DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦ ਕਰਨੈਲ ਸਿੰਘ ਸਪੋਰਟਸ ਕਲੱਬ ਈਸੜੂ ਦੀ ਚੋਣ

ਪ੍ਰਭਜੋਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਬਣੇ
  • fb
  • twitter
  • whatsapp
  • whatsapp
featured-img featured-img
ਸ਼ਹੀਦ ਕਰਨੈਲ ਸਿੰਘ ਸਪੋਰਟਸ ਕਲੱਬ ਈਸੜੂ ਦੇ ਅਹੁਦੇਦਾਰ, ਖਿਡਾਰੀ ਤੇ ਪਿੰਡ ਵਾਸੀ। -ਫੋਟੋ: ਜੱਗੀ
Advertisement

ਸ਼ਹੀਦ ਕਰਨੈਲ ਸਿੰਘ ਸਪੋਰਟਸ ਕਲੱਬ ਈਸੜੂ ਦੀ ਯਾਦ ਵਿੱਚ ਹੋਣ ਵਾਲੇ ਖੇਡ ਮੇਲਾ ਕਰਵਾਉਣ ਵਾਲੀ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਸੰਬੰਧੀ ਨਗਰ ਨਿਵਾਸੀਆਂ ਅਤੇ ਖਿਡਾਰੀਆਂ ਦੀ ਮੀਟਿੰਗ ਖੇਡ ਮੈਦਾਨ ਵਿੱਚ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਟੂਰਨਾਮੈਂਟ ਕਮੇਟੀ ਦੀ ਚੋਣ ਕੀਤੀ ਗਈ। ਜਿਸਦੇ ਪ੍ਰਧਾਨ ਪ੍ਰਭਜੋਤ ਸਿੰਘ, ਮੀਤ ਪ੍ਰਧਾਨ ਬਲਜੀਤ ਸਿੰਘ, ਖਜ਼ਾਨਚੀ ਨੰਬਰਦਾਰ ਹਰਜੋਤ ਸਿੰਘ, ਸਕੱਤਰ ਮਨਪ੍ਰੀਤ ਸਿੰਘ ਹਨੀ, ਸਟੇਜ ਸਕੱਤਰ ਲਵੀ ਲੁਟਾਵਾ, ਜੂਨੀਅਰ ਸਕੱਤਰ ਅਮਨਜੋਤ ਸਿੰਘ ਅਮਨਾ, ਕਮੇਟੀ ਮੈਂਬਰ ਗੁਰਮੀਤ ਸਿੰਘ, ਕੁਲਦੀਪ ਸਿੰਘ ਕੀਪਾ, ਸੁਖਦੇਵ ਸਿੰਘ ਸੁੱਖਾ, ਹਰਵਿੰਦਰ ਸਿੰਘ ਬਿੰਨੀ, ਦਲਜਿੰਦਰ ਸਿੰਘ ਦਾਨਾ, ਚਰਨਜੀਤ ਸਿੰਘ ਚੰਨੀ, ਹਰਵਿੰਦਰ ਸਿੰਘ ਵਿਵੇਕੀ,ਗੁਰਜੀਤ ਸਿੰਘ ਬੈਨੀਪਾਲ, ਸਨਪ੍ਰੀਤ ਸਿੰਘ, ਰਣਵੀਰ ਸਿੰਘ, ਸਮਸ਼ੇਰ ਸਿੰਘ ਸੇਰੀ ਚੁਣੇ ਗਏ। ਇਸ ਸਮੇ ਜਥੇਦਾਰ ਅਮਰੀਕ ਸਿੰਘ ਈਸੜੂ, ਇਕਬਾਲ ਸਿੰਘ ਕੈਨੇਡਾ, ਸਰਪੰਚ ਜਤਿੰਦਰਜੋਤ ਸਿੰਘ ਜੋਤੀ ਵੀ ਹਾਜ਼ਰ ਸਨ। 

ਕੈਪਸ਼ਨ: 

Advertisement

Advertisement
×