ਪ੍ਰਭਦੀਪ ਸਿੰਘ ਬਜਾਜ ਨੂੰ ਪ੍ਰਧਾਨ ਚੁਣਿਆ
ਸਰਬਜੀਤ ਸਿੰਘ ਭੱਟੀ ਅੰਬਾਲਾ, 16 ਜੂਨ ਅੰਬਾਲਾ ਇਲੈਕਟ੍ਰੀਕਲ ਡੀਲਰਜ਼ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਚੋਣ ਮੀਟਿੰਗ ਆਮਰਪਾਲੀ ਰਿਜ਼ੌਰਟ ਵਿੱਚ ਹੋਈ। ਮੀਟਿੰਗ ਦੀ ਅਗਵਾਈ ਕਾਰਜਕਾਰੀ ਪ੍ਰਧਾਨ ਰਾਕੇਸ਼ ਅਗਰਵਾਲ ਨੇ ਕੀਤੀ। ਇਸ ਵਾਰ ਕਿਸੇ ਵੀ ਹੋਰ ਉਮੀਦਵਾਰ ਦਾ ਨਾਮ ਨਾ ਆਉਣ ਕਰ...
Advertisement
ਸਰਬਜੀਤ ਸਿੰਘ ਭੱਟੀ
ਅੰਬਾਲਾ, 16 ਜੂਨ
Advertisement
ਅੰਬਾਲਾ ਇਲੈਕਟ੍ਰੀਕਲ ਡੀਲਰਜ਼ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਚੋਣ ਮੀਟਿੰਗ ਆਮਰਪਾਲੀ ਰਿਜ਼ੌਰਟ ਵਿੱਚ ਹੋਈ। ਮੀਟਿੰਗ ਦੀ ਅਗਵਾਈ ਕਾਰਜਕਾਰੀ ਪ੍ਰਧਾਨ ਰਾਕੇਸ਼ ਅਗਰਵਾਲ ਨੇ ਕੀਤੀ। ਇਸ ਵਾਰ ਕਿਸੇ ਵੀ ਹੋਰ ਉਮੀਦਵਾਰ ਦਾ ਨਾਮ ਨਾ ਆਉਣ ਕਰ ਕੇ ਮੌਕੇ ’ਤੇ ਹੀ ਚੋਣਾਂ ਕਰਵਾਈਆਂ ਗਈਆਂ। ਇਸ ਦੌਰਾਨ ਪ੍ਰਭਦੀਪ ਸਿੰਘ ਬਜਾਜ ਦੇ ਨਾਂ ਦੀ ਸਿਫ਼ਾਰਸ਼ ਅਸ਼ਵਨੀ ਕੁਮਾਰ ਨੇ ਕੀਤੀ। ਉਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ, ਗਗਨਜੋਤ ਸਿੰਘ ਨੂੰ ਜਨਰਲ ਸਕੱਤਰ ਤੇ ਸੁਨੀਲ ਢੀਂਗਰਾ ਨੂੰ ਖਜਾਨਚੀ ਚੁਣਿਆ ਗਿਆ। ਉਨ੍ਹਾਂ ਸਾਰੇ ਹਾਜ਼ਰ ਮੈਂਬਰਾਂ ਨੂੰ ਕਾਰਜਕਾਰਨੀ ਦਾ ਮੈਂਬਰ ਐਲਾਨ ਦਿੱਤਾ।
Advertisement
×