਾਲ ਖਿਲਵਾੜ ਦੀਆਂ ਭਿਆਨਕ ਚੁਣੌਤੀਆਂ’ ਪੜ੍ਹਿਆ। ਇਸ ਸਮੇਂ ਚੌਗਿਰਦੇ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਹੈ। ਮਨੁੱਖ ਨੂੰ ਕੁਦਰਤ ਨਾਲ ਖਿਲਵਾੜ ਬਹੁਤ ਮਹਿੰਗਾ ਪੈ ਰਿਹਾ ਹੈ। ਕਾਰਖਾਨਿਆਂ ਦੀਆਂ ਜ਼ਹਿਰੀਲੀਆਂ ਗੈਸਾਂ,...

  • featured-img_945908

    ਦੌਰ ਭਗਦੜ ਦਾ, ਭੱਜ ਰਹੇ ਅਸੀਂ ਸਾਰੇ, ਮਾੜਾ ਤਕੜਾ ਹੈ ਭੱਜ ਰਿਹਾ ਕੁੱਲ ਬੇਲੀ। ਲਾਇਆ ਗੇਅਰ ਤਾਂ ਦੱਬੀ ਹਾਂ ਰੇਸ ਜਾਂਦੇ, ਜਾਂਦਾ ਸੜਕ ਦਾ ਨਿਯਮ ਹਰ ਭੁੱਲ ਬੇਲੀ। ਜਲਦੀ ਸਾਨੂੰ ਤੇ ਛੇਤੀ ਸੀ ਅਗਲਿਆਂ ਨੂੰ, ਕਰ’ਤੇ ਦੀਵੇ ਕਈ ਛੇਤੀ ਨੇ...

  • featured-img_945898

    ਵਧੀਆ ਜਾਣਕਾਰੀ ਐਤਵਾਰ 10 ਅਗਸਤ ਨੂੰ ਰਾਮਚੰਦਰ ਗੁਹਾ ਦਾ ਲੇਖ ‘ਗਾਂਧੀ ਦੇ ਵਾਰਿਸ ਰਾਜਮੋਹਨ ਦੀ ਉਸਤਤ ਵਿੱਚ’ ਪੜ੍ਹ ਕੇ ਮਹਾਤਮਾ ਗਾਂਧੀ ਦੇ ਪਰਿਵਾਰ ਬਾਰੇ ਜਾਣਕਾਰੀ ਮਿਲੀ। ਲੇਖਕ ਦੇ ਉਨ੍ਹਾਂ ਦੇ ਪੋਤਿਆਂ ਨਾਲ ਗੂੜ੍ਹੇ ਸਬੰਧ ਰਹੇ। ਰਾਜਮੋਹਨ ਵੱਲੋਂ ਲਿਖੀ ਗਈ ਕਿਤਾਬ...

  • featured-img_940794

    ਪੰਜਾਬ ਦੀ ਸਿਆਸਤ ਤੇ ਕੇਂਦਰ ਸਰਕਾਰ ਪ੍ਰੋ. ਜਗਰੂਪ ਸਿੰਘ ਸੇਖੋਂ ਦੇ ਅਕਾਲੀ-ਭਾਜਪਾ ਗੱਠਜੋੜ ਵਾਲੇ ਲੇਖ (5 ਅਗਸਤ) ਵਿੱਚ ਪੰਜਾਬ ਦੀ 1966 ਤੋਂ ਬਾਅਦ ਦੀ ਸਿਆਸਤ ਨਾਲ ਸਬੰਧਿਤ ਚੋਣ ਅੰਕੜੇ ਪੇਸ਼ ਕੀਤੇ ਗਏ ਹਨ। ਅਕਾਲੀ-ਭਾਜਪਾ ਗੱਠਜੋੜ ਸਮੇਤ ਪੰਜਾਬ ਦੀ ਸਿਆਸਤ ਦੇ...

  • featured-img_939827

    ਬੈਲ ਗੱਡੀਆਂ ਦੀਆਂ ਦੌੜਾਂ ਸਿਆਣਪ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ ਹੈ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ। ਬੈਲ ਗੱਡੀਆਂ ਦੀਆਂ ਦੌੜਾਂ ਉਦੋਂ ਤਾਂ ਸਹੀ ਸਨ ਜਦੋਂ ਬਲਦਾਂ ਤੋਂ ਦੌੜਾਂ...

  • featured-img_935959

    ਜ਼ਮੀਨ ਕਿਸਾਨ ਦੀ ਜੀਵਨ ਰੇਖਾ ਐਤਵਾਰ 27 ਜੁਲਾਈ ਨੂੰ ਅਮਰਜੀਤ ਸਿੰਘ ਵੜੈਚ ਦਾ ਲੇਖ ‘ਕਿਸਾਨ ਅਤੇ ਲੈਂਡ ਪੂਲਿੰਗ ਪਾਲਿਸੀ’ ਧਿਆਨ ਨਾਲ ਪੜ੍ਹਿਆ ਕਿਉਂਕਿ ਜ਼ਮੀਨ ਥੋੜ੍ਹੀ ਹੋਵੇ ਜਾਂ ਬਹੁਤੀ, ਕਿਸਾਨ ਦੀ ਜੀਵਨ ਰੇਖਾ ਹੈ। ਪੰਜਾਬ ਦੇ ਕੁੱਲ ਪਿੰਡ 13000 ਤੋਂ ਕੁਝ...

  • featured-img_935123

    ਅੱਖਾਂ ਨਮ ਹੋ ਗਈਆਂ... 26 ਜੁਲਾਈ ਦੇ ਸਤਰੰਗ ਪੰਨੇ ’ਤੇ ਛਪਿਆ ਲੇਖ ‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ’ ਮੁਹੰਮਦ ਰਫੀ ਨੂੰ ਸਮਰਪਿਤ ਸਚਮੁੱਚ ਹੀ ਅੱਖਾਂ ਨਮ ਕਰਨ ਵਾਲਾ ਹੈ। ਲੇਖਕ ਪਰਮਜੀਤ ਸਿੰਘ ਪਰਵਾਨਾ ਨੇ ਰਫੀ ਸਾਹਿਬ ਦੀ ਦਰਿਆਦਿਲੀ, ਉਸ ਨੂੰ...

  • featured-img_934304

    ਵਿਦਿਆਰਥੀ ਸਿਆਸਤ ਬਾਰੇ ਰਵੱਈਆ 23 ਜੁਲਾਈ ਨੂੰ ਡਾ. ਅਮਨਦੀਪ ਸਿੰਘ ਖਿਓਵਾਲੀ ਦਾ ਲੇਖ ‘ਵਿਦਿਆਰਥੀ ਸਿਆਸਤ : ਵਿਘਨ ਜਾਂ ਵਿਸਥਾਰ’ ਪੜ੍ਹ ਕੇ ਪ੍ਰਤੀਤ ਹੋਇਆ ਕਿ ਵਿਦਿਆਰਥੀਆਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਬਾਰੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਰਵੱਈਆ ਉਸ ਮਾਂ ਵਰਗਾ ਲੱਗਾ, ਜੋ...

  • featured-img_930569

    ਜਾਣਕਾਰੀ ਭਰਪੂਰ ਲੇਖ ਐਤਵਾਰ 20 ਜੁਲਾਈ ਦੇ ਅੰਕ ਵਿੱਚ ਚਮਨ ਲਾਲ ਦਾ ਬਟੁਕੇਸ਼ਵਰ ਦੱਤ ਬਾਰੇ ਛਪਿਆ ਲੇਖ ਇੱਕ ਅਹਿਮ ਖੋਜ ਪੱਤਰ ਹੈ ਜੋ ਉਨ੍ਹਾਂ ਦੇ ਜੀਵਨ, ਦੇਣ, ਭਗਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧ, ਸਬੰਧਿਤ ਕਿਤਾਬਾਂ ਤੇ ਲੋਕਾਂ ਦੇ...

  • featured-img_929570

    ਸੱਜੇ ਮੋੜ ਤੋਂ ਰਿਵਰਸ ਗਿਅਰ ਕਿਵੇਂ ਲੱਗੇ? 21 ਜੁਲਾਈ ਨੂੰ ਛਪਿਆ ਜਯੋਤੀ ਮਲਹੋਤਰਾ ਦਾ ਲੇਖ ‘ਨੈਤਿਕਤਾ, ਮਰਯਾਦਾ ਤੇ ਬੋਲਣ ਦੀ ਆਜ਼ਾਦੀ’ ਬਹੁਤ ਅਹਿਮ ਤੇ ਨਾਜ਼ੁਕ ਮਸਲੇ ਦੀ ਗੱਲ ਕਰਦਾ ਹੈ ਜੋ ਭਾਰਤ ਦੇ ਸੰਵਿਧਾਨ, ਮੌਲਿਕ ਅਧਿਕਾਰਾਂ ਤੇ ਆਪਾ-ਧਾਪੀ ਵਾਲੇ ਅਜੋਕੇ...

  • featured-img_928608

    ਪ੍ਰੋਫੈਸਰਾਂ ਦੀ ਭਰਤੀ ਦਾ ਸੰਕਟ 23 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਖੱਟੜਾ ਨੇ ਆਪਣੇ ਲੇਖ ‘1158 ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਸੰਕਟ’ ਵਿੱਚ ਸੁਪਰੀਮ ਕੋਰਟ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਰੱਦ ਕਰਨ ਕਾਰਨ ਉਪਜੇ ਸੰਕਟ ਦਾ...

  • featured-img_923774

    ਨਸਿ਼ਆਂ ਖਿ਼ਲਾਫ਼ ਹੋਕੇ ਵਿੱਚ ਸ਼ਾਮਿਲ ਹੋਈਏ… 15 ਜੁਲਾਈ ਦੇ ਮਿਡਲ ‘ਹੋਕਾ’ ਮੋਹਨ ਸ਼ਰਮਾ ਨੇ ਬੜੀ ਜੁਗਤ ਨਾਲ ਨਸ਼ਿਆਂ ਵਿਰੁੱਧ ਲਾਮਬੰਦੀ ਦਾ ਹੋਕਾ ਦੇ ਕੇ ਸਮਾਜ ਨੂੰ ਪ੍ਰੇਰਿਆ ਹੈ। ਜੇ ਸੱਚੇ-ਸੁੱਚੇ ਨਿਰਸਵਾਰਥ ਲੋਕ ਇੱਕਜੁਟ ਅਤੇ ਇੱਕਮਤ ਹੋ ਜਾਣ ਤਾਂ ਬੁਰਾਈਆਂ ਨੂੰ...

  • featured-img_916657

    ਗਰੀਬੀ ਘਟਣ ਦੇ ਦਾਅਵਿਆਂ ਦੀ ਹਕੀਕਤ 4 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਹਜ਼ਾਰਾ ਸਿੰਘ ਚੀਮਾ ਦੀ ਲਿਖਤ ‘ਗਰੀਬੀ ਮਾਪਣ ਦੇ ਗਜ਼ ਤੇ ਗੱਪਾਂ’ ਪੜਿ੍ਹਆ। ਉਨ੍ਹਾਂ ਨੇ ਹਟਵਾਣੀਏ ਦੀ 10 ਸੇਰੀ ਲੱਤ ਨਾਲ ਜਿਣਸ ਤੋਲਣ ਵਾਲੇ ਦਾ ਜ਼ਿਕਰ ਕਰਦਿਆਂ ਤੱਥਾਂ...

  • featured-img_916115

    ਐਮਰਜੈਂਸੀ ਬਨਾਮ ਅਣਐਲਾਨੀ ਐਮਰਜੈਂਸੀ 25 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਐਮਰਜੈਂਸੀ ਬਾਰੇ ਚਮਨ ਲਾਲ, ਅਮਰਜੀਤ ਸਿੰਘ ਵੜੈਚ ਅਤੇ ਡਾ. ਗੁਰਦਰਸ਼ਨ ਸਿੰਘ ਜੰਮੂ ਦੇ ਲੇਖ ਛਪੇ ਹਨ। ਜਿੱਥੇ ਪਹਿਲੇ ਦੋਵੇਂ ਲੇਖਕਾਂ ਨੇ ਐਮਰਜੈਂਸੀ ਵਾਲੇ ਸਮੇਂ ਦੀ ਹੀ ਗੱਲ ਕੀਤੀ ਹੈ, ਉੱਥੇ...

  • featured-img_913973

    ਜਾਣਕਾਰੀ ਭਰਪੂਰ ਲੇਖ ਐਤਵਾਰ 22 ਜੂਨ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਡਾ. ਮੇਘਾ ਸਿੰਘ ਨੇ ਅਖ਼ਬਾਰ ਦੇ ਸਾਬਕਾ ਸੰਪਾਦਕ ਹਰਭਜਨ ਹਲਵਾਰਵੀ ਦੇ ਬੌਧਿਕ ਪੱਖਾਂ ਦਾ ਪਸਾਰ ਕਰਦੀ ਪੁਸਤਕ ਦੀ ਚਰਚਾ ਕੀਤੀ ਹੈ। ਹਰਭਜਨ ਹਲਵਾਰਵੀ ਨੇ ਲੰਮਾ ਸਮਾਂ ਪੰਜਾਬੀ ਟ੍ਰਿਬਿਊਨ ਵਿੱਚ ਰਹਿੰਦਿਆਂ...

  • featured-img_913559

    ਮੁਫ਼ਤ ਬਿਜਲੀ ਦੇ ਮਾਮਲੇ 26 ਜੂਨ ਦੇ ਅੰਕ ਵਿੱਚ ਦਰਸ਼ਨ ਸਿੰਘ ਭੁੱਲਰ ਨੇ ਆਪਣੇ ਲੇਖ ਵਿੱਚ ‘ਬਿਜਲੀ ਦੀ ਵਰਤੋਂ ਤੇ ਦੁਰਵਰਤੋਂ’ ਵਿੱਚ ਪੰਜਾਬ ਅੰਦਰ ਬਿਜਲੀ ਦੀ ਖ਼ਪਤ, ਚੋਰੀ ਅਤੇ ਦੁਰਵਰਤੋਂ ਬਾਰੇ ਅੰਕੜਿਆਂ ਸਮੇਤ ਰੋਸ਼ਨੀ ਪਾਈ ਹੈ। ਜਦੋਂ ਵੀ ਕੋਈ ਚੀਜ਼...

  • featured-img_913089

    ਅਧਿਆਪਕ ਅਤੇ ਰੋਸ਼ਨੀ 24 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਜਸ਼ਨਪ੍ਰੀਤ ਦਾ ਲੇਖ ‘ਸਲਾਮ’ ਪੜ੍ਹਿਆ। 17 ਸਾਲ ਦੀ ਉਮਰ ’ਚ ਉਹਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ। ਸਿਰ ’ਤੇ ਪਿਤਾ ਦਾ ਸਾਇਆ ਨਹੀ। ਘਰ ਦੀ ਗ਼ਰੀਬੀ ਕਾਰਨ ਮਾਂ ਪੁੱਤਰ ਦੇ ਇਲਾਜ...

  • featured-img_910367

    ਕੁਦਰਤ ਨਾਲ ਆਢਾ 12 ਜੂਨ ਦੀ ਸੰਪਾਦਕੀ ‘ਹਾਏ ਗਰਮੀ ਤੌਬਾ ਏਸੀ’ ਮਨੁੱਖ ਦੁਆਰਾ ਬਨਾਵਟੀ ਸੁੱਖ-ਸਹੂਲਤਾਂ ਦੀ ਸਿਰਜਣਾ ਹਿਤ ਕੁਦਰਤ ਨਾਲ ਲਗਾਏ ਆਢੇ ’ਤੇ ਕਰਾਰੀ ਚੋਟ ਕਰਦਾ ਹੈ। ਸ਼ਹਿਰੀਕਰਨ ਵਿੱਚ ਵਾਧਾ, ਆਵਾਜਾਈ ਸਾਧਨਾਂ ਦੀ ਬਹੁਤਾਤ, ਲਗਾਤਾਰ ਤੇ ਅੰਨ੍ਹੇਵਾਹ ਹੋ ਰਹੀ ਰੁੱਖਾਂ...

  • featured-img_908465

    ਜਵਾਬ ਮੰਗਦੇ ਸਵਾਲ ਐਤਵਾਰ ਪਹਿਲੀ ਜੂਨ ਦੇ ‘ਦਸਤਕ’ ਅੰਕ ਵਿੱਚ ਪ੍ਰਦੀਪ ਮੈਗਜ਼ੀਨ ਦੇ ਲੇਖ ‘ਕ੍ਰਿਕਟ, ਪੈਸਾ ਤੇ ਮੈਚ ਫਿਕਸਿੰਗ’ ਵਿੱਚ ਤਕਰੀਬਨ 25 ਸਾਲ ਪਹਿਲਾਂ ਕ੍ਰਿਕਟ ਦੀ ਦੁਨੀਆ ਵਿੱਚ ਆਏ ਇਸ ਤੂਫ਼ਾਨ ਦਾ ਜ਼ਿਕਰ ਕੀਤਾ ਗਿਆ ਹੈ। ਮੇਰੇ ਸਮੇਤ ਉਸ ਸਮੇਂ...

  • featured-img_907986

    ਬੇਹਿਸਾਬਾ ਸ਼ਹਿਰੀਕਰਨ 13 ਜੂਨ ਨੂੰ ਜੀਕੇ ਸਿੰਘ ਦਾ ਲੇਖ ‘ਬੇਹਿਸਾਬਾ ਸ਼ਹਿਰੀਕਰਨ ਪਰ ਕਿਸ ਕੰਮ’ ਪੰਜਾਬ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਵਿਕਾਸ ਦੇ ਨਾਂ ’ਤੇ ਚੱਲ ਰਹੇ ਵਰਤਾਰੇ ਤੋਂ ਪੈਦਾ ਹੋਏ ਹਾਲਾਤ ’ਤੇ ਚਾਨਣ ਪਾਉਂਦਾ ਹੈ। ਜੇ ਦਹਾਕਿਆਂ ਤੋਂ ਸ਼ਹਿਰੀਕਰਨ ਦੇ...

  • featured-img_907587

    ਗ਼ਰੀਬੀ ਤੇ ਨਾ-ਬਰਾਬਰੀ 9 ਜੂਨ ਦੇ ਸੰਪਾਦਕੀ ‘ਗ਼ਰੀਬੀ ਤੇ ਨਾ-ਬਰਾਬਰੀ’ ਅਨੁਸਾਰ, ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਭਾਰਤ ਵਿੱਚ ਅਤਿ ਦੀ ਗ਼ਰੀਬੀ ਘਟਾਉਣ ’ਚ ਹੋਏ ਕਾਰਜ ਦੀ ਪ੍ਰਭਾਵਸ਼ਾਲੀ ਤਸਵੀਰ ਪੇਸ਼ ਕਰਦੀ ਹੈ। ਇਸ ਅਨੁਸਾਰ ਸਿਰਫ਼ ਇੱਕ ਦਹਾਕੇ ’ਚ 27 ਕਰੋੜ ਲੋਕਾਂ...

Advertisement