ਸੱਟਾ ਲਾਉਣ ਦੇ ਦੋਸ਼ ਹੇਠ ਚਾਰ ਕਾਬੂ
ਅੰਬਾਲਾ: ਅੰਬਾਲਾ ਪੁਲੀਸ ਨੇ 17 ਫ਼ਰਵਰੀ ਨੂੰ ਜੁਆਰੀਆਂ ਅਤੇ ਸੱਟਾ ਖੇਡਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪ੍ਰਾਪਤ ਜਾਣਕਾਰੀ ਮੁਲਜ਼ਮ ਸਾਗਰ ਵਾਸੀ ਕੱਚਾ ਬਾਜ਼ਾਰ ਅੰਬਾਲਾ ਛਾਉਣੀ ਤੋਂ 2120 ਰੁਪਏ, ਸਲੇਂਦਰ ਕੌਸ਼ਲ ਵਾਸੀ ਬੀਸੀ ਬਾਜ਼ਾਰ ਅੰਬਾਲਾ ਛਾਉਣੀ...
Advertisement
ਅੰਬਾਲਾ:
ਅੰਬਾਲਾ ਪੁਲੀਸ ਨੇ 17 ਫ਼ਰਵਰੀ ਨੂੰ ਜੁਆਰੀਆਂ ਅਤੇ ਸੱਟਾ ਖੇਡਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪ੍ਰਾਪਤ ਜਾਣਕਾਰੀ ਮੁਲਜ਼ਮ ਸਾਗਰ ਵਾਸੀ ਕੱਚਾ ਬਾਜ਼ਾਰ ਅੰਬਾਲਾ ਛਾਉਣੀ ਤੋਂ 2120 ਰੁਪਏ, ਸਲੇਂਦਰ ਕੌਸ਼ਲ ਵਾਸੀ ਬੀਸੀ ਬਾਜ਼ਾਰ ਅੰਬਾਲਾ ਛਾਉਣੀ ਤੋਂ 1740 ਰੁਪਏ, ਅਰੁਣ ਕੁਮਾਰ ਵਾਸੀ ਰੇਲਵੇ ਕਲੋਨੀ ਅੰਬਾਲਾ ਛਾਉਣੀ ਤੋਂ 1810 ਰੁਪਏ, ਸੌਰਭ ਵਾਸੀ ਮੋਚੀ ਮੰਡੀ ਨਜ਼ਦੀਕ ਜਟਾਵ ਧਰਮਸ਼ਾਲਾ ਅੰਬਾਲਾ ਤੋਂ 910 ਰੁਪਏ ਬਰਾਮਦ ਕੀਤੇ ਹਨ। -ਪੱਤਰ ਪ੍ਰੇਰਕ
Advertisement
Advertisement
×