ਮੱਧ ਪ੍ਰਦੇਸ਼: ਇੰਦੌਰ ’ਚ ਰਿਜ਼ੋਰਟ ਦੀ ਛੱਤ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ
ਇੰਦੌਰ, 23 ਅਗਸਤ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਅੱਜ ਰਿਜ਼ੋਰਟ ਦੇ ਨਿਰਮਾਣ ਅਧੀਨ ਕਮਰਿਆਂ ਦੇ ਮਲਬੇ ਹੇਠ ਦੱਬੇ 5 ਮਜ਼ਦੂਰਾਂ ਦੀ ਮੌਤ ਹੋ ਗਈ। ਹਾਲ ਹੀ 'ਚ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਚੋਰਾਲ ਇਲਾਕੇ 'ਚ ਰਿਜ਼ੋਰਟ 'ਚ...
Advertisement
ਇੰਦੌਰ, 23 ਅਗਸਤ
ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਅੱਜ ਰਿਜ਼ੋਰਟ ਦੇ ਨਿਰਮਾਣ ਅਧੀਨ ਕਮਰਿਆਂ ਦੇ ਮਲਬੇ ਹੇਠ ਦੱਬੇ 5 ਮਜ਼ਦੂਰਾਂ ਦੀ ਮੌਤ ਹੋ ਗਈ। ਹਾਲ ਹੀ 'ਚ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਚੋਰਾਲ ਇਲਾਕੇ 'ਚ ਰਿਜ਼ੋਰਟ 'ਚ ਕਮਰਿਆਂ ਦੀ ਉਸਾਰੀ ਦੌਰਾਨ ਸੀਮਿੰਟ ਦੀ ਛੱਤ ਤਿਆਰ ਕੀਤੀ ਗਈ ਸੀ ਤੇ ਉਥੇ ਕੰਮ ਕਰਨ ਵਾਲੇ ਪੰਜ ਵਿਅਕਤੀ ਉਸ ਦੇ ਹੇਠਾਂ ਸੌਂ ਗਏ। ਅੱਜ ਜਦੋਂ ਸਵੇਰੇ ਚੌਕੀਦਾਰ ਮੌਕੇ 'ਤੇ ਪਹੁੰਚਿਆ ਤਾਂ ਹਾਦਸੇ ਦਾ ਪਤਾ ਲੱਗਾ।
Advertisement
Advertisement
×