ਸ਼ਰਾਬ ਸਣੇ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 13 ਜੁਲਾਈ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਗਸ਼ਤ ਦੌਰਾਨ ਮੁਹੱਲਾ ਹਰਕੀਰਤਪੁਰਾ ਨੇੜੇ ਟੁੱਟੇ ਕੁਆਟਰ ਰੇਲਵੇ ਲਾਈਨਾਂ ਤੋਂ ਮੀਨਾ ਰਾਣੀ ਵਾਸੀ ਨੇੜੇ ਬੱਸ ਸਟੈਂਡ ਹਰਕੀਰਤਪੁਰਾ ਨੂੰ 8 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ। ਇਸੇ ਤਰ੍ਹਾਂ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਜੁਲਾਈ
Advertisement
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਗਸ਼ਤ ਦੌਰਾਨ ਮੁਹੱਲਾ ਹਰਕੀਰਤਪੁਰਾ ਨੇੜੇ ਟੁੱਟੇ ਕੁਆਟਰ ਰੇਲਵੇ
ਲਾਈਨਾਂ ਤੋਂ ਮੀਨਾ ਰਾਣੀ ਵਾਸੀ ਨੇੜੇ ਬੱਸ ਸਟੈਂਡ ਹਰਕੀਰਤਪੁਰਾ ਨੂੰ 8 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਛੋਟੀ ਦਰੇਸੀ ਚੌਕ ਤੋਂ ਰੋਹਿਤ ਕੁਮਾਰ ਵਾਸੀ ਬਾਲਮੀਕੀ ਘਾਟੀ ਮੁਹੱਲਾ ਨੂੰ 12 ਬੋਤਲਾਂ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ।
Advertisement
×