ਦਸ ਰੋਜ਼ਾ ਕਿੰਡਰਗਾਰਟਨ ਸਮਰ ਕੈਂਪ ਸਮਾਪਤ
ਐੱਸਏਐੱਸ ਨਗਰ (ਮੁਹਾਲੀ): ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿੱਚ 10 ਰੋਜ਼ਾ ਕਿੰਡਰਗਾਰਟਨ ਸਮਰ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ। ਸਕੂਲ ਦੀ ਫਾਊਂਡਰ ਡਾਇਰੈਕਟਰ ਰਣਜੀਤ ਬੇਦੀ ਨੇ ਕਿਹਾ ਕਿ ਇਹ ਸਮਰ ਕੈਂਪ ਛੋਟੇ-ਛੋਟੇ ਵਿਦਿਆਰਥੀਆਂ ਲਈ ਮੁਸਕਰਾਹਟ ਅਤੇ ਕੁੱਝ ਨਿਵੇਕਲਾ ਸਿੱਖਣ ਦੇ ਨਾਮ...
Advertisement
Advertisement
×