ਜਸਵਿੰਦਰ ਸੁਰਗੀਤ ਸਾਲ ਉੱਨੀ ਸੌ ਉਨਾਸੀ ਅੱਸੀ ਦੇ ਵੇਲਿਆਂ ਦੀ ਗੱਲ ਹੈ। ਉਦੋਂ ਆਪਣੇ ਪਿੰਡ ਰਹਿੰਦਾ ਸਾਂ। ਘਰ ਦੇ ਨੇੜੇ ਹੀ ਬਹੁਤ ਵੱਡਾ ਨਿੰਮ ਦਾ ਦਰੱਖਤ ਹੁੰਦਾ ਸੀ (ਇਹ ਨਿੰਮ ਹੁਣ ਵੀ ਹੈ ਪਰ ਇਹਦਾ ਉਹ ਵਿਸ਼ਾਲ ਰੂਪ ਬੁਢਾਪੇ ਦੀ...
Advertisement
ਮਿਡਲ
ਗੁਰਦੀਪ ਢੁੱਡੀ ਪੰਜ ਭੈਣ ਭਰਾਵਾਂ ਵਿਚੋਂ ਇਕ ਮੈਥੋਂ ਵੱਡੀ ਭੈਣ ਅਤੇ ਇਕ ਮੈਂ, ਹੀ ਜਿਊਂਦਾ ਹਾਂ। ਭੈਣ ਸਰੀਰਕ ਕਾਰਨਾਂ ਕਰ ਕੇ ਕਿਤੇ ਆਉਣ-ਜਾਣ ਜੋਗੀ ਨਹੀਂ। ਘਰ ਵਿਚ ਹੀ ਥੋੜ੍ਹਾ-ਬਹੁਤਾ, ਉਹ ਵੀ ਬੜੀ ਮੁਸ਼ਕਿਲ ਨਾਲ ਤੁਰ-ਫਿਰ ਸਕਦੀ ਹੈ। ਉਸ ਦਾ ਪਿੰਡ...
ਰਾਜ ਕੌਰ ਕਮਾਲਪੁਰ ਉਨ੍ਹਾਂ ਦਿਨਾਂ ਵਿੱਚ ਮੇਰੀ ਪੋਸਟਿੰਗ ਮੇਰੇ ਸਹੁਰੇ ਪਿੰਡ ਸੀ। ਰਿਹਾਇਸ਼ ਅਸੀਂ ਪਟਿਆਲਾ ਸ਼ਹਿਰ ’ਚ ਕਰ ਲਈ ਸੀ। ਮੈਂ ਆਪਣੀ ਇੱਕ ਹੋਰ ਸਹੇਲੀ ਨਾਲ ਪਟਿਆਲਾ ਤੋ ਰੋਜ਼ ਪੜ੍ਹਾਉਣ ਜਾਂਦੀ ਸੀ। ਮੇਰਾ ਸ਼ਟੇਸ਼ਨ ਪਟਿਆਲਾ ਤੋਂ 50-60 ਕਿਲੋਮੀਟਰ ਦੂਰ ਪੈਂਦਾ...
ਪਾਵੇਲ ਕੁੱਸਾ 70ਵਿਆਂ ਦਾ ਦਹਾਕਾ ਦੇਸ਼ ਤੇ ਪੰਜਾਬ ਅੰਦਰ ਇਨਕਲਾਬੀ ਤਰਥੱਲੀਆਂ ਦਾ ਦਹਾਕਾ ਸੀ। ਨਕਸਲਬਾੜੀ ਦੀ ਬਗਾਵਤ ਦੇ ਝੰਜੋੜੇ ਨਾਲ ਨੌਜਵਾਨ ਤੇ ਵਿਦਿਆਰਥੀ ਲਹਿਰ ਨੇ ਵੇਗ ਫੜ ਲਿਆ ਸੀ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਵੀ ਨੌਜਵਾਨ ਮੋਹਰੀ ਸਫਾਂ ’ਚ ਸਨ।...
ਗੁਰਮਲਕੀਅਤ ਸਿੰਘ ਕਾਹਲੋਂ ਜ਼ਿੰਦਗੀ ਦੇ ਚੌਥੇ ਪਹਿਰ ਵਿੱਚ ਪ੍ਰਵੇਸ਼ ਕਾਰਨ ਕਈ ਯਾਦਾਂ ਫਿੱਕੀਆਂ ਪੈਣ ਲੱਗੀਆਂ ਨੇ ਪਰ ਮਾਂ ਨਾਲ ਸਬੰਧਿਤ ਹਰ ਯਾਦ ਤਰੋਤਾਜ਼ਾ ਹੈ। ਕਈ ਵਾਰ ਮਾਂ ਦੀਆਂ ਯਾਦਾਂ ਫਰੋਲਦਿਆਂ ਇਹ ਲੱਭਣ ਦਾ ਯਤਨ ਕਰਦ ਹਾਂ ਕਿ ਮਾਂ ਦਾ ਆਪਣੇ...
Advertisement
ਗੁਰਦੀਪ ਢੁੱਡੀ ਸਕੂਲੀ ਵਿਦਿਆਰਥੀਆਂ ਨੂੰ ‘ਵਿਗਿਆਨਕ ਕਾਢਾਂ ਦੇ ਲਾਭ ਹਾਨੀਆਂ’ ਵਿਸ਼ੇ ’ਤੇ ਲੇਖ ਲਿਖਾ ਕੇ ਇਸ ਦੇ ਬਹੁਤ ਸਾਰੇ ਲਾਭ ਗਿਣਾਉਂਦਿਆਂ ਅੰਤ ’ਤੇ ਇਕ-ਦੋ ਸਤਰਾਂ ਵਿਚ ਇਸ ਦੀਆਂ ਸਾਧਾਰਨ ਹਾਨੀਆਂ ਵੀ ਲਿਖਵਾਈਆਂ ਜਾਂਦੀਆਂ ਸਨ। ਕੁਝ ਹੀ ਵਰ੍ਹਿਆਂ ਬਾਅਦ ਇੱਕੀਵੀਂ ਸਦੀ...
ਡਾ. ਅਰੁਣ ਮਿੱਤਰਾ ਸਕੂਲੀ ਬੱਚਿਆਂ ਨੂੰ ਆਨਲਾਈਨ ਸਿੱਖਿਆ ਨਵਾਂ ਵਰਤਾਰਾ ਹੈ ਜੋ ਕੋਵਿਡ-19 ਦੇ ਸਮੇਂ ਦੌਰਾਨ ਸ਼ੁਰੂ ਕੀਤਾ ਗਿਆ ਸੀ। ਨੋਵੇਲ ਕੋਰੋਨਾ ਵਾਇਰਸ ਬਹੁਤ ਜ਼ਿਆਦਾ ਛੂਤ ਵਾਲਾ ਸੀ ਅਤੇ ਭੀੜ ਵਾਲੀਆਂ ਥਾਵਾਂ ’ਤੇ ਤੇਜ਼ੀ ਨਾਲ ਫੈਲਦਾ ਸੀ, ਇਸ ਲਈ ਵਿਦਿਆਰਥੀਆਂ...
ਸਵਰਨ ਸਿੰਘ ਭੰਗੂ ਆਪਣੇ ਦੋਸਤ ਕੋਲ ਅਜੇ ਬੈਠਿਆ ਹੀ ਸੀ ਕਿ ਜੇਬ ਵਿੱਚੋਂ ਮੋਬਾਈਲ ਨਾ ਮਿਲਿਆ। ਸਰਦੀਆਂ ਦੇ ਦਿਨੀਂ ਵਰਦਾਨ ਬਣਦਅਿਾਂ ਬਾਕੀ ਜੇਬਾਂ ਫਰੋਲੀਆਂ ਤਾਂ ਫ਼ਿਕਰ ਵਧ ਗਿਆ। ਗੱਲ ਕੇਵਲ ਯੰਤਰ ਦੀ ਨਹੀਂ ਸੀ, ਬੰਦੇ ਦੀ ਸਾਰੀ ਦੁਨੀਆ ਤਾਂ ਇਸ...
ਤਰਸੇਮ ਲੰਡੇ ਕੋਟਕਪੂਰਾ ਸ਼ਹਿਰ ਮੇਰੇ ਪਿੰਡ ਲੰਡੇ ਤੋਂ 20 ਕੁ ਕਿਲੋਮੀਟਰ ਦੂਰ ਹੈ। ਬੱਚਿਆਂ ਦੇ ਸਕੂਲ ਦੀ ਵਰਦੀ, ਬਸਤੇ, ਕਿਤਾਬਾਂ, ਕਾਪੀਆਂ ਹੁਣ ਤੱਕ ਉੱਥੇ ਦੀ ਇੱਕ ਛੋਟੀ ਜਿਹੀ ਦੁਕਾਨ ਤੋਂ ਹੀ ਮਿਲਦੀਆਂ ਸਨ। ਮੈਂ ਤੇ ਮੇਰਾ ਪੁੱਤਰ ਉਸ ਦੇ ਸਕੂਲ...
ਦਰਸ਼ਨ ਸਿੰਘ ਬਰੇਟਾ ਬੇਫਿ਼ਕਰੀ, ਮਾਸੂਮੀਅਤ, ਪਿਆਰ ਆਦਿ ਬਚਪਨ ਦੇ ਗਹਿਣੇ ਮੰਨੇ ਜਾਂਦੇ। ਹਰ ਪਲ ਛੜੱਪੇ ਮਾਰਦਾ ਚਾਂਬੜਾਂ ਪਾਉਂਦਾ ਬਚਪਨ ਦਾ ਸਮਾਂ ਇੰਝ ਲਗਦੈ ਜਿਵੇਂ ਅਹੁ ਗਿਆ ਕਿ ਅਹੁ ਗਿਆ। ਮਾਪਿਆਂ ਦਾ ਲਾਡ-ਪਿਆਰ ਅਤੇ ਯਾਰ-ਦੋਸਤਾਂ ਦਾ ਸਾਥ ਬਚਪਨ ਦੀ ਖੂਬਸੂਰਤੀ ਦੇ...
ਰਣਜੀਤ ਲਹਿਰਾ ਬਚਪਨ ਦੀਆਂ ਜਿੰਨੀਆਂ ਯਾਦਾਂ ਮਨ ਮਸਤਕ ਵਿੱਚ ਜਿਊਂਦੀਆਂ ਹਨ, ਉਨ੍ਹਾਂ ਵਿੱਚੋਂ ਬਹੁਤੀਆਂ ਉਸ ਵਕਤ ਦੀਆਂ ਹਨ ਜਦੋਂ ਅਸੀਂ ਘਰ ਵਿੱਚ ਦੋ-ਚਾਰ ਮੱਝਾਂ ਰੱਖਦੇ ਹੁੰਦੇ ਸੀ; ਦੁੱਧ ਪੀਣ ਲਈ ਵੀ ਤੇ ਘਰ ਦੇ ਗੁਜ਼ਾਰੇ ਵਾਸਤੇ ਵੇਚਣ ਲਈ ਵੀ। ਮੱਝਾਂ...
ਡਾ. ਕ੍ਰਿਸ਼ਨ ਕੁਮਾਰ ਰੱਤੂ ਪ੍ਰਤੀਸ਼ ਨੰਦੀ ਭਾਰਤੀ ਮੀਡੀਆ ਦਾ ਅਜਿਹਾ ਰੰਗੀਨ ਸਿਤਾਰਾ ਰਿਹਾ ਜਿਸ ਨੇ ਸਾਡੇ ਸਮਿਆਂ ਵਿੱਚ ਆਪਣੀ ਪ੍ਰਤਿਭਾਸ਼ਾਲੀ ਲੇਖਣੀ ਤੇ ਠੁੱਕਦਾਰ ਅੰਦਾਜ਼ ਨਾਲ ਭਾਰਤੀ ਅੰਗਰੇਜ਼ੀ ਪੱਤਰਕਾਰੀ, ਫਿਲਮ ਤੇ ਸਾਹਿਤ ਨੂੰ ਟੈਲੀਵਿਜ਼ਨ ਦੇ ਪਰਦੇ ’ਤੇ ਇਸ ਤਰ੍ਹਾਂ ਪੇਸ਼ ਕੀਤਾ...
ਦਰਸ਼ਨ ਸਿੰਘ “ਨਵੇਂ ਕੱਪ ਹੁਣ ਤਾਂ ਕੱਢ ਲਉ...।” ਸੁਣ ਕੇ ਬੀਬੀ ਨੇ ਕਹਿਣਾ, “ਕੱਢ ਲਵਾਂਗੀ ਜਦ ਕੋਈ ਆਏਗਾ ਤਾਂ...।” ਮੇਰੀ ਸਮਝੋਂ ਇਹ ਬਾਹਰੀ ਗੱਲ ਸੀ। ਸਾਡੇ ਲਈ ਤਾਂ ਬੀਬੀ ਸਟੀਲ ਦੀਆਂ ਕੌਲੀਆਂ, ਗਲਾਸ ਤੇ ਥਾਲੀਆਂ ਹੀ ਵਰਤੋਂ ਵਿੱਚ ਲਿਆਉਂਦੀ ਸੀ।...
ਪ੍ਰਿੰਸੀਪਲ ਵਿਜੈ ਕੁਮਾਰ ਭਰਾਵਾਂ ਵਿੱਚੋਂ ਵੱਡਾ ਹੋਣ ਕਾਰਨ ਪਰਿਵਾਰ ਦੇ ਹਾਲਾਤ ਅਤੇ ਪਿਤਾ ਜੀ ਦੀ ਬਿਮਾਰੀ ਨੇ ਪੰਜਵੀਂ ਜਮਾਤ ਵਿੱਚ ਹੀ ਜਿ਼ੰਮੇਵਾਰੀ ਦਾ ਪਾਠ ਪੜ੍ਹਾ ਦਿੱਤਾ ਸੀ। ਦਿਮਾਗ ਵਿੱਚ ਹਰ ਵੇਲੇ ਇੱਕੋ ਗੱਲ ਘੁੰਮਦੀ ਰਹਿੰਦੀ ਕਿ ਕਮਾਈ ਵਿੱਚ ਪਿਤਾ ਜੀ...
ਵਿਜੈ ਬੰਬੇਲੀ ਇਤਿਹਾਸਕਾਰ ਰਾਮ ਸ਼ਰਨ ਮੁਤਾਬਿਕ, ‘‘ਕਿਸੇ ਸਿਆਸੀ ਮਕਸਦ ਦੀ ਪੂਰਤੀ ਲਈ ਜਾਤ-ਧਰਮ ਦੇ ਨਾਂਅ ’ਤੇ ਆਪਣੇ ਫ਼ਿਰਕੇ ਦੇ ‘ਸਦਭਾਵੀ ਹਿੱਤਾਂ’ ਦੀ ਕੀਮਤ ’ਤੇ ਦੂਸਰੇ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ‘ਫ਼ਿਰਕਾਪ੍ਰਸਤੀ’ ਦੀ ਸਰਲ ਵਿਆਖਿਆ ਹੈ।’’ ਦੇਖਣ ਨੂੰ ਸਿੱਧ-ਪੱਧਰੀ ਜਾਪਦੀ...
ਬਲਰਾਜ ਸਿੰਘ ਸਿੱਧੂ ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਸੰਗਰੂਰ ਜ਼ਿਲ੍ਹੇ ਦੇ ਇੱਕ ਥਾਣੇ ਦਾ ਐੱਸਐੱਚਓ ਲੱਗਾ ਹੋਇਆ ਸੀ ਤੇ ਇੱਕ ਦਿਨ ਸ਼ਾਮੀਂ ਨੌ ਕੁ ਵਜੇ ਇੱਕ ਚੌਕੀ ਵਿੱਚ 2 ਬੋਰੀਆਂ ਭੁੱਕੀ ਫੜੀ ਗਈ। ਮਾਰੂਤੀ ਕਾਰ ਵਿੱਚ ਦੋ...
ਡਾ. ਅਰੁਣ ਮਿੱਤਰਾ 1947 ਵਿੱਚ ਆਜ਼ਾਦੀ ਤੋਂ ਬਾਅਦ 2.7 ਲੱਖ ਕਰੋੜ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਜੋ ਵਿਸ਼ਵ ਦੀ ਕੁੱਲ ਜੀਡੀਪੀ ਦਾ 3% ਬਣਦਾ ਸੀ, ਨਾਲ ਸਮਾਜ ਦੇ ਸਾਰੇ ਵਰਗਾਂ ਖਾਸ ਕਰ ਕੇ ਹਾਸ਼ੀਏ ’ਤੇ ਪਏ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨਾ...
ਡਾ. ਹੀਰਾ ਸਿੰਘ ਭੂਪਾਲ ਆਜ਼ਾਦੀ ਦਿਹਾੜੇ ਵਾਲਾ ਉਹ ਮਹੀਨਾ ਲੁਧਿਆਣੇ ਦੇ ਇੱਕ ਹਸਪਤਾਲ ਦੇ ਨਿਊਰੋ ਸਰਜਰੀ ਵਿਭਾਗ ਵਿਚ ਬੀਤਿਆ। ਕੁਝ ਮਹੀਨੇ ਪਹਿਲਾਂ ਬਾਪੂ ਜੀ ਦੇ ਲੱਗੀ ਮਾਮੂਲੀ ਚੋਟ ਦਿਮਾਗ ਵਿੱਚ ਖੂਨ ਦੇ ਵੱਡਾ ਗੱਤਲੇ (ਕਲੌਟ) ਦਾ ਰੂਪ ਧਾਰ ਗਈ ਸੀ...
ਗੁਰਸੇਵਕ ਸਿੰਘ ਪ੍ਰੀਤ ਅੱਜ ਤੋਂ ਕਰੀਬ 320 ਵਰ੍ਹੇ ਪਹਿਲਾਂ 1705 ਈਸਵੀ ਨੂੰ ਲੋਕਾਈ ਦੇ ਭਲੇ ਲਈ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸਾਮਰਾਜ ਨਾਲ ਖਿਦਰਾਣੇ ਦੀ ਢਾਬ ’ਤੇ ਫ਼ੈਸਲਾਕੁਨ ਜੰਗ ਲੜੀ ਸੀ। ਇਹ ਜੰਗ ਦੁਨੀਆ ਦੀ ਅਸਾਵੀਂ ਜੰਗ...
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ ਜਿਨ੍ਹਾਂ ਦਾ ਜੀਵਨ ਅਤੇ ਸ਼ਖ਼ਸੀਅਤ ਮਾਨਵਤਾ ਲਈ ਚਾਨਣ ਮੁਨਾਰਾ ਹੈ। ਉਨ੍ਹਾਂ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ...
ਡਾ. ਪ੍ਰਵੀਨ ਬੇਗਮ ਜਦੋਂ ਕਦੇ ਛੁੱਟੀਆਂ ਵਿੱਚ ਪਿੰਡ ਜਾਈਏ ਤਾਂ ਪੁਰਾਣੇ ਸ਼ਹਿਰ ਦਾ ਮੋਹ ਜਾਗ ਹੀ ਪੈਂਦਾ ਹੈ। ਇਨ੍ਹਾਂ ਛੋਟੇ ਸ਼ਹਿਰਾਂ ਨੇ ਹਾਲੇ ਵੀ ਆਪਣੇ ਦਿਲਾਂ ਵਿੱਚ ਪਿਆਰ ਭਿੱਜੀ ਅਪਣੱਤ ਤੇ ਸਾਂਝ ਸਮਾ ਰੱਖੀ ਹੈ। ਵੱਡੇ ਸ਼ਹਿਰਾਂ ਵਿੱਚ ਭਾਵੇਂ ਅਸੀਂ...
ਕ੍ਰਿਸ਼ਨ ਕੁਮਾਰ ਰੱਤੂ* ਉੱਘੇ ਵਿਅੰਗਕਾਰ ਤੇ ਦੇਸ਼ ਦੇ ਉੱਘੇ ਕਾਰਟੂਨਿਸਟ ਕਾਕ ਇਸ ਦੁਨੀਆ ’ਚ ਨਹੀਂ ਰਹੇ। ਉਨ੍ਹਾਂ ਦੇ ਇਸ ਦੁਨੀਆ ਤੋਂ ਵਿਦਾ ਹੋਣ ਨਾਲ ਦੇਸ਼ ਦੀ ਜ਼ਮੀਨੀ ਕਾਰਟੂਨਿਸਟਾਂ ਦੀ ਦੁਨੀਆ ਦਾ ਇੱਕ ਅਧਿਆਇ ਖ਼ਤਮ ਹੋ ਗਿਆ। ਉਨ੍ਹਾਂ ਦੀ ਪਛਾਣ ਭਾਰਤ...
ਡਾ . ਬਿਹਾਰੀ ਮੰਡੇਰ ਮੇਰੀ ਧੀ ਸਕੂਲ ਅਧਿਆਪਕਾ ਹੈ। ਉਹ ਮੇਰੇ ਨਾਲ ਉਸ ਦੇ ਸਕੂਲ ਸਹਿਕਰਮੀਆਂ ਅਤੇ ਸਕੂਲੀ ਬੱਚਿਆਂ ਦੀਆਂ ਵਿਹਾਰਕ ਸਮੱਸਿਆਵਾਂ ਬਾਰੇ ਅਕਸਰ ਚਰਚਾ ਕਰਦੀ ਰਹਿੰਦੀ ਹੈ। ਅਸੀਂ ਉਨ੍ਹਾਂ ਸਮੱਸਿਆ ਬਾਰੇ ਚਰਚਾ ਕਰ ਕੇ ਉਨ੍ਹਾਂ ਦਾ ਹੱਲ ਲੱਭਣ ਦੀ...
ਡਾ. ਗੁਰਤੇਜ ਸਿੰਘ ਕੁਝ ਸਮਾਂ ਪਹਿਲਾਂ ਦੋਸਤ ਦੀ ਸ਼ਾਦੀ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਦਿਲ ਬਾਗ਼ੋ-ਬਾਗ਼ ਸੀ ਕਿ ਇਸ ਮਿੱਤਰ ਨੇ ਸ਼ੋਹਰਤ ਦੀਆਂ ਬੁਲੰਦੀਆਂ ਛੂਹ ਕੇ ਵੀ ਮੇਰੇ ਜਿਹੇ ਆਮ ਇਨਸਾਨ ਨੂੰ ਇੰਨਾ ਮਾਣ ਸਤਿਕਾਰ ਦਿੱਤਾ; ਅਜਿਹੀ ਸੂਰਤ ਵਿੱਚ...
ਕਮਲੇਸ਼ ਉੱਪਲ ਅਸਮਾਨ ਉੱਤੇ ਗਹਿਰ ਛਾਈ ਹੋਈ ਹੈ। ਹਵਾ ’ਚ ਮਿੱਟੀ ਲਟਕ ਕੇ ਖਲੋ ਜਾਣ ਦਾ ਅਹਿਸਾਸ ਹਰ ਪਾਸੇ ਤਾਰੀ ਹੈ। ਲਗਦਾ ਹੈ, ਜਦੋਂ ਤੱਕ ਹਨੇਰੀ ਨਹੀਂ ਝੁੱਲੇਗੀ, ਅਸਮਾਨ ਸਾਫ਼ ਨਹੀਂ ਹੋਵੇਗਾ। ਮੈਂ ਵਰਾਂਡੇ ਵਿਚ ਬੈਠੀ ਇਸ ਹੁੰਮਸ ਵਿਚ...
ਅਮੋਲਕ ਸਿੰਘ ਰਵਿੰਦਰ ਰਵੀ ਦੇ ਇੱਕ ਹੱਥ ਰੰਗ ਕਰਨ ਵਾਲਾ ਬੁਰਸ਼ ਅਤੇ ਦੂਜੇ ਹੱਥ ਪੀਐੱਚਡੀ ਸਬੰਧੀ ਅਧਿਐਨ ਕਾਰਜਾਂ ਦੀ ਫਾਈਲ ਹੈ। ਜਦੋਂ ਵੀ ਕੰਮ ਤੋਂ ਫ਼ੁਰਸਤ ਮਿਲੇ, ਉਹ ਪੜ੍ਹਦਾ ਹੈ। ਰੋਟੀ-ਰੋਜ਼ੀ ਲਈ ਇਮਾਰਤਾਂ, ਬੂਹੇ ਬਾਰੀਆਂ ਨੂੰ ਰੰਗ ਰੋਗਨ ਕਰਦਾ ਹੈ।...
ਡਾ. ਸੋਨੂੰ ਰਾਣੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਭਾਵ ਮਸਨੂਈ ਬੁੱਧੀ ਸਾਡੇ ਦਰਾਂ ’ਤੇ ਆ ਚੁੱਕੀ ਹੈ। ਇਸ ਨਾਲ ਪਲ-ਪਲ ਮਨੁੱਖੀ ਜੀਵਨ ਜਾਚ ਬਦਲ ਰਹੀ ਹੈ। ਇਸ ਦੀ ਸ਼ੁਰੂਆਤ ਵੀਹਵੀਂ ਸਦੀ ਦਾ ਦੂਜਾ ਅੱਧ ਆਰੰਭ ਹੋਣ ਨਾਲ ਹੀ ਹੋ ਗਈ ਸੀ ਜਦੋਂ...
ਜਸਵਿੰਦਰ ਸਿੰਘ ਅਕਤੂਬਰ ਮਹੀਨੇ ਦੀ ਸ਼ੁਰੁਆਤ ਹੋ ਗਈ ਸੀ। ਹੁਣ ਮੌਸਮ ਹੌਲੀ-ਹੌਲੀ ਬਦਲਣ ਲੱਗ ਪਿਆ ਸੀ। ਸਰੀਰ ਥੋੜ੍ਹਾ ਆਲਸ ਜਿਹਾ ਮਹਿਸੂਸ ਕਰ ਰਿਹਾ ਸੀ। ਸੂਰਜ ਦੀਆਂ ਕਿਰਨਾਂ ਜਾਲੀ ਵਾਲੇ ਬੂਹੇ ਵਿਚੋਂ ਛਣ ਕੇ ਮੇਰੇ ਮੂੰਹ ’ਤੇ ਪੈ ਰਹੀਆਂ ਸਨ ਪਰ...
ਗੁਰਪ੍ਰੀਤ ਦੇਸ਼ ਦਾ ਅੰਨਦਾਤਾ ਇਸ ਵੇਲੇ ਖੇਤਾਂ ਤੋਂ ਵੱਧ ਸੜਕਾਂ ’ਤੇ ਨਜ਼ਰ ਆ ਰਿਹਾ ਹੈ। ਦਰਅਸਲ, ਮੁਲਕ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਦੇਸ਼ ਅੰਦਰ ਜਿੰਨੀਆਂ ਵੀ ਸਰਕਾਰਾਂ ਬਣੀਆਂ, ਉਹ ਕਿਸਾਨਾਂ ਨਾਲ ਵਾਅਦੇ ਤਾਂ ਵੱਡੇ-ਵੱਡੇ ਕਰਦੀਆਂ ਰਹੀਆਂ ਪਰ ਉਨ੍ਹਾਂ...
ਨਵਦੀਪ ਸਿੰਘ ਗਿੱਲ ਸਾਲ 2010 ਦੀ ਗੱਲ ਹੈ, ਭਾਰਤ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਸੀ। 14 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਖੇਡਾਂ ਦਾ ਆਖਿ਼ਰੀ ਦਿਨ ਸੀ ਅਤੇ ਤਗ਼ਮਾ ਸੂਚੀ ਵਿੱਚ ਭਾਰਤ 36 ਸੋਨ ਤਗ਼ਮਿਆਂ ਨਾਲ ਤੀਜੇ ਨੰਬਰ...
Advertisement