ਛੋਟਾ ਪਰਦਾ !    ਸਾਡੇ ਕੋਠੇ ਮਗਰ ਲਸੂੜੀਆਂ ਵੇ... !    ਸਦਾਬਹਾਰ ਗਾਇਕ ਸੁਰਿੰਦਰ ਛਿੰਦਾ !    ਵਿਸ਼ਵ ਰੰਗਮੰਚ ਦਿਵਸ ਮੌਕੇ ਅਹਿਦ !    ਅਦਾਕਾਰੀ ’ਚ ਸਰਗਰਮ ਦਿਲਬਾਗ ਸਿੰਘ ਮਾਨਸਾ !    ਮਿਆਰੀ ਗੀਤਾਂ ਦਾ ਸਿਰਜਕ ਸੁਖਪਾਲ ਔਜਲਾ !    ਸੁਖਾਵੇਂ ਇਨਸਾਨੀ ਰਿਸ਼ਤਿਆਂ ਦਾ ਆਨੰਦ !    ਫਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਲਹਿਰ ਦੇ ਬਾਨੀ !    ਕਿਲ੍ਹੇ ਵਾਲੀ ਦਾਦੀ !    ਇਨਾਮ ਦਾ ਹੱਕਦਾਰ !    

ਪਰਵਾਜ਼ › ›

Featured Posts
ਟੈਸਟ ਹੋ ਗਿਆ ਹੈ, ਸਭਨਾਂ ਦੇ ਅੰਦਰ ਹੈ

ਟੈਸਟ ਹੋ ਗਿਆ ਹੈ, ਸਭਨਾਂ ਦੇ ਅੰਦਰ ਹੈ

ਐੱਸ ਪੀ ਸਿੰਘ* ਡਾਕਟਰ ਕਰੋਨਾਵਾਇਰਸ ਨੇ ਵਿਸ਼ਵੀ ਢਾਂਚੇ (ਵਰਲਡ ਆਰਡਰ) ਦਾ ਐਕਸਰੇਅ ਕੀਤਾ ਹੈ। ਸਾਡੇ ਇੱਥੇ ਇਹਨੂੰ ਸਿਸਟਮ ਆਖਦੇ ਹਨ। ਕੋਵਿਡ-19 ਦੀਆਂ ਬਿਜਲਈ ਕਿਰਨਾਂ (ਰੇਡੀਏਸ਼ਨ) ਨਾਲ ਸਾਰਾ ਢਾਂਚਾ ਚੈੱਕ ਕਰ ਲਿਆ ਗਿਆ ਹੈ। ਐਕਸਰੇਅ ਵਿੱਚ ਹਰ ਨਾੜੀ, ਹਰ ਨਬਜ਼ ਦੀ ਹਕੀਕੀ ਤਸਵੀਰ ਖਿੱਚੀ ਜਾ ਚੁੱਕੀ ਹੈ। ਸਮਾਂ ਬੀਤਣ ਦੇ ਨਾਲ ਨਾਲ ...

Read More

ਸ਼ਹਾਦਤ ਦਾ ਤਸੱਵੁਰ

ਸ਼ਹਾਦਤ ਦਾ ਤਸੱਵੁਰ

ਡਾ. ਸ਼ਿਆਮ ਸੁੰਦਰ ਦੀਪਤੀ ਅੱਜ ਜਦੋਂ ਨੌਜਵਾਨਾਂ ਨੂੰ ਆਪਣੇ ਅੱਗੇ ਸਭ ਕੁਝ ਧੁੰਦਲਾ ਦਿਖਾਈ ਦੇ ਰਿਹਾ ਹੈ ਤਾਂ ਉਸ ਦਾ ਮੁੱਖ ਕਾਰਨ ਉਨ੍ਹਾਂ ਸਾਹਮਣੇ ਕਿਸੇ ਤਰ੍ਹਾਂ ਦਾ ਆਦਰਸ਼ ਨਾ ਹੋਣਾ ਹੈ। ਇਸ ਤਰ੍ਹਾਂ ਕੋਈ ਰਾਹ ਪਾਉਣ ਵਾਲਾ ਨਾ ਹੋਣ ਕਰਕੇ ਨੌਜਵਾਨਾਂ ਨੂੰ ਸਗੋਂ ਗ਼ੈਰ-ਕਾਨੂੰਨੀ, ਗ਼ੈਰ-ਸਮਾਜਿਕ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ...

Read More

ਸ਼ਹੀਦੀ ਦਿਹਾੜੇ ’ਤੇ ਕਰੋਨਾ ਦਾ ਪਰਛਾਵਾਂ...

ਸ਼ਹੀਦੀ ਦਿਹਾੜੇ ’ਤੇ ਕਰੋਨਾ ਦਾ ਪਰਛਾਵਾਂ...

ਵਾਹਗਿਓਂ ਪਾਰ ਲਾਹੌਰ ਦੇ ਸ਼ਾਦਮਾਨ ਚੌਕ ਵਿਚ ਅੱਜ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਤੇ ਸੁਖਦੇਵ ਥਾਪਰ ਦਾ ਸ਼ਹੀਦੀ ਦਿਹਾੜਾ ਸੰਕੇਤਕ ਰੂਪ ਵਿਚ ਮਨਾਇਆ ਜਾਵੇਗਾ। ਕਰੋਨਾ ਵਾਇਰਸ ਦੇ ਕਹਿਰ ਕਾਰਨ ਸੂਬਾ ਪੰਜਾਬ ਦੀ ਹਕੂਮਤ ਨੇ ਸਮੁੱਚੇ ਸੂਬੇ ਵਿਚ ਦਫ਼ਾ 144 ਲਾਗੂ ਕਰ ਕੇ ਪੰਜ ਜਾਂ ਵੱਧ ਵਿਅਕਤੀਆਂ ਦੇ ਇਕ ਥਾਂ ਜੁੜਨ ਉੱਤੇ ਪਾਬੰਦੀ ...

Read More

ਮੁੜ ਸੁਰਜੀਤੀ ਵੱਲ ਮੁੜੇ ਕਿ ਪਰ੍ਹੇ ਮਰੇ ਕਾਂਗਰਸ?

ਮੁੜ ਸੁਰਜੀਤੀ ਵੱਲ ਮੁੜੇ ਕਿ ਪਰ੍ਹੇ ਮਰੇ ਕਾਂਗਰਸ?

ਐੱਸ ਪੀ ਸਿੰਘ* ਰਾਜਨੀਤੀ ਵਿੱਚ ਪਰਸਪਰ ਵਿਰੋਧੀ ਬਿਆਨੀਏ ਲੋਕਤੰਤਰ ਦੀ ਖ਼ੂਬਸੂਰਤ ਹਕੀਕਤ ਹਨ ਅਤੇ ਰਾਜਨੀਤਕ ਵਿਰੋਧੀ ਹਮੇਸ਼ਾ ਆਪਣੇ ਤਰਜੀਹੇ ਨੂੰ ਤਰੱਕੀਪਸੰਦ ਅਤੇ ਵਿਰੋਧੀ ਦੀ ਪਹੁੰਚ ਨੂੰ ਬੁਰਾ ਦੱਸਦੇ ਆਏ ਹਨ, ਪਰ ਹਿੰਦੋਸਤਾਨ ਦੀ ਹਾਲੀਆ ਸਿਆਸਤ ਵਿੱਚ ਇਹ ਮੁੱਠਭੇੜ ਸਿਰਫ਼ ਸੱਤਾ ਸੰਘਰਸ਼ ਤੱਕ ਸੀਮਤ ਨਹੀਂ ਹੈ। ਮੁਲਕ ਵਿਚਕਾਰੋਂ ਪਾਟਿਆ ਪਿਆ ਹੈ ਅਤੇ ...

Read More

ਚੋਣਾਂ ’ਚ ਦੇਰੀ ਨਾਵਾਜਬ

ਡਾ. ਨਰਿੰਦਰ ਸਿੰਘ ਸੰਧੂ ਕਿਸੇ ਵੀ ਲੋਕਤੰਤਰੀ ਸੰਸਥਾ ਦੀਆਂ ਸਮੇਂ ਸਿਰ, ਨਿਯਮਤ ਅਤੇ ਨਿਰਪੱਖ ਚੋਣਾਂ ਜਮਹੂਰੀਅਤ ਦੇ ਸਜੀਵ ਹੋਣ ਦੀ ਨਿਸ਼ਾਨੀ ਹਨ। ਭਾਰਤ ਦੇ ਸੰਵਿਧਾਨ ਵਿਚ 73ਵੀਂ ਅਤੇ 74ਵੀਂ ਸੋਧ ਕਰਕੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਨਿਯਮਤ, ਸਮੇਂ ਸਿਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਧੀਆ ਵਿਵਸਥਾਵਾਂ ਕੀਤੀਆਂ ਗਈਆਂ ...

Read More

ਨਸਲ, ਸੂਰਤ, ਨਜ਼ਰਬੰਦੀ ਤੇ ਹਿਜਰਤ: ਕਥਾ ਇਕ ਦੁਖਾਂਤ ਦੀ...

ਨਸਲ, ਸੂਰਤ, ਨਜ਼ਰਬੰਦੀ ਤੇ ਹਿਜਰਤ: ਕਥਾ ਇਕ ਦੁਖਾਂਤ ਦੀ...

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਚੰਡੀਗੜ੍ਹ ਦੇ ਸੈਕਟਰ 17 ਵਿਚ ਪੁਰਾਣੇ ਜਗਤ ਸਿਨਮੇ ਦੇ ਨੇੜੇ ਇਕ ਚੀਨੀ ਸ਼ੂ ਸਟੋਰ ਹੈ। ਇਸ ਨਾਲ ਵਾਕਫ਼ੀਅਤ ਅਠੱਤੀ ਕੁ ਸਾਲ ਪਹਿਲਾਂ ਹੋਈ। ਦੁਕਾਨ ਉਸ ਤੋਂ ਵੀ ਦੋ ਦਹਾਕੇ ਪੁਰਾਣੀ ਹੈ। ਪਹਿਲੀ ਫੇਰੀ ਦਿਲਚਸਪ ਰਹੀ। ਮਾਲਕ ਚੀਨੀ ਨੈਣ-ਨਕਸ਼ਾਂ ਵਾਲਾ, ਕੱਦ ਲੰਮਾ, ਸਰੀਰ ਇਕਹਿਰਾ। ਪੰਜਾਬੀ ਬੜੀ ਖ਼ੂਬਸੂਰਤ ਬੋਲਦਾ ਸੀ। ...

Read More

ਗੱਡੀਆਂ ਦੇ ਡਿਜ਼ਾਈਨ ਅਤੇ ਮੇਜ਼ਾਂ ਪਿੱਛੇ ਬੈਠੇ ਕਾਤਲ

ਗੱਡੀਆਂ ਦੇ ਡਿਜ਼ਾਈਨ ਅਤੇ ਮੇਜ਼ਾਂ ਪਿੱਛੇ ਬੈਠੇ ਕਾਤਲ

ਐੱਸ ਪੀ ਸਿੰਘ “ਦਸੰਬਰ 1941 ਤੋਂ ਹੁਣ ਤੱਕ 97,000 ਨੂੰ ਇਨ੍ਹਾਂ ਤਿੰਨ ਮੋਟਰ ਗੱਡੀਆਂ ਨਾਲ ਹੀ ਪ੍ਰੋਸੈੱਸ ਕੀਤਾ ਗਿਆ ਹੈ ਅਤੇ ਕਦੀ ਵੀ ਕੋਈ ਵੱਡੀ ਮੁਸ਼ਕਿਲ ਦਰਪੇਸ਼ ਨਹੀਂ ਆਈ। ਫਿਰ ਵੀ ਪ੍ਰਾਪਤ ਟਿੱਪਣੀਆਂ ਦੀ ਰੌਸ਼ਨੀ ਵਿੱਚ ਨਿਮਨਲਿਖਤ ਬਦਲਾਅ ਜ਼ਰੂਰੀ ਹਨ: ਸੌਰਰ ਕੰਪਨੀ ਦੀਆਂ ਗੱਡੀਆਂ ਵੱਡੀਆਂ ਹਨ, ਪਰ ਉਪਲੱਬਧ ਜਗ੍ਹਾ ਦੀ ਭਰਪੂਰ ...

Read More


ਚੋਣਾਂ ’ਚ ਦੇਰੀ ਨਾਵਾਜਬ

Posted On March - 16 - 2020 Comments Off on ਚੋਣਾਂ ’ਚ ਦੇਰੀ ਨਾਵਾਜਬ
ਕਿਸੇ ਵੀ ਲੋਕਤੰਤਰੀ ਸੰਸਥਾ ਦੀਆਂ ਸਮੇਂ ਸਿਰ, ਨਿਯਮਤ ਅਤੇ ਨਿਰਪੱਖ ਚੋਣਾਂ ਜਮਹੂਰੀਅਤ ਦੇ ਸਜੀਵ ਹੋਣ ਦੀ ਨਿਸ਼ਾਨੀ ਹਨ। ਭਾਰਤ ਦੇ ਸੰਵਿਧਾਨ ਵਿਚ 73ਵੀਂ ਅਤੇ 74ਵੀਂ ਸੋਧ ਕਰਕੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਨਿਯਮਤ, ਸਮੇਂ ਸਿਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਧੀਆ ਵਿਵਸਥਾਵਾਂ ਕੀਤੀਆਂ ਗਈਆਂ ਹਨ। ....

ਮੁੜ ਸੁਰਜੀਤੀ ਵੱਲ ਮੁੜੇ ਕਿ ਪਰ੍ਹੇ ਮਰੇ ਕਾਂਗਰਸ?

Posted On March - 16 - 2020 Comments Off on ਮੁੜ ਸੁਰਜੀਤੀ ਵੱਲ ਮੁੜੇ ਕਿ ਪਰ੍ਹੇ ਮਰੇ ਕਾਂਗਰਸ?
ਰਾਜਨੀਤੀ ਵਿੱਚ ਪਰਸਪਰ ਵਿਰੋਧੀ ਬਿਆਨੀਏ ਲੋਕਤੰਤਰ ਦੀ ਖ਼ੂਬਸੂਰਤ ਹਕੀਕਤ ਹਨ ਅਤੇ ਰਾਜਨੀਤਕ ਵਿਰੋਧੀ ਹਮੇਸ਼ਾ ਆਪਣੇ ਤਰਜੀਹੇ ਨੂੰ ਤਰੱਕੀਪਸੰਦ ਅਤੇ ਵਿਰੋਧੀ ਦੀ ਪਹੁੰਚ ਨੂੰ ਬੁਰਾ ਦੱਸਦੇ ਆਏ ਹਨ, ਪਰ ਹਿੰਦੋਸਤਾਨ ਦੀ ਹਾਲੀਆ ਸਿਆਸਤ ਵਿੱਚ ਇਹ ਮੁੱਠਭੇੜ ਸਿਰਫ਼ ਸੱਤਾ ਸੰਘਰਸ਼ ਤੱਕ ਸੀਮਤ ਨਹੀਂ ਹੈ। ਮੁਲਕ ਵਿਚਕਾਰੋਂ ਪਾਟਿਆ ਪਿਆ ਹੈ ਅਤੇ ਦੋਵੇਂ ਪੱਖ ਇਕ ਦੂਜੇ ਨੂੰ ਦੇਸ਼-ਦੁਸ਼ਮਣ ਕਹਿਣ, ਦੱਸਣ ਅਤੇ ਦਿਲੋਂ ਮੰਨਣ ਤੋਂ ਸੰਕੋਚ ਨਹੀਂ ਕਰ ਰਹੇ। ....

ਇਮਰਾਨ ਖ਼ਾਨ ਦਾ ਨਵਾਂ ਮਦਦਗਾਰ…

Posted On March - 9 - 2020 Comments Off on ਇਮਰਾਨ ਖ਼ਾਨ ਦਾ ਨਵਾਂ ਮਦਦਗਾਰ…
ਨਾਗਰਿਕਤਾ ਤਰਮੀਮੀ ਐਕਟ (ਸੀਏਏ) ਅਤੇ ਇਸ ਨਾਲ ਜੁੜੇ ਹਿੰਸਕ-ਅਹਿੰਸਕ ਘਟਨਾਕ੍ਰਮ ਤੋਂ ਜੇਕਰ ਕਿਸੇ ਪਾਕਿਸਤਾਨੀ ਰਾਜਨੇਤਾ ਨੂੰ ਭਰਪੂਰ ਫ਼ਾਇਦਾ ਹੋਇਆ ਹੈ ਤਾਂ ਉਹ ਇਮਰਾਨ ਖ਼ਾਨ ਹੈ। ਇਹ ਰਾਇ ਸੀਨੀਅਰ ਪਾਕਿਸਤਾਨੀ ਪੱਤਰਕਾਰ ਤੇ ਲੇਖਕ ਇਰਫ਼ਾਨ ਹੁਸੈਨ ਦੀ ਹੈ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੇ 7 ਮਾਰਚ ਦੇ ਅੰਕ ਵਿਚ ਪ੍ਰਕਾਸ਼ਿਤ ਮਜ਼ਮੂਨ ਵਿਚ ਇਰਫ਼ਾਨ ਲਿਖਦਾ ਹੈ ਕਿ ਭਾਰਤ ਅੰਦਰਲੀ ਅਰਾਜਕਤਾ, ਇਮਰਾਨ ਦੀਆਂ ਨਾਕਾਮੀਆਂ ਉੱਤੇ ਪਰਦਾ ਪਾਉਣ ਵਿਚ ਸਹਾਈ ਹੋ ਰਹੀ ....

ਨਾਰੀ ਦਿਵਸ ਦੇ ਮਾਅਨੇ

Posted On March - 9 - 2020 Comments Off on ਨਾਰੀ ਦਿਵਸ ਦੇ ਮਾਅਨੇ
ਦੁਨੀਆ ਦੇ ਹੋਰ ਮੁਲਕਾਂ ਵਾਂਗ ਭਾਰਤ ਵਿਚ ਵੀ ਅੱਠ ਮਾਰਚ ਨਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਂਜ, 1909 ਵਿਚ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਨੇ ਪਹਿਲੀ ਵਾਰ ਪੂਰੇ ਅਮਰੀਕਾ ਵਿਚ 28 ਫਰਵਰੀ ਨੂੰ ਨਾਰੀ ਦਿਵਸ ਮਨਾਇਆ। 1910 ਵਿਚ ਸੋਸ਼ਲਿਸਟ ਇੰਟਰਨੈਸ਼ਨਲ ਵੱਲੋਂ ਕੋਪਨਹੈਗਨ ਵਿਚ ਨਾਰੀ ਦਿਵਸ ਦੀ ਸਥਾਪਨਾ ਹੋਈ ਅਤੇ 1911 ਵਿਚ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿੱਟਜ਼ਰਲੈਂਡ ਵਿਚ ਲੱਖਾਂ ਔਰਤਾਂ ਨੇ ਰੈਲੀ ਕੱਢੀ। ....

ਗੱਡੀਆਂ ਦੇ ਡਿਜ਼ਾਈਨ ਅਤੇ ਮੇਜ਼ਾਂ ਪਿੱਛੇ ਬੈਠੇ ਕਾਤਲ

Posted On March - 9 - 2020 Comments Off on ਗੱਡੀਆਂ ਦੇ ਡਿਜ਼ਾਈਨ ਅਤੇ ਮੇਜ਼ਾਂ ਪਿੱਛੇ ਬੈਠੇ ਕਾਤਲ
“ਦਸੰਬਰ 1941 ਤੋਂ ਹੁਣ ਤੱਕ 97,000 ਨੂੰ ਇਨ੍ਹਾਂ ਤਿੰਨ ਮੋਟਰ ਗੱਡੀਆਂ ਨਾਲ ਹੀ ਪ੍ਰੋਸੈੱਸ ਕੀਤਾ ਗਿਆ ਹੈ ਅਤੇ ਕਦੀ ਵੀ ਕੋਈ ਵੱਡੀ ਮੁਸ਼ਕਿਲ ਦਰਪੇਸ਼ ਨਹੀਂ ਆਈ। ਫਿਰ ਵੀ ਪ੍ਰਾਪਤ ਟਿੱਪਣੀਆਂ ਦੀ ਰੌਸ਼ਨੀ ਵਿੱਚ ਨਿਮਨਲਿਖਤ ਬਦਲਾਅ ਜ਼ਰੂਰੀ ਹਨ: ਸੌਰਰ ਕੰਪਨੀ ਦੀਆਂ ਗੱਡੀਆਂ ਵੱਡੀਆਂ ਹਨ, ਪਰ ਉਪਲੱਬਧ ਜਗ੍ਹਾ ਦੀ ਭਰਪੂਰ ਵਰਤੋਂ ਸੰਭਵ ਨਹੀਂ। ਹੋਰ ਮਾਲ ਲੱਦਿਆ ਤਾਂ ਜਾ ਸਕਦਾ ਹੈ ਪਰ ਇਸ ਨਾਲ ਗੱਡੀ ਦੇ ਸੰਤੁਲਨ ’ਤੇ ....

ਸੰਤਾਪੇ ਦਿਨਾਂ ਦੀ ਵਸੀਅਤ: ਕੀ ਕੱਚ, ਕੀ ਸੱਚ

Posted On March - 2 - 2020 Comments Off on ਸੰਤਾਪੇ ਦਿਨਾਂ ਦੀ ਵਸੀਅਤ: ਕੀ ਕੱਚ, ਕੀ ਸੱਚ
ਪੰਜਾਬ ਦੇ ਸਿਆਹ ਦਿਨਾਂ ਬਾਰੇ ਬਹੁਤ ਕੁਝ ਛਪ ਚੁੱਕਾ ਹੈ। ਦਰਜਨਾਂ ਕਿਤਾਬਾਂ ਆ ਚੁੱਕੀਆਂ ਹਨ, ਪਰ ਤੁਸ਼ਟੀ ਦੇਣ ਵਾਲੀਆਂ ਲਿਖਤਾਂ ਨਾਂ-ਮਾਤਰ ਹਨ। ਨਿਰਪੱਖ ਹੋਣ ਦੇ ਦਾਅਵੇ ਕਰਨ ਜਾਂ ਪ੍ਰਭਾਵ ਦੇਣ ਵਾਲੇ ਵੀ ਇਨ੍ਹਾਂ ਦਾਅਵਿਆਂ/ਪ੍ਰਭਾਵਾਂ ਉੱਤੇ ਖ਼ਰੇ ਨਹੀਂ ਉੱਤਰੇ। ਵਜ੍ਹਾ ਸਾਫ਼ ਹੈ: ਸਮਕਾਲੀ ਇਤਿਹਾਸ ਨਿਰਲੇਪਤਾ ਨਾਲ ਕਲਮਬੰਦ ਕਰਨਾ ਆਸਾਨ ਨਹੀਂ ਹੁੰਦਾ। ....

ਲੋਕ ਮਨ ’ਤੇ ਕਾਬਜ਼ ਤਾਕਤਾਂ ਅਤੇ ਦਿੱਲੀ ਹਿੰਸਾ

Posted On March - 2 - 2020 Comments Off on ਲੋਕ ਮਨ ’ਤੇ ਕਾਬਜ਼ ਤਾਕਤਾਂ ਅਤੇ ਦਿੱਲੀ ਹਿੰਸਾ
ਵਿਗਿਆਨ ਮੁਤਾਬਿਕ ਮਨੁੱਖੀ ਮਨ ਸਾਡੇ ਸਰੀਰ ਦਾ ਕੋਈ ਦਿਸਣਯੋਗ ਅੰਗ ਨਹੀਂ। ਇਹ ਸਿਰਫ਼ ਸਾਡੀਆਂ ਅੰਦਰੂਨੀ ਭਾਵਨਾਵਾਂ, ਸੰਕਲਪਾਂ, ਆਸਾਂ ਉਮੀਦਾਂ ਅਤੇ ਜਜ਼ਬਾਤ ਦਾ ਇਕ ਗੁੰਝਲਦਾਰ ਸਮੂਹ ਹੈ ਜੋ ਹਰ ਸਮੇਂ ਸਾਡੀਆਂ ਸਰਗਰਮੀਆਂ ਦਾ ਕੇਂਦਰ ਬਿੰਦੂ ਬਣਿਆ ਰਹਿੰਦਾ ਹੈ। ....

ਦਿੱਲੀ 2020 : ਨਾ ਵਾਪਰੇ ਦੀਆਂ ਪੜ੍ਹੀਏ ਸੁਰਖ਼ੀਆਂ

Posted On March - 2 - 2020 Comments Off on ਦਿੱਲੀ 2020 : ਨਾ ਵਾਪਰੇ ਦੀਆਂ ਪੜ੍ਹੀਏ ਸੁਰਖ਼ੀਆਂ
ਚੰਗੀ ਗੱਲ ਹੈ ਕਿ ਲੋਕ ਅਖ਼ਬਾਰਾਂ ਪੜ੍ਹਦੇ ਹਨ ਪਰ ਸੱਚ ਜਾਨਣ ਲਈ ਅਖ਼ਬਾਰੀ ਸੁਰਖੀਆਂ ਦੇ ਮੁਥਾਜ ਨਹੀਂ ਹਨ। ਸਭ ਜਾਣਦੇ ਹਨ ਕਿ ਹਮਲਾ ਮੁਸਲਮਾਨ ’ਤੇ ਹੋ ਰਿਹਾ ਹੈ। ਦੇਸ਼ ਦੀ ਰਾਜਧਾਨੀ ਵਿੱਚ ਦੰਗਾ ਕਿਸੇ ਗਲੀ ਮੁਹੱਲੇ ਦੇ ਟਟਪੂੰਜੀਆ ਨੇਤਾ ਦੇ ਭੜਕਾਊ ਬਿਆਨ ਕਾਰਨ ਨਹੀਂ ਭੜਕਦਾ ਬਲਕਿ ਵਰ੍ਹਿਆਂ ਲੰਬੀਆਂ ਅਣਥੱਕ ਕੋਸ਼ਿਸ਼ਾਂ ਨਾਲ ਐਸੀ ਜ਼ਮੀਨ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਵਿੱਚ ਚੁਆਤੀ ਲਾਉਂਦਿਆਂ ਹੀ ਭਾਈਚਾਰਕ ਸਾਂਝ, ਸ਼ਹਿਰ, ....

ਐਫਏਟੀਐਫ ਦੇ ਫ਼ੈਸਲੇ ਤੋਂ ਪਾਕਿਸਤਾਨ ’ਚ ਮਾਯੂਸੀ

Posted On February - 24 - 2020 Comments Off on ਐਫਏਟੀਐਫ ਦੇ ਫ਼ੈਸਲੇ ਤੋਂ ਪਾਕਿਸਤਾਨ ’ਚ ਮਾਯੂਸੀ
ਕੌਮਾਂਤਰੀ ਵਿੱਤੀ ਚੌਕਸੀ ਸੰਸਥਾ ‘ਐਫਏਟੀਐਫ’ ਵੱਲੋਂ ਪਾਕਿਸਤਾਨ ਨੂੰ ਆਪਣੀ ‘ਸਲੇਟੀ ਸੂਚੀ’ (ਗ੍ਰੇਅ ਲਿਸਟ) ਵਿਚ ਬਰਕਰਾਰ ਰੱਖਣ ਅਤੇ ਚਾਰ ਮਹੀਨਿਆਂ ਦੇ ਅੰਦਰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦਾ ਅਲਟੀਮੇਟਮ ਦਿੱਤੇ ਜਾਣ ਉੱਤੇ ਪਾਕਿਸਤਾਨੀ ਰਾਜਸੀ ਹਲਕਿਆਂ ਅਤੇ ਮੀਡੀਆ ਨੇ ਮਾਯੂਸੀ ਪ੍ਰਗਟਾਈ ਹੈ। ....

ਅੱਖੀਂ ਦੇਖਿਆ ਹੀ ਸੱਚ

Posted On February - 24 - 2020 Comments Off on ਅੱਖੀਂ ਦੇਖਿਆ ਹੀ ਸੱਚ
ਸਾਡੇ ਸਾਹਮਣੇ ਦੋ ਤਰ੍ਹਾਂ ਦੇ ਸੱਚ ਹੁੰਦੇ ਹਨ। ਇਕ ਤਾਂ ਕਾਗਜ਼ ’ਤੇ ਲਿਖੇ ਅੰਕੜੇ ਅਤੇ ਸਰਕਾਰੀ ਸੂਤਰਾਂ ਤੋਂ ਮਿਲਦੀਆਂ ਖ਼ਬਰਾਂ। ਦੂਜਾ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਸੜਕਾਂ, ਗਲੀਆਂ, ਬਾਜ਼ਾਰਾਂ ਤੇ ਚੌਕ ਚੌਰਾਹਿਆਂ ਵਿਚ ਸਾਹਮਣੇ ਆਉਂਦਾ ਸੱਚ। ਉਂਜ ਅੱਖੀਂ ਵੇਖਿਆ ਜ਼ਿਆਦਾ ਸੱਚ ਹੁੰਦਾ ਹੈ। ....

ਕੰਧ ਨੇ ਕੀਤੇ ਅੰਨ੍ਹੇ, ਟਰੰਪ ਕਰਨ ਸੁਜਾਖੇ ਆਇਆ

Posted On February - 24 - 2020 Comments Off on ਕੰਧ ਨੇ ਕੀਤੇ ਅੰਨ੍ਹੇ, ਟਰੰਪ ਕਰਨ ਸੁਜਾਖੇ ਆਇਆ
ਹਮੇਸ਼ਾਂ ਲਈ ਖ਼ੂਬਸੂਰਤ - Beautiful Forever. ਸੜਕ ਦੇ ਨਾਲ ਨਾਲ ਖੱਬੇ ਹੱਥ ਕੋਹਾਂ ਤੱਕ ਕੰਧ ਉੱਤੇ ਫਰਸ਼ੀ ਟਾਈਲਾਂ ਦੇ ਇਸ਼ਤਿਹਾਰ ਰਾਹਗੀਰਾਂ ਸੰਗ ਤੁਰੇ ਜਾਂਦੇ। ਖੌਰੇ ਕਿੱਥੇ ਬਣਦੀਆਂ ਸਨ ਪਰ ਕਹਾਉਂਦੀਆਂ ਇਟੈਲੀਅਨ ਟਾਈਲਾਂ ਸਨ। ਮਾਇਆਨਗਰੀ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 200 ਗਜ਼ ਦੀ ਦੂਰੀ ’ਤੇ ਇਸ ਕੰਧ ਦੇ ਦੂਜੇ ਪਾਸੇ ਝੁੱਗੀ-ਝੌਂਪੜੀ ਵਾਲੀ ਬਸਤੀ ਵਿੱਚ ਜ਼ਿੰਦਗੀ ਧੜਕਦੀ ਸੀ। ....

ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ

Posted On February - 17 - 2020 Comments Off on ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ
ਸਾਡਾ ਸੰਵਿਧਾਨ ਸੱਤਰ ਸਾਲ ਟੱਪ ਗਿਆ ਹੈ ਤੇ ਪਿੱਛੇ ਜਿਹੇ ਮੈਂ 50 ਟੱਪ ਆਇਆ ਸਾਂ। ਡੈਡੀ ਹੁਣਾਂ ਨੇ 60ਵਿਆਂ ਦੇ ਮੱਧ ਵਿੱਚ ਮੰਮੀ ਜੀ ਨਾਲ ਵਿਆਹ ਕੀਤਾ ਸੀ। ਮੰਮੀ-ਡੈਡੀ ਤਾਂ ਉਹ ਵੈਸੇ ਮੇਰੇ ਦੁਨੀਆਂ ਵਿੱਚ ਆਉਣ ਨਾਲ ਹੀ ਬਣੇ ਸਨ। ....

ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ…

Posted On February - 17 - 2020 Comments Off on ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ…
ਆਕਸਫੋਰਡ ਡਿਕਸ਼ਨਰੀ ਵਾਲਿਆਂ ਨੇ ‘ਸੰਵਿਧਾਨ’ ਸਾਲ 2019 ਦਾ ਸਭ ਤੋਂ ਅਹਿਮ ਹਿੰਦੀ ਸ਼ਬਦ ਕਰਾਰ ਦਿੱਤਾ ਹੈ। ਉਨ੍ਹਾਂ ਅਨੁਸਾਰ ਸਮੁੱਚੇ ਵਰ੍ਹੇ ਦੌਰਾਨ ਇਸ ਸ਼ਬਦ ਨੂੰ ਜਿੰਨੇ ਸਾਰਥਿਕ ਢੰਗ ਨਾਲ ਉਭਾਰਿਆ ਤੇ ਵਰਤਿਆ ਗਿਆ, ਉਹ ਬੇਮਿਸਾਲ ਸੀ। ਇਹ ਸੱਚ ਵੀ ਹੈ। ....

ਜਿੱਤੇਗਾ ਬਈ ਜਿੱਤੇਗਾ! ਪਰ ਜੇ ਹਾਰ ਗਿਆ ਤਾਂ ਬਾਗ਼ਾਂ ਵੱਲ ਹੋ ਤੁਰੇ

Posted On February - 10 - 2020 Comments Off on ਜਿੱਤੇਗਾ ਬਈ ਜਿੱਤੇਗਾ! ਪਰ ਜੇ ਹਾਰ ਗਿਆ ਤਾਂ ਬਾਗ਼ਾਂ ਵੱਲ ਹੋ ਤੁਰੇ
ਜਦੋਂ ਤੱਕ ਤੁਸੀਂ ਇਸ ਹੱਥਲੀ ਅਖ਼ਬਾਰ ਨੂੰ ਰੱਦੀ ਵਾਲੇ ਢੇਰ ਵਿੱਚ ਸੁੱਟਣਾ ਹੈ, ਉਦੋਂ ਤੱਕ ਤਾਂ ਮਸ਼ੀਨਾਂ ਨੇ ਹੀ ਬੋਲ ਪੈਣਾ ਹੈ; ਦਿੱਲੀ ਦੰਗਲ ਦੇ ਨਤੀਜਿਆਂ ਬਾਰੇ ਤੁਹਾਡੀ ਜਾਣਕਾਰੀ ਦਾ ਘੇਰਾ ਬੜਾ ਵਸੀਹ ਹੋ ਜਾਣਾ ਹੈ। ਪਰ ਕਿਉਂਜੋ ਰਾਜਨੀਤੀ ਦੇ ਪੰਡਤਾਂ ਨੇ ਉਂਗਲੀ ’ਤੇ ਨੀਲੀ ਸਿਆਹੀ ਲਵਾ ਕੇ ਬੂਥ ਵਿੱਚੋਂ ਬਾਹਰ ਨਿਕਲਦੀ ਖ਼ਲਕਤ ਨੂੰ ਗਿਣਤੀ-ਮਿਣਤੀ ਵਾਲੇ ਯੰਤਰ ਛੁਆ, ਸਭਨਾਂ ਘੁਲਾਟੀਆਂ ਦੇ ਟੇਵੇ ਪੜ੍ਹ, ਅਰਵਿੰਦ ਕੇਜਰੀਵਾਲ ....

ਕਰਤਾਰਪੁਰ ਲਾਂਘਾ: ਕਿਤੇ ਖ਼ੁਸ਼ੀ, ਕਿਤੇ ਇਹਤਿਆਤ…

Posted On February - 10 - 2020 Comments Off on ਕਰਤਾਰਪੁਰ ਲਾਂਘਾ: ਕਿਤੇ ਖ਼ੁਸ਼ੀ, ਕਿਤੇ ਇਹਤਿਆਤ…
ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਚ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ-ਰਹਿਤ ਦਾਖ਼ਲਾ ਦੇਣ ਦੀ ਪਾਕਿਸਤਾਨੀ ਤਜਵੀਜ਼ ਦਾ ਜਿੱਥੇ ਭਾਰਤ, ਖ਼ਾਸ ਕਰਕੇ ਸਿੱਖ ਜਗਤ ਵਿਚ ਸੁਆਗਤ ਹੋਇਆ ਹੈ, ਉੱਥੇ ਪਾਕਿਸਤਾਨੀ ਮੀਡੀਆ ਨੇ ਵੀ ਇਸ ਦੀ ਸਰਾਹਨਾ ਕੀਤੀ ਹੈ। ਉਂਜ, ਸਰਾਹਨਾ ਦੇ ਨਾਲ-ਨਾਲ ਪਾਕਿਸਤਾਨ ਸਰਕਾਰ ਨੂੰ ਪੂਰੀ ਇਹਤਿਆਤ ਵਰਤਣ ਦਾ ਮਸ਼ਵਰਾ ਵੀ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਗ੍ਰਹਿ ਮੰਤਰੀ ਇਜਾਜ਼ ਸ਼ਾਹ ਨੇ ਸ਼ੁੱਕਰਵਾਰ (7 ਫਰਵਰੀ) ਨੂੰ ....

ਮੀਡੀਆ ਸਾਹਮਣੇ ਵੱਡੀਆਂ ਚੁਣੌਤੀਆਂ

Posted On February - 10 - 2020 Comments Off on ਮੀਡੀਆ ਸਾਹਮਣੇ ਵੱਡੀਆਂ ਚੁਣੌਤੀਆਂ
ਪਿਛਲੇ ਦਹਾਕੇ ਵਿਚ ਮੀਡੀਆ ਸਮੇਤ ਲਗਪਗ ਸਾਰੇ ਖੇਤਰਾਂ ਵਿਚ ਤੇਜ਼ੀ ਨਾਲ ਤਬਦੀਲੀਆਂ ਆਈਆਂ। ਦੇਸ਼ ਦਾ ਵੱਡਾ ਮੀਡੀਆ ਖ਼ਾਸ ਕਰਕੇ ਕਾਰਪੋਰੇਟ ਮੀਡੀਆ ਹਾਕਮ ਧਿਰ ਦਾ ਬੁਲਾਰਾ ਬਣ ਕੇ ਰਹਿ ਗਿਆ ਹੈ ਤੇ ਇਸ ਨਾਲ ਮੀਡੀਆ ਦੀ ਭਰੋਸੇਯੋਗਤਾ ਨੂੰ ਵੱਡੀ ਢਾਹ ਲੱਗੀ ਹੈ। ....
Manav Mangal Smart School
Available on Android app iOS app
Powered by : Mediology Software Pvt Ltd.