ਇੱਕ ਦਿਨ ਮੇਰੇ ਪੱਕੇ ਆੜੀ ਦਾ ਫੋਨ ਆਇਆ। ਕਹਿੰਦਾ, ‘‘ਯਾਰ, ਤੈਨੂੰ ਇੱਕ ਬਹੁਤ ਖ਼ਤਰਨਾਕ ਗੱਲ ਦੱਸਣੀ ਹੈ।’’ ਉਹ ਅਕਸਰ ਹੀ ਅਜਿਹੀਆਂ ਗੱਲਾਂ ਨਾਲ ਸ਼ੁਰੂਆਤ ਕਰਦਾ ਹੈ। ਇਸ ਲਈ ਮੈਂ ਬਿਨਾਂ ਕੋਈ ਹੈਰਾਨੀ ਪ੍ਰਗਟਾਇਆ ਆਖਿਆ, ‘‘ਹਾਂ ਜੀ ਦੱਸੋ।’’ ਕਹਿੰਦਾ, ‘‘ਪਹਿਲਾਂ ਇਹ...
Advertisement
ਮਿਡਲ
ਨਾਨਕਿਆਂ ਦੀਆਂ ਯਾਦਾਂ ਜ਼ਿੰਦਗੀ ਦੀਆਂ ਸਭ ਤੋਂ ਪਿਆਰੀਆਂ ਯਾਦਾਂ ਹੁੰਦੀਆਂ ਹਨ। ਮੇਰੇ ਨਾਨਕੇ ਪਿੰਡ ਰਾਏਪੁਰ ਰਸੂਲਪੁਰ ਹਨ। ਨਿੱਕੇ ਹੁੰਦਿਆਂ ਸਾਰੀਆਂ ਛੁੱਟੀਆਂ ਹਮੇਸ਼ਾ ਹੀ ਨਾਨਕੇ ਜਾ ਕੇ ਬਿਤਾਈਆਂ ਹਨ। ਨਾਨੀ ਦੇ ਚਾਹ ਪੱਤੀ ਵਾਲੇ ਡੱਬੇ ਵਿੱਚ ਪੈਸੇ ਹੁੰਦੇ ਸਨ। ਜਦੋਂ ਵੀ...
ਇਹ ਗੱਲ ਉਦੋਂ ਦੀ ਹੈ, ਜਦੋਂ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਗਰਮੀ ਦੀਆਂ ਛੁੱਟੀਆਂ ਹੋਈਆਂ ਤਾਂ ਮੈਂ ਸਕੂਲ ਤੋਂ ਮਿਲਿਆ ਕੰਮ ਛੇਤੀ ਛੇਤੀ ਖ਼ਤਮ ਕਰ ਦਿੱਤਾ ਕਿਉਂਕਿ ਛੁੱਟੀਆਂ ਦੌਰਾਨ ਮੇਰੇ ਮਾਮਾ ਜੀ ਮੈਨੂੰ ਨਾਨਕੇ ਪਿੰਡ ਲੈ ਜਾਂਦੇ ਸਨ। ਮੈਂ...
ਸਾਡੇ ਆਲੇ-ਦੁਆਲੇ ਜੋ ਕੁਝ ਵਾਪਰਦਾ ਹੈ, ਉਸ ਦਾ ਸਾਡੇ ਉੱਤੇ ਅਸਰ ਹੁੰਦਾ ਹੈ। ਮਾੜੇ ਵਰਤਾਰਿਆਂ ਤੋਂ ਅਸੀਂ ਦੁਖੀ ਹੁੰਦੇ ਹਾਂ ਅਤੇ ਆਸ ਮੁਤਾਬਕ ਕੁਝ ਹੋਵੇ ਤਾਂ ਅਸੀਂ ਚੰਗਾ ਚੰਗਾ ਮਹਿਸੂਸ ਕਰਦੇ ਹਾਂ। ਨਸ਼ਿਆਂ ਦੇ ਵਧਦੇ ਪ੍ਰਕੋਪ ਨੇ ਹਰ ਵਿਅਕਤੀ ਨੂੰ...
ਸਾਡਾ ਦਫ਼ਤਰੀ ਸੱਭਿਆਚਾਰ ਅਜਿਹਾ ਵਿਕਸਤ ਹੋ ਗਿਆ ਹੈ ਕਿ ਕਦੇ ਹਮਾਤੜ ਨੂੰ ਕਿਸੇ ਦਫ਼ਤਰ ਕੰਮ ਕਰਵਾਉਣ ਲਈ ਜਾਣਾ ਪਵੇ ਤਾਂ ਪਹਿਲੀ ਵਾਰ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਦਾ। ਪੁੱਛ-ਗਿੱਛ ਕਰਨ ’ਤੇ ਪਹਿਲੀ ਗੱਲ ਤਾਂ ਸਿੱਧਾ ਕੁੱਝ ਦੱਸਿਆ ਹੀ ਨਹੀਂ ਜਾਂਦਾ। ਜੇ...
Advertisement
ਸਵੇਰੇ ਚਾਹ ਦੀਆਂ ਚੁਸਕੀਆਂ ਲੈ ਰਿਹਾ ਸਾਂ, ਬੂਹੇ ’ਚ ਅਖ਼ਬਾਰ ਵਾਲੇ ਨੇ ਆਵਾਜ਼ ਮਾਰੀ। ਚਾਹ ਦੀ ਪਿਆਲੀ ਰੱਖ ਕੇ ਅਖ਼ਬਾਰ ਚੁੱਕਣ ਦੀ ਸੋਚ ਰਿਹਾ ਸਾਂ, ਪਰ ਵਿਹੜਾ ਸੁੰਬਰ ਰਹੀ ਮਾਂ ਨੇ ਪਹਿਲਾਂ ਹੀ ਅਖ਼ਬਾਰ ਚੁੱਕ ਕੇ ਮੇਰੇ ਹੱਥ ’ਤੇ ਧਰ...
ਸਾਲ 2015 ਵਿੱਚ ਮੇਰੀ ਡਿਊਟੀ ਲੇਹ-ਲੱਦਾਖ਼ ਦੀਆਂ ਬਰਫ਼ੀਲੀਆਂ ਪਹਾੜੀਆਂ ’ਤੇ ਸੀ। ਅਸੀਂ ਤਰਕੀਬਨ ਦੋ ਕੁ ਸਾਲ ਦਾ ਸਮਾਂ ਉੱਥੋਂ ਦੇ ਲੋਕਾਂ ਵਿੱਚ ਬਿਤਾਇਆ। ਲੇਹ-ਲੱਦਾਖ਼ ਜਾਣ ਲਈ ਸੜਕੀ-ਮਾਰਗ ਬਹੁਤ ਲੰਮਾ ਤੇ ਜੋਖ਼ਮ ਭਰਿਆ ਹੈ। ਇਸ ਲਈ ਮੈਂ ਦੋਵੇਂ ਸਾਲ ਜ਼ਿਆਦਾਤਰ ਸਫ਼ਰ...
ਕਦੇ-ਕਦੇ ਸੋਚਦਾ ਹਾਂ ਸ਼ਾਇਦ ਅਸੀਂ ਉਸ ਆਖ਼ਰੀ ਪੀੜ੍ਹੀ ਦੇ ਲੋਕ ਹਾਂ ਜਿਨ੍ਹਾਂ ਦੀ ਪਰਵਰਿਸ਼ ਸਾਂਝੇ ਪਰਿਵਾਰਾਂ ਵਿੱਚ ਹੋਈ। ਸਾਨੂੰ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਦਾਦਾ-ਦਾਦੀ, ਨਾਨਾ-ਨਾਨੀ, ਮਾਮਾ-ਮਾਮੀ, ਤਾਏ-ਤਾਈ, ਚਾਚੇ-ਚਾਚੀ ਤੇ ਭੂਆ-ਮਾਸੀਆਂ ਦਾ ਪੂਰਾ ਪਿਆਰ ਮਿਲਿਆ। ਅਸੀਂ ਦਾਦਕੇ-ਨਾਨਕੇ ਛੁੱਟੀਆਂ ਕੱਟੀਆਂ ਅਤੇ ਬਚਪਨ...
ਨੇਪਾਲ ਵਿੱਚ ਹੋਏ ਰਾਜ ਪਲਟੇ ਦੌਰਾਨ ਜੈੱਨ-ਜ਼ੀ ਉਮਰ ਵਰਗ ਦਾ ਬਹੁਤ ਜ਼ਿਕਰ ਸੁਣਿਆ। ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਕਲੱਬਾਂ ਤੱਕ 1997 ਤੋਂ ਬਾਅਦ ਜੰਮਿਆਂ ਦੇ ਦੌਰ ਦੀ ਹਰ ਕੋਈ ਗੱਲ ਕਰਦਾ ਹੈ। ਇਹ ਗੱਲਾਂ ਸੁਣ ਕੇ ਮੈਨੂੰ ਸਾਡੀ ਉਮਰ...
ਸਵੇਰੇ-ਸਵੇਰੇ ਫੋਨ ਦੀ ਘੰਟੀ ਵੱਜੀ। ਚੁੱਕਿਆ ਤਾਂ ਅੱਗੋਂ ਘੁੱਦਾ ਬੋਲ ਰਿਹਾ ਸੀ, ਕਹਿੰਦਾ “ਮਾਸਟਰ, ਖੂੰਡੀ ਨਹੀਂ ਮਿਲਦੀ, ਸਵੇਰ ਦਾ ਲੱਭੀ ਜਾਨਾ, ਦੇਖ ਤਾਂ ਰਾਤੀਂ ਕਿਤੇ ਗੱਡੀ ’ਚ ਤਾਂ ਨਹੀਂ ਰਹਿ ਗਈ?’’ ਮੈਂ ਜਾ ਕੇ ਦੇਖਿਆ, ਗੱਡੀ ਵਿੱਚ ਨਹੀਂ ਸੀ। ਬੀਤੇ...
ਮੇਰੀ ਬਦਲੀ ਅਚਾਨਕ ਸ਼ਹਿਰ ਦੀ ਮੁੱਖ ਬਰਾਂਚ ਵਿੱਚ ਹੋਣ ਦਾ ਫ਼ਰਮਾਨ ਆ ਪਹੁੰਚਿਆ। ਸਮਝ ਤੋਂ ਬਾਹਰ ਸੀ। ਅਜੇ ਕੁਝ ਦਿਨ ਪਹਿਲਾਂ ਤਾਂ ਲੁਧਿਆਣੇ ਤੋਂ ਤਬਾਦਲਾ ਹੋਣ ’ਤੇ ਮੈਂ ਵਡੋਦਰਾ ਦੀ ਇਸ ‘ਮਹਾਤਮਾ ਗਾਂਧੀ ਰੋਡ’ ਬਰਾਂਚ ਵਿੱਚ ਹਾਜ਼ਰ ਹੋਇਆ ਸਾਂ। ਖ਼ੈਰ,...
ਪਿਛਲੇ ਸਾਲ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੀ ਗੱਲ ਹੈ। ਦੇਸ਼-ਵਿਦੇਸ਼ ਵਿੱਚ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਤੇ ਉਸ ਨੂੰ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਆਪਣੇ ਹਰਮਨ ਪਿਆਰੇ ਨੇਤਾ ਨੂੰ ਆਪਣੇ-ਆਪਣੇ ਢੰਗ ਨਾਲ ਯਾਦ ਕੀਤਾ ਜਾ...
ਰਿਸ਼ਤਾ ਚਾਹੇ ਨਾਲ ਦੇ ਜੰਮਿਆਂ ਦਾ ਹੋਵੇ ਜਾਂ ਫਿਰ ਧਰਮ ਦਾ, ਇਹ ਰਿਸ਼ਤਾ ਨਿਭਾਉਣ ਵਾਲੇ ਇਨਸਾਨ ਦੀ ਸੋਚ, ਮਾਨਸਿਕਤਾ ਅਤੇ ਫਿਤਰਤ ਉੱਤੇ ਨਿਰਭਰ ਕਰਦਾ ਹੈ। ਮਨੁੱਖੀ ਰਿਸ਼ਤਿਆਂ ਨੂੰ ਲੈ ਕੇ ਨਿੱਤ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਕੋਈ ਜ਼ਮਾਨਾ ਸੀ...
ਸਿਡਨੀ ਤੋਂ ਬੋਸਟਨ ਯੂਨਿਵਰਸਿਟੀ ਲਈ ਉਡਾਣ ਦੀ ਉਡੀਕ ਵਿੱਚ ਸਾਂ। ਹਵਾਈ ਅੱਡੇ ’ਤੇ ਫੁਰਸਤ ਦੇ ਪਲਾਂ ਵਿੱਚ ਵੱਟਸਐਪ ਖੋਲ੍ਹਿਆ ਤਾਂ ਸਾਂ ਫਰਾਂਸਿਸਕੋ ਨੇੜੇ ਰਹਿੰਦੇ ਨਸੀਬ ਭੂਆ ਜੀ ਦਾ ਭੇਜਿਆ ਪੋਸਟਰ ਨਜ਼ਰੀਂ ਪਿਆ। ਪੰਜਾਬੀ ਮਾਂ ਬੋਲੀ ਦੇ ਭਾਵਪੂਰਤ ਸ਼ਬਦਾਂ ਵਿੱਚ ਸੰਜੋਇਆ...
ਵੀਹ ਵਰ੍ਹੇ ਪਹਿਲਾਂ ਬੈਂਕ ਵਿੱਚ ਕੰਮ ਕਰਦਿਆਂ ਮੇਰੀ ਤਰੱਕੀ ਹੋਈ ਤੇ ਮੈਨੂੰ ਫਿਰ ਘਰੋਂ ਬਾਹਰ ਜਾਣਾ ਪਿਆ। ਲੰਮੀ ਜੱਦੋ-ਜਹਿਦ ਮਗਰੋਂ ਲੁਧਿਆਣਾ ਮੁੱਖ ਬ੍ਰਾਂਚ ਵਿੱਚ ਮੇਰੀ ਤਾਇਨਾਤੀ ਹੋਈ। ਬ੍ਰਾਂਚ ਬਹੁਤ ਵੱਡੀ ਸੀ, ਜਿਸ ਵਿੱਚ 87 ਸਟਾਫ ਮੈਂਬਰ ਕੰਮ ਕਰਦੇ ਸਨ। ਬ੍ਰਾਂਚ...
ਜਦੋਂ ਅਸੀਂ ਪੜ੍ਹਦੇ ਸੀ ਤਾਂ ਉਸ ਸਮੇਂ ਅਧਿਆਪਕ ਦਾ ਬਹੁਤ ਮਾਣ ਸਤਿਕਾਰ ਹੁੰਦਾ ਸੀ। ਬੱਚੇ, ਬਜ਼ੁਰਗ ਸਾਰੇ ਹੀ ਅਧਿਆਪਕ ਨੂੰ ਗੁਰੂ ਆਖਦੇ ਸਨ। ਹੁਣ ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਮਾਣ ਸਤਿਕਾਰ ਕਿਤੇ ਗੁੰਮ ਹੋ ਗਿਆ ਹੈ। ਪਰ...
ਇਨ੍ਹੀਂ ਦਿਨੀਂ ਇੱਕ ਲੇਖ ਪੜ੍ਹਿਆ, ਜਿਸ ਵਿੱਚ ਲੇਖਕ ਨੇ ਲਿਖਿਆ ਸੀ ਕਿ ਕਿਸੇ ਸਮੇਂ ਟੈਲੀਵਿਜ਼ਨ ਦੀ ਪੂਰੀ ਸਰਦਾਰੀ ਹੁੰਦੀ ਸੀ। ਯਾਦਾਂ ਦੇ ਕਾਫ਼ਲੇ ਵੱਲ ਪਿੱਛਲ-ਝਾਤ ਮਾਰਦਿਆਂ ਮੈਨੂੰ, ਸਾਡੇ ਘਰ ਆਇਆ ਪਹਿਲਾ ਟੀ ਵੀ ਚੇਤੇ ਆਇਆ। ਇਹ ਕੋਈ 1977-78 ਦੀ ਗੱਲ...
ਸਿਹਤ ਪੱਖੋਂ ਲਾਚਾਰ ਅਤੇ ਬੇਵੱਸ ਹੋਈ ਮਾਂ ਨੂੰ ਦੇਖ ਕੇ ਮੈਂ ਅਕਸਰ ਹੀ ਫ਼ਿਕਰਮੰਦ ਹੋ ਜਾਂਦਾ ਹਾਂ। ਕਈ ਵਾਰ ਤਾਂ ਉਹ ਕਹਿੰਦੀ ਹੈ, ‘‘ਪੁੱਤ, ਮੇਰਾ ਕੋਈ ਹਾਲ ਨਹੀਂ... ਹੁਣ ਤਾਂ ਸਰੀਰ ਢਲਦਾ ਜਾਂਦਾ ਹੈ।’’ ਇਹ ਗੱਲ ਸੁਣਨੀ ਸੌਖੀ ਨਹੀਂ। ਅਸਲ...
ਸਵੇਰੇ ਉੱਠਣ ਲਈ ਪੰਜ ਵਜੇ ਦਾ ਅਲਾਰਮ ਲਾਇਆ ਹੈ। ਬਹੁਤੀ ਵਾਰ ਮੈਂ ਇਸ ਅਲਾਰਮ ਨੂੰ ਪਛਾੜ ਦਿੰਦਾ ਹਾਂ, ਪਰ ਕਦੇ ਕਦੇ ਜਦ ਅਲਾਰਮ ਮੇਰੇ ਜਾਗਣ ਤੋਂ ਪਹਿਲਾਂ ਵੱਜਣ ਲੱਗਦਾ ਹੈ, ਮੈਂ ਆਪਣੀ ਉਂਗਲ ਦੇ ਪੋਟੇ ਨਾਲ ਇਸ ਨੂੰ ਚੁੱਪ ਕਰਾ...
ਮੈਂ 1972 ਵਿੱਚ ਉਮੀਦ ਨਾਲੋਂ ਵੱਧ ਅੰਕ ਲੈ ਕੇ ਦਸਵੀਂ ਪਾਸ ਕੀਤੀ। ਅੱਗੇ ਪੜ੍ਹਨ ਲਈ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਦਾਖਲਾ ਲੈ ਲਿਆ। ਮੇਰੇ ਪਿੰਡੋਂ ਕਾਲਜ ਕੋਈ 24 ਕਿਲੋਮੀਟਰ ਦੂਰ ਪੈਂਦਾ ਸੀ। ਹੁਣ ਸਮੱਸਿਆ ਖੜ੍ਹੀ ਹੋਈ ਕਾਲਜ ਆਉਣ-ਜਾਣ ਦੀ। ਸਾਈਕਲ...
ਪੂਨਮ ਘਰ ਦੇ ਕੰਮ ਵਿੱਚ ਮਦਦ ਲਈ ਆਉਂਦੀ ਹੈ। ਉਸ ਦਾ ਪਹਿਰਾਵਾ ਅਤੇ ਦਿੱਖ ਵੇਖ ਕੇ ਇਹ ਅੰਦਾਜ਼ਾ ਲਾਉਣਾ ਕਠਿਨ ਹੈ ਕਿ ਉਹ ਪੰਜਾਬ ਦੀ ਮੂਲ ਵਾਸੀ ਹੈ ਜਾਂ ਫਿਰ ਕਿਸੇ ਹੋਰ ਸੂਬੇ ਤੋਂ ਪਰਵਾਸ ਕਰਕੇ ਪੰਜਾਬ ਆਈ ਹੈ। ਹਾਂ,...
ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੇ ਵਿਰੋਧੀ ਉਮੀਦਵਾਰ ਐਂਡਰਿਊ ਕੁਓਮੋ ਨੂੰ ਹਰਾਇਆ। ਐਂਡਰਿਊ ਕਿਊਮੋ ਨਿਊਯਾਰਕ ਸਟੇਟ ਦਾ ਗਵਰਨਰ ਵੀ ਰਿਹਾ ਸੀ। ਜ਼ੋਹਰਾਨ ਮਮਦਾਨੀ ਨੇ ਰਿਪਬਲਿਕਨ ਉਮੀਦਵਾਰ ਕੁਓਮੋ ਵੱਲੋਂ...
ਸਮਾਂ ਪਿਆਰਾ ਵੀ ਹੈ ਅਤੇ ਜ਼ਾਲਮ ਵੀ। ਕਦੇ ਪਿਆਰ ਨਾਲ ਚੁੰਮਦਾ ਹੈ ਅਤੇ ਕਦੇ ਚੋਭਾਂ ਨਾਲ ਰੂਹ ਤੱਕ ਚੀਰ ਜਾਂਦਾ ਹੈ। ਸੰਨ 1980 ਤੋਂ ਬਾਅਦ ਦੇ ਵੇਲਿਆਂ ’ਚ ਸੂਬੇ ਵਿੱਚ ਅਤਿਵਾਦ ਦਾ ਦੌਰ ਸਿਖਰ ’ਤੇ ਸੀ। ਫ਼ਿਰਕੂ ਤਣਾਅ ਅਕਸਰ ਪੈਦਾ...
ਉਸ ਦਿਨ ਦਿੱਲੀ ਤੋਂ ਵਾਪਸੀ ਸਮੇਂ ਮੇਰੀ ਨੂੰਹ ਲਾਜਪਤ ਨਗਰ ਦੀ ਮਾਰਕੀਟ ਕੋਲ ਰੁਕੀ। ਕਹਿੰਦੀ, ‘‘ਆਪਣੇ ਲਈ ਕੁਝ ਲੈਣਾ ਹੈ। ਯਾਦ ਰਹੇਗਾ ਕਿ ਪਾਪਾ ਨਾਲ ਦਿੱਲੀ ਆਈ ਸੀ... ਤੁਹਾਡੀ ਪਸੰਦ ਵੀ ਹੋ ਜਾਏਗੀ।’’ ‘ਰੀਝ ਆਪੋ ਆਪਣੀ,’ ਮੈਂ ਸੋਚਿਆ। ਉਸ ਦੀ...
ਲਓ ਜੀ, ਆਲ ਓਪਨ ਦਾ ਕਬੱਡੀ ਦਾ ਫਾਈਨਲ ਮੈਚ ਵੀ ਸਮਾਪਤ ਤੇ ਆਲ ਓਪਨ ਦਾ ਜੇਤੂ ਰਿਹਾ ਕਬੱਡੀ ਕਲੱਬ ਦਿੜ੍ਹਬਾ। ਜੇਤੂ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ! ਦੂਜੇ ਨੰਬਰ ’ਤੇ ਰਹਿਣ ਵਾਲੀ ਟੀਮ ਦਸਮੇਸ਼ ਯੂਥ ਕਲੱਬ ਈਲਵਾਲ-ਗੱਗੜਪੁਰ ਨੇ ਵੀ ਬਹੁਤ ਸ਼ਾਨਦਾਰ...
ਪ੍ਰਗਟ ਮੇਰਾ ਮਿੱਤਰ ਹੈ। ਉਹ ਆਪਣੇ ਬੱਚੇ ਦੇ ਸਕੂਲ ਦੀਆਂ ਸਿਫ਼ਤਾਂ ਕਰਦਾ ਰਹਿੰਦਾ ਹੈ। ਅਖੇ, ‘‘ਮੇਰੇ ਬੱਚੇ ਦਾ ਸਕੂਲ ਬਹੁਤ ਵਧੀਆ ਹੈ। ਵੈਨ ਸਾਡੇ ਬੂਹੇ ਅੱਗੇ ਬੱਚੇ ਨੂੰ ਲੈਣ ਆਉਂਦੀ ਹੈ। ਅਸੀਂ ਆਪਣੇ ਬੱਚੇ ਨੂੰ ਵੈਨ ਵਿੱਚ ਵੀ ਤੇ ਜਮਾਤ...
Video Explainer: ਵਧਦੀ ਉਮਰ ਨਾਲ ਉਸਦੀ ਪਿੱਠ ਭਾਵੇ ਝੁਕ ਗਈ ਪਰਤੂੰ ਉਹ ਅਨਿਆ ਅੱਗੇ ਝੁਕੀ ਅਤੇ ਨਾ ਹੀ ਜ਼ਿੰਦਗੀ ਦੇ ਦੁੱਖਾਂ ਦੀ ਭਾਰੀ ਪੰਡ ਉਸਨੂੰ ਸੰਘਰਸ਼ ਦੇ ਰਾਹ ਤੁਰਨੋਂ ਰੋਕ ਸਕੀ, ਸੰਘਰਸ਼ ਦਾ ਇੱਕ ਰਾਂਹ ਤਾਂ ਕਿਸਾਨੀਂ ਦੇ ਝੰਡਾ ਚੁੱਕਣ...
ਕਹਿੰਦੇ ਨੇ ਗੱਲਾਂ ’ਚੋਂ ਗੱਲਾਂ ਨਿਕਲਦੀਆਂ ਬਹੁਤ ਦੂਰ ਤੱਕ ਜਾਂਦੀਆਂ ਹਨ। ਇੱਕ ਮਸਲੇ ਵਿੱਚੋਂ ਹੀ ਨਵੇਂ ਮਸਲੇ ਪੈਦਾ ਹੋ ਜਾਂਦੇ ਹਨ। ਇਹ ਮਸਲੇ ਟੇਢੇ ਤੇ ਗੁੰਝਲਦਾਰ ਹੁੰਦੇ ਹੋਏ ਆਪਸ ਵਿੱਚ ਜੁੜ ਕੇ ਰੋਜ਼ਾਨਾ ਅਖ਼ਬਾਰ ਦੇ ਮਿਡਲ ਦਾ ਲੇਖ ਵੀ ਬਣ...
ਅਜੋਕੇ ਯੁੱਗ ਵਿੱਚ ਆਵਾਜਾਈ ਦੇ ਸਾਧਨਾਂ ਦੀ ਭਰਮਾਰ ਹੈ। ਕਾਰਾਂ, ਜੀਪਾਂ, ਮੋਟਰਸਾਈਕਲ, ਸਕੂਟਰ, ਥ੍ਰੀ-ਵੀਲ੍ਹਰ ਤੇ ਪਤਾ ਨਹੀਂ ਕੀ-ਕੀ। ਹਰ ਘਰ ਵਿੱਚ ਚਾਰ-ਚਾਰ ਸਾਧਨ ਹਨ। ਘਰ ’ਚ ਜਿੰਨੇ ਜੀਅ ਓਨੇ ਵਾਹਨ। ਉਹ ਵੀ ਸਮਾਂ ਸੀ ਜਦੋਂ 60 ਸਾਲ ਪਹਿਲਾਂ ਪਿੰਡਾਂ ਵਿੱਚ...
ਜ਼ਿੰਦਗੀ ਵਿਚ ਨੋਟ ਭਾਵ ਪੈਸੇ ਦੀ ਲੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੈਸਾ ਹੱਥ ਵਿਚ ਹੋਵੇ ਤਾਂ ਹਰ ਕੰਮ ਹੋ ਜਾਂਦਾ ਹੈ। ਜੇ ਇਹੀ ਪੈਸਾ ਬਿਲਕੁਲ ਨਾ ਮਿਲੇ ਤਾਂ ਭੁੱਖ ਮਿਟਾਉਣ ਲਈ ਬੰਦਾ ਇਸ ਨੂੰ ਖੋਹ ਕੇ, ਚੋਰੀ ਕਰਕੇ...
Advertisement

