DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਬਾਲਗ ਚਚੇਰੀ ਭੈਣ ਨਾਲ ਛੇੜਛਾੜ ਕਰਨ ਵਾਲਾ ਕਾਬੂ

ਪੱਤਰ ਪ੍ਰੇਰਕਤਰਨ ਤਾਰਨ, 8 ਜੁਲਾਈ ਵੈਰੋਵਾਲ ਪੁਲੀਸ ਨੇ ਇਲਾਕੇ ਦੇ ਇਕ ਪਿੰਡ ਦੇ ਵਸਨੀਕ ਨੂੰ ਆਪਣੀ ਨਾਬਾਲਗ ਚਚੇਰੀ ਭੈਣ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਅਧੀਨ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਹੈ| ਥਾਣਾ ਦੇ ਏਐੱਸਆਈ ਪਿਆਰਾ ਸਿੰਘ ਨੇ ਅੱਜ ਇੱਥੇ...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕਤਰਨ ਤਾਰਨ, 8 ਜੁਲਾਈ

Advertisement

ਵੈਰੋਵਾਲ ਪੁਲੀਸ ਨੇ ਇਲਾਕੇ ਦੇ ਇਕ ਪਿੰਡ ਦੇ ਵਸਨੀਕ ਨੂੰ ਆਪਣੀ ਨਾਬਾਲਗ ਚਚੇਰੀ ਭੈਣ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਅਧੀਨ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਹੈ| ਥਾਣਾ ਦੇ ਏਐੱਸਆਈ ਪਿਆਰਾ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਹਰਪ੍ਰੀਤ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ| ਉਹ ਆਪਣੇ ਗੁਆਂਢ ਰਹਿੰਦੀ ਆਪਣੀ ਚਚੇਰੀ ਭੈਣ ਨੂੰ ਘਰ ਵਿੱਚ ਇਕੱਲਿਆਂ ਦੇਖ ਕੇ ਉੱਥੇ ਚਲਾ ਗਿਆ ਅਤੇ ਉਸ ਨਾਲ ਛੇੜਛਾੜ ਕਰਨ ਲੱਗਾ| ਇਸ ਬਾਰੇ ਦੱਸਣ ’ਤੇ ਪੀੜਤਾ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ| ਇਸ ਸਬੰਧੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 74, 351 (2) ਅਧੀਨ ਕੇਸ ਦਰਜ ਕੀਤਾ ਹੈ|

Advertisement
×