ਨਾਜਾਇਜ਼ ਖਣਨ: ਦੋ ਟਿੱਪਰ ਜ਼ਬਤ
ਅਜਨਾਲਾ: ਪੁਲੀਸ ਨੇ ਨਾਕੇ ਦੌਰਾਨ ਨਾਜਾਇਜ਼ ਢੰਗ ਨਾਲ ਖਣਨ ਕੀਤੀ ਰੇਤ ਦੇ ਭਰੇ ਦੋ ਟਿੱਪਰ ਜ਼ਬਤ ਕੀਤੇ ਹਨ। ਇਸ ਸਬੰਧੀ ਡੀਐੱਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਅਜਨਾਲਾ ਨੂੰ ਗੁਪਤ ਸੂਚਨਾ ਮਿਲੀ ਕਿ 2 ਟਿੱਪਰ ਭਾਰੀ ਮਾਤਰਾ...
Advertisement
ਅਜਨਾਲਾ: ਪੁਲੀਸ ਨੇ ਨਾਕੇ ਦੌਰਾਨ ਨਾਜਾਇਜ਼ ਢੰਗ ਨਾਲ ਖਣਨ ਕੀਤੀ ਰੇਤ ਦੇ ਭਰੇ ਦੋ ਟਿੱਪਰ ਜ਼ਬਤ ਕੀਤੇ ਹਨ। ਇਸ ਸਬੰਧੀ ਡੀਐੱਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਅਜਨਾਲਾ ਨੂੰ ਗੁਪਤ ਸੂਚਨਾ ਮਿਲੀ ਕਿ 2 ਟਿੱਪਰ ਭਾਰੀ ਮਾਤਰਾ ਵਿੱਚ ਨਜਾਇਜ਼ ਰੇਤਾ ਲੋਡ ਕਰਕੇ ਸਰਹੱਦੀ ਪਿੰਡ ਖਾਨਵਾਲ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਹਨ। ਇਸ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕੀਤੀ। ਪੱਤਰ ਪ੍ਰੇਰਕ
Advertisement
Advertisement
×