ਨਸ਼ਾ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 10 ਜੁਲਾਈ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਪੁੱਡਾ ਗਰਾਊੱਡ ਵਿੱਚ ਬੈਠ ਕੇ ਨਸ਼ਾ ਕਰਦਿਆਂ ਨਿਤੀਸ਼ ਵਾਸੀ ਇਸਲਾਮ ਗੰਜ ਨੂੰ, ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਛੋਟੀ ਦਰੇਸੀ ਗਰਾਊਂਡ ਤੋਂ ਸ਼ਿਵਮ ਕੁਮਾਰ ਉਰਫ਼ ਛਿੱਬੂ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਜੁਲਾਈ
Advertisement
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਪੁੱਡਾ ਗਰਾਊੱਡ ਵਿੱਚ ਬੈਠ ਕੇ ਨਸ਼ਾ ਕਰਦਿਆਂ ਨਿਤੀਸ਼ ਵਾਸੀ ਇਸਲਾਮ ਗੰਜ ਨੂੰ, ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਛੋਟੀ ਦਰੇਸੀ ਗਰਾਊਂਡ ਤੋਂ ਸ਼ਿਵਮ ਕੁਮਾਰ ਉਰਫ਼ ਛਿੱਬੂ ਵਾਸੀ ਪੁਰਾਣੀ ਸਬਜ਼ੀ ਮੰਡੀ ਸਲੇਮ ਟਾਬਰੀ ਨੂੰ, ਥਾਣਾ ਡੇਹਲੋਂ ਦੀ ਪੁਲੀਸ ਨੇ ਡੇਹਲੋਂ ਬਾਈਪਾਸ ਰੋਡ ’ਤੇ ਬਣੀ ਪੁਲੀ ਦੀ ਦੀਵਾਰ ਕੋਲੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ।
Advertisement
×