DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਡਲ

  • ਭਾਰਤ ਨੂੰ ਇਹ ਫ਼ੈਸਲਾ ਕਰਨਾ ਪਵੇਗਾ ਕਿ ਉਹ ਵਿਕਾਸਸ਼ੀਲ ਦੇਸ਼ਾਂ ਨਾਲ ਮਿਲ ਕੇ ਨਿਆਂਪ੍ਰਸਤ ਵਿਸ਼ਵਕ੍ਰਮ ਦੀ ਹਮਾਇਤ ਕਰੇ ਜਾਂ ਅਮਰੀਕੀ ਦਬਦਬੇ ਨਾਲ ਹੀ ਬੱਝਿਆ ਰਹੇ। ਵਿਸ਼ਵ ਭੂ-ਰਾਜਨੀਤਕ ਸਰਹੱਦਾਂ ਦੇ ਬਦਲਦੇ ਰੂਪ ਨੇ ਭਾਰਤ ਨੂੰ ਮਹੱਤਵਪੂਰਨ ਮੋੜ ’ਤੇ ਖੜ੍ਹਾ ਕਰ ਦਿੱਤਾ...

  • ਫਲਾਈਟ ਤੋਂ ਕਈ ਦਿਨ ਪਹਿਲਾਂ ਜਾਣ-ਪਛਾਣ ਵਿੱਚੋਂ ਫੋਨ ਆਇਆ ਤੇ ਦੋ-ਤਿੰਨ ਵਾਰ ਫਿਰ ਉਨ੍ਹਾਂ ਪੱਕਾ ਕੀਤਾ ਕਿ ਦਾੜ੍ਹੀ ਲਈ ਵਸਮਾ ਜ਼ਰੂਰ ਲੈ ਕੇ ਆਇਓ, ਇੱਥੋਂ ਉਹ ਚੀਜ਼ ਨਹੀਂ ਮਿਲਦੀ। ਇਸ ਦੇ ਨਾਲ-ਨਾਲ ਉਨ੍ਹਾਂ ਕੁਝ ਦਵਾਈਆਂ ਵੀ ਲਿਆਉਣ ਲਈ ਕਿਹਾ। ਫਲਾਈਟ...

  • ਜੇਕਰ ਘਰ ਵਿੱਚ ਪਾਣੀ ਵੜ ਗਿਆ ਹੁੰਦਾ, ਗਹਿਣਾ ਗੱਟਾ ਹੜ੍ਹ ਗਿਆ ਹੁੰਦਾ, ਘਰ ਵਿੱਚ ਪਏ ਟੀ ਵੀ, ਫਰਿੱਜ, ਕੁਰਸੀਆਂ, ਮੇਜ਼, ਪੇਟੀਆਂ, ਅਲਮਾਰੀਆਂ, ਬੈੱਡ, ਸੋਫੇ, ਸਕੂਟਰ, ਮੋਟਰਸਾਈਕਲ, ਗੱਡੀਆਂ, ਕਾਗਜ਼ ਪੱਤਰ, ਕੱਪੜੇ, ਭਾਂਡੇ, ਕਿਤਾਬਾਂ, ਪਾਈ-ਪਾਈ ਜੋੜ ਕੇ ਬਣਾਇਆ ਘਰ ਦਾ ਸਮਾਨ ਪਾਣੀ...

  • ਵਿਦੇਸ਼ ਤੋਂ ਆਏ ਜਿੰਦਰ ਲਈ ਕਈ ਗੱਲਾਂ ਨਵੀਆਂ ਸਨ। ਉਹ ਪੰਜਾਬ ਰਹਿੰਦੇ ਆਪਣੇ ਤਾਏ ਦੇ ਘਰ ਕੈਨੇਡਾ ਤੋਂ ਮਹੀਨਾ ਛੁੱਟੀਆਂ ਕੱਟਣ ਆਇਆ ਸੀ। ਪਹਿਲਾਂ ਵੀ ਉਹਦੇ ਮਾਪੇ ਉਹਨੂੰ ਦੂਜੇ-ਤੀਜੇ ਸਾਲ ਪੰਜਾਬ ਲੈ ਕੇ ਆਉਂਦੇ ਸਨ ਤਾਂ ਕਿ ਉਹ ਆਪਣੀਆਂ ਜੜ੍ਹਾਂ...

  • ਮਨੁੱਖੀ ਸਰੀਰ ਦੀ ਤੰਦਰੁਸਤੀ ਸੁਖੀ ਜੀਵਨ ਦਾ ਆਧਾਰ ਹੈ। ਸਮਾਜ ਦੇ ਸਮੁੱਚੇ ਵਿਕਾਸ ਦਾ ਵੱਡਾ ਹਿੱਸਾ ਮੈਡੀਕਲ ਸਾਇੰਸ ਦੀ ਤਰੱਕੀ ਹੈ। ਸਾਡੀ ਉਮਰ ਵਿੱਚ ਦੇਖਦਿਆਂ-ਦੇਖਦਿਆਂ ਮੈਡੀਕਲ ਸਾਇੰਸ ਨੇ ਹੁਣ ਤੱਕ ਮਨੁੱਖ ਦੀ ਤੰਦਰੁਸਤੀ ਲਈ ਨਿੱਤ ਨਵੀਆਂ ਕਾਢਾਂ ਕੱਢ ਕੇ ਰੋਜ਼-ਬ-ਰੋਜ਼...

Advertisement
  • featured-img_968809

    ਸੱਚੇ ਸੁੱਚੇ ਰਿਸ਼ਤਿਆਂ ਦੀ ਸਾਝਾਂ ਜੀਵਨ ਦਾ ਮਾਣ ਬਣਦੀਆਂ ਹਨ। ਸੁਆਰਥ, ਗਰਜ ਤੋਂ ਉੱਪਰ ਹੋਣ ਸਦਕਾ ਇਹ ਤਾ-ਉਮਰ ਨਿਭਦੀਆਂ। ਜੀਵਨ ਰਾਹਾਂ ’ਤੇ ਤੁਰਦਿਆਂ ਇਨ੍ਹਾਂ ਦਾ ਆਪਣਾ ਮਹੱਤਵ ਹੁੰਦਾ। ਸੁਖ ਵਿੱਚ ਖ਼ੁਸ਼ੀਆਂ ਦਾ ਰੰਗ ਦੂਣਾ ਚੌਣਾ ਕਰਨਾ; ਦੁੱਖ ਨੂੰ ਹੌਸਲੇ ਨਾਲ...

  • featured-img_968798

    ਭਾਰਤ ਦਾ ਸਭ ਤੋਂ ਵੱਡਾ ਪਬਲਿਕ ਬ੍ਰਾਡਕਾਸਟਰ ਟੈਲੀਵਿਜ਼ਨ ਚੈਨਲ ਦੂਰਦਰਸ਼ਨ ਅਜੇ ਵੀ ਭਾਰਤ ਦੀ 140 ਕਰੋੜ ਵਸੋਂ ਲਈ ਭਾਰਤ ਦੀ ਆਪਣੀ ਜ਼ੁਬਾਨ ਅਤੇ ਵਿਸ਼ੇਸ਼ ਪਛਾਣ ਵਾਲਾ ਚਿਹਰਾ ਹੈ। ਵਿਦੇਸ਼ੀ ਅਤੇ ਦੇਸੀ ਚੈਨਲਾਂ ਦੀ ਭੀੜ ਵਿੱਚ, ਕਮਰਸ਼ੀਅਲ ਚਕਾਚੌਂਧ ਅਤੇ ਸਮੱਗਰੀ (ਕੰਟੈਂਟ)...

  • featured-img_967148

    ਉਹ ਦਿਨ ਹੀ ਅਜਿਹੇ ਸਨ। ਸਿਆਣਪ ਤੇ ਸੂਝ ਸਮਝ ਤੋਂ ਸੱਖਣੇ ਪਰ ਮੌਜ ਮਸਤੀ ਨਾਲ ਨੱਕੋ-ਨੱਕ ਭਰੇ ਹੋਏ। ਬਿਨਾਂ ਸੋਚੇ ਵਿਚਾਰੇ ਜੋ ਕੁਝ ਵੀ ਮਨ ’ਚ ਆਉਂਦਾ, ਕਰ ਦੇਣਾ। ਜਿਵੇਂ ਸਹੇਲੀਆਂ ਨੇ ਕਹਿ ਦੇਣਾ, ਉਵੇਂ ਹੀ ਮਗਰ ਲੱਗ ਕੇ ਤੁਰ...

  • featured-img_966257

    “ਗੁੱਡ ਮੌਰਨਿੰਗ ਸਰ।” ਪੰਜਾਬੀ ਵਾਲੇ ਮਾਸਟਰ ਜੀ ਦੇ ਕਲਾਸ ਵਿਚ ਆਉਂਦਿਆਂ ਹੀ ਸਾਰੀ ਕਲਾਸ ਖੜ੍ਹੀ ਹੋਣ ਸਾਰ ਇਕੋ ਸਾਹੇ ਪੂਰਾ ਤਾਣ ਨਾਲ ਬੋਲੀ। ‘ਗੁੱਡ ਮੌਰਨਿੰਗ, ਗੁੱਡ ਮੌਰਨਿੰਗ’ ਕਹਿੰਦਿਆਂ ਮਾਸਟਰ ਜੀ ਨੇ ਸਾਰਿਆਂ ਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕੀਤਾ ਅਤੇ...

  • featured-img_965509

    ਕੋਰਸ ਪੂਰਾ ਕਰਦਿਆਂ ਹੀ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਮਾਂ ਬਾਪ ਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਲੇਖੇ ਲੱਗਣ ਦਾ ਸਕੂਨ ਹਾਸਲ ਹੋਇਆ। ਸਵੇਰ ਸਾਰ ਸਕੂਲ ਲਈ ਬੱਸ ਫੜਨਾ ਤੇ ਛੁੱਟੀ ਹੋਣ ’ਤੇ ਸ਼ਾਮ ਤੱਕ ਵਾਪਸ ਘਰ ਪਰਤਣਾ।...

  • featured-img_965490

    ਪੰਜਾਬ ਵਿੱਚ ਆਏ ਹੜ੍ਹਾਂ ਨੇ ਇਹ ਤਾਂ ਸਪੱਸ਼ਟ ਕਰ ਦਿੱਤਾ ਹੈ ਕਿ ਸਾਡੀਆਂ ਸਰਕਾਰਾਂ ਨੇ ਪਿਛਲੇ 40 ਸਾਲਾਂ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਕਦੀ ਕੋਈ ਸਬਕ ਨਹੀਂ ਸਿੱਖਿਆ। ਇਸੇ ਤਰ੍ਹਾਂ ਸਬੰਧਿਤ ਮਹਿਕਮਿਆਂ ਦੇ ਉੱਚ ਅਫਸਰਾਂ ਨੇ ਵੀ ਪੰਜਾਬ ਨਾਲ...

  • featured-img_964821

    ਗੱਲ ਦੋ ਦਹਾਕੇ ਪਹਿਲਾਂ ਦੀ ਹੈ। ਮੈਂ ਅਜੇ ਛੋਟਾ ਹੀ ਸੀ। ਰਾਜਗਿਰੀ ਦਾ ਕੰਮ ਕਰਦੇ ਪਿਤਾ ਜੀ ਦਾ ਕੰਮ ਚੱਲ ਨਹੀਂ ਸੀ ਰਿਹਾ। ਘਰ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਸੀ। ਸਰਦੀ ਦੇ ਦਿਨ ਸਨ। ਪਿਤਾ ਜੀ ਨੇ ਸੋਚਿਆ, ਘਰ...

  • featured-img_964793

    ਜ਼ਮਾਨਤ ਨਿਯਮ (ਰੂਲ) ਹੈ ਤੇ ਜੇਲ੍ਹ ਅਪਵਾਦ। ਲਗਭਗ 50 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਸੀ; ਅਜਿਹੇ ਕੇਸ ਵੀ ਹਨ ਜਿੱਥੇ ਦੇਰ ਰਾਤ ਹੁਕਮ ਪਾਸ ਕਰ ਕੇ ਜ਼ਮਾਨਤ ਦਿੱਤੀ ਗਈ, ਪਰ ਸਮਾਂ ਬਦਲ ਗਿਆ ਹੈ। ਉਸ ਲਾਹੇਵੰਦ ਨਿਯਮ...

  • featured-img_963940

    ਫਰਵਰੀ 2002 ਵਿੱਚ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਣਾ ਦਾ ਪ੍ਰਿੰਸੀਪਲ ਬਣਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ, ਦਸਵੀਂ ਦੇ ਇਮਤਿਹਾਨ ਦੀਆਂ ਉਤਰ-ਪੱਤਰੀਆਂ ਦੇ ਆਏ ਬੰਡਲ ਮੈਂ ਵੱਖ-ਵੱਖ ਸਰਕਾਰੀ, ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਚੈੱਕ ਕਰਨ ਲਈ ਭੇਜਦਾ ਹੁੰਦਾ ਸੀ। ਮਾਰਚ...

  • featured-img_963922

    ਹੜ੍ਹ ਹਰ ਸਾਲ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਡੀ ਤਬਾਹੀ ਲਿਆਉਂਦੇ ਹਨ। ਹੜ੍ਹਾਂ ਦੌਰਾਨ ਤੇ ਬਾਅਦ ਵਿੱਚ ਨਾ ਸਿਰਫ਼ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ, ਸਗੋਂ ਲੋਕਾਂ ਦੀ ਸਿਹਤ ਉਤੇ ਵੀ ਇਸ ਦਾ ਬਹੁਤ ਖ਼ਰਾਬ ਅਸਰ ਪੈਂਦਾ ਹੈ। ਬਰਸਾਤੀ ਪਾਣੀ...

  • featured-img_963343

    ਚਿਹਰੇ ਦਾ ਰੰਗ ਉੱਡਿਆ ਦੇਖ ਮੈਂ ਆਪਣੇ ਦੋਸਤ ਨੂੰ ਪੁੱਛਿਆ, “ਕੀ ਗੱਲ ਐਨਾ ਘਬਰਾਇਆ ਹੋਇਆ ਕਿਉਂ ਆਂ। ਬੈਠ, ਪਾਣੀ ਪੀ ਪਹਿਲਾਂ, ਫੇਰ ਦੱਸ ਕੀ ਗੱਲ ਆ। ਐਸਾ ਕਿਆ ਦੇਖ ਲਿਆ ਬਾਜ਼ਾਰ ਵਿੱਚ?” ਪਾਣੀ ਦਾ ਗਿਲਾਸ ਗੱਟ-ਗੱਟ ਕਰ ਕੇ ਨਿਘਾਰਨ ਪਿੱਛੋਂ...

  • featured-img_963335

    ਰਾਜਗੀਰ (ਬਿਹਾਰ) ਵਿੱਚ ਏਸ਼ੀਆ ਕੱਪ ਦੀ ਜਿੱਤ ਨਾਲ ਜਿੱਥੇ ਭਾਰਤ ਨੇ ਅਗਲੇ ਸਾਲ ਬੈਲਜੀਅਮ ਅਤੇ ਹਾਲੈਂਡ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰ ਲਿਆ ਹੈ, ਉਥੇ ਭਾਰਤ ਨੇ ਏਸ਼ੀਅਨ ਹਾਕੀ ਵਿੱਚ ਆਪਣੀ ਬਾਦਸ਼ਾਹਤ ਵੀ...

  • featured-img_961517

    ਜ਼ਿੰਦਗੀ ਵਿੱਚ ਅਧਿਆਪਕ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ। ਕੁਝ ਅਧਿਆਪਕ ਅਜਿਹੇ ਵੀ ਹੁੰਦੇ ਹਨ ਜੋ ਜ਼ਿੰਦਗੀ ਦੇ ਹਰ ਪਲ ਵਿੱਚ ਤੁਹਾਡੇ ਨਾਲ-ਨਾਲ ਚੱਲਦੇ ਹਨ। ਉਨ੍ਹਾਂ ਨੇ ਜ਼ਿੰਦਗੀ ਦੀਆਂ ਹਨੇਰੀਆਂ ਨੁੱਕਰਾਂ ਨੂੰ ਰੁਸ਼ਨਾਇਆ ਹੁੰਦਾ ਹੈ, ਰਾਹ ਦਸੇਰਾ ਬਣੇ ਹੁੰਦੇ ਹਨ।...

  • featured-img_960832

    ਸਮਾਂ ਸ਼ਾਮ ਦੇ ਛੇ ਕੁ ਵਜੇ ਦਾ ਹੋਵੇਗਾ, ਧੀ ਦੌੜਦੀ ਹੋਈ ਮੇਰੇ ਕੋਲ ਆਈ, “ਮੰਮਾ, ਪਤਾ ਨਹੀਂ ਚਿੜੀ ਨੂੰ ਕੀ ਹੋ ਗਿਆ... ਕਿਤੇ ਬਿੱਲੀ ਨੇ ਤਾਂ ਨਹੀਂ ਫੜ ਲਿਆ... ਦੇਖੋ... ਮੇਰੇ ਨਾਲ ਆਓ... ਜਲਦੀ ਕਰੋ।” ਉਹਨੇ ਘਬਰਾਈ ਹੋਈ ਨੇ ਇੱਕੋ...

  • featured-img_960821

    ਸਾਲ ਦੇ 365 ਦਿਨਾਂ ਵਿੱਚ 5 ਸਤੰਬਰ ਦਾ ਦਿਨ ਅਧਿਆਪਨ ਕਾਰਜ ਵਿੱਚ ਜੁਟੇ ਅਧਿਆਪਕ ਲਈ ਵਿਸ਼ੇਸ਼ ਬਣਾਉਣ ਲਈ ਅਧਿਆਪਕ ਨੂੰ ਸਭ ਤੋਂ ਪਹਿਲਾਂ ਸਰਵਪਲੀ ਰਾਧਾ ਕ੍ਰਿਸ਼ਨਨ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਅਧਿਆਪਕਾਂ ਦੇ ਨਾਂ...

  • featured-img_959875

    ਕਿਸੇ ਸਮੇਂ ਬਠਿੰਡੇ ਜਿ਼ਲ੍ਹੇ ਦਾ ਪਿੰਡ ਭਾਈਰੂਪਾ ਕਾਮਰੇਡਾਂ ਦਾ ਲੈਨਿਨਗਰਾਦ ਕਹਾਉਂਦਾ ਸੀ। ਗੁਰਦੇਵ ਸਿੰਘ ਸੰਧੂ, ਗਿਆਨੀ ਭਾਗ ਸਿੰਘ, ਕਰਮ ਸਿੰਘ ਗਰੇਵਾਲ ਨੇ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਵਿਦਿਆਰਥੀਆਂ ਦਾ ਇੱਕ ਪੂਰ ਮਾਰਕਸਵਾਦ ਦੇ ਰਾਹ ਤੋਰਿਆ ਸੀ। ਜਰਨੈਲ ਭਾਈਰੂਪਾ ਉਸ...

  • featured-img_959864

    ਰੋਜ਼ ਵਾਂਗ ਡਿਊਟੀ ਦੌਰਾਨ ਵਾਰਡ ਵਿੱਚ ਮਰੀਜ਼ ਨੂੰ ਦਵਾਈ ਸਮਝਾ ਰਹੀ ਸੀ ਤਾਂ ਨਿਗ੍ਹਾ ਨਾਲ ਵਾਲੇ ਬੈੱਡ ’ਤੇ ਪਏ ਛੋਟੇ ਜਿਹੇ ਬੱਚੇ ਉਪਰ ਪਈ। ਉਹਦੀ ਅੱਖ ਦੀ ਪੁਤਲੀ ਬਿਲਕੁਲ ਧੁੰਦਲੀ ਹੋ ਚੁੱਕੀ ਸੀ ਜੋ ਕੌਰਨੀਅਲ ਬਲਾਈਂਡਨੈੱਸ ਤੋਂ ਪੀੜਤ ਸੀ। ਕੋਲ...

  • featured-img_959144

    ਗੱਲ 1991 ਦੀ ਹੈ, ਉਦੋਂ ਮੈਂ ਅਧਿਆਪਕ ਵਜੋਂ ਚੰਡੀਗੜ੍ਹ ਵਿਖੇ ਡੈਪੂਟੇਸ਼ਨ ਉੱਤੇ ਤਾਇਨਾਤ ਸਾਂ। ਮੈਨੂੰ ਸੈਕਟਰ 27 ਵਿੱਚ ਪਹਿਲੀ ਮੰਜਿ਼ਲ ਉੱਤੇ ਸਰਕਾਰੀ ਰਿਹਾਇਸ਼ ਮਿਲੀ ਹੋਈ ਸੀ। ਸਾਡੇ ਮਾਤਾ ਜੀ ਸ਼ੂਗਰ ਦੇ ਮਰੀਜ਼ ਸਨ। ਉਹ ਸਾਡੇ ਜੱਦੀ ਪਿੰਡ ਕੁਰੜੀ ਰਹਿੰਦੇ ਸਨ।...

  • featured-img_959133

    ਪੰਜਾਬ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਬ੍ਰਿਟਿਸ਼ ਸਮਾਰਾਜ ਖ਼ਿਲਾਫ਼ ਜਦੋਜਹਿਦ ਵਿੱਚ ਮੂਹਰਲੀ ਕਤਾਰ ਵਿੱਚ ਰਿਹਾ ਹੈ। ਇਸ ਲੇਖ ਵਿੱਚ ਲਾਹੌਰ ਮੀਆਂ ਮੀਰ ਛਾਉਣੀ ਦੇ 23 ਨੰਬਰ ਰਸਾਲੇ ਦੇ ਬਹਾਦਰ ਫ਼ੌਜੀ ਯੋਧਿਆਂ ਦੀ ਵੀਰ ਕਥਾ ਦਾ ਵੇਰਵਾ ਦਿੱਤਾ ਜਾ ਰਿਹਾ ਹੈ...

  • featured-img_958150

    ਸਤੰਬਰ ਦਾ ਮਹੀਨਾ ਸੀ। ਪਹਿਲੀ ਤਾਰੀਖ਼, ਦਿਨ ਸ਼ੁੱਕਰਵਾਰ। ਸਾਲ 1989। ਮੈਂ ਅੱਜ ਦਿੱਲੀ ਲਈ ਰਵਾਨਾ ਹੋਣਾ ਸੀ, ਆਪਣੇ ਭਾਪਾ ਜੀ ਦੇ ਨਾਲ। ਅਗਲੇ ਦਿਨ ਫਲਾਈਟ ਸੀ, ਮਾਸਕੋ ਲਈ। ਉਚੇਰੀ ਸਿੱਖਿਆ ਲਈ ਸੋਵੀਅਤ ਯੂਨੀਅਨ ਜਾਣਾ ਸੀ ਮੈਂ, ਛੇ ਵਰ੍ਹਿਆਂ ਲਈ। ਆਂਢੀ-ਗੁਆਂਢੀ,...

  • featured-img_958145

    ਹੈਪੇਟਾਈਟਸ ਖ਼ਤਰਨਾਕ ਵਾਇਰਲ ਲਾਗ ਹੈ ਜੋ ਮੁੱਖ ਤੌਰ ’ਤੇ ਜਿਗਰ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਇਸ ਦਾ ਸਮੇਂ ਸਿਰ ਪਤਾ ਨਾ ਲੱਗੇ ਅਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਿਗਰ ਦੇ ਗੰਭੀਰ ਨੁਕਸਾਨ, ਜਿਗਰ ਦੇ ਕੈਂਸਰ ਅਤੇ ਇੱਥੋਂ ਤੱਕ ਕਿ...

  • featured-img_957434

    ਕਈ ਸਾਲਾਂ ਮਗਰੋਂ ਦਫ਼ਤਰ ਵਿੱਚ ਨਵੇਂ ਸਹਿਕਰਮੀ ਆਏ। ਨਾਲ ਬੈਠੇ ਦੂਜੇ ਵਿਭਾਗ ਵਾਲਿਆਂ ਵਿੱਚ ਘੁਸਰ-ਮੁਸਰ ਹੋਈ। ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਦੋ ਸਹਿਕਰਮੀ ਮਿਲੇ ਸਨ। ਅਜਿਹੇ ਵੇਲੇ ਹਰ ਕੋਈ ਪੁੱਛਦਾ, “ਕਿਵੇਂ ਦੇ ਨੇ ਬੰਦੇ?” ਮੈਂ ਆਖਣਾ, “ਜਦੋਂ ਕੋਈ ਨਵਾਂ ਬੰਦਾ...

  • featured-img_957427

    ਹੜ੍ਹ ਕੁਦਰਤ ਅਤੇ ਮਨੁੱਖ ਸਿਰਜਤ ਤਰਾਸਦੀ ਹੈ, ਜਿਹੜੀ ਮੂਸਲੇਧਾਰ ਮੀਂਹ, ਧਨ-ਕੁਬੇਰੀ ਲਾਲਸਾ, ਗ਼ੈਰ-ਯੋਜਨਾਬੱਧ ਵਿਕਾਸ ਅਤੇ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਵਾਪਰਦੀ ਹੈ। ਤਾ-ਆਲਮ ਦੀ ਦੋ-ਤਿਹਾਈ ਆਬਾਦੀ ਅਤੇ 13% ਖੇਤਰ ਕਿਸੇ ਨਾ ਕਿਸੇ ਰੂਪ ਵਿੱਚ ਹੜ੍ਹ ਪ੍ਰਭਾਵਿਤ ਹੈ। ਬਹੁਤੇ ਦੇਸ਼ ਉਹ ਹਨ,...

  • featured-img_955936

    ਸ਼ੁੱਕਰਵਾਰ ਸਵੇਰੇ-ਸਵੇਰੇ ਜਸਵਿੰਦਰ ਭੱਲਾ ਉਰਫ ਚਾਚੇ ਚਤਰੇ ਦੇ ਬੇਵਕਤ ਇੰਤਕਾਲ ਦੀ ਖ਼ਬਰ ਨੇ ਧੁਰ ਅੰਦਰ ਤੱਕ ਦੁੱਖ ਅਤੇ ਨਮੋਸ਼ੀ ਨਾਲ ਭਰ ਦਿੱਤਾ। ਇਸੇ ਦੌਰਾਨ ਉਨ੍ਹਾਂ ਨਾਲ ਪਿਛਲੇ ਤਕਰੀਬਨ ਦੋ-ਢਾਈ ਦਹਾਕਿਆਂ ਦੀਆਂ ਕੁਝ ਅਭੁੱਲ ਯਾਦਾਂ ਮੇਰੇ ਦਿਲੋ-ਦਿਮਾਗ ’ਚ ਛਿਣ ਭਰ ਵਿੱਚ...

Advertisement