ਡੇਂਗੂ ਦਾ ਲਾਰਵਾ ਚੈੱਕ ਕੀਤਾ
ਸ਼ਹਿਣਾ: ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਸਬੇ ਸ਼ਹਿਣਾ ਵਿੱਚ ਡਰਾਈ-ਡੇਅ ਮਨਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਐੱਸਆਈ ਜਗਦੇਵ ਸਿੰਘ, ਸੁਖਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਸਿਹਤ ਕਰਮਚਾਰੀ ਨੇ ਸਰਕਾਰੀ ਦਫਤਰ ਅਤੇ ਵੱਖ-ਵੱਖ ਘਰਾਂ ’ਚ ਲੱਗੇ ਕੂਲਰਾਂ, ਟੈਂਕੀਆਂ ਨੂੰ ਚੈੱਕ ਕੀਤਾ...
Advertisement
ਸ਼ਹਿਣਾ: ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਸਬੇ ਸ਼ਹਿਣਾ ਵਿੱਚ ਡਰਾਈ-ਡੇਅ ਮਨਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਐੱਸਆਈ ਜਗਦੇਵ ਸਿੰਘ, ਸੁਖਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਸਿਹਤ ਕਰਮਚਾਰੀ ਨੇ ਸਰਕਾਰੀ ਦਫਤਰ ਅਤੇ ਵੱਖ-ਵੱਖ ਘਰਾਂ ’ਚ ਲੱਗੇ ਕੂਲਰਾਂ, ਟੈਂਕੀਆਂ ਨੂੰ ਚੈੱਕ ਕੀਤਾ ਗਿਆ। ਇਸ ਦੌਰਾਨ ਟਾਇਰਾਂ ਦੀਆਂ ਦੁਕਾਨਾਂ, ਹੋਟਲਾਂ ਅਤੇ ਕਾਬੜੀਆਂ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ। -ਪੱਤਰ ਪ੍ਰੇਰਕ
Advertisement
Advertisement
×