DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਡਲ

  • ਡਾ. ਇਕਬਾਲ ਸਿੰਘ ਸਕਰੌਦੀ ਲਗਭਗ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਭਵਾਨੀਗੜ੍ਹ ਦੇ ਸਰਕਾਰੀ ਹਾਈ ਸਕੂਲ ਵਿੱਚ ਨੌਵੀਂ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਸਵੇਰੇ ਸਕੂਲ ਗਏ ਨੂੰ ਮੈਨੂੰ ਪਤਾ ਲੱਗਾ ਕਿ ਉਸ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ...

  • ਡਾ. ਰਣਜੀਤ ਸਿੰਘ ਪੰਜਾਬ ਦੇ ਕਿਸਾਨਾਂ ਲਈ ਇਸ ਵਾਰ ਗੰਨੇ ਦੀ ਫ਼ਸਲ ਠੀਕ ਰਹੀ ਹੈ। ਵਿਕਰੀ ਵਿੱਚ ਬਹੁਤੀ ਦਿੱਕਤ ਨਹੀਂ ਹੋਈ ਅਤੇ ਮੁੱਲ ਵੀ ਠੀਕ ਮਿਲਿਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਕਿਸਾਨ ਗੰਨੇ ਹੇਠ ਰਕਬੇ...

  • ਅਮੋਲਕ ਸਿੰਘ ਮਜ਼ਦੂਰ ਮਾਪਿਆਂ ਨੇ ਆਪਣੀ ਲਾਡਲੀ ਧੀ ਦਾ ਨਾਂ ਚਾਵਾਂ ਨਾਲ ਰਾਜ ਰੱਖਿਆ। ਸੁਫਨਾ ਅਤੇ ਕਾਮਨਾ ਸੀ ਕਿ ਸਾਡੀ ਰਾਜ ਜਿਹੜੇ ਘਰ ਜਾਵੇ, ਰਾਜ ਕਰੇ। ਰਾਜ ਵਿਆਹੀ ਸਾਡੇ ਪਿੰਡ ਆਈ। ਰਾਜ ਦੇ ਹੱਥਾਂ ’ਤੇ ਕਦੋਂ ਮਹਿੰਦੀ ਲੱਗੀ, ਕਦੋਂ ਲੱਥ...

  • ਜੀ ਕੇ ਸਿੰਘ ਦਿਨ 8 ਮਾਰਚ 1975, ਜਦ ਯੂਐੱਨਓ ਨੇ ਵਿਸ਼ਵ ਔਰਤਾਂ ਨੂੰ ਸਮਰਪਿਤ ਕੀਤਾ ਤਾਂ ਮੈਂ ਕਾਲਜ ਦੀਆਂ ਛੁੱਟੀਆਂ ’ਚ ਕੈਲੰਡਰ ਆਪਣੇ ਦਸਤੀਂ ਤਿਆਰ ਕੀਤਾ ਜਿਸ ਦਾ ਸਿਰਲੇਖ ਸੀ: ਨਾਰੀ- ਈਸ਼ਵਰ ਦੀ ਸਰਵ ਉਤਮ ਰਚਨਾ। ਇਸ ਕੈਲੰਡਰ ਵਿੱਚ ਨਾਰੀ...

  • ਰਸ਼ਪਿੰਦਰ ਪਾਲ ਕੌਰ ਮਾਵਾਂ, ਮਾਸੀਆਂ ਰਿਸ਼ਤਿਆਂ ਦਾ ਆਧਾਰ ਹੁੰਦੀਆਂ। ਉਹ ਰਿਸ਼ਤਿਆਂ ਨੂੰ ਮੁਹੱਬਤ ਦੀ ਜਾਗ ਲਾਉਂਦੀਆਂ। ਰਿਸ਼ਤਿਆਂ ਨੂੰ ਸਾਂਝਾਂ ਦੀ ਤੰਦ ਨਾਲ ਜੋੜਦੀਆਂ। ਤੇਰ-ਮੇਰ ਨੂੰ ਏਕੇ ਦੇ ‘ਰਾਣੀ ਹਾਰ’ ਵਿੱਚ ਪਰੋ ਕੇ ਰੱਖਦੀਆਂ। ਉਨ੍ਹਾਂ ਦੇ ਹੁੰਦਿਆਂ ਜ਼ਿੰਦਗੀ ਫ਼ਿਕਰਾਂ ਤੋਂ ਮੁਕਤ...

Advertisement
  • featured-img_866548

    ਕਮਲੇਸ਼ ਸਿੰਘ ਦੁੱਗਲ ਅੱਸੀਵਿਆਂ ਵਿੱਚ ਮੈਂ ਪੱਤਰਕਾਰੀ ਦੀ ਪੜ੍ਹਾਈ ਭਾਵੇਂ ਦੋ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਤੇ ਖੇਤੀ ਯੂਨੀਵਰਸਿਟੀ ਤੋਂ ਕੀਤੀ ਪਰ ਇਨ੍ਹਾਂ ਤਿੰਨ-ਚਾਰ ਸਾਲਾਂ ਵਿੱਚ ਕਦੇ ਵੀ ਕਿਸੇ ਪੱਤਰਕਾਰੀ ਦੇ ਅਧਿਆਪਕ ਨੇ ‘ਟਾਂਕਾ ਪੱਤਰਕਾਰੀ’ ਸਬੰਧੀ ਕੁਝ ਨਹੀਂ ਦੱਸਿਆ, ਹਾਲਾਂਕਿ ਸਾਨੂੰ ਪੱਤਰਕਾਰੀ...

  • featured-img_865851

    ਬਲਵਿੰਦਰ ਸਿੰਘ ਭੰਗੂ ਸਾਡੇ ਪੁਰਖਿਆਂ ਦਾ ਪਿੰਡ ਖਿਆਲਾ ਕਲਾਂ (ਜ਼ਿਲ੍ਹਾ ਅੰਮ੍ਰਿਤਸਰ) ਸੀ। ਜਦੋਂ ਅੰਗਰੇਜ਼ ਸਰਕਾਰ ਨੇ ਸੰਨ 1900 ਦੇ ਲਗਭਗ ਤਿੰਨ ਨਹਿਰਾਂ ਰੱਖ ਬਰਾਂਚ (ਆਰਬੀ), ਗਾਗੇਰਾ ਬਰਾਂਚ (ਜੀਬੀ) ਅਤੇ ਝੰਗ ਬਰਾਂਚ (ਜੇਬੀ) ਬਣਾ ਕੇ ਸਾਂਦਲ ਬਾਰ ਦੇ ਇਲਾਕੇ ਨੂੰ ਆਬਾਦ...

  • featured-img_865846

    ਗੁਰਦੀਪ ਢੁੱਡੀ ਹਾਕਮ ਜਦੋਂ ਸਰਕਾਰੀ ਨੀਤੀਆਂ ਰਾਹੀਂ ਆਪਣੇ ਲੁਕਵੇਂ ਏਜੰਡੇ ਦੀ ਪੂਰਤੀ ਕਰਨ ਵੱਲ ਵਧਦੇ ਹਨ ਤਾਂ ਇਹ ਜਨਤਕ ਵਿਦਰੋਹ ਦਾ ਕਾਰਨ ਬਣਦਾ ਹੈ। ਅੰਗਰੇਜ਼ੀ ਹਕੂਮਤ ਸਮੇਂ ਆਜ਼ਾਦੀ ਸੰਘਰਸ਼ ਦਾ ਬੀਜ ਉਸ ਸਮੇਂ ਬੀਜਿਆ ਗਿਆ ਸੀ ਜਦੋਂ ਹਕੂਮਤ ਨੇ ਭਾਰਤ...

  • featured-img_865290

    ਰੂਪ ਲਾਲ ਰੂਪ ਅਰਥ ਤੇ ਅੰਕੜਾ ਵਿਭਾਗ ਪੰਜਾਬ ਵਿਚ ਖੇਤਰ ਸਹਾਇਕ ਵਜੋਂ ਮੇਰੀ ਨਿਯੁਕਤੀ 1978 ਵਿੱਚ ਤਲਵਾੜਾ (ਹੁਸ਼ਿਆਰਪੁਰ) ਵਿੱਚ ਹੋਈ। ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਸਮੇਂ ਤੋਂ ਪੰਜ ਦਿਨ ਦਾ ਹਫ਼ਤਾ ਲਾਗੂ ਹੋਣ ਕਾਰਨ ਦਫਤਰਾਂ ਵਿਚ ਸ਼ਨਿੱਚਰਵਾਰ ਤੇ ਐਤਵਾਰ...

  • featured-img_865287

    ਪ੍ਰੋ. ਸੁਖਦੇਵ ਸਿੰਘ ਸਾਲ 2017 ਵਿੱਚ ਆਪਣੇ 22ਵੇਂ ਸੈਸ਼ਨ ਵਿੱਚ ਸੰਯੁਕਤ ਰਾਸ਼ਟਰ ਸੈਰ-ਸਪਾਟਾ ਜਨਰਲ ਅਸੈਂਬਲੀ ਨੇ ਸੱਭਿਆਚਾਰਕ ਸੈਰ-ਸਪਾਟੇ ਨੂੰ ਅਜਿਹੀ ਗਤੀਵਿਧੀ ਵਜੋਂ ਪਰਿਭਾਸ਼ਿਤ ਕੀਤਾ ਜਿੱਥੇ “ਯਾਤਰੀ ਦੀ ਮੁੱਖ ਪ੍ਰੇਰਨਾ ਸੈਰ-ਸਪਾਟਾ ਸਥਾਨ ਦੇ ਠੋਸ ਅਤੇ ਅਮੂਰਤ ਸੱਭਿਆਚਾਰਕ ਆਕਰਸ਼ਣਾਂ/ਉਤਪਾਦਾਂ ਬਾਰੇ ਖੋਜ ਕਰਨਾ,...

  • featured-img_864928

    ਗੁਰਦਿਆਲ ਸਿੰਘ ਨਾਦ ਪ੍ਰਗਾਸੁ ਸੰਸਥਾ ਪਿਛਲੇ ਡੇਢ ਦਹਾਕੇ ਤੋਂ ਤਿੰਨ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਲਾ ਰਹੀ ਹੈ। ਇਸ ਸਾਹਿਤ ਉਤਸਵ ਦੇ ਪਹਿਲੇ ਦੋ ਦਿਨ ਧਰਮ, ਦਰਸ਼ਨ, ਸਾਹਿਤ, ਕਲਾ, ਰਾਜਨੀਤੀ ਆਦਿ ਵਿਸ਼ਿਆਂ ਬਾਰੇ ਸੈਮੀਨਾਰ, ਸੰਵਾਦ, ਗੋਸ਼ਟੀਆਂ ਹੁੰਦੀਆਂ ਹਨ ਅਤੇ ਤੀਜੇ ਦਿਨ...

  • featured-img_864920

    ਡਾ. ਸਤਬੀਰ ਸਿੰਘ ਗੋਸਲ* ਡਾ. ਰਣਜੀਤ ਸਿੰਘ** ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਥੋਂ ਦੇ ਕਿਸਾਨ ਅਗਾਂਹਵਧੂ ਹਨ ਅਤੇ ਨਵੀਆਂ ਖੇਤੀ ਤਕਨੀਕਾਂ ਅਪਣਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸਾਰੀ ਧਰਤੀ ਸੇਂਜੂ ਹੋਣ ਨਾਲ ਖੇਤੀ ਵਿੱਚ ਨਵੇਂ ਤਜਰਬੇ ਕੀਤੇ ਜਾ ਸਕਦੇ ਹਨ।...

  • featured-img_863790

    ਦਰਸ਼ਨ ਸਿੰਘ ਸਫ਼ਰ ਕਰਦੇ ਸਮੇਂ ਕੰਡਕਟਰ ਨੇ ਕਿਹਾ, “ਅੱਗੇ ਆ ਜੋ... ਸੀਟ ਖ਼ਾਲੀ ਪਈ ਆ...।” ਪਿੱਛਿਉਂ ਚੱਲ ਕੇ ਮੈਂ ਅੱਗੇ ਜਾ ਬੈਠਾ। ਇਸ ਮਿਲੀ ਸੁੱਖ ਸਹੂਲਤ ਪੱਖੋਂ ਮੈਂ ਹੋਰਾਂ ਨਾਲੋਂ ਸੁਭਾਗਾ ਸਾਂ। ਨਵੇਂ ਲੋਕਾਂ ਨਾਲ ਨਵੇਂ ਅਨੁਭਵ ਸਨ। ਖੁੱਲ੍ਹ ਕੇ...

  • featured-img_863457

    ਬਲਰਾਜ ਸਿੰਘ ਸਿੱਧੂ ਕੁਝ ਸਾਲ ਪਹਿਲਾਂ ਮੈਂ ਉਸ ਸਬ-ਡਵੀਜ਼ਨ ਵਿੱਚ ਬਤੌਰ ਐੱਸ.ਪੀ. ਤਾਇਨਾਤ ਸੀ ਜਿਸ ਅਧੀਨ ਤਤਕਾਲੀ ਮੁੱਖ ਮੰਤਰੀ ਦਾ ਚੋਣ ਹਲਕਾ ਅਤੇ ਜੱਦੀ ਪਿੰਡ ਆਉਂਦਾ ਸੀ। ਮੁੱਖ ਮੰਤਰੀ ਵੱਲੋਂ ਮਹੀਨੇ ਵਿੱਚੋਂ 20 ਦਿਨ ਹਲਕੇ ਦਾ ਦੌਰਾ ਕਰਨ ਵਿੱਚ ਹੀ...

  • featured-img_862635

    ਸੁਪਿੰਦਰ ਸਿੰਘ ਰਾਣਾ ਪਿੰਡ ਗੇੜਾ ਮਾਰ ਰਿਹਾ ਸੀ, ਪਿੱਛੋਂ ਆਵਾਜ਼ ਆਈ... ਮਾਮਾ ਹਾਕਾਂ ਮਾਰ ਰਿਹਾ ਸੀ। ਮਾਮੇ ਦਾ ਪਿੰਡ ਨਾਨਕਿਆਂ ਕੋਲ ਹੋਣ ਕਾਰਨ ਮਾਂ ਉਸ ਨੂੰ ਵੀਰ ਆਖਦੀ ਸੀ, ਇਸੇ ਕਾਰਨ ਅਸੀਂ ਤਿੰਨੋਂ ਭੈਣ ਭਰਾ ਉਸ ਨੂੰ ਮਾਮਾ ਆਖਣ ਲੱਗ...

  • featured-img_862233

    ਪਿਆਰਾ ਸਿੰਘ ਗੁਰਨੇ ਕਲਾਂ ਮੈਂ ਪੇਂਡੂ ਵਿਦਿਆਰਥੀ ਸੀ। ਬੀਏ ਵਿੱਚ ਮੱਥਾ ਗਣਿਤ ਵਰਗੇ ਔਖੇ ਵਿਸ਼ੇ ਨਾਲ ਲਾ ਲਿਆ। ਗਣਿਤ ਦੀ ਪੜ੍ਹਾਈ ਬਹੁਤ ਔਖੀ ਤੇ ਸਿਲੇਬਸ ਬਹੁਤ ਜਿ਼ਆਦਾ ਲੱਗਦਾ, ਟਿਊਸ਼ਨ ਬਿਨਾਂ ਸਰਦਾ ਨਹੀਂ ਸੀ। ਟਿਊਸ਼ਨ ਲਈ ਸੁਨੀਲ ਸਰ ਕੋਲ ਬੁਢਲਾਡੇ ਜਾਂਦਾ।...

  • featured-img_862228

    ਕੰਵਲਜੀਤ ਖੰਨਾ ਭਲੇ ਵੇਲਿਆਂ ਵੇਲੇ ਸਮਾਜ ਵਿੱਚ ਪੰਛੀ-ਪਰਦੇਸੀਆਂ ਪ੍ਰਤੀ ਹੇਰਵਾ, ਸਤਿਕਾਰ ਤੇ ਹਮਦਰਦੀ ਹੁੰਦੀ ਸੀ ਪਰ ਸਮੇਂ ਦਾ ਗੇੜ ਦੇਖੋ, ਅੱਜ ਪਰਵਾਸੀ ਆਪਣੇ ਦੇਸ਼ ਵੀ ਪਰਾਏ ਤੇ ਪਰਦੇਸ ਵੀ ਪਰਾਏ। ਕਿਰਤ ਮੰਡੀ ’ਚ ਆਪਣਾ ਸਸਤੇ ਤੋਂ ਸਸਤਾ ਮੁੱਲ ਪੁਆਉਣ ਨਿਕਲੇ...

  • featured-img_861619

    ਤਰਲੋਚਨ ਸਿੰਘ ਦੁਪਾਲ ਪੁਰ ਸਾਲ 2004 ਵਿਚ ‘ਬਲੱਡ ਰਿਲੇਸ਼ਨ’ ਦੇ ਕਾਨੂੰਨੀ ਢੰਗ ਨਾਲ ਅਮਰੀਕਾ ਗਿਆ ਹੋਇਆ ਮੈਂ ਇਕ ਅਜਿਹੀ ਕੰਪਨੀ ਵਿੱਚ ਰਾਤ ਦੀ ਨੌਕਰੀ ਕਰਦਾ ਸਾਂ ਜਿੱਥੇ ਪੰਜ ਜਾਂ ਛੇ ਅੱਲੜ ਉਮਰ (ਟੀਨਏਜਰ) ਦੇ ਮੁੰਡੇ, ਅੱਧੀ ਕੁ ਰਾਤ ਤੱਕ ਪੜ੍ਹਦੇ...

  • featured-img_861612

    ਅਨਿਲ ਧੀਰ (ਡਾ.) ਖਾਣ-ਪੀਣ ਦੇ ਵਿਗਾੜ ਬਾਰੇ ਜਾਗਰੂਕਤਾ ਹਫ਼ਤਾ (ਈਟਿੰਗ ਡਿਸਆਰਡਰ ਅਵੇਅਰਨੈੱਸ ਵੀਕ- 24 ਫਰਵਰੀ ਤੋਂ 2 ਮਾਰਚ) ਹਫਤਾ-2025 ਦਾ ਥੀਮ ਹੈ- ਕੀ ਕੋਈ ਵੀ ਖਾਣ-ਪੀਣ ਦੇ ਵਿਗਾੜ ਨਾਲ ਪ੍ਰਭਾਵਿਤ ਹੋ ਸਕਦਾ ਹੈ? ਖਾਣ-ਪੀਣ ਦੇ ਵਿਗਾੜ ਵਾਲੇ ਲੋਕ ਆਮ ਨਾਲੋਂ...

  • featured-img_861112

    ਮੋਹਨ ਸ਼ਰਮਾ ਸੱਤਾਧਾਰੀ ਸਿਆਸੀ ਆਗੂ ਅਤੇ ਪੁਲੀਸ ਤੇ ਸਿਹਤ ਵਿਭਾਗ ਦੇ ਅਧਿਕਾਰੀ ਜਿਸ ਤਰੀਕੇ ਨਾਲ ਪੰਜਾਬ ਦੇ ਨਸ਼ਿਆਂ ਦਾ ਲੱਕ ਤੋੜਨ, ਨਸ਼ੱਈਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਅਤੇ ਨਸ਼ੇ ਦੀ ਬਰਾਮਦਗੀ ਦਾ ਦਾਅਵਾ ਕਰਦੇ ਹਨ, ਦਰਅਸਲ ਜ਼ਮੀਨੀ ਪੱਧਰ ਦੀ ਹਾਲਤ...

  • featured-img_861110

    ਗੁਰਪ੍ਰੀਤ ਇਸ ਵੇਲੇ ਦੇਸ਼ ਦੀ ਆਰਥਿਕਤਾ ਡਾਵਾਂਡੋਲ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਜਿਹੜਾ ਕਾਰਨ ਅਸਲ ਹੈ, ਉਹ ਧਨਾਢ ਘਰਾਣਿਆਂ ਦੇ ਕਰਜ਼ਿਆਂ ’ਤੇ ਲੀਕ ਮਾਰਨਾ ਹੈ। ਗ਼ਰੀਬ ਕਿਸਾਨ, ਮਜ਼ਦੂਰ ਜਾਂ ਫਿਰ ਰੇੜ੍ਹੀ-ਫੜ੍ਹੀ ਵਾਲਾ ਜੇ ਮਾਮੂਲੀ ਜਿਹੀ ਰਕਮ...

  • featured-img_860028

    ਰਾਮ ਸਵਰਨ ਲੱਖੇਵਾਲੀ ਪਹੁ ਫੁਟਾਲਾ ਲੋਕ ਮਨਾਂ ’ਤੇ ਦਸਤਕ ਦਿੰਦਾ ਨਜ਼ਰ ਆਉਂਦਾ। ਦਰਾਂ ’ਤੇ ਪਹੁੰਚਦੀ ਲੋਅ ਮਨ ਮਸਤਕ ਵਿੱਚ ਵਸੇ ਸੁਫਨਿਆਂ ਨੂੰ ਹਲੂਣਾ ਦਿੰਦੀ। ਚਾਨਣ ਜ਼ਿੰਦਗੀ ਦੀ ਇਬਾਰਤ ਲਿਖਦਾ। ਪਿੰਡਾਂ ਦੇ ਜੀਵਨ ਦੀ ਕਿਰਨ ਫੁੱਟਦੀ। ਖੇਤਾਂ ਵੱਲ ਜਾਂਦੇ ਰਾਹਾਂ ’ਤੇ...

  • featured-img_859488

    ਜਸਵਿੰਦਰ ਸੁਰਗੀਤ ਸ਼ਹਿਰ ਵਿੱਚੋਂ ਲੰਘਦੀ ਜਰਨੈਲੀ ਸੜਕ ਤੋਂ ਤੀਹ ਪੈਂਤੀ ਫੁੱਟ ਉਰ੍ਹਾਂ ਚਾਹ ਦੀ ਰੇੜ੍ਹੀ ਕੋਲ ਬੈਠਾ ਹੋਇਆ ਹਾਂ। ਇਹ ਪਿਛਲੇ ਚਾਰ ਸਾਲਾਂ ਤੋਂ ਸਾਡਾ ਤਿੰਨ ਦੋਸਤਾਂ ਦਾ ਸ਼ਾਮ ਦਾ ਟਿਕਾਣਾ ਹੈ। ਹਫ਼ਤੇ ਵਿੱਚ ਲਗਭਗ ਇੱਕ ਦਫਾ ਇੱਥੇ ਬੈਠਦੇ ਹਾਂ।...

  • featured-img_859043

    ਕੁਲਮਿੰਦਰ ਕੌਰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਦਸ-ਪੰਦਰਾਂ ਸਾਲ ਦੇ ਅੰਦਰ ਜਨਮੇ ਅਸੀਂ ਸਾਰੇ ਬਾਸ਼ਿੰਦੇ ਇਸ ਵਿਲੱਖਣ ਪੀੜ੍ਹੀ ’ਚ ਸ਼ਾਮਿਲ ਹਾਂ। ਬਰਤਾਨਵੀ ਹਕੂਮਤ ਤੋਂ ਆਜ਼ਾਦ ਹੋਣ ਦੀ ਖ਼ੁਸ਼ੀ ਦੇ ਨਾਲ ਹੀ ਦੇਸ਼ ਦੀ ਵੰਡ ਦਾ ਸੰਤਾਪ ਖੜ੍ਹਾ ਸੀ। ਲੱਖਾਂ ਬੇਦੋਸ਼ੇ...

  • featured-img_858459

    ਗੁਰਦੀਪ ਢੁੱਡੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗ਼ੈਰ-ਕਾਨੂੰਨੀ ਤਰੀਕੇ ਅਮਰੀਕਾ ਗਏ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਪਾ ਕੇ ਫ਼ੌਜੀ ਜਹਾਜ਼ ਭਰ-ਭਰ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਲਾਹਿਆ ਜਾ ਰਿਹਾ ਹੈ। ਇਸ ਗੱਲੋਂ ਲੋਕ ਟਰੰਪ, ਉਸ ਦੇ ‘ਦੋਸਤ’ ਨਰਿੰਦਰ ਮੋਦੀ...

  • featured-img_858454

    ਅਭੈ ਸਿੰਘ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਕਈ ਵਾਰ ਕਿਸੇ ਪ੍ਰਾਂਤ ਦੀਆਂ ਚੋਣਾਂ ਸਾਰੇ ਦੇਸ਼ ਵਾਸਤੇ ਵੱਡੀ ਦਿਲਚਸਪੀ ਬਣ ਜਾਂਦੀਆਂ ਰਹੀਆਂ ਹਨ ਬਲਕਿ ਕਈ ਵਾਰ ਤਾਂ ਕੋਈ ਜਿ਼ਮਨੀ ਚੋਣ ਵੀ ਸਾਰੇ ਮੁਲਕ ਵਾਸਤੇ ਖਿੱਚ ਬਣ ਜਾਂਦੀ ਹੈ; ਮਸਲਨ,...

  • featured-img_857902

    ਕਮਲਜੀਤ ਸਿੰਘ ਬਨਵੈਤ ਉਦੋਂ ਸ਼ਾਇਦ 7ਵੀਂ ਜਾਂ 8ਵੀਂ ’ਚ ਪੜ੍ਹਦਾ ਹੋਵਾਂਗਾ ਜਦੋਂ ਗਭਲੇ ਭਰਾ ਦਾ ਵਿਆਹ ਹੋ ਗਿਆ ਸੀ। ਭਾਈਆ ਜੀ ਨੇ ਉਨ੍ਹਾਂ ਭਲੇ ਵੇਲਿਆਂ ਵਿੱਚ ਕੁੜੀ ਵਾਲਿਆਂ ਤੋਂ ਬਗੈਰ ਦਹੇਜ, ਇਕ ਰੁਪਿਆ ਲੈ ਕੇ ਵਿਆਹ ਕੀਤਾ ਸੀ। ਬਰਾਤ ਵਿੱਚ...

  • featured-img_857897

    ਡਾ. ਸ਼ਿਆਮ ਸੁੰਦਰ ਦੀਪਤੀ ਵਿੱਦਿਆ ਨੂੰ ਤੀਜੀ ਅੱਖ ਵੀ ਕਿਹਾ ਜਾਂਦਾ ਹੈ। ਕਿਸੇ ਕਲਾਕਾਰ ਨੇ ਇਸ ਨੂੰ ਮਨੁੱਖ ਦੇ ਮੱਥੇ ਵਿਚ ਚਿੱਤਰਿਆ ਹੈ। ਵਿਗਿਆਨਕ ਤੌਰ ’ਤੇ ਇਹ ਸਹੀ ਹੈ ਕਿ ਸੋਚ ਦਾ ਕੇਂਦਰ ਦਿਮਾਗ ਹੈ ਅਤੇ ਉਹ ਮੱਥੇ ਦੇ ਪਿੱਛੇ...

  • featured-img_857418

    ਕਮਲੇਸ਼ ਉੱਪਲ ਹਰ ਚੀਜ਼ ਜੋ ਪਹਿਲਾਂ ਸਿੱਧੀ ਹੁੰਦੀ ਸੀ, ਹੁਣ ਪੁੱਠੀ ਹੋਈ ਪਈ ਹੈ। ਆਪਣੇ ਘਰ ਹੀ ਨਹੀਂ, ਹਰ ਪਾਸੇ ਅਜੀਬ ਤੇ ਦੁਖੀ ਕਰਨ ਵਾਲੇ ਵਰਤਾਰੇ ਹਨ। ਘਰ ਦੀਆਂ ਉਲਝਣਾਂ ਤੁਸੀਂ ਸੂਝ-ਸਿਆਣਪ ਵਰਤ ਕੇ ਸੁਲਝਾ ਲੈਂਦੇ ਹੋ ਪਰ ਲਗਦਾ ਹੈ,...

  • featured-img_857413

    ਅਰਵਿੰਦ ਪ੍ਰੀਤ ਕੌਰ ਸਬਜ਼ੀਆਂ ਦੀ ਖੇਤੀ ਵਿੱਚ ਪਿਆਜ਼ ਦੀ ਕਾਸ਼ਤ ਅਹਿਮ ਹੈ। ਪਿਆਜ਼ ਦੀ ਕਾਸ਼ਤ ਹਾੜ੍ਹੀ ਅਤੇ ਸਾਉਣੀ, ਦੋਵਾਂ ਮੌਸਮਾਂ ਦੌਰਾਨ ਕੀਤੀ ਜਾਂਦੀ ਹੈ ਪਰ ਮੁੱਖ ਤੌਰ ’ਤੇ ਇਸ ਦੀ ਕਾਸ਼ਤ ਹਾੜ੍ਹੀ ਦੌਰਾਨ ਹੀ ਕੀਤੀ ਜਾਂਦੀ ਹੈ। ਜ਼ਿਆਦਾ ਗਰਮੀ, ਕੜਾਕੇ...

Advertisement