ਦੇਵੇਂਦਰ ਫੜਨਵੀਸ ਚੋਣ ਹਲਫ਼ਨਾਮਾ ਕੇਸ ’ਚੋਂ ਬਰੀ
ਨਾਗਪੁਰ: ਸਥਾਨਕ ਕੋਰਟ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ 2014 ਦੀਆਂ ਅਸੈਂਬਲੀ ਚੋਣਾਂ ਦੌਰਾਨ ਦਾਇਰ ਹਲਫ਼ਨਾਮੇ ਵਿਚ ਆਪਣੇ ਖਿਲਾਫ਼ ਦਰਜ ਤੇ ਬਕਾਇਆ ਫੌਜਦਾਰੀ ਕੇਸਾਂ ਦਾ ਖੁਲਾਸਾ ਨਾ ਕਰਨ ਨਾਲ ਸਬੰਧਤ ਕੇਸ ਵਿਚ ਦੋਸ਼ਾਂ ਤੋਂ ਬਰੀ ਕਰ ਦਿੱਤਾ...
ਨਾਗਪੁਰ: ਸਥਾਨਕ ਕੋਰਟ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ 2014 ਦੀਆਂ ਅਸੈਂਬਲੀ ਚੋਣਾਂ ਦੌਰਾਨ ਦਾਇਰ ਹਲਫ਼ਨਾਮੇ ਵਿਚ ਆਪਣੇ ਖਿਲਾਫ਼ ਦਰਜ ਤੇ ਬਕਾਇਆ ਫੌਜਦਾਰੀ ਕੇਸਾਂ ਦਾ ਖੁਲਾਸਾ ਨਾ ਕਰਨ ਨਾਲ ਸਬੰਧਤ ਕੇਸ ਵਿਚ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸਿਵਲ ਜੱਜ ਐੱਸ.ਐੱਸ.ਯਾਦਵ ਨੇ ਕਿਹਾ ਕਿ ਕੋਰਟ ਫੜਨਵੀਸ ਨੂੰ ‘ਦੋਸ਼ ਮੁਕਤ’ ਕਰਾਰ ਦਿੰਦੀ ਹੈ। ਇਸ ਮੌਕੇ ਫੜਨਵੀਸ ਵਰਚੁਅਲੀ ਮੌਜੁੂਦ ਸਨ। -ਪੀਟੀਆਈ