ਸੈਂਟੀਨਲ ਸਕੂਲ ਵਿੱਚ ਸਿਖਲਾਈ ਵਰਕਸ਼ਾਪ
ਪੱਤਰ ਪ੍ਰੇਰਕ ਸਮਰਾਲਾ, 11 ਜੁਲਾਈ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੇ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਦੀ ਅਗਵਾਈ ਹੇਠ ਇੱਕ ਸਿਖਲਾਈ ਵਰਕਸ਼ਾਪ ਲਗਾਈ ਗਈ, ਇਸ ਮੌਕੇ ਇਮਪੇਲਡ ਟ੍ਰੇਨਰ ਅਮਨ ਭਾਟਿਆ ਉਚੇਚੇ ਤੌਰ ’ਤੇ ਪੁੱਜੇ। ਉਨ੍ਹਾਂ ਨੇ ਅਲੱਗ-ਅਲੱਗ ਗਤੀਵਿਧਿਆਂ ਨਾਲ ਅਧਿਆਪਕਾਂ ਨੂੰ ਸ਼ਾਮਲ...
Advertisement
ਪੱਤਰ ਪ੍ਰੇਰਕ
ਸਮਰਾਲਾ, 11 ਜੁਲਾਈ
Advertisement
ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੇ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਦੀ ਅਗਵਾਈ ਹੇਠ ਇੱਕ ਸਿਖਲਾਈ ਵਰਕਸ਼ਾਪ ਲਗਾਈ ਗਈ, ਇਸ ਮੌਕੇ ਇਮਪੇਲਡ ਟ੍ਰੇਨਰ ਅਮਨ ਭਾਟਿਆ ਉਚੇਚੇ ਤੌਰ ’ਤੇ ਪੁੱਜੇ। ਉਨ੍ਹਾਂ ਨੇ ਅਲੱਗ-ਅਲੱਗ ਗਤੀਵਿਧਿਆਂ ਨਾਲ ਅਧਿਆਪਕਾਂ ਨੂੰ ਸ਼ਾਮਲ ਕੀਤਾ। ਸਕੂਲ ਅਧਿਆਪਕਾਂ ਨੇ ਵੱਧ-ਚੜ੍ਹ ਕੇ ਹਿਸਾ ਲਿਆ। ਸਾਰੀਆਂ ਗਤੀਵਿਧਿਆਂ ਬਹੁਤ ਹੀ ਗਿਆਨ ਭਰਪੂਰ ਰਹੀਆਂ। ਜ਼ਿਕਰਯੋਗ ਹੈ ਕਿ ਸੀਬੀਐਸਈ ਅਧਿਆਪਕਾਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣ ਲਈ ਵੱਖ-ਵੱਖ ਸਿਖਲਾਈ ਵਰਕਸ਼ਾਪ ਕਰਵਾਉਂਦਾ ਹੈ, ਇਹ ਵਰਕਸ਼ਾਪਾ, ਜਿਨ੍ਹਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ (ੲੈਨ.ਈ.ਪੀ) ਵਜੋਂ ਜਾਣੀਆਂ ਜਾਂਦਾ ਹੈ, ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਵੱਖ ਵੱਖ ਖੇਤਰਾਂ ’ਤੇ ਕੇਂਦ੍ਰਤ ਕਰਦੀਆਂ ਹਨ। ਅੰਤ ਵਿੱਚ ਪ੍ਰਿ. ਪੂਨਮ ਸ਼ਰਮਾ ਨੇ ਅਮਨ ਭਾਟਿਆ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ।
Advertisement
×