ਬਲਵਿੰਦਰ ਦੇ ਵਿਆਹ ਨੂੰ ਪੰਜ ਕੁ ਸਾਲ ਹੋਏ ਹੋਣਗੇ ਕਿ ਥੋੜ੍ਹਾ ਚਿਰ ਬਿਮਾਰ ਰਹਿਣ ਪਿੱਛੋਂ ਉਹਦੇ ਪਤੀ ਜਸਪਾਲ ਸਿੰਘ ਸਦੀਵੀ ਵਿਛੋੜਾ ਦੇ ਗਏ। ਵੱਡਾ ਪੁੱਤਰ ਚਾਰ ਕੁ ਸਾਲ ਅਤੇ ਛੋਟਾ ਦੋ ਸਾਲ ਤੋਂ ਘੱਟ ਸੀ। ਬਲਵਿੰਦਰ ਦੀ ਜਿ਼ੰਦਗੀ ਵਿੱਚ ਹਨੇਰਾ...
Advertisement
ਮਿਡਲ
ਅੱਜ ਦੇ ਯੁੱਗ ਵਿੱਚ ਰਵਾਇਤੀ ਮੇਲਿਆਂ ਦੀ ਕਤਾਰ ਵਿੱਚ ਵਿਗਿਆਨਕ ਮੇਲਿਆਂ ਨੇ ਵੀ ਆਪਣੀ ਥਾਂ ਬਣਾ ਲਈ ਹੈ। ਕੁਝ ਇਸੇ ਤਰ੍ਹਾਂ ਦਾ ਹੀ ਰੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਮੇਲਿਆਂ ਵਿੱਚ ਦੇਖਣ ਨੂੰ ਮਿਲਦਾ ਹੈ। ਕਿਸਾਨ ਮੇਲਿਆਂ ਦੀ ਸ਼ੁਰੂਆਤ...
ਅੱਜ ਕੱਲ੍ਹ ਭਾਵੇਂ ਮਨੋਰੰਜਨ ਦੇ ਬਹੁਤ ਸਾਧਨ ਹੋ ਜਾਣ ਕਾਰਨ ਮੇਲਿਆਂ ਦੀ ਮਹੱਤਤਾ ਪਹਿਲਾਂ ਨਾਲੋਂ ਘਟ ਗਈ ਹੈ, ਫਿਰ ਵੀ ਲੋਕਾਂ ਅੰਦਰ ਅਜੇ ਵੀ ਕਾਫੀ ਉਤਸ਼ਾਹ ਹੈ। ਸਾਡੇ ਪਿੰਡ ਮੱਟਰਾਂ ਦੇ ਗੁਆਂਢੀ ਪਿੰਡ ਨਮਾਦਾ ਵਿੱਚ ਮਾਲਵੇ ਦਾ ਮਸ਼ਹੂਰ ਗੁੱਗਾ ਮਾੜੀ...
ਜੀਵਨ ਵਿੱਚ ਨਿੱਤ ਆਉਂਦੇ ਉਤਾਰ-ਚੜ੍ਹਾਅ ਇਨਸਾਨ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹਨ। ਇਹ ਵਿਅਕਤੀਗਤ ਵਿਕਾਸ ਦੇ ਨਾਲ-ਨਾਲ ਜਿੱਤ-ਹਾਰ ਦਾ ਮੁੱਲ ਸਮਝਾਉਂਦੇ ਹਨ। ਜ਼ਿੰਦਗੀ ਹਰ ਮੋੜ ’ਤੇ ਇਨ੍ਹਾਂ ਰਾਹੀਂ ਇਮਤਿਹਾਨ ਲੈਂਦੀ ਹੈ, ਜਿਹੜੇ ਕਿਸੇ ਵੱਡੀ ਤ੍ਰਾਸਦੀ ਵਾਂਗ ਨਾ ਹੋ ਕੇ, ਨਿੱਕੀਆਂ-ਨਿੱਕੀਆਂ...
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਣ ਪਿੱਛੋਂ ਬੀਜੀ (ਸੱਸ ਮਾਂ) ਨੂੰ ਮਿਲਣ ਪਿੰਡ ਘੱਗਾ ਗਈ। ਮੇਰੀ ਦਿਲਚਸਪੀ ਬੀਜੀ ਦੇ ਜੀਵਨ ਨਾਲ ਜੁੜੀਆਂ ਯਾਦਾਂ ਸੁਣਨ ਵਿੱਚ ਰਹਿੰਦੀ ਹੈ। ਇਸ ਵਾਰ ਬੀਜੀ ਦੇ ਜੀਵਨ ਵਿੱਚ ਲਗਭਗ ਪੰਜਾਹ...
Advertisement
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਡੇ ਸਮਿਆਂ ਦੇ ਉਹ ਸਿੱਖ ਆਗੂ ਹੋ ਗੁਜ਼ਰੇ ਹਨ ਜਿਨ੍ਹਾਂ ਨੇ ਸਿਆਸੀ, ਧਾਰਮਿਕ, ਸਮਾਜਿਕ ਤੇ ਵਿਦਿਅਕ ਖੇਤਰ ਵਿੱਚ ਲਾਮਿਸਾਲ ਯੋਗਦਾਨ ਪਾਇਆ। ਅਤਿ ਸਾਧਾਰਨ ਤੇ ਗਰੀਬ ਕਿਸਾਨ ਪਰਿਵਾਰ ਵਿੱਚ ਜਨਮੇ ਅਤੇ ਢਾਈ ਸਾਲ ਦੀ ਉਮਰ...
ਬਚਪਨ ਵਿੱਚ ਜਦੋਂ ਸਮੇਂ ਸਿਰ ਮੀਂਹ ਪੈਂਦਾ ਤੇ ਅਸੀਂ ਮੀਂਹ ’ਚ ਨਹਾਉਣ ਲੱਗਦੇ ਤਾਂ ਦਾਦਾ ਜੀ ਕਹਿਣ ਲੱਗਦੇ- ‘ਇਹ ਫ਼ਸਲਾਂ ਲਈ ਅੰਮ੍ਰਿਤ ਹੈ ਤੇ ਬੱਚਿਆਂ ਲਈ ਸ਼ੁਗਲ ਮੇਲਾ’; ਪਰ ਐਤਕੀਂ ਮੀਂਹ ਵਰ ਨਹੀਂ, ਸਰਾਪ ਬਣ ਕੇ ਵਰ੍ਹਿਆ। ਕਈ ਜਿ਼ਲ੍ਹਿਆਂ ਵਿੱਚ...
ਭਾਰਤ ਵਿਚ ਸਮਾਜਿਕ, ਧਾਰਮਿਕ ਤੇ ਪ੍ਰਸ਼ਾਸਨਿਕ ਹਾਲਾਤ ਅਜਿਹੇ ਹਨ ਕਿ ਪਿੰਡਾਂ ਤੇ ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਅਵਾਰਾ ਡੰਗਰ ਅਤੇ ਕੁੱਤੇ ਹੀ ਨਜ਼ਰੀਂ ਪੈਂਦੇ ਹਨ। ਦੁਨੀਆ ਦੇ ਕੁੱਲ ਦੇਸ਼ਾਂ ’ਚੋਂ, ਕੁੱਤੇ ਦੇ ਵੱਢਣ ਦੇ ਰੋਗ ਨਾਲ ਸਭ ਤੋਂ ਵੱਧ ਮੌਤਾਂ...
ਕਈ ਤਰ੍ਹਾਂ ਦੀਆਂ ਖ਼ਬਰਾਂ ਮਨੁੱਖੀ ਮਨ ਨੂੰ ਉਦਾਸ ਵੀ ਕਰਦੀਆਂ ਅਤੇ ਭੈਅ-ਭੀਤ ਵੀ। ਪਹਿਲੀ ਖ਼ਬਰ ਆਪਣੀ ਮਿਹਨਤ ਅਤੇ ਢੁਕਵੀਂ ਵਿਉਂਤਬੰਦੀ ਨਾਲ ਸਥਾਪਤ ਕਾਰੋਬਾਰੀ ਤੋਂ ਜਦੋਂ ਵਿਦੇਸ਼ੀ ਫੋਨ ਰਾਹੀਂ ਫਿਰੌਤੀ ਮੰਗੀ ਜਾਂਦੀ ਹੈ ਅਤੇ ਨਾਲ ਹੀ ਦਿੱਤੇ ਸਮੇਂ ਵਿੱਚ ਇਹ ਮੰਗ...
ਸਾਲ 1974 ਸੀ... ਅਜੇ ਮੇਰਾ ਪ੍ਰੈੱਪ ਦਾ ਨਤੀਜਾ ਆਇਆ ਨਹੀਂ ਸੀ ਕਿ ਘਰਦਿਆਂ ਨੇ ਪੜ੍ਹਨੋਂ ਹਟਾ ਲਿਆ। ਪ੍ਰੈੱਪ ਉਦੋਂ ਦਸਵੀਂ ਤੋਂ ਅਗਲੀ 11ਵੀਂ ਜਮਾਤ ਨੂੰ ਕਹਿੰਦੇ ਸਨ। ਇਹ ਸਾਲ ਦੀ ਅਤੇ ਕਾਲਜ ਦੀ ਪਹਿਲੀ ਜਮਾਤ ਹੁੰਦੀ ਸੀ। ਹੁਣ ਪ੍ਰੈੱਪ ਦੀ...
ਭਾਰਤ ਨੂੰ ਇਹ ਫ਼ੈਸਲਾ ਕਰਨਾ ਪਵੇਗਾ ਕਿ ਉਹ ਵਿਕਾਸਸ਼ੀਲ ਦੇਸ਼ਾਂ ਨਾਲ ਮਿਲ ਕੇ ਨਿਆਂਪ੍ਰਸਤ ਵਿਸ਼ਵਕ੍ਰਮ ਦੀ ਹਮਾਇਤ ਕਰੇ ਜਾਂ ਅਮਰੀਕੀ ਦਬਦਬੇ ਨਾਲ ਹੀ ਬੱਝਿਆ ਰਹੇ। ਵਿਸ਼ਵ ਭੂ-ਰਾਜਨੀਤਕ ਸਰਹੱਦਾਂ ਦੇ ਬਦਲਦੇ ਰੂਪ ਨੇ ਭਾਰਤ ਨੂੰ ਮਹੱਤਵਪੂਰਨ ਮੋੜ ’ਤੇ ਖੜ੍ਹਾ ਕਰ ਦਿੱਤਾ...
ਫਲਾਈਟ ਤੋਂ ਕਈ ਦਿਨ ਪਹਿਲਾਂ ਜਾਣ-ਪਛਾਣ ਵਿੱਚੋਂ ਫੋਨ ਆਇਆ ਤੇ ਦੋ-ਤਿੰਨ ਵਾਰ ਫਿਰ ਉਨ੍ਹਾਂ ਪੱਕਾ ਕੀਤਾ ਕਿ ਦਾੜ੍ਹੀ ਲਈ ਵਸਮਾ ਜ਼ਰੂਰ ਲੈ ਕੇ ਆਇਓ, ਇੱਥੋਂ ਉਹ ਚੀਜ਼ ਨਹੀਂ ਮਿਲਦੀ। ਇਸ ਦੇ ਨਾਲ-ਨਾਲ ਉਨ੍ਹਾਂ ਕੁਝ ਦਵਾਈਆਂ ਵੀ ਲਿਆਉਣ ਲਈ ਕਿਹਾ। ਫਲਾਈਟ...
ਜੇਕਰ ਘਰ ਵਿੱਚ ਪਾਣੀ ਵੜ ਗਿਆ ਹੁੰਦਾ, ਗਹਿਣਾ ਗੱਟਾ ਹੜ੍ਹ ਗਿਆ ਹੁੰਦਾ, ਘਰ ਵਿੱਚ ਪਏ ਟੀ ਵੀ, ਫਰਿੱਜ, ਕੁਰਸੀਆਂ, ਮੇਜ਼, ਪੇਟੀਆਂ, ਅਲਮਾਰੀਆਂ, ਬੈੱਡ, ਸੋਫੇ, ਸਕੂਟਰ, ਮੋਟਰਸਾਈਕਲ, ਗੱਡੀਆਂ, ਕਾਗਜ਼ ਪੱਤਰ, ਕੱਪੜੇ, ਭਾਂਡੇ, ਕਿਤਾਬਾਂ, ਪਾਈ-ਪਾਈ ਜੋੜ ਕੇ ਬਣਾਇਆ ਘਰ ਦਾ ਸਮਾਨ ਪਾਣੀ...
ਵਿਦੇਸ਼ ਤੋਂ ਆਏ ਜਿੰਦਰ ਲਈ ਕਈ ਗੱਲਾਂ ਨਵੀਆਂ ਸਨ। ਉਹ ਪੰਜਾਬ ਰਹਿੰਦੇ ਆਪਣੇ ਤਾਏ ਦੇ ਘਰ ਕੈਨੇਡਾ ਤੋਂ ਮਹੀਨਾ ਛੁੱਟੀਆਂ ਕੱਟਣ ਆਇਆ ਸੀ। ਪਹਿਲਾਂ ਵੀ ਉਹਦੇ ਮਾਪੇ ਉਹਨੂੰ ਦੂਜੇ-ਤੀਜੇ ਸਾਲ ਪੰਜਾਬ ਲੈ ਕੇ ਆਉਂਦੇ ਸਨ ਤਾਂ ਕਿ ਉਹ ਆਪਣੀਆਂ ਜੜ੍ਹਾਂ...
ਮਨੁੱਖੀ ਸਰੀਰ ਦੀ ਤੰਦਰੁਸਤੀ ਸੁਖੀ ਜੀਵਨ ਦਾ ਆਧਾਰ ਹੈ। ਸਮਾਜ ਦੇ ਸਮੁੱਚੇ ਵਿਕਾਸ ਦਾ ਵੱਡਾ ਹਿੱਸਾ ਮੈਡੀਕਲ ਸਾਇੰਸ ਦੀ ਤਰੱਕੀ ਹੈ। ਸਾਡੀ ਉਮਰ ਵਿੱਚ ਦੇਖਦਿਆਂ-ਦੇਖਦਿਆਂ ਮੈਡੀਕਲ ਸਾਇੰਸ ਨੇ ਹੁਣ ਤੱਕ ਮਨੁੱਖ ਦੀ ਤੰਦਰੁਸਤੀ ਲਈ ਨਿੱਤ ਨਵੀਆਂ ਕਾਢਾਂ ਕੱਢ ਕੇ ਰੋਜ਼-ਬ-ਰੋਜ਼...
ਸੱਚੇ ਸੁੱਚੇ ਰਿਸ਼ਤਿਆਂ ਦੀ ਸਾਝਾਂ ਜੀਵਨ ਦਾ ਮਾਣ ਬਣਦੀਆਂ ਹਨ। ਸੁਆਰਥ, ਗਰਜ ਤੋਂ ਉੱਪਰ ਹੋਣ ਸਦਕਾ ਇਹ ਤਾ-ਉਮਰ ਨਿਭਦੀਆਂ। ਜੀਵਨ ਰਾਹਾਂ ’ਤੇ ਤੁਰਦਿਆਂ ਇਨ੍ਹਾਂ ਦਾ ਆਪਣਾ ਮਹੱਤਵ ਹੁੰਦਾ। ਸੁਖ ਵਿੱਚ ਖ਼ੁਸ਼ੀਆਂ ਦਾ ਰੰਗ ਦੂਣਾ ਚੌਣਾ ਕਰਨਾ; ਦੁੱਖ ਨੂੰ ਹੌਸਲੇ ਨਾਲ...
ਭਾਰਤ ਦਾ ਸਭ ਤੋਂ ਵੱਡਾ ਪਬਲਿਕ ਬ੍ਰਾਡਕਾਸਟਰ ਟੈਲੀਵਿਜ਼ਨ ਚੈਨਲ ਦੂਰਦਰਸ਼ਨ ਅਜੇ ਵੀ ਭਾਰਤ ਦੀ 140 ਕਰੋੜ ਵਸੋਂ ਲਈ ਭਾਰਤ ਦੀ ਆਪਣੀ ਜ਼ੁਬਾਨ ਅਤੇ ਵਿਸ਼ੇਸ਼ ਪਛਾਣ ਵਾਲਾ ਚਿਹਰਾ ਹੈ। ਵਿਦੇਸ਼ੀ ਅਤੇ ਦੇਸੀ ਚੈਨਲਾਂ ਦੀ ਭੀੜ ਵਿੱਚ, ਕਮਰਸ਼ੀਅਲ ਚਕਾਚੌਂਧ ਅਤੇ ਸਮੱਗਰੀ (ਕੰਟੈਂਟ)...
ਉਹ ਦਿਨ ਹੀ ਅਜਿਹੇ ਸਨ। ਸਿਆਣਪ ਤੇ ਸੂਝ ਸਮਝ ਤੋਂ ਸੱਖਣੇ ਪਰ ਮੌਜ ਮਸਤੀ ਨਾਲ ਨੱਕੋ-ਨੱਕ ਭਰੇ ਹੋਏ। ਬਿਨਾਂ ਸੋਚੇ ਵਿਚਾਰੇ ਜੋ ਕੁਝ ਵੀ ਮਨ ’ਚ ਆਉਂਦਾ, ਕਰ ਦੇਣਾ। ਜਿਵੇਂ ਸਹੇਲੀਆਂ ਨੇ ਕਹਿ ਦੇਣਾ, ਉਵੇਂ ਹੀ ਮਗਰ ਲੱਗ ਕੇ ਤੁਰ...
“ਗੁੱਡ ਮੌਰਨਿੰਗ ਸਰ।” ਪੰਜਾਬੀ ਵਾਲੇ ਮਾਸਟਰ ਜੀ ਦੇ ਕਲਾਸ ਵਿਚ ਆਉਂਦਿਆਂ ਹੀ ਸਾਰੀ ਕਲਾਸ ਖੜ੍ਹੀ ਹੋਣ ਸਾਰ ਇਕੋ ਸਾਹੇ ਪੂਰਾ ਤਾਣ ਨਾਲ ਬੋਲੀ। ‘ਗੁੱਡ ਮੌਰਨਿੰਗ, ਗੁੱਡ ਮੌਰਨਿੰਗ’ ਕਹਿੰਦਿਆਂ ਮਾਸਟਰ ਜੀ ਨੇ ਸਾਰਿਆਂ ਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕੀਤਾ ਅਤੇ...
ਕੋਰਸ ਪੂਰਾ ਕਰਦਿਆਂ ਹੀ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਮਾਂ ਬਾਪ ਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਲੇਖੇ ਲੱਗਣ ਦਾ ਸਕੂਨ ਹਾਸਲ ਹੋਇਆ। ਸਵੇਰ ਸਾਰ ਸਕੂਲ ਲਈ ਬੱਸ ਫੜਨਾ ਤੇ ਛੁੱਟੀ ਹੋਣ ’ਤੇ ਸ਼ਾਮ ਤੱਕ ਵਾਪਸ ਘਰ ਪਰਤਣਾ।...
ਪੰਜਾਬ ਵਿੱਚ ਆਏ ਹੜ੍ਹਾਂ ਨੇ ਇਹ ਤਾਂ ਸਪੱਸ਼ਟ ਕਰ ਦਿੱਤਾ ਹੈ ਕਿ ਸਾਡੀਆਂ ਸਰਕਾਰਾਂ ਨੇ ਪਿਛਲੇ 40 ਸਾਲਾਂ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਕਦੀ ਕੋਈ ਸਬਕ ਨਹੀਂ ਸਿੱਖਿਆ। ਇਸੇ ਤਰ੍ਹਾਂ ਸਬੰਧਿਤ ਮਹਿਕਮਿਆਂ ਦੇ ਉੱਚ ਅਫਸਰਾਂ ਨੇ ਵੀ ਪੰਜਾਬ ਨਾਲ...
ਗੱਲ ਦੋ ਦਹਾਕੇ ਪਹਿਲਾਂ ਦੀ ਹੈ। ਮੈਂ ਅਜੇ ਛੋਟਾ ਹੀ ਸੀ। ਰਾਜਗਿਰੀ ਦਾ ਕੰਮ ਕਰਦੇ ਪਿਤਾ ਜੀ ਦਾ ਕੰਮ ਚੱਲ ਨਹੀਂ ਸੀ ਰਿਹਾ। ਘਰ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਸੀ। ਸਰਦੀ ਦੇ ਦਿਨ ਸਨ। ਪਿਤਾ ਜੀ ਨੇ ਸੋਚਿਆ, ਘਰ...
ਜ਼ਮਾਨਤ ਨਿਯਮ (ਰੂਲ) ਹੈ ਤੇ ਜੇਲ੍ਹ ਅਪਵਾਦ। ਲਗਭਗ 50 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਸੀ; ਅਜਿਹੇ ਕੇਸ ਵੀ ਹਨ ਜਿੱਥੇ ਦੇਰ ਰਾਤ ਹੁਕਮ ਪਾਸ ਕਰ ਕੇ ਜ਼ਮਾਨਤ ਦਿੱਤੀ ਗਈ, ਪਰ ਸਮਾਂ ਬਦਲ ਗਿਆ ਹੈ। ਉਸ ਲਾਹੇਵੰਦ ਨਿਯਮ...
ਫਰਵਰੀ 2002 ਵਿੱਚ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਣਾ ਦਾ ਪ੍ਰਿੰਸੀਪਲ ਬਣਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ, ਦਸਵੀਂ ਦੇ ਇਮਤਿਹਾਨ ਦੀਆਂ ਉਤਰ-ਪੱਤਰੀਆਂ ਦੇ ਆਏ ਬੰਡਲ ਮੈਂ ਵੱਖ-ਵੱਖ ਸਰਕਾਰੀ, ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਚੈੱਕ ਕਰਨ ਲਈ ਭੇਜਦਾ ਹੁੰਦਾ ਸੀ। ਮਾਰਚ...
ਹੜ੍ਹ ਹਰ ਸਾਲ ਭਾਰਤ ਦੇ ਕਈ ਹਿੱਸਿਆਂ ਵਿੱਚ ਵੱਡੀ ਤਬਾਹੀ ਲਿਆਉਂਦੇ ਹਨ। ਹੜ੍ਹਾਂ ਦੌਰਾਨ ਤੇ ਬਾਅਦ ਵਿੱਚ ਨਾ ਸਿਰਫ਼ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ, ਸਗੋਂ ਲੋਕਾਂ ਦੀ ਸਿਹਤ ਉਤੇ ਵੀ ਇਸ ਦਾ ਬਹੁਤ ਖ਼ਰਾਬ ਅਸਰ ਪੈਂਦਾ ਹੈ। ਬਰਸਾਤੀ ਪਾਣੀ...
ਚਿਹਰੇ ਦਾ ਰੰਗ ਉੱਡਿਆ ਦੇਖ ਮੈਂ ਆਪਣੇ ਦੋਸਤ ਨੂੰ ਪੁੱਛਿਆ, “ਕੀ ਗੱਲ ਐਨਾ ਘਬਰਾਇਆ ਹੋਇਆ ਕਿਉਂ ਆਂ। ਬੈਠ, ਪਾਣੀ ਪੀ ਪਹਿਲਾਂ, ਫੇਰ ਦੱਸ ਕੀ ਗੱਲ ਆ। ਐਸਾ ਕਿਆ ਦੇਖ ਲਿਆ ਬਾਜ਼ਾਰ ਵਿੱਚ?” ਪਾਣੀ ਦਾ ਗਿਲਾਸ ਗੱਟ-ਗੱਟ ਕਰ ਕੇ ਨਿਘਾਰਨ ਪਿੱਛੋਂ...
ਰਾਜਗੀਰ (ਬਿਹਾਰ) ਵਿੱਚ ਏਸ਼ੀਆ ਕੱਪ ਦੀ ਜਿੱਤ ਨਾਲ ਜਿੱਥੇ ਭਾਰਤ ਨੇ ਅਗਲੇ ਸਾਲ ਬੈਲਜੀਅਮ ਅਤੇ ਹਾਲੈਂਡ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰ ਲਿਆ ਹੈ, ਉਥੇ ਭਾਰਤ ਨੇ ਏਸ਼ੀਅਨ ਹਾਕੀ ਵਿੱਚ ਆਪਣੀ ਬਾਦਸ਼ਾਹਤ ਵੀ...
ਜ਼ਿੰਦਗੀ ਵਿੱਚ ਅਧਿਆਪਕ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ। ਕੁਝ ਅਧਿਆਪਕ ਅਜਿਹੇ ਵੀ ਹੁੰਦੇ ਹਨ ਜੋ ਜ਼ਿੰਦਗੀ ਦੇ ਹਰ ਪਲ ਵਿੱਚ ਤੁਹਾਡੇ ਨਾਲ-ਨਾਲ ਚੱਲਦੇ ਹਨ। ਉਨ੍ਹਾਂ ਨੇ ਜ਼ਿੰਦਗੀ ਦੀਆਂ ਹਨੇਰੀਆਂ ਨੁੱਕਰਾਂ ਨੂੰ ਰੁਸ਼ਨਾਇਆ ਹੁੰਦਾ ਹੈ, ਰਾਹ ਦਸੇਰਾ ਬਣੇ ਹੁੰਦੇ ਹਨ।...
ਸਮਾਂ ਸ਼ਾਮ ਦੇ ਛੇ ਕੁ ਵਜੇ ਦਾ ਹੋਵੇਗਾ, ਧੀ ਦੌੜਦੀ ਹੋਈ ਮੇਰੇ ਕੋਲ ਆਈ, “ਮੰਮਾ, ਪਤਾ ਨਹੀਂ ਚਿੜੀ ਨੂੰ ਕੀ ਹੋ ਗਿਆ... ਕਿਤੇ ਬਿੱਲੀ ਨੇ ਤਾਂ ਨਹੀਂ ਫੜ ਲਿਆ... ਦੇਖੋ... ਮੇਰੇ ਨਾਲ ਆਓ... ਜਲਦੀ ਕਰੋ।” ਉਹਨੇ ਘਬਰਾਈ ਹੋਈ ਨੇ ਇੱਕੋ...
ਸਾਲ ਦੇ 365 ਦਿਨਾਂ ਵਿੱਚ 5 ਸਤੰਬਰ ਦਾ ਦਿਨ ਅਧਿਆਪਨ ਕਾਰਜ ਵਿੱਚ ਜੁਟੇ ਅਧਿਆਪਕ ਲਈ ਵਿਸ਼ੇਸ਼ ਬਣਾਉਣ ਲਈ ਅਧਿਆਪਕ ਨੂੰ ਸਭ ਤੋਂ ਪਹਿਲਾਂ ਸਰਵਪਲੀ ਰਾਧਾ ਕ੍ਰਿਸ਼ਨਨ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਅਧਿਆਪਕਾਂ ਦੇ ਨਾਂ...
Advertisement

