ਕਰੋਨਾਵਾਇਰਸ ਦੀ ਥਾਂ ਭੁੱਖਮਰੀ ਨੇ ਡਰਾਏ ਦਿਹਾੜੀਦਾਰ ਮਜ਼ਦੂਰ !    ਜਦੋਂ ਤੱਕ ਕਰੋਨਾ ਦਾ ਪ੍ਰਕੋਪ, ਸਾਡੇ ਘਰ ਆਉਣ ’ਤੇ ਰੋਕ !    ਏਮਸ ਵੱਲੋਂ ਹੈਲਥ ਕੇਅਰ ਵਰਕਰਾਂ ਲਈ ਕੋਵਿਡ-19 ਦਸਤਾਵੇਜ਼ ਜਾਰੀ !    ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ !    ਅਫ਼ਵਾਹਾਂ ਤੇ ਲੌਕਡਾਊਨ ਨੇ ਠੁੰਗਗਿਆ ਪੋਲਟਰੀ ਕਾਰੋਬਾਰ !    ਪਾਕਿਸਤਾਨ ’ਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 1526 ਹੋਈ !    ਨੈਤਿਕ ਕਦਰਾਂ ਹੀ ਕੰਨਿਆ ਪੂਜਾ !    ਬਹਾਵਲਪੁਰ: ਖ਼ੂਬਸੂਰਤ ਅਤੀਤ, ਬਦਸੂਰਤ ਵਰਤਮਾਨ... !    ਅਖ਼ਬਾਰ ਆ ਨਹੀਂ ਰਹੀ, ਤੁਸੀਂ ਵੀ ਖ਼ਬਰਾਂ ਪੜ੍ਹਨੀਆਂ ਬੰਦ ਕਰ ਦਿਓ !    ਸ਼ਾਹੀਨ ਬਾਗ਼ ਵਿੱਚ ਦੁਕਾਨ ਨੂੰ ਅੱਗ ਲੱਗੀ !    

ਪੰਜਾਬ › ›

Featured Posts
ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ਦੇ ਯਾਤਰੀਆਂ ਲਈ ਦੋ ਬੱਸਾਂ ਭੇਜੀਆਂ

ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ਦੇ ਯਾਤਰੀਆਂ ਲਈ ਦੋ ਬੱਸਾਂ ਭੇਜੀਆਂ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 29 ਮਾਰਚ ਕਰੋਨਾਵਾਇਰਸ ਕਾਰਨ ਇਥੇ ਫਸੇ ਯਾਤਰੀਆਂ ਨੂੰ ਘਰਾਂ ਤਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਅੱਜ ਤੀਜੇ ਦਿਨ ਵੀ ਦੋ ਬੱਸਾਂ ਰਾਹੀਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵਾਪਸ ਭੇਜਿਆ ਗਿਆ ਹੈ। ਪਿਛਲੇ ਦਿਨਾਂ ਤੋਂ ਲਗਭਗ 60 ਯਾਤਰੀ ਇਥੇ ਫਸੇ ਹੋਏ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ...

Read More

ਪੇਂਡੂ ਗਰੀਬਾਂ ਤੇ ਖੇਤ ਮਜ਼ਦੂਰ ਪਰਿਵਾਰਾਂ ਦੀਆਂ ਰਸੋਈਆਂ ’ਚ ਰਹਿ ਗਏ ਸਿਰਫ਼ ਖਾਲੀ ਡੱਬੇ

ਪੇਂਡੂ ਗਰੀਬਾਂ ਤੇ ਖੇਤ ਮਜ਼ਦੂਰ ਪਰਿਵਾਰਾਂ ਦੀਆਂ ਰਸੋਈਆਂ ’ਚ ਰਹਿ ਗਏ ਸਿਰਫ਼ ਖਾਲੀ ਡੱਬੇ

ਇਕਬਾਲ ਸਿੰਘ ਸ਼ਾਂਤ ਲੰਬੀ, 29 ਮਾਰਚ ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਤਾਜ਼ਾ ਕਮਾਈ ’ਤੇ ਨਿਰਭਰ ਪੇਂਡੂ ਗਰੀਬਾਂ ਅਤੇ ਖੇਤ ਮਜ਼ਦੂਰ ਪਰਿਵਾਰਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ। ਸਰਕਾਰੀ ਮਦਦ ਦੇ ਵੱਡੇ ਸਿਆਸੀ ਦਾਅਵਿਆਂ ਵਿਚਕਾਰ ਇਹ ਲੋਕ ਕਰੋਨਾ ਦੇ ਸਹਿਮ ਅਤੇ ਭੁੱਖ ਦੇ ਪੁੜਾਂ ’ਚ ਪਿਸਦੇ ਜਾ ਰਹੇ ਹਨ। ਅਜਿਹੇ ਹਾਲਾਤ ਬਹੁਗਿਣਤੀ ਪੇਂਡੂ ...

Read More

ਕਰੋਨਾ ਦੇ ਡਰੋਂ ਮਾਪਿਆਂ ਨੇ ਪੁੱਤ ਵਿਸਾਰਿਆ

ਕਰੋਨਾ ਦੇ ਡਰੋਂ ਮਾਪਿਆਂ ਨੇ ਪੁੱਤ ਵਿਸਾਰਿਆ

ਇਕਬਾਲ ਸਿੰਘ ਸ਼ਾਂਤ ਲੰਬੀ, 29 ਮਾਰਚ ਕਰੋਨਾ ਦੇ ਖੌਫ਼ ਨੇ ਪਰਿਵਾਰ ਲਈ ਉਨ੍ਹਾਂ ਦੇ ਜੰਮੇ-ਜਾਏ ਵੀ ਬਿਗਾਨੇ ਬਣਾ ਦਿੱਤੇ ਹਨ। ਆਨੰਦਪੁਰ ਸਾਹਿਬ ਤੋਂ ਪਰਤੇ ਨਿਹੰਗ ਨੌਜਵਾਨ ਨੂੰ ਉਸ ਦੇ ਜੱਦੀ ਪਿੰਡ ਫਤੂਹੀਵਾਲਾ ਦੀ ਜੂਹ ’ਤੇ ਰੋਕ ਕੇ ਅੰਦਰ ਦਾਖਲ ਹੋਣੋਂ ਮਨ੍ਹਾ ਕਰ ਦਿੱਤਾ ਗਿਆ। ਪਿੰਡ ਦਾ 16 ਸਾਲਾ ਨਿਹੰਗ ਨੌਜਵਾਨ ਜਸ਼ਨਦੀਪ ਸਿੰਘ ...

Read More

ਨੇਪਾਲ ਤੋਂ ਪਰਤੇ ਰਾਮਨਗਰ ਸੈਣੀਆਂ ਦੇ ਨੌਜਵਾਨ ਨੂੰ ਕਰੋਨਾਵਾਇਰਸ

ਨੇਪਾਲ ਤੋਂ ਪਰਤੇ ਰਾਮਨਗਰ ਸੈਣੀਆਂ ਦੇ ਨੌਜਵਾਨ ਨੂੰ ਕਰੋਨਾਵਾਇਰਸ

ਸਰਬਜੀਤ ਸਿੰਘ ਭੰਗੂ/ਗੁਰਪ੍ਰੀਤ ਸਿੰਘ ਪਟਿਆਲਾ/ਘਨੌਰ, 29 ਮਾਰਚ ਹਲਕਾ ਘਨੌਰ ’ਚ ਹਰਿਆਣਾ ਦੀ ਹੱਦ ਨੇੜਲੇ ਪੈਂਦੇ ਪਿੰਡ ਰਾਮਨਗਰ ਸੈਣੀਆਂ ਦੇ ਵਸਨੀਕ 21 ਸਾਲਾ ਨੌਜਵਾਨ ਦੀ ਕਰੋਨਾਵਾਇਰਸ ਦੇ ਮਰੀਜ਼ ਵਜੋਂ ਪੁਸ਼ਟੀ ਹੋਈ ਹੈ। ਇਸ ਗੱਲ ਦਾ ਪਤਾ ਲੱਗਣ ’ਤੇ ਸਥਾਨਕ ਪ੍ਰਸ਼ਾਸਨ ਲੰਘੀ ਅੱਧੀ ਰਾਤ ਤੋਂ ਹੀ ਹਰਕਤ ’ਚ ਆ ਗਿਆ। ਇਸ ਦੌਰਾਨ ਪਿੰਡ ...

Read More

ਸਿਰ ’ਤੇ ਪਾਵਾ ਮਾਰ ਕੇ ਪਤਨੀ ਦਾ ਕਤਲ

ਸਿਰ ’ਤੇ ਪਾਵਾ ਮਾਰ ਕੇ ਪਤਨੀ ਦਾ ਕਤਲ

ਪੱਤਰ ਪ੍ਰੇਰਕ ਮਾਛੀਵਾੜਾ, 29 ਮਾਰਚ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਗਾਹੀ ਭੈਣੀ ਵਿੱਚ ਅੱਜ ਸੁਖਵੀਰ ਸਿੰਘ ਨੇ ਆਪਣੀ ਪਤਨੀ ਕਮਲਜੀਤ ਕੌਰ ਦਾ ਸਿਰ ਵਿਚ ਮੰਜੇ ਦਾ ਪਾਵਾ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਅਨੁਸਾਰ ਕਤਲ ਦਾ ਕਾਰਨ ਪਤੀ ਦਾ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਨਾ ...

Read More

ਕਰੋਨਾਵਾਇਰਸ ਦੇ ਖੌਫ਼ ਨੇ ਖੂਨ ਦੇ ਰਿਸ਼ਤੇ ਮਿਟਾਏ

ਕਰੋਨਾਵਾਇਰਸ ਦੇ ਖੌਫ਼ ਨੇ ਖੂਨ ਦੇ ਰਿਸ਼ਤੇ ਮਿਟਾਏ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 29 ਮਾਰਚ ਕਰੋਨਾਵਾਇਰਸ ਦੇ ਖੌਫ਼ ਕਾਰਨ ਅੱਜ ਲੋਕਾਂ ’ਚ ਖੂਨ ਦੇ ਰਿਸ਼ਤੇ ਵੀ ਮਿਟਦੇ ਜਾ ਰਹੇ ਹਨ ਜਿਸ ਦੀ ਮਿਸਾਲ ਮਾਛੀਵਾੜਾ ਨੇੜਲੇ ਪਿੰਡ ਚੱਕੀ ਵਿਚ ਦੇਖਣ ਨੂੰ ਮਿਲੀ। ਹੋਲੇ ਮਹੱਲੇ ਤੋਂ ਪਰਤੇ ਇਸ ਪਿੰਡ ਦੇ ਜਗਦੀਸ਼ ਕੁਮਾਰ (45) ਦੀ ਮੌਤ ਹੋ ਗਈ ਅਤੇ ਉਸ ਦਾ ਸਸਕਾਰ ਕਰਨ ਲਈ ...

Read More

ਕਰੋਨਾਵਾਇਰਸ: ਕੁਝ ਖ਼ਦਸ਼ੇ, ਕੁਝ ਸਵਾਲ

ਕਰੋਨਾਵਾਇਰਸ: ਕੁਝ ਖ਼ਦਸ਼ੇ, ਕੁਝ ਸਵਾਲ

ਡਾ. ਸ਼ਿਆਮ ਸੁੰਦਰ ਦੀਪਤੀ ਚੀਨ ਤੋਂ ਸ਼ੁਰੂ ਹੋਈ ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਹੁਣ ਸਾਰੇ ਦੇਸ਼ ਵਿਚ ਉਸ ਬਾਰੇ ਹੀ ਖਬਰ ਹੈ। ਸੂਚਨਾਵਾਂ ਪਹੁੰਚਾਉਣ ਦਾ ਹਰ ਜ਼ਰੀਆ ਆਪਣੀ ਪੂਰੀ ਵਾਹ ਲਾ ਰਿਹਾ ਹੈ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਵੇ, ਭਾਵੇਂ ਡਰ ਅਤੇ ਘਬਰਾਹਟ ਦਾ ਵੀ ਮਾਹੌਲ ਹੈ। ‘ਸੁਚੇਤ ਰਹੋ’ ਤਹਿਤ ਲੋਕਾਂ ਦੇ ਕਈ ...

Read More


ਕਰੋਨਾ ਖ਼ਿਲਾਫ਼ ਜੰਗ: ਪੰਜਾਬ ਦੇ ਦਰਜਨਾਂ ਪਿੰਡਾਂ ਵਿੱਚ ਨਵਾਂ ‘ਸਮਾਜਵਾਦ’

Posted On March - 27 - 2020 Comments Off on ਕਰੋਨਾ ਖ਼ਿਲਾਫ਼ ਜੰਗ: ਪੰਜਾਬ ਦੇ ਦਰਜਨਾਂ ਪਿੰਡਾਂ ਵਿੱਚ ਨਵਾਂ ‘ਸਮਾਜਵਾਦ’
ਜ਼ਿਲ੍ਹਾ ਮੋਗਾ ਦਾ ਪਿੰਡ ਰਣਸੀਹ ਕਲਾਂ ਕਰੋਨਾ ਦੇ ਖ਼ੌਫ਼ ਦੌਰਾਨ ‘ਸਮਾਜਵਾਦੀ’ ਰਾਹ ਉੱਤੇ ਚੱਲਿਆ ਹੈ। ਪਿੰਡ ਦੇ ਗ਼ਰੀਬਾਂ ਨੂੰ ਕੋਈ ਫ਼ਿਕਰ ਨਹੀਂ। ਪੰਚਾਇਤ ਅਮੀਰ ਘਰਾਂ ਵਿਚੋਂ ਰਾਸ਼ਨ ਲੈਂਦੀ ਹੈ ਤੇ ਗ਼ਰੀਬ ਘਰਾਂ ਵਿਚ ਵੰਡ ਦਿੰਦੀ ਹੈ। ਪੰਜਾਹ ਗ਼ਰੀਬ ਘਰਾਂ ਨੂੰ ਰਾਸ਼ਨ ਦੀ ਕੋਈ ਤੋਟ ਨਹੀਂ ਰਹੀ। ਇਸ ਪਿੰਡ ਵਿਚ ਪੰਚਾਇਤ ਤੇ ਨੌਜਵਾਨ ਕਲੱਬ ਨੇ ਮੋਰਚਾ ਸੰਭਾਲਿਆ ਹੈ। ....

ਪੰਜਾਬ ’ਚ ਮਗਨਰੇਗਾ ਦੀ ਦਿਹਾੜੀ 22 ਰੁਪਏ ਵਧੀ

Posted On March - 27 - 2020 Comments Off on ਪੰਜਾਬ ’ਚ ਮਗਨਰੇਗਾ ਦੀ ਦਿਹਾੜੀ 22 ਰੁਪਏ ਵਧੀ
ਹਮੀਰ ਸਿੰਘ ਚੰਡੀਗੜ੍ਹ, 26 ਮਾਰਚ ਕੇਂਦਰ ਸਰਕਾਰ ਨੇ ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਾਰੰਟੀ ਕਾਨੂੰਨ (ਮਗਨਰੇਗਾ) ਦੀ ਦਿਹਾੜੀ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦਿਹਾੜੀ ਦੀਆਂ ਇਹ ਦਰਾਂ ਸਾਲ 2020-21 ਵਾਸਤੇ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ। ਪੰਜਾਬ ਵਿੱਚ ਦਿਹਾੜੀ 22 ਰੁਪਏ ਵਧ ਕੇ ਹੁਣ 263 ਰੁਪਏ ਹੋ ਜਾਵੇਗੀ। ਚਾਲੂ ਵਿੱਤੀ ਸਾਲ ਦੌਰਾਨ ਸੂਬੇ ਵਿੱਚ ਮਗਨਰੇਗਾ ਦੀ ਦਿਹਾੜੀ 241 ਰੁਪਏ ਸੀ ਅਤੇ ਪਿਛਲੇ ਸਾਲ ਕੇਵਲ ਇੱਕ ਰੁਪਏ ਦਾ ਵਾਧਾ ਹੋਇਆ ਸੀ। ਹਰਿਆਣਾ 309 ਰੁਪਏ 

ਜਲੰਧਰ ਸ਼ਹਿਰ ’ਚ ਕਰੋਨਾਵਾਇਰਸ ਦੀ ਦਸਤਕ

Posted On March - 27 - 2020 Comments Off on ਜਲੰਧਰ ਸ਼ਹਿਰ ’ਚ ਕਰੋਨਾਵਾਇਰਸ ਦੀ ਦਸਤਕ
ਪਾਲ ਸਿੰਘ ਨੌਲੀ ਜਲੰਧਰ, 26 ਮਾਰਚ ਕਰੋਨਾਵਾਇਰਸ ਨੇ ਹੁਣ ਜਲੰਧਰ ਸ਼ਹਿਰ ਅੰਦਰ ਵੀ ਪ੍ਰਵੇਸ਼ ਕਰ ਲਿਆ ਹੈ। ਇੱਥੋਂ ਦੇ ਨਿਜ਼ਾਤਮ ਨਗਰ ਦੀ ਰਹਿਣ ਵਾਲੀ ਇਕ 70 ਸਾਲਾ ਬਿਰਧ ਔਰਤ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੂੰ ਲੁਧਿਆਣਾ ਦੇ ਸੀਐੱਮਸੀ ਹਸਪਤਾਲ ਰੈੱਫਰ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਹਰਕਤ ’ਚ ਆਉਂਦਿਆਂ ਨਿਜ਼ਾਤਮ ਨਗਰ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਸਿਹਤ ਵਿਭਾਗ ਤੇ ਪੁਲੀਸ ਦੀਆਂ ਟੀਮਾਂ ਨੇ ਮੌਕੇ ’ਤੇ ਜਾ ਕੇ ਉਕਤ ਬਿਰਧ ਔਰਤ ਦੇ 

ਕਰੋਨਾਵਾਇਰਸ: ਹੁਣ ਹਾਲਾਤ ਕੀ ਰੁਖ਼ ਲੈਣਗੇ?

Posted On March - 27 - 2020 Comments Off on ਕਰੋਨਾਵਾਇਰਸ: ਹੁਣ ਹਾਲਾਤ ਕੀ ਰੁਖ਼ ਲੈਣਗੇ?
ਲੌਕਡਾਊਨ-ਕਰਫਿਊ ਤੋਂ ਬਾਅਦ, ਹਰੇਕ ਦੇ ਮਨ ਵਿਚ ਇਹ ਪ੍ਰਸ਼ਨ ਹੈ ਕਿ ਹੁਣ ਹਾਲਾਤ ਕੀ ਰੁਖ਼ ਅਖ਼ਤਿਆਰ ਕਰਨਗੇ। ਕਿੰਨਾ ਕੁ ਸਮਾਂ ਇਹੀ ਹਾਲਾਤ ਰਹਿਣਗੇ? ਕੀ ਇਹ ਮਹਾਮਾਰੀ ਰੁਕ ਜਾਵੇਗੀ? ਇੰਨੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਕੀ ਇਨ੍ਹਾਂ ਦਾ ਕੋਈ ਸਾਰਥਕ ਨਤੀਜਾ ਵੀ ਨਿਕਲੇਗਾ? ਨਤੀਜਿਆਂ ਬਾਰੇ ਸ਼ੱਕ ਦਾ ਕਾਰਨ ਇਹ ਹੈ ਕਿ ਇਸ ਬਿਮਾਰੀ ਸਬੰਧੀ ਸੂਚਨਾਵਾਂ ਤੋਂ ਕੋਈ ਸਪੱਸ਼ਟ ਤਸਵੀਰ ਉੱਭਰ ਕੇ ਸਾਹਮਣੇ ਨਹੀਂ ਆ ਰਹੀ। ....

ਸੈਨੇਟਾਈਜ਼ਰ ਤੇ ਮਾਸਕ ਬਣਾ ਕੇ ਵੰਡ ਰਿਹੈ ਮੁਕਤਸਰ ਦਾ ਗੁਰਪਾਲ ਪਾਲੀ

Posted On March - 27 - 2020 Comments Off on ਸੈਨੇਟਾਈਜ਼ਰ ਤੇ ਮਾਸਕ ਬਣਾ ਕੇ ਵੰਡ ਰਿਹੈ ਮੁਕਤਸਰ ਦਾ ਗੁਰਪਾਲ ਪਾਲੀ
ਇਸ ਸਮੇਂ ਜਦੋਂ ਪੰਜਾਬ ਵਿੱਚ ਕਰਫਿਊ ਲੱਗਾ ਹੈ, ਜਾਗਰੂਕ ਲੋਕ ਘਰਾਂ ’ਚ ਬੰਦ ਹਨ ਅਤੇ ਪੁਲੀਸ, ਸਿਹਤ ਵਿਭਾਗ ਤੇ ਹੋਰ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਕਰ ਰਹੇ ਹਨ। ਅਜਿਹੇ ’ਚ ਕੁਝ ਅਜਿਹੇ ਸ਼ਖ਼ਸ ਵੀ ਹਨ ਜੋ ਕਿ ਬਿਨਾਂ ਕਿਸੇ ਲਾਲਚ ਦੇ ਲੋਕਾਂ ਦੀ ਮਦਦ ਲਈ ਘਰੋਂ ਨਿਕਲੇ ਹਨ। ਅਜਿਹਾ ਹੀ ਇਕ ਸ਼ਖਸ ਹੈ ਗੁਰਪਾਲ ਸਿੰਘ ਪਾਲੀ। ....

‘ਲੌਕਡਾਊਨ’ ਕਾਰਨ ਪੋਲਟਰੀ ਉਦਯੋਗ ਨੂੰ ਲੱਗਣ ਲੱਗੇ ਤਾਲੇ

Posted On March - 27 - 2020 Comments Off on ‘ਲੌਕਡਾਊਨ’ ਕਾਰਨ ਪੋਲਟਰੀ ਉਦਯੋਗ ਨੂੰ ਲੱਗਣ ਲੱਗੇ ਤਾਲੇ
ਕਰੋਨਾਵਾਇਰਸ ਕਾਰਨ ਪੰਜਾਬ ਦਾ ਪੋਲਟਰੀ ਉਦਯੋਗ ਤਬਾਹੀ ਕੰਢੇ ਆ ਖੜ੍ਹਾ ਹੋਇਆ ਹੈ। ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਮੁਰਗੀਆਂ ਲਈ ਨਾ ਤਾਂ ਖੁਰਾਕ ਮਿਲ ਰਹੀ ਹੈ ਅਤੇ ਨਾ ਹੀ ਬਾਜਰਾ ਮਿਲ ਰਿਹਾ ਹੈ। ਲੌਕਡਾਊਨ ਵਾਲੇ ਦਿਨ ਤੋਂ ਹੀ ਬਾਜਰੇ ਦੇ ਭਰੇ ਸੈਂਕੜੇ ਟਰੱਕ ਪੰਜਾਬ-ਰਾਜਸਥਾਨ ਬਾਰਡਰ ਨੇੜੇ ਅਟਕੇ ਖੜ੍ਹੇ ਹਨ। ....

ਪਹਿਲੇ ਦਿਨ ਹੀ ਦੁਕਾਨਾਂ ਦਾ ਰਾਸ਼ਨ ਮੁੱਕਿਆ

Posted On March - 27 - 2020 Comments Off on ਪਹਿਲੇ ਦਿਨ ਹੀ ਦੁਕਾਨਾਂ ਦਾ ਰਾਸ਼ਨ ਮੁੱਕਿਆ
ਜਗਮੋਹਨ ਸਿੰਘ ਘਨੌਲੀ, 26 ਮਾਰਚ ਪੰਜਾਬ ਸਰਕਾਰ ਵੱਲੋਂ ਕਰੋਨਵਾਇਰਸ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਲਗਾਏ ਗਏ ਕਰਫਿਊ ਤੋਂ ਬਾਅਦ ਲੋਕਾਂ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਦੇ ਦਾਅਵਿਆਂ ਦੀ ਅੱਜ ਘਨੌਲੀ ਖੇਤਰ ਵਿੱਚ ਫਿਰ ਹਵਾ ਨਿਕਲ ਗਈ। ਐੱਸਡੀਐੱਮ ਦਫ਼ਤਰ ਵੱਲੋਂ 25 ਮਾਰਚ ਨੂੰ ਰੂਪਨਗਰ ਸਬ-ਡਿਵੀਜ਼ਨ ਦੇ ਦੁਕਾਨਦਾਰਾਂ ਅਤੇ ਮੈਡੀਕਲ ਸਟੋਰਾਂ ਦੀ ਮੋਬਾਈਲ ਨੰਬਰਾਂ ਸਮੇਤ ਸੂਚੀ ਜਾਰੀ ਕਰਕੇ ਹਦਾਇਤ ਕੀਤੀ ਗਈ ਸੀ ਕਿ ਸੂਚੀ ਵਿੱਚ ਦਰਜ ਦੁਕਾਨਦਾਰ ਅਤੇ ਮੈਡੀਕਲ ਸਟੋਰ ਮਾਲਕ ਲੋਕਾਂ 

ਪੈਸੇ ਦੀ ਘਾਟ ਕਾਰਨ ਨੌਜਵਾਨ ਨੂੰ ਪੀਜੀਆਈ ਤੋਂ ਮੋੜਿਆ

Posted On March - 27 - 2020 Comments Off on ਪੈਸੇ ਦੀ ਘਾਟ ਕਾਰਨ ਨੌਜਵਾਨ ਨੂੰ ਪੀਜੀਆਈ ਤੋਂ ਮੋੜਿਆ
ਪੱਤਰ ਪ੍ਰੇਰਕ ਘਨੌਲੀ, 26 ਮਾਰਚ ਇੱਥੇ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਨੂੰ ਦਵਾਈਆਂ ਲਈ ਪੈਸੇ ਨਾ ਹੋਣ ਕਾਰਨ ਵਾਪਸ ਮੋੜ ਦਿੱਤਾ ਗਿਆ ਹੈ। 22 ਸਾਲਾਂ ਦਾ ਉਕਤ ਨੌਜਵਾਨ ਬਿਮਾਰੀ ਕਾਰਨ ਮੰਜੇ ’ਤੇ ਪਿਆ ਤੜਫਣ ਲਈ ਮਜਬੂਰ ਹੈ ਤੇ ਬੇਵਸ ਹੋਈ ਮਾਂ ਕੋਲ ਅੱਥਰੂ ਵਹਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਮੀਡੀਆ ਨੂੰ ਆਪਣਾ ਦੁੱਖੜਾ ਸੁਣਾਉਂਦਿਆਂ ਸ਼ੋਭਾ ਦੇਵੀ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ ਤੇ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਹਨ। ਉਸ ਦਾ ਪੁੱਤਰ ਭਾਨੂੰ (22) 

ਸਿਆਸੀ ਪਾਰਟੀਆਂ ਦੀ ਸਲਾਹ ਲੈਣ ਦੀ ਮੰਗ

Posted On March - 27 - 2020 Comments Off on ਸਿਆਸੀ ਪਾਰਟੀਆਂ ਦੀ ਸਲਾਹ ਲੈਣ ਦੀ ਮੰਗ
ਰਾਕੇਸ਼ ਸੈਣੀ ਨੰਗਲ, 26 ਮਾਰਚ ਪਿਛਲੇ ਹਫਤੇ ਤੋਂ ਲੱਗੇ ਕਰਫਿਊ ਦੇ ਸਬੰਧ ਵਿੱਚ ਅੱਜ ਇੱਥੇ ਸੀਪੀਆਈਐੱਮ ਦੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਢੇਰ, ਤਹਿਸੀਲ ਨੰਗਲ ਦੇ ਸਕੱਤਰ ਸਤਨਾਮ ਸਿੰਘ, ਆਨੰਦਪੁਰ ਸਾਹਿਬ ਦੇ ਸਕੱਤਰ ਗੀਤਾ ਰਾਮ, ਰੋਪੜ ਤਹਿਸੀਲ ਦੇ ਸਕੱਤਰ ਗੁਰਦੇਵ ਸਿੰਘ ਬਾਗੀ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਵਿਰੋਧੀ ਪਾਰਟੀਆਂ ਦੇ ਸੁਝਾਅ ਲੈ ਕੇ ਕਰੋਨਾ ਖ਼ਿਲਾਫ਼ ਆਰੰਭੀ ਮੁਹਿੰਮ ਨੂੰ ਹੋਰ ਉਸਾਰੂ ਬਣਾਇਆ ਜਾ ਸਕਦਾ ਹੈ। ਇਸ ਵਕਤ ਜੋ ਵੀ ਕਦਮ ਪੰਜਾਬ ਸਰਕਾਰ 

ਘਰੇ ਮੰਗਵਾਈ ਜਾ ਸਕੇਗੀ ਦਵਾਈ

Posted On March - 27 - 2020 Comments Off on ਘਰੇ ਮੰਗਵਾਈ ਜਾ ਸਕੇਗੀ ਦਵਾਈ
ਪੱਤਰ ਪ੍ਰੇਰਕ ਰੂਪਨਗਰ, 26 ਮਾਰਚ ਐੱਸਡੀਐੱਮ ਰੂਪਨਗਰ ਹਰਜੋਤ ਕੌਰ ਨੇ ਦੱਸਿਆ ਹੈ ਨਗਰ ਕੌਂਸਲ ਰੂਪਨਗਰ ਦੀ ਹੱਦ ਅੰਦਰ ਪੈਂਦੇ ਵਾਰਡਾਂ ਅੰਦਰ ਵਾਲੰਟੀਅਰਾਂ ਦੇ ਮੋਬਾਈਲ ਫੋਨ ਨੰਬਰਾਂ ’ਤੇ ਸੰਪਰਕ ਕਰਕੇ ਘਰ ਦਵਾਈ ਮੰਗਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਰੂਪਨਗਰ ਦੀ ਹੱਦ ਅੰਦਰ ਪੈਂਦੇ ਵਾਰਡਾਂ ਵਿੱਚ ਦਵਾਈਆਂ ਮੰਗਵਾਉਣ ਲਈ ਵਾਰਡ ਨੰਬਰ 1, 2, 21 ਵਿੱਚ ਮੋਬਾਈਲ ਫੋਨ ਨੰਬਰ 78149-50629 , ਵਾਰਡ ਨੰਬਰ 3, 4, 5, 20 ਵਿੱਚ 62804-58445, ਵਾਰਡ ਨੰਬਰ 6, 7, 8 ਵਿੱਚ 62804-07315, ਵਾਰਡ ਨੰਬਰ 9, 10, 15 ਵਿੱਚ 

ਰਾਜਗੜ੍ਹ ਛੰਨਾ ਦੀ ਪੰਚਾਇਤ ਨੇ ਪਿੰਡ ਸੀਲ ਕੀਤਾ

Posted On March - 27 - 2020 Comments Off on ਰਾਜਗੜ੍ਹ ਛੰਨਾ ਦੀ ਪੰਚਾਇਤ ਨੇ ਪਿੰਡ ਸੀਲ ਕੀਤਾ
ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 26 ਮਾਰਚ ਪਿੰਡ ਰਾਜਗੜ੍ਹ ਛੰਨਾ ਦੀ ਪੰਚਾਇਤ ਅਤੇ ਪਿੰਡ ਦੇ ਵਾਸੀਆਂ ਵੱਲੋਂ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆ ਪਿੰਡ ਨੂੰ ਲੱਗਦੇ ਰਸਤੇ ਉਪਰ ਰਸਤਾ ਬੰਦ ਕਰਕੇ ਪੋਸਟਰ ਲਗਾ ਕੇ ਅਪੀਲ ਕੀਤੀ ਹੈ ਕਿ ਕਰੋਨਾਵਾਇਰਸ ਦੀ ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਿੰਡ ਵਿਚ ਆਉਣ-ਜਾਣ ਵਾਲਿਆ ’ਤੇ ਪਾਬੰਧੀ ਹੈ ਕਿਰਪਾ ਕਰਕੇ ਸਹਿਯੋਗ ਦਿਓ ਉਲੰਘਣਾ ਕਰਨ ਵਾਲਾ ਆਪਣਾ ਜ਼ਿੰਮੇਵਾਰ ਆਪ ਹੋਵੇਗਾ। ਪਿੰਡ ਵਾਸੀ ਨੇ ਦੱਸਿਆ ਕਿ ਅੱਜ ਇਹ ਫ਼ੈਸਲਾ 

ਕਰਫਿਊ ਦੀ ਮਾਰ ਹੇਠ ਆਏ ਪੋਲਟਰੀ ਫਾਰਮ

Posted On March - 27 - 2020 Comments Off on ਕਰਫਿਊ ਦੀ ਮਾਰ ਹੇਠ ਆਏ ਪੋਲਟਰੀ ਫਾਰਮ
ਬੀ. ਐਸ. ਚਾਨਾ ਸ੍ਰੀ ਆਨੰਦਪੁਰ ਸਾਹਿਬ, 26 ਮਾਰਚ ਕਰੋਨਾਵਾਇਰਸ ਨੂੰ ਠੱਲ੍ਹਣ ਲਈ ਲਗਾਏ ਕਰਫਿਊ ਕਾਰਨ ਪਲੋਟਰੀ ਕਾਰੋਬਾਰ ਦੇ ਜੁੜੇ ਲੋਕਾਂ ਨੂੰ ਫੀਡ ਨਾ ਮਿਲਣ ਤੇ ਮੁਰਗੀਆਂ ਨਾ ਵਿਕਣ ਕਰਕੇ ਰੋਜ਼ਾਨਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਪਲੋਟਰੀ ਉਦਯੋਗ ਨਾਲ ਜੁੜੇ ਨੌਜਵਾਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਐਡਵੋਕੇਟ ਪ੍ਰਭਜੋਤ ਸਿੰਘ ਬਦਲੈਹੜੀ ਅਤੇ ਐਡਵੋਕੇਟ ਰਵਿੰਦਰ ਵਾਲੀਆ ਸਣੇ ਕਈ ਹੋਰ ਨੌਜਵਾਨਾਂ ਨੇ ਦੱਸਿਆ ਕਿ ਕਰਫਿਊ ਲੱਗਣ 

ਪਿੰਡ ਬੜੈਚਾਂ ’ਚ ਮਾਸਕ ਵੰਡੇ

Posted On March - 27 - 2020 Comments Off on ਪਿੰਡ ਬੜੈਚਾਂ ’ਚ ਮਾਸਕ ਵੰਡੇ
ਪੱਤਰ ਪ੍ਰੇਰਕ ਅਮਲੋਹ, 26 ਮਾਰਚ ਪਿੰਡ ਬੜੈਚਾਂ ਵਿਚ ਹਲਕਾ ਵਿਧਾਇਕ ਰਣਦੀਪ ਸਿੰਘ ਦੇ ਨਿਰਦੇਸ਼ਾਂ ਤਹਿਤ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਯੂਥ ਕਾਂਗਰਸੀ ਆਗੂ ਜਗਦੀਪ ਸਿੰਘ ਜੱਗੀ ਅਤੇ ਪੰਚਾਇਤ ਵੱਲੋਂ ਘਰ-ਘਰ ਜਾ ਕੇ ਮਾਸਕ ਅਤੇ ਸੈਨੀਟਾਈਜਰ ਵੰਡੇ ਗਏ ਅਤੇ ਲੋਕਾਂ ਨੂੰ ਬਚਾਅ ਦੇ ਸੁਝਾਅ ਵੀ ਦਿੱਤੇ ਗਏ। ਇਸ ਮੌਕੇ ਜਗਦੀਪ ਸਿੰਘ ਜੱਗੀ, ਬਲਵਿੰਦਰ ਸਿੰਘ ਪੰਚ, ਰਵਿੰਦਰ ਸਿੰਘ, ਸਨੀ ਮੁਹੰਮਦ ਤੇ ਅਮਰੀਕ ਸਿੰਘ ਮੌਜੂਦ ਸਨ।  

ਐੱਸਡੀਐੱਮ ਵੱਲੋਂ ਵਪਾਰੀਆਂ ਨਾਲ ਮੀਟਿੰਗ

Posted On March - 27 - 2020 Comments Off on ਐੱਸਡੀਐੱਮ ਵੱਲੋਂ ਵਪਾਰੀਆਂ ਨਾਲ ਮੀਟਿੰਗ
ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 26 ਮਾਰਚ ਚਮਕੌਰ ਸਾਹਿਬ ਇਲਾਕੇ ਵਿੱਚ ਕਰਫਿਊ ਦੇ ਚੌਥੇ ਦਿਨ ਪੂਰੀ ਤਰ੍ਹਾਂ ਬੰਦ ਰਿਹਾ, ਉੱਥੇ ਹੀ ਐੱਸਡੀਐੱਮ ਮਨਕੰਵਲ ਸਿੰਘ ਚਾਹਲ ਵੱਲੋਂ ਇਲਾਕੇ ਦੇ ਲੋਕਾਂ ਨੂੰ ਘਰੋਂ ਘਰੀ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਵਪਾਰੀਆਂ ਨਾਲ ਮੀਟਿੰਗ ਕਰਦਿਆਂ ਨਵੇਂ ਰੋਸਟਰ ਜਾਰੀ ਕਰਕੇ ਘਰਾਂ ਵਿੱਚ ਖਾਣ-ਪੀਣ ਦਾ ਸਾਮਾਨ ਪਹੁੰਚਾਉਣ ਦੇ ਬੰਦੋਬਸਤ ਕੀਤੇ ਗਏ। ਉਨ੍ਹਾਂ ਵਪਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਕੋਈ ਵੀ ਵਪਾਰੀ ਤੇ ਕੈਮਿਸਟ ਪ੍ਰਸ਼ਾਸਨ ਦੀਆਂ 

ਨੌਜਵਾਨਾਂ ਨੇ ਪਿੰਡ ਕਲਵਾਂ ਨੂੰ ਕੀਤਾ ਸੈਨੇਟਾਈਜ਼

Posted On March - 27 - 2020 Comments Off on ਨੌਜਵਾਨਾਂ ਨੇ ਪਿੰਡ ਕਲਵਾਂ ਨੂੰ ਕੀਤਾ ਸੈਨੇਟਾਈਜ਼
ਪੱਤਰ ਪ੍ਰੇਕਰ ਨੂਰਪੁਰ ਬੇਦੀ, 26 ਮਾਰਚ ਬਲਾਕ ਨੂਰਪੁਰ ਬੇਦੀ ਦੀ ਸਭ ਤੋਂ ਵੱਧ ਅਬਾਦੀ ਵਾਲੇ ਪਿੰਡ ਕਲਵਾਂ ਵਿੱਚ ਇਥੋਂ ਦੇ ਨੋਜਵਾਨਾਂ ਵੱਲੋਂ ਪੂਰੇ ਪਿੰਡ ਨੂੰ ਸੈਨੇਟਾਈਜ਼ ਕੀਤਾ ਗਿਆ। ਪਿੰਡ ਦੇ ਵਸਨੀਕਾਂ ਵੱਲੋਂ ਪ੍ਰਸ਼ਾਸਨ ਤੇ ਪੁਲੀਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਲੋਕ ਕਰਫਿਊ ਦੌਰਾਨ ਆਪਣੇ ਘਰਾਂ ਵਿੱਚ ਹੀ ਰਹਿ ਰਹੇ ਹਨ। ਨੌਜਵਾਨਾਂ ਨੇ ਅੱਜ ਟਰੈਕਟਰ ਵਾਲੀ ਟੈਂਕੀ ਨੂੰ ਪੂਰਾ ਸੈਨੇਟਾਈਜ਼ਰ ਬਣਾਇਆ ਗਿਆ ਅਤੇ ਘਰ ਘਰ ਜਾ ਕੇ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਗਿਆ। 

ਝੁੱਗੀਆਂ-ਝੌਂਪੜੀਆਂ ਵਾਲਿਆਂ ਨੂੰ ਲੰਗਰ ਵੰਡਿਆ

Posted On March - 27 - 2020 Comments Off on ਝੁੱਗੀਆਂ-ਝੌਂਪੜੀਆਂ ਵਾਲਿਆਂ ਨੂੰ ਲੰਗਰ ਵੰਡਿਆ
ਪੱਤਰ ਪ੍ਰੇਰਕ ਸ੍ਰੀ ਆਨੰਦਪੁਰ ਸਾਹਿਬ, 26 ਮਾਰਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਮਗਰੋਂ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਦਿੱਤੇ ਅਦੇਸ਼ਾਂ ਤੋਂ ਬਾਅਦ ਅੱਜ ਤਖ਼ਤ ਕੇਸਗੜ੍ਹ ਸਾਹਿਬ ਵਿਚ ਤਾਇਨਾਤ ਸਮੁੱਚਾ ਸ਼੍ਰੋਮਣੀ ਕਮੇਟੀ ਦਾ ਅਮਲਾ ਹਰਕਤ ਵਿੱਚ ਆ ਗਿਆ ਹੈ। ਅੱਜ ਕੇਸਗੜ੍ਹ ਸਾਹਿਬ ਅਤੇ ਪਤਾਲਪੁਰੀ ਸਾਹਿਬ ਤੋਂ ਲੰਗਰ ਤਿਆਰ ਕਰਕੇ ਇਲਾਕੇ ਅੰਦਰਲੇ ਗਰੀਬ, ਮਜ਼ਦੂਰ ਤੇ ਪਰਵਾਸੀਆਂ 
Manav Mangal Smart School
Available on Android app iOS app
Powered by : Mediology Software Pvt Ltd.