ਸਦਮਾ
ਮਾਨਸਾ: ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਰਪ੍ਰਸਤ ਅਤੇ ਸੂਬਾ ਕਮੇਟੀ ਮੈਂਬਰ ਜਗਰਾਜ ਭੁੱਲਰ ਹੀਰਕੇ ਦੀ ਛੋਟੀ ਧੀ ਹਰਪ੍ਰੀਤ ਸਿੰਘ (39) ਦਾ ਦੇਹਾਂਤ ਹੋ ਗਿਆ। ਉਹ ਕੁੱਝ ਦਿਨਾਂ ਤੋਂ ਬਿਮਾਰ ਸੀ। ਹਰਪ੍ਰੀਤ ਦੇ ਪਰਿਵਾਰ ’ਚ ਪਿੱਛੇ ਇੱਕ ਪੁੱਤ ਹੈ। ਇਸ...
Advertisement
ਮਾਨਸਾ: ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਰਪ੍ਰਸਤ ਅਤੇ ਸੂਬਾ ਕਮੇਟੀ ਮੈਂਬਰ ਜਗਰਾਜ ਭੁੱਲਰ ਹੀਰਕੇ ਦੀ ਛੋਟੀ ਧੀ ਹਰਪ੍ਰੀਤ ਸਿੰਘ (39) ਦਾ ਦੇਹਾਂਤ ਹੋ ਗਿਆ। ਉਹ ਕੁੱਝ ਦਿਨਾਂ ਤੋਂ ਬਿਮਾਰ ਸੀ। ਹਰਪ੍ਰੀਤ ਦੇ ਪਰਿਵਾਰ ’ਚ ਪਿੱਛੇ ਇੱਕ ਪੁੱਤ ਹੈ। ਇਸ ਤੋਂ ਪਹਿਲਾਂ ਜਗਰਾਜ ਸਿੰਘ ਦੇ ਜਵਾਈ ਅਮਨਪ੍ਰੀਤ ਸਿੰਘ ਦਾ ਦੇਹਾਂਤ ਹੋ ਗਿਆ ਸੀ। ਹਰਪ੍ਰੀਤ ਕੌਰ ਨਮਿੱਤ ਪਾਠ ਦਾ ਭੋਗ 19 ਜੂਨ ਨੂੰ ਗੁਰਦੁਆਰਾ ਸਾਹਿਬ ਪਿੰਡ ਕੁਟੀ ਕਿਸ਼ਨਪੁਰਾ (ਬਠਿੰਡਾ) ਵਿਖੇ ਪਵੇਗਾ। -ਪੱਤਰ ਪ੍ਰੇਰਕ
Advertisement
Advertisement
×