ਮੋਹਨ ਸ਼ਰਮਾ ਕੋਈ 65 ਸਾਲਾਂ ਦਾ ਬਜ਼ੁਰਗ ਨਸ਼ਾ ਮੁਕਤ ਹੋਣ ਲਈ ਆਇਆ। ਇਕੱਲਾ ਹੀ ਆਇਆ ਸੀ। ਉਹਨੂੰ ਆਦਰ ਨਾਲ ਕੁਰਸੀ ’ਤੇ ਬਿਠਾ ਕੇ ਪੁੱਛਿਆ, “ਤੁਹਾਨੂੰ ਇਸ ਉਮਰ ’ਚ ਨਸ਼ਾ ਛੱਡਣ ਦਾ ਖਿਆਲ ਕਿਵੇਂ ਆਇਆ?” ਸੰਖੇਪ ਜਿਹਾ ਜਵਾਬ ਸੀ, “ਬਸ ਜੀ,...
Advertisement
ਮਿਡਲ
ਪਰਵਿੰਦਰ ਸਿੰਘ ਢੀਂਡਸਾ ਮਾਨਵ ਸੱਭਿਅਤਾ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਵਾਪਰਿਆ ਕਿ ਅਸੀਂ ਨਿਕਟ ਭਵਿੱਖ ਬਾਰੇ ਇਸ ਹੱਦ ਤੱਕ ਅਨਿਸ਼ਚਿਤਤਾ ਨਾਲ ਭਰੇ ਹੋਏ ਹਾਂ। ਆਉਣ ਵਾਲਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਦਾ ਹੈ। ਤਕਨੀਕ ਦੇ ਖੇਤਰ ’ਚ ਹੈਰਾਨੀਜਨਕ ਰਫ਼ਤਾਰ...
ਅਮਰੀਕ ਸਿੰਘ ਦਿਆਲ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਮੇਰੇ ਪਿੰਡ ਕਾਲੇਵਾਲ ਬੀਤ ਦੇ ਖੇਤਾਂ ਵਿਚਕਾਰ ਲੱਗੀ ਟੂਟੀ ਦਾ ਨਾਮ ਅੰਬੀ ਵਾਲਾ ਨਲਕਾ ਸੀ। ਦੇਸੀ ਅੰਬ ਦਾ ਛੋਟੇ ਕੱਦ ਵਾਲਾ ਬੂਟਾ ਨੇੜੇ ਹੋਣ ਕਰ ਕੇ ਇਸ ਟੂਟੀ ਦੀ ਇਹ ਪਛਾਣ ਬਣ...
ਡਾ. ਰਣਜੀਤ ਸਿੰਘ ਇਸ ਮਹੀਨੇ ਦੇ ਅਖ਼ੀਰ ਵਿੱਚ ਮੱਕੀ ਦੀ ਬਿਜਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਝੋਨੇ ਹੇਠ ਰਕਬਾ ਵਧਣ ਕਰ ਕੇ ਭਾਵੇਂ ਮੱਕੀ ਹੇਠ ਰਕਬਾ ਚੋਖਾ ਘਟ ਗਿਆ ਹੈ ਪਰ ਅਜੇ ਵੀ ਬਹੁਤ ਸਾਰੇ ਕਿਸਾਨ ਮੱਕੀ ਬੀਜਦੇ ਹਨ।...
ਸੰਜੀਵ ਕੁਮਾਰ ਸ਼ਰਮਾ ਜਨਵਰੀ 1990 ਦਾ ਮਹੀਨਾ ਸੀ। ਕੈਸਪੀਅਨ ਸਾਗਰ ਦੇ ਕੰਢੇ ’ਤੇ ਵਸੇ ਸ਼ਹਿਰ ਬਾਕੂ ਵਿੱਚ ਠੰਢ ਦਾ ਜ਼ੋਰ ਪੈਣ ਲੱਗ ਪਿਆ ਸੀ। ਸੋਵੀਅਤ ਗਣਰਾਜ ਅਜ਼ਰਬਾਇਜਾਨ ਦੇ ਇਸ ਸ਼ਹਿਰ ਵਿੱਚ ਮੈਂ ਕੁਝ ਕੁ ਮਹੀਨੇ ਪਹਿਲਾਂ, ਸਤੰਬਰ ਵਿੱਚ, ਹੀ ਉਚੇਰੀ...
Advertisement
ਅਵਤਾਰ ਸਿੰਘ ਮੈਂ ਉਦੋਂ ਤੀਜੀ ਜਮਾਤ ਵਿੱਚ ਸੀ। ਸਕੂਲੇ ਜਾਣ ਦਾ ਬਹੁਤ ਚਾਅ ਹੁੰਦਾ ਸੀ, ਇਸ ਲਈ ਕਦੇ ਛੁੱਟੀ ਨਹੀਂ ਸੀ ਕਰਦਾ। ਹਰ ਰੋਜ਼ ਸਕੂਲ ਤੋਂ ਆ ਕੇ ਰੋਟੀ ਖਾਣੀ ਤੇ ਫਿਰ ਨਿੰਮ ਹੇਠ ਪੱਲੀ ਵਿਛਾ ਕੇ ਪੜ੍ਹਨ ਲੱਗ ਜਾਣਾ।...
ਅਭੈ ਸਿੰਘ ਇਹ ਅਮਨ ਦੇ ਸੰਘਰਸ਼ਾਂ ਦੇ ਝੰਡਿਆਂ ਦੇ ਨਿਸ਼ਾਨ ਹਨ ਜੋ ਹੁਣ ਕਿਧਰੇ ਵੀ ਝੁੱਲਦੇ ਤੇ ਲਲਕਾਰੇ ਮਾਰਦੇ ਦਿਖਾਈ ਨਹੀਂ ਦਿੰਦੇ। ਕਦੇ ਕੌਮਾਂਤਰੀ ਅਮਨ ਸੰਸਥਾ ਹੁੰਦੀ ਸੀ ਜਿਸ ਦੇ ਅਹੁਦੇਦਾਰ ਆਮ ਤੌਰ ’ਤੇ ਸੋਵੀਅਤ ਪੱਖੀ ਹੁੰਦੇ ਸਨ। ਇਸ ਸੰਸਥਾ...
ਕਰਨੈਲ ਸਿੰਘ ਸੋਮਲ ਜਿੰਨਾ ਵੱਡਾ ਕਿਸੇ ਨੂੰ ਪਛਤਾਵਾ, ਓਨਾ ਹੀ ਵੱਡਾ ਇੱਕ-ਅੱਖਰਾ ਸ਼ਬਦ ‘ਜੇ’ ਪਾਉਣ ਨੂੰ ਉਸ ਦਾ ਮਨ ਕਰੇ। ਕਹਾਣੀ ਜ਼ਿਆਦਾਤਰ ਬੀਤ ਗਏ ਵਕਤ ਦੀ ਹੁੰਦੀ ਹੈ; ਭਾਵ, ਇਹੋ ‘ਜੇ ਅਗਾਊਂ ਪਤਾ ਹੁੰਦਾ’ ਤਾਂ...। ਬਾਬਾ ਫਰੀਦ ਜੀ ਦੇ ਇੱਕ...
ਕਮਲਜੀਤ ਸਿੰਘ ਬਨਵੈਤ ਬੇਬੇ ਤੇ ਭਾਈਆ ਜੀ ਕਰ ਕੇ ਪਿੰਡ ਦਾ ਗੇੜਾ ਹਫ਼ਤੇ-ਦਸੀਂ ਦਿਨੀਂ ਵੱਜ ਜਾਂਦਾ ਸੀ, ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਕਿਸੇ ਦਿਨ-ਸੁਦ ’ਤੇ ਹੀ ਪਿੰਡ ਜਾਣ ਦਾ ਸਬੱਬ ਬਣਦਾ ਹੈ। ਉਂਝ ਵੀ ਪਿੰਡ ਤਾਂ ਮਾਪਿਆਂ ਨਾਲ ਹੀ...
ਬਲਵਿੰਦਰ ਕੌਰ ਅਠਾਈ ਅਪਰੈਲ ਦੀ ਰਾਤ ਨੂੰ ਆਈਪੀਐੱਲ 2025 ਵਿੱਚ ਅਜਿਹਾ ਪਲ ਆਇਆ ਜਿਸ ਨੂੰ ਵਿਸ਼ਵ ਕ੍ਰਿਕਟ ਹਮੇਸ਼ਾ ਯਾਦ ਰੱਖੇਗਾ। ਇਸ ਰਾਤ 14 ਸਾਲ ਦਾ ਬੱਚਾ ਵੈਭਵ ਸੂਰਿਆਵੰਸ਼ੀ ਆਪਣੇ ਬੱਲੇ ਨਾਲ ਮੈਚ ਦੀ ਨਵੀਂ ਇਬਾਰਤ ਲਿਖਣ ਲਈ ਦ੍ਰਿੜ ਸੀ। ਇਸ...
ਕਰਮਜੀਤ ਸਿੰਘ ਚਿੱਲਾ ਗੁਆਂਢੀ ਪਿੰਡ ਦੇ ਬਾਬੇ ਪਰਤਾਪੇ ਨੂੰ ਸਾਹਮਣੇ ਆਉਂਦਿਆਂ ਦੇਖਦੇ ਸਾਰ ਕਈ ਤਾਂ ਰਾਹ ਹੀ ਬਦਲ ਲੈਂਦੇ। ਉਹ ਗੱਲਾਂ ਸੁਣਾਉਣ ਲੱਗਦਾ ਦੂਜੇ ਦੇ ਹੁੰਗਾਰੇ ਦੀ ਵੀ ਉਡੀਕ ਨਹੀਂ ਕਰਦਾ ਤੇ ਨਾ ਹੀ ਦੂਜੇ ਨੂੰ ਬੋਲਣ ਦਿੰਦਾ ਹੈ। ਉਸ...
ਡਾ. ਸਤਿਕਾਰ ਸਿੰਘ ਗਿੱਲ ਮਨੁੱਖ ਕੋਠੀਆਂ, ਕਾਰਾਂ ਤੇ ਮਾਇਆ ਇਕੱਠੀ ਕਰਨ ਦੀ ਦੌੜ ਵਿਚ ਦਿਨ-ਰਾਤ ਬਹੁਤ ਭੱਜਿਆ ਫਿਰਦਾ ਹੈ ਪਰ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦਾ ਜਿਸ ਦੀ ਅੱਜ ਦੀ ਤਾਰੀਖ ਵਿਚ ਜ਼ਰੂਰਤ ਬਹੁਤ ਜਿ਼ਆਦਾ ਹੈ। ਅਨੇਕ ਬਿਮਾਰੀਆਂ ਤਾਂ ਅਸੀਂ...
ਜਗਦੀਪ ਸਿੱਧੂ ਨਾਵਾਂ ਦੀ ਵੀ ਅਜੀਬ ਦੁਨੀਆ ਹੈ। ਜੇ ਅਰਬਾਂ ਲੋਕ ਨੇ ਤਾਂ ਕਰੋੜਾਂ ਨਾਂ ਨੇ; ਇਕ ਨਾਂ ਵਾਲ਼ੇ ਕਈ-ਕਈ ਲੋਕ ਹਨ। ਜੋ ਜਾਨਵਰ ਘਰੇਲੂ, ਸਾਡਾ ਹੋ ਜਾਂਦਾ; ਅਸੀਂ ਉਸ ਦਾ ਨਾਮ ਰੱਖ ਲੈਂਦੇ ਹਾਂ। ਅਸੀਂ ਬਿਰਖਾਂ, ਇਮਾਰਤਾਂ ਦੇ ਆਪਣੀ...
ਡਾ. ਮਨਮੀਤ ਮਾਨਵ ਭੋਜਨ ਜੀਵਨ ਦੀ ਮੁੱਢਲੀ ਜ਼ਰੂਰਤ ਹੈ। ਭੋਜਨ ਪਦਾਰਥਾਂ ਦੀ ਗੁਣਵੱਤਾ ਤੇ ਪੋਸ਼ਣ ਸੁਰੱਖਿਆ ਚੰਗੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਅਹਿਮ ਪਹਿਲੂ ਹੈ। ਭੋਜਨ ਪਦਾਰਥਾਂ ’ਚ ਮਿਲਾਵਟ ਜਿੱਥੇ ਵਪਾਰੀਆਂ ਵੱਲੋਂ ਘੱਟ ਲਾਗਤ ਅਤੇ ਵੱਧ ਆਰਥਿਕ ਲਾਭ ਲਈ ਕੀਤੀ...
ਐੱਮ ਏ ਸਿੰਘ ਇਹ ਗੱਲ ਅਪਰੈਲ 1950 ਦੀ ਹੈ। ਸਾਡੇ ਪਿੰਡ ਗਿੱਦੜ ਪਿੰਡੀ ਵਿੱਚ ਉਦੋਂ ਪ੍ਰਾਇਮਰੀ ਸਕੂਲ ਚੌਥੀ ਜਮਾਤ ਤੱਕ ਹੁੰਦਾ ਸੀ। ਪੰਜਵੀਂ ਜਮਾਤ ਵਿੱਚ ਦਾਖਲ ਹੋਣ ਲਈ ਨੇੜੇ ਤੇੜੇ ਸਕੂਲ ਗੌਰਮਿੰਟ ਮਿਡਲ ਸਕੂਲ ਲੋਹੀਆਂ ਖਾਸ ਸੱਤ ਮੀਲ ਸੀ ਤੇ...
ਰਸ਼ਪਿੰਦਰ ਪਾਲ ਕੌਰ ਮਾਵਾਂ ਦਾਦੀਆਂ ਦੀ ਗੋਦ ਦਾ ਨਿੱਘ ਜ਼ਿੰਦਗੀ ਦਾ ਸਰਮਾਇਆ ਹੁੰਦਾ ਹੈ। ਗੋਦ ਵਿੱਚ ਬੈਠ ਸੁਣੇ ਬੋਲ ਜੀਵਨ ਰਾਹ ’ਤੇ ਤੁਰਦਿਆਂ ਪ੍ਰੇਰਨਾ ਬਣਦੇ ਹਨ। ਠੀਕ ਫੈਸਲੇ ਕਰਨ ਵਿੱਚ ਮਦਦਗਾਰ ਹੁੰਦੇ ਹਨ। ਮਿਲ ਕੇ ਤੁਰਨ, ਰਲ ਕੇ ਬਹਿਣ ਦਾ...
ਅਮੋਲਕ ਸਿੰਘ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਪਹਿਲੀ ਮਈ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਲਾਨਾ ਸਮਾਗਮ ਦੌਰਾਨ ਮਾਣਮੱਤੇ ਕਵੀ ਸੁਰਿੰਦਰ ਧੰਜਲ, ਕਲਮ ਤੇ ਸੰਘਰਸ਼ ਦੇ ਸੰਗਰਾਮੀਏ ਬੂਟਾ ਸਿੰਘ ਮਹਿਮੂਦਪੁਰ ਅਤੇ ਜੁਝਾਰੂ ਰੰਗ ਕਰਮੀ ਸੁਮਨ ਲਤਾ ਨੂੰ ਗੁਰਸ਼ਰਨ ਕਲਾ ਸਨਮਾਨ...
ਕੰਵਲਜੀਤ ਕੌਰ ਗਿੱਲ ਸ਼ਿਕਾਗੋ ਸ਼ਹਿਰ ਵਿੱਚ ਹੇਮਾਰਕੀਟ ਸਕੁਏਅਰ ’ਤੇ ਵਾਪਰੇ ਸਾਕੇ ਦੌਰਾਨ 4 ਮਈ 1886 ਨੂੰ ਆਪਣੀਆਂ ਹੱਕੀ ਮੰਗਾਂ ਲਈ ਮੁਜ਼ਾਹਰਾ ਕਰਦੇ ਹੋਏ ਮਜ਼ਦੂਰਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਹਰ ਸਾਲ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਵਜੋਂ ਯਾਦ ਕੀਤਾ...
ਰਣਜੀਤ ਲਹਿਰਾ ਜਪਾਨ ਨੂੰ ਚੜ੍ਹਦੇ ਸੂਰਜ ਦਾ ਦੇਸ਼ ਕਿਹਾ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਅਜਿਹਾ ਸ਼ਾਇਦ ਇਸ ਕਰ ਕੇ ਕਿਹਾ ਜਾਂਦਾ ਹੋਵੇਗਾ ਕਿ ਗੋਲਾਕਾਰ ਧਰਤੀ ਉੱਤੇ ਪੂਰਬ ਤੇ ਪੱਛਮ ਦੀ ਜਿਹੜੀ ਪ੍ਰਚੱਲਤ ਧਾਰਨਾ ਹੈ, ਉਹਦੇ ਅਨੁਸਾਰ ਸੂਰਜ ਸਭ ਤੋਂ ਪਹਿਲਾਂ...
ਡਾ. ਅਰੁਣ ਮਿੱਤਰਾ ਮੱਧ ਪੂਰਬ ਵਿਚ ਅਤੇ ਰੂਸ ਤੇ ਯੂਕਰੇਨ ਵਿਚਕਾਰ ਜੰਗਾਂ ਦੇ ਨਤੀਜੇ ਵਜੋਂ ਮਨੁੱਖੀ ਸੰਕਟ ਆਪਣੇ ਸਿਖਰ ’ਤੇ ਹੈ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਦੇ ਬਾਵਜੂਦ ਗਾਜ਼ਾ ਦੇ ਬੇਸਹਾਰਾ ਨਾਗਰਿਕਾਂ ਨੂੰ ਬੰਬ ਧਮਾਕਿਆਂ ਤੋਂ ਕੋਈ ਰਾਹਤ ਨਹੀਂ ਮਿਲੀ...
ਸੁਖਜੀਤ ਕੌਰ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਪਿੱਛੋਂ ਮਨ ’ਤੇ ਅਜੀਬ ਜਿਹੀ ਉਦਾਸੀ ਭਾਰੀ ਹੋ ਗਈ, ਇਉਂ ਲੱਗ ਰਿਹਾ ਸੀ, ਜਿਵੇਂ ਹਉਕਿਆਂ ਅਤੇ ਹੰਝੂਆਂ ਨੇ ਫਿਜ਼ਾ ਸੋਗਮਈ ਕਰ ਦਿੱਤੀ ਹੋਵੇ। ਖ਼ੁਸ਼ੀਆਂ ਦੇ ਪਲ ਮਾਣਨ ਵਾਸਤੇ ਖ਼ੂਬਸੂਰਤ ਵਾਦੀਆਂ...
ਡਾ. ਰਣਜੀਤ ਸਿੰਘ ਕਈ ਕਿਸਾਨ ਅਗੇਤਾ ਝੋਨਾ ਲਗਾਉਣ ਦਾ ਯਤਨ ਕਰਦੇ ਹਨ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਹੀ ਕਮੀ ਨਹੀਂ ਆਉਂਦੀ ਸਗੋਂ ਅਗੇਤੀ ਫ਼ਸਲ ਦਾ ਝਾੜ ਵੀ ਘੱਟ ਜਾਂਦਾ ਹੈ। ਝੋਨੇ ਦੀ ਪਨੀਰੀ ਦੀ ਬਿਜਾਈ 15 ਮਈ ਤੋਂ...
ਗੋਪਾਲ ਸਿੰਘ ਕੋਟ ਫੱਤਾ ਦੇਖਣ ਨੂੰ ਤਾਂ ਉਹ ਇੱਕ ਚਾਹ ਵਾਲੀ ਕੇਤਲੀ ਹੀ ਸੀ। ਬਿਲਕੁਲ ਚਿੱਟੀ। ਚੀਨੀ ਮਿੱਟੀ ਦੀ । ਦਾਦਾ ਉਸਨੂੰ ਵੱਡੀ ਸਭਾਤ ਦੀ ਉੱਪਰਲੀ ਕੱਚੀ ਕੰਸ ਦੇ ਵਿੱਚ ਭਾਂਡਿਆਂ ਦੇ ਪਿਛਲੇ ਪਾਸੇ ਲੁਕੋ ਕੇ ਰੱਖਦਾ । ਕਿਸੇ ਨੂੰ...
ਭਾਈ ਅਸ਼ੋਕ ਸਿੰਘ ਬਾਗੜੀਆਂ ਸਿੱਖ ਸਮਾਜ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਿੱਖ ਧਰਮ ਇਤਿਹਾਸਕ ਧਰਮ ਹੈ, ਮਿਥਿਹਾਸਕ ਨਹੀਂ। ਗੁਰਦੁਆਰਾ ਹੇਮਕੁੰਟ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਮਿਥਿਹਾਸਕ ਚਰਨਛੋਹ ਪ੍ਰਾਪਤ ਵਜੋਂ ਪ੍ਰਚਾਰਿਆ ਪ੍ਰਸਾਰਿਆ ਜਾਣਾ, ਇਤਿਹਾਸਕ ਤੌਰ...
ਕਰਨਲ ਬਲਬੀਰ ਸਿੰਘ ਸਰਾਂ ਭਲੇ ਵੇਲਿਆਂ ਦੀ ਗੱਲ ਹੈ, ਸ਼ਾਇਦ 75 ਵਰ੍ਹੇ ਪਹਿਲਾਂ ਦੀ। ਮੈਂ ਛੋਟਾ ਜਿਹਾ ਸਾਂ। ਬਾਪੂ ਜੀ ਜਿਨ੍ਹਾਂ ਨੂੰ ਅਸੀਂ ‘ਬਾਈ ਜੀ’ ਕਹਿੰਦੇ ਸਾਂ, ਰਿਆਸਤੀ ਫ਼ੌਜ ਦਾ ਹਿੱਸਾ ਹੋ ਕੇ ਦੂਜੀ ਆਲਮੀ ਜੰਗ ਲੜ ਚੁੱਕੇ ਸਨ। ਨੌਕਰੀ...
ਸੁਖਜੀਤ ਸਿੰਘ ਵਿਰਕ ਡੀਐੱਸਪੀ ਸ੍ਰੀ ਚਮਕੌਰ ਸਾਹਿਬ ਵਜੋਂ ਨਵੀਂ ਤਾਇਨਾਤੀ ’ਤੇ ਆਇਆਂ ਅਜੇ ਕੁਝ ਹੀ ਦਿਨ ਹੋਏ ਸਨ, ਹਰ ਰੋਜ਼ ਦਫ਼ਤਰ ਆਉਂਦਾ ਜਾਂਦਾ ਦੇਖਦਾ... ਸ਼ਹਿਰ ਦੇ ਬਾਹਰ ਝੁੱਗੀਆਂ ਪਾ ਕੇ ਬੈਠੇ ਸਿਕਲੀਗਰ ਵਣਜਾਰੇ... ਅਣਖੀ ਰਾਜਪੂਤ ... ਲੋਹਾ ਕੁੱਟ ਕੇ ਖੇਤੀ...
ਸੁਰਿੰਦਰ ਕੈਲੇ ਖ਼ਾਲਸਾ ਸਕੂਲ ਵਿੱਚ ਪੜ੍ਹਦਿਆਂ ਧਰਮ ਦਾ ਮਾਨਵੀ ਪ੍ਰਭਾਵ, ਅਧਿਆਪਕਾਂ ਦੀ ਕਿਤਾਬੀ ਵਿਦਿਆ ਦੇ ਨਾਲ-ਨਾਲ ਸਮਾਜਿਕ ਸਿੱਖਿਆ ਤੇ ਲਾਇਬ੍ਰੇਰੀ ਨਾਲ ਜੁੜਨ ਕਰ ਕੇ ਚੜ੍ਹਦੀ ਉਮਰੇ ਚੰਗੇਰੀ ਸੋਚ ਦੇ ਬੀਜ ਤਾਂ ਪਹਿਲਾਂ ਹੀ ਬੀਜੇ ਗਏ ਸਨ ਜੋ ਕੋਲਕਾਤੇ ਜਾ ਕੇ...
ਵਿਜੈ ਬੰਬੇਲੀ “ਅਸੀਂ ਜਾ ਰਹੇ ਹਾਂ, ਹੁਣ ਸਾਡੀਆਂ ਖ਼ਬਰਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੀਆਂ।” ਇਹ ਲਾਈਨ ਉਸ ਨੋਟ ਵਿੱਚੋਂ ਹੈ, ਜਿਹੜੀ ਗਾਜ਼ਾ (ਫ਼ਲਸਤੀਨ) ਦੀ ਇਕ ਬਾਲੜੀ ਨੇ ਦੁਨੀਆ ਨੂੰ ਵੰਗਾਰਦਿਆਂ ਲਿਖੀ ਕਿਉਂਕਿ ਉਸ ਨੂੰ ਪਤਾ ਕਿ ਇੰਨੇ ਵੱਡੇ ਅਤੇ ਲਗਾਤਾਰ ਹੋ...
ਕੰਵਲਜੀਤ ਖੰਨਾ ਗੱਲ ਫਰਵਰੀ ਦੀ 20 ਤਾਰੀਖ ਦੀ ਹੈ। ਸਾਲ 1974 ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪੈਟਰੋਲ ਪੰਪਾਂ ’ਤੇ ਰਾਤਾਂ ਝਾਗਦੇ। ਲੰਮੀਆਂ ਲਾਈਨਾਂ ’ਚ ਲੱਗੇ, ਊਠ ਦਾ ਬੁੱਲ੍ਹ ਡਿੱਗਣ ਵਾਂਗ ਤੇਲ ਦੀ ਗੱਡੀ ਉਡੀਕ ਕਰਦੇ। ਹਰੇ ਇਨਕਲਾਬ ਨੇ ਨਵੇਂ...
ਬਲਵਿੰਦਰ ਸਿੰਘ ਹਾਲੀ ਵਿੱਦਿਅਕ ਸੰਸਥਾਵਾਂ ਸੱਚੀ ਟਕਸਾਲ ਹੁੰਦੀਆਂ ਹਨ, ਜਿੱਥੇ ਮਾਨਵੀ ਘਾੜਤਾਂ ਘੜੀਆਂ ਜਾਂਦੀਆਂ ਹਨ। ਵਿਸ਼ਵੀਕਰਨ ਦੇ ਯੁੱਗ ਵਿੱਚ ਪਿਛਲੇ 40 ਸਾਲਾਂ ਤੋਂ ਵਿਦਿਆਰਥੀਆਂ ਨੂੰ ‘ਮੰਡੀ ਦੀ ਭੀੜ’ ਦਾ ਪਾਤਰ ਨਾ ਬਣਾ ਕੇ ਸਗੋਂ ਉਨ੍ਹਾਂ ਨੂੰ ਨਿਵੇਕਲੀ ਸ਼ਖ਼ਸੀਅਤ ਦੇ ਮਾਲਕ...
Advertisement

