ਕੁਲਦੀਪ ਧਨੌਲਾ ਇਹ ਗੱਲ ਉਨ੍ਹਾਂ ਦਹਾਕਿਆਂ ਦੀ ਹੈ, ਜਦੋਂ ਪੰਜਾਬ ਵਿੱਚ ਅਤਿਵਾਦ, ਵੱਖਵਾਦ, ਖਾੜਕੂਵਾਦ, ਝੂਠੇ ਪੁਲੀਸ ਮੁਕਾਬਲੇ ਜਾਂ ਖ਼ਾਲਿਸਤਾਨ ਵਰਗੇ ਸ਼ਬਦਾਂ ਵਾਲਾ ਵਰਤਾਰਾ ਉੱਕਾ ਹੀ ਨਹੀਂ ਸੀ ਹੁੰਦਾ। ਉਦੋਂ ਇਕੱਲੇ ਥਾਣੇਦਾਰ ਕੋਲ ਬੋਲਟ ਮੋਟਰਸਾਈਕਲ ਹੁੰਦਾ ਸੀ, ਬਾਕੀ ਥਾਣੇ ਦਾ ਲਾਣਾ...
Advertisement
ਮਿਡਲ
ਬਲਦੇਵ ਸਿੰਘ ਬੱਲੀ ਜਦੋਂ ਕੋਈ ਰਾਹ ਦਸੇਰਾ, ਖੜ੍ਹਾ ਕਰ ਲਏ ਝਗੜਾ ਝੇੜਾ, ਢੋਂਹਦਾ ਫਿਰੇ ਨ੍ਹੇਰਾ, ਢਾਹੁਣ ਨੂੰ ਪਏ ਬਨੇਰਾ ਤਾਂ ਫਿਰ ਖੜ੍ਹਾ ਤਾਂ ਹੋਣਾ ਹੀ ਹੈ ਬਖੇੜਾ; ਤੇ ਫਿਰ ਢੱਠਿਆ ਬਨੇਰਾ ਹਾਲ ਪਾਰ੍ਹਿਆ ਤਾਂ ਕਰੇਗਾ ਹੀ। ਹਾਲ ਪਾਰ੍ਹਿਆ ਕਰੇਗੀ ਰੋਹ...
ਅੰਗਰੇਜ ਸਿੰਘ ਭਦੌੜ ਪੰਜਾਬ ਸਰਕਾਰ ਨੇ 28 ਮਾਰਚ 2025 ਨੂੰ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਦੇ ਉਸ ਕਾਨੂੰਨ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਰਾਹੀਂ ਪਾਣੀ ਪ੍ਰਦੂਸ਼ਿਤ ਕਰਨ ਵਾਲਿਆਂ ਨੂੰ ਜੇਲ੍ਹ ਦੀ ਸਜ਼ਾ ਨਹੀਂ ਹੋਵੇਗੀ, ਸਿਰਫ ਜੁਰਮਾਨਾ ਕੀਤਾ ਜਾ ਸਕੇਗਾ। ਇਸ...
ਡਾ. ਗੁਰਜੀਤ ਸਿੰਘ ਭੱਠਲ ਛੁੱਟੀ ਹੋਣ ਕਾਰਨ ਘਰ ਦੇ ਪਿਛਲੇ ਵਿਹੜੇ ਵਿੱਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ; ਅਚਾਨਕ ਘਰਵਾਲੀ ਦੀ ਅੰਦਰੋਂ ਆਵਾਜ਼ ਆਈ- “ਸੁਣੋ ਜੀ, ਏਸੀ ਵਾਲੇ ਨੂੰ ਫੋਨ ਕਰ ਦਿਉ, ਅੱਜ ਸਾਰੇ ਏਸੀ-ਆਂ ਦੀ ਸਰਵਿਸ ਕਰਵਾ ਲਈਏ... ਗਰਮੀ ਵਧ...
ਡਾ. ਅਜੀਤਪਾਲ ਸਿੰਘ ਪੇਟ ਦੇ ਜ਼ਖ਼ਮਾਂ ਜਾਂ ਛਾਲਿਆਂ (ਅਲਸਰ) ਦਾ ਮੁੱਖ ਕਾਰਨ ਨਾਜਾਇਜ਼ ਖਾਣ-ਪੀਣ ਤੇ ਜੀਵਨ ਸ਼ੈਲੀ ਹਨ। ਅੱਜ ਦੀ ਤੇਜ਼ ਰਫਤਾਰ ਜਿ਼ੰਦਗੀ ਵਿੱਚ ਜਿੱਥੇ ਮਾਨਸਿਕ ਤਣਾਅ ਤੇ ਚਿੰਤਾ ਬਹੁਤੇ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਏ ਹਨ, ਉੱਥੇ ਪੇਟ...
Advertisement
ਜੀਕੇ ਸਿੰਘ ਧਾਲੀਵਾਲ ਪੰਜਾਬ ਦੀ ਖੇਤੀ ਖੜੋਤ, ਜ਼ਮੀਨ ਥੱਲੇ ਪਾਣੀਆਂ ਦਾ ਪਤਾਲੀਂ ਲੱਗਣਾ, ਬੇਲੋੜੇ ਕੀਟਨਾਸ਼ਕਾਂ ਦਾ ਜ਼ਹਿਰੀਲਾ ਕੀਤਾ ਵਾਤਾਵਰਨ, ਫਸਲੀ ਰਹਿੰਦ-ਖੂੰਹਦ ਸਾੜਨ ਨਾਲ ਗੰਧਲਾ ਤੇ ਪਲੀਤ ਹੋਇਆ ਚੌਗਿਰਦਾ ਅਤੇ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਦੇ ਦੌਰ ਵਿੱਚ ਪੰਜਾਬ ਦੇ ਕਿਸਾਨਾਂ ਪਾਸ ਅਜਿਹੇ...
ਮੋਹਨ ਸ਼ਰਮਾ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਕੰਮ ਕਰਦਿਆਂ ਤਰ੍ਹਾਂ-ਤਰ੍ਹਾਂ ਦੇ ਨਸ਼ੱਈਆਂ ਨਾਲ ਵਾਹ ਪਿਆ। ਦਾਖ਼ਲ ਮਰੀਜ਼ ਅੰਦਾਜ਼ਨ ਦਸ ਕੁ ਦਿਨਾਂ ਵਿੱਚ ਦਵਾਈ ਤੇ ਦੁਆ ਦੇ ਸੁਮੇਲ ਨਾਲ ਨਸ਼ੇ ਦੀ ਤੋੜ ਵਾਲੀ ਹਾਲਤ ਵਿੱਚੋਂ ਕਾਫੀ ਹੱਦ ਤੱਕ ਬਾਹਰ ਆ...
ਕਰਮਜੀਤ ਸਿੰਘ ਚਿੱਲਾ ਜਦੋਂ ਅਸੀਂ ਸਕੂਲ ਪੜ੍ਹਦੇ ਸੀ, ਨਤੀਜਾ 31 ਮਾਰਚ ਨੂੰ ਨਿਕਲਦਾ ਹੁੰਦਾ ਸੀ। ਹੁਣ ਤਾਂ ਕੋਈ ਪੱਕੀ ਤਰੀਕ ਨਹੀਂ ਹੁੰਦੀ। ਨਾਲੇ ਹੁਣ ਤਾਂ ਕੋਈ ਫੇਲ੍ਹ ਵੀ ਨਹੀਂ ਕਰਦਾ। ਇਹ ਜਿਹੜੀ 43-44 ਸਾਲ ਪਹਿਲਾਂ ਦੀ ਕਹਾਣੀ ਹੈ, ਉਸ ਸਮੇਂ...
ਸੁਰਿੰਦਰ ਸਿੰਘ ਨੇਕੀ ਸਿਆਣੇ ਆਖਦੇ ਨੇ: ਉੱਦਮ ਅੱਗੇ ਲੱਛਮੀ ਜਿਵੇਂ ਪੱਖੇ ਅੱਗੇ ਪੌਣ... ਹਿੰਮਤੀ ਤੇ ਮਿਹਨਤੀ ਬੰਦੇ ਨੂੰ ਸੌ ਹਮਾਇਤਾਂ ਮਿਲ ਜਾਂਦੀਆਂ। ਵੀਹ ਕੁ ਸਾਲ ਪਹਿਲਾਂ ਘਰ ਬਣਾਇਆ। ਨਵੇਂ ਘਰ ਦਾ ਕੰਮ ਤਕਰੀਬਨ ਨਿਬੜ ਹੀ ਗਿਆ ਸੀ, ਕਮਰਿਆਂ ਦੇ ਫਰਸ਼...
ਕੇ ਸੀ ਰੁਪਾਣਾ ਆਪਣੇ ਸਾਹਿਤਕ ਮਿੱਤਰ ਨਾਲ ਬੀਐੱਡ ਕਾਲਜ ਜਾਣ ਦਾ ਸਬੱਬ ਬਣਿਆ। ਹਰਿਆ ਭਰਿਆ ਕਾਲਜ ਪਹਿਲੀ ਨਜ਼ਰੇ ਹੀ ਮਨ ਨੂੰ ਭਾਅ ਗਿਆ। ਕਾਲਜ ਦੇ ਮਿਲਣਸਾਰ ਪ੍ਰਿੰਸੀਪਲ ਨੇ ਮਿੱਤਰ ਦਾ ਕੰਮ ਸਾਡੇ ਚਾਹ ਪੀਂਦਿਆਂ ਹੀ ਕਰਵਾ ਦਿੱਤਾ। ਵਾਪਸੀ ’ਤੇ ਉਹ...
ਜਗਜੀਤ ਸਿੰਘ ਲੋਹਟਬੱਦੀ ਸਾਲ ਦਾ ਅਖ਼ੀਰਲਾ ਦਿਨ ਸੀ। ਵੱਡੇ ਦਿਨਾਂ ਦੀਆਂ ਛੁੱਟੀਆਂ ਕੱਟਣ ਪਿੱਛੋਂ ਵਾਪਸ ਪੰਜਾਬੀ ਯੂਨੀਵਰਸਿਟੀ ਹੋਸਟਲ ਵਿੱਚ ਪਹੁੰਚ ਗਏ। ਅਗਲੇ ਦਿਨ ਸ਼ੈਕਸਪੀਅਰ ਦੇ ‘ਕਿੰਗ ਲੀਅਰ’ ਨਾਲ ਵਾਹ ਪੈਣਾ ਸੀ। ਫੀਸਾਂ ਭਰਨ ਲਈ ਮਾਪਿਆਂ ਦੇ ਦਿੱਤੇ ਨੋਟਾਂ ਨਾਲ ‘ਅਮੀਰਾਂ’...
ਮਾਨਵ ਲੋਹੜੀ ਦੇ ਹਵਾਲੇ ਨਾਲ ਦੁੱਲੇ ਭੱਟੀ ਦਾ ਨਾਮ ਤਾਂ ਸਾਰੇ ਪੰਜਾਬੀ ਜਾਣਦੇ ਹਨ ਪਰ ਇਹ ਦੁੱਲਾ ਭੱਟੀ ਕੌਣ ਸੀ ਤੇ ਕਿਉਂ ਉਸ ਨੂੰ ਮੁਗਲ ਬਾਦਸ਼ਾਹ ਅਕਬਰ ਦੇ ਰਾਜ ਵਿੱਚ ਫਾਂਸੀ ਦਿੱਤੀ ਗਈ, ਇਸ ਬਾਰੇ ਘੱਟ ਹੀ ਲੋਕਾਂ ਨੂੰ ਜਾਣਕਾਰੀ...
ਗੁਰਪ੍ਰੀਤ ਸਿੰਘ ਨਾਭਾ ਗੱਲ ਜੂਨ 2017 ਦੀ ਹੈ। ਉਦੋਂ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ’ਚ ਪੜ੍ਹਨ ਦੇ ਨਾਲ ਵਿਦਿਆਰਥੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਰਗਰਮ ਕਾਰਕੁਨ ਵੀ ਸੀ। ਇਸ ਤੋਂ ਇਲਾਵਾ ਗੁਜ਼ਾਰੇ ਲਈ ਖੇਤੀ ਵੀ ਕਰਦਾ ਸੀ। ਸਮਾਜਿਕ ਤੌਰ ’ਤੇ ਚੇਤੰਨ...
ਡਾ. ਸ਼ੈਲੀ ਵਾਲੀਆ ਪਰੰਪਰਾਗਤ ਰੀਤਾਂ, ਜੋ ਸਭਿਆਚਾਰਕ ਪਛਾਣ ਅਤੇ ਭਾਈਚਾਰਕ ਸਾਂਝ ਨਾਲ ਗਹਿਰੇ ਰੂਪ ਵਿਚ ਜੁੜੀਆਂ ਹੁੰਦੀਆਂ ਹਨ, ਅੱਜ ਉੱਚ-ਵਰਗ ਦੇ ਵਿਹਾਰ ਅਤੇ ਕਾਰਪੋਰੇਟੀ ਲਾਲਚ ਕਾਰਨ ਨਿਰੰਤਰ ਖਤਰੇ ਵਿਚ ਹਨ। ਪਰੰਪਰਾਗਤ ਸਮਾਰੋਹ ਜੋ ਕਦੇ ਪਵਿੱਤਰ ਅਤੇ ਸਥਾਨਕ ਤੌਰ ‘ਤੇ ਮਹੱਤਵਪੂਰਨ...
ਸਵਰਨ ਸਿੰਘ ਭੰਗੂ ਮੇਰੇ ਵਿੱਦਿਅਕ ਅਨੁਭਵ ਇਹੋ ਹਨ ਕਿ ਹਰ ਵਿਦਿਆਰਥੀ ਸੰਭਾਵਨਾਵਾਂ ਨਾਲ ਭਰਿਆ ਹੁੰਦਾ ਹੈ ਬਸ਼ਰਤੇ ਸਮੇਂ-ਸਮੇਂ ’ਤੇ ਵੱਡੇ ਉਸ ਦੀ ਪਹਿਰੇਦਾਰੀ ਕਰਦੇ ਰਹਿਣ, ਉਸ ਨੂੰ ਅੱਗੇ ਵਧਣ ਦਾ ਮੌਕਾ ਅਤੇ ਮਾਹੌਲ ਦਿੱਤਾ ਜਾਵੇ। ਜੇਕਰ ਉਸ ਨੂੰ ਸਿੱਖਿਆ ਦੀ...
ਡਾ. ਰਣਜੀਤ ਸਿੰਘ ਹੁਣ ਮੌਸਮ ਬਦਲ ਗਿਆ ਹੈ। ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਨੇ ਪੱਕਣਾ ਸ਼ੁਰੂ ਕਰ ਦਿੱਤਾ ਹੈ। ਕਈ ਥਾਈਂ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ। ਕਣਕ ਦੀ ਵਾਢੀ ਪਿੱਛੋਂ ਪੱਛਮੀ ਜਿ਼ਲ੍ਹਿਆਂ ਵਿੱਚ ਨਰਮੇ ਦੀ ਬਿਜਾਈ ਸ਼ੁਰੂ ਹੋ ਜਾਂਦੀ...
ਗੁਰਦੀਪ ਢੁੱਡੀ ਆਪਣੇ ਅਧਿਆਪਨ ਕਾਰਜ ਦੇ ਕਰੀਬ 19 ਸਾਲ ਪੂਰੇ ਕਰਨ ਅਤੇ 8 ਸਕੂਲਾਂ ਵਿੱਚ ਥੋੜ੍ਹਾ ਬਹੁਤਾ ਸਮਾਂ ਲਾਉਣ ਤੱਕ ਮੈਂ ਆਪਣੇ ਸਕੂਲਾਂ ਦੇ ਮੁਖੀਆਂ ਤੋਂ ਅਜਿਹਾ ਪ੍ਰਭਾਵ ਨਹੀਂ ਕਬੂਲ ਸਕਿਆ ਜਿਹੜਾ ਆਪਣੇ ਲੈਕਚਰਾਰ ਬਣਨ ਮਗਰੋਂ ਗੋਲੇਵਾਲਾ ਸਕੂਲ ਦੇ ਮੁਖੀ...
ਅਮਰਜੀਤ ਸਿੰਘ ਮਾਨ ਸਾਡੇ ਘਰ ਤੋਂ ਜਦੋਂ ਮੰਡੀ (ਮੌੜ) ਵੱਲ ਜਾਈਏ ਤਾਂ ਰਾਹ ਵਿੱਚ ਬਾਵਿਆਂ ਦੇ ਘਰ ਆਉਂਦੇ। ਉਨ੍ਹਾਂ ’ਚੋਂ ਇੱਕ ਦਾ ਨਾਂ ਮਿਹਰੂ ਹੈ। ਉਹ ਪਿੰਡ ਦਾ ਗਰੀਬ ਕਿਸਾਨ ਹੈ ਜੋ ਹੁਣ ਸਿਰਫ਼ ਮਜ਼ਦੂਰ ਬਣ ਕੇ ਰਹਿ ਗਿਆ ਹੈ।...
ਪ੍ਰੋ. ਮੋਹਣ ਸਿੰਘ ਸੱਠ ਪੈਂਹਠ ਸਾਲ ਪਹਿਲਾਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਹਾਇਰ ਸੈਕੰਡਰੀ ਸਕੂਲ ਵਿੱਚ ਦੋ ਮੁੱਖ ਵਿਸ਼ੇ ਫਿਜ਼ਿਕਸ ਅਤੇ ਮੈਥੇਮੈਟਿਕਸ ਪੜ੍ਹਾਉਂਦਾ ਸੀ। ਬਲੈਕ ਬੋਰਡ ’ਤੇ ਸਮਾਨ ਅੱਖਰਾਂ ਅਤੇ ਸਿੱਧੀਆਂ ਲਾਈਨਾਂ ਲਿਖਣ ਦਾ ਮੈਨੂੰ ਸ਼ੌਕ ਵੀ ਬਹੁਤ ਸੀ ਅਤੇ...
ਸੁਖਜੀਤ ਸਿੰਘ ਵਿਰਕ ਚਾਰ ਦਹਾਕੇ ਹੋ ਗਏ ਨੇ... ਜਦੋਂ ਵੀ ਉਸ ਸੜਕ ਤੋਂ ਲੰਘਣ ਲੱਗਿਆਂ ਪਿੰਡ ਕੋਠੇ ਥੇਹ ਵਾਲੇ... ਕੋਟਕਪੂਰਾ... ਚਾਰ ਕਿਲੋਮੀਟਰ ਦਾ ਬੋਰਡ ਦੇਖਦਾ ਹਾਂ ਤਾਂ ਹਰ ਵਾਰ ਮੇਰੀ ਗੱਡੀ ਦੀ ਰਫ਼ਤਾਰ ਜ਼ਰਾ ਸਹਿਜ ਹੋ ਜਾਂਦੀ ਹੈ। ਚਾਰ ਕੁ...
ਸੱਤ ਪ੍ਰਕਾਸ਼ ਸਿੰਗਲਾ ਬਰੇਟਾ ਲਾਗੇ ਪੈਂਦਾ ਪਿੰਡ ਕਿਸ਼ਨਗੜ੍ਹ ਜਿ਼ਲ੍ਹਾ ਮਾਨਸਾ ਦਾ ਉਹ ਪਿੰਡ ਹੈ ਜਿਸ ਨੂੰ ਮੁਜ਼ਾਰਾ ਲਹਿਰ ਦਾ ਮੋਢੀ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਇਹ ਪਿੰਡ ਲਹਿਰ ਅਧੀਨ ਆਉਂਦੇ 784 ਪਿੰਡਾਂ ਵਿੱਚੋਂ ਪ੍ਰਸਿੱਧ ਹੋਇਆ। ਆਜ਼ਾਦ ਭਾਰਤ ਦੀ ਫ਼ੌਜ...
ਪ੍ਰਿੰਸੀਪਲ ਵਿਜੈ ਕੁਮਾਰ ਕੇਂਦਰ ਸਰਕਾਰ ਵੱਲੋਂ ਸੰਨ 2009 ’ਚ ਦੋ ਉਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਸੰਵਿਧਾਨ ’ਚ ਆਰਟੀਈ ਐਕਟ ਦੀ ਧਾਰਾ 12(1) ਸੀ ਦੇ ਤਹਿਤ ਲਾਜ਼ਮੀ ਸਿੱਖਿਆ ਦੇ ਅਧਿਕਾਰ ਦਾ ਕਾਨੂੰਨ ਲਿਆਂਦਾ ਗਿਆ ਸੀ। ਇਸ ਦਾ ਪਹਿਲਾ ਉਦੇਸ਼ ਇਹ ਸੀ...
ਬਲਜੀਤ ਸਿੰਘ ਗੁਰਮ ਕਿੰਨੇ ਪਿਆਰੇ ਤੇ ਮਿਠਾਸ ਭਰੇ ਨੇ ਇਹ ਰਿਸ਼ਤੇ, ਮਾਮਾ, ਨਾਨਾ-ਨਾਨੀ, ਭੂਆ, ਫੁੱਫੜ, ਤਾਇਆ,ਚਾਚਾ..!, ਬੋਲਣ ਸੁਣਨ ਨੂੰ ਬੇਹੱਦ ਮਨਭਾਉਂਦੇ ਹਨ ਪਰ ਅਸਲ ਵਿੱਚ ਇਹ ਅਖੌਤੀ ਬਦਲਾਅ ਦੀ ਭੇਂਟ ਚੜ੍ਹਦਿਆਂ ਖਿੱਚ ਤੇ ਤਾਂਘ ਤੋਂ ਸੱਖਣੇ ਨੀਰਸ.. ਫਿੱਕੇ..ਫਰੋਜ਼ਨ ਭੋਜਨ ਦੀ...
ਡਾ. ਹਰਪ੍ਰੀਤ ਸਿੰਘ ਹੀਰੋ ਵੈਟਨਰੀ ਯੂਨੀਵਰਸਿਟੀ (ਲੁਧਿਆਣਾ) ਦਾ ਪਸ਼ੂ ਪਾਲਣ ਮੇਲਾ 21-22 ਮਾਰਚ 2025 ਨੂੰ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਹੈ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਲੁਧਿਆਣਾ) ਸਾਲ ਵਿੱਚ ਦੋ ਵਾਰ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿੱਚ ਪਸ਼ੂ...
ਕੁਲਵਿੰਦਰ ਸਿੰਘ ਮਲੋਟ ਅਜੋਕੇ ਸਮੇਂ ਵਿੱਚ ਕੋਈ ਨਾ ਕੋਈ ਆਪਣੀ ਕਿਸੇ ਪ੍ਰਾਪਤੀ ਨੂੰ ਸ਼ੋਸਲ ਮੀਡੀਆ ‘ਤੇ ਪ੍ਰਚਾਰ ਰਿਹਾ ਹੁੰਦਾ ਹੈ। ਐਨਾ ਹੀ ਨਹੀਂ, ਪਾਈ ਗਈ ਪੋਸਟ ਨੂੰ ‘ਸ਼ੇਅਰ’ ਤੇ ‘ਲਾਈਕ’ ਕਰਨ ਲਈ ਵੀ ਕਿਹਾ ਜਾਂਦਾ ਹੈ। ਜਦੋਂ ਕਦੇ ਮੇਰਾ ਕੋਈ...
ਸੁਰਿੰਦਰ ਅਤੈ ਸਿੰਘ ਅੱਠਵੇਂ ਦਹਾਕੇ ’ਚ ਕਾਲਜੀਏਟ, ਕਾਮਰੇਡ, ਕਵੀ, ਕਲਾਕਾਰ ਮੋਢੇ ’ਤੇ ਇਕ ਤਣੀ ਵਾਲਾ ਝੋਲਾ ਪਾਉਣ ਲੱਗ ਪਏ। ਇਹ ਘਰਾਂ ਵਿਚ ਵਰਤੇ ਜਾਣ ਵਾਲੇ ਆਮ ਥੈਲੇ ਦਾ ਨਵਾਂ ਰੂਪ ਸੀ। ਪੜ੍ਹਾਕੂ ਦਸੂਤੀ ਦੀ ਕਢਾਈ ਵਾਲੇ ਜਾਂ ਸੂਟਾਂ ਪਜਾਮਿਆਂ ਨਾਲੋਂ...
ਡਾ. ਅਵਤਾਰ ਸਿੰਘ ਪਤੰਗ 1970ਵਿਆਂ ਵਿੱਚ ਲਗਭਗ ਸਾਰੇ ਪਿੰਡਾਂ ਦਾ ਜਨ-ਜੀਵਨ ਅੱਜ ਨਾਲੋਂ ਕਿਤੇ ਵੱਖਰਾ ਅਤੇ ਵਿਲੱਖਣ ਹੁੰਦਾ ਸੀ। ਕੁਝ ਇਹੋ ਜਿਹਾ ਹਾਲ-ਹਵਾਲ ਸਾਡੇ ਪਿੰਡ ਦਾ ਸੀ। ਸੜਕਾਂ ਕੱਚੀਆਂ ਅਤੇ ਸੜਕਾਂ ਤੋਂ ਪਿੰਡਾਂ ਨੂੰ ਜਾਂਦੇ ਗੋਹਰ (ਅੱਜ ਦੀਆਂ ਲਿੰਕ ਰੋਡਜ਼)...
ਕੁਲਵੰਤ ਰਿਖੀ ਤਾਮਿਲਨਾਡੂ ਅਤੇ ਕੇਂਦਰ ਸਰਕਾਰ ਵਿੱਚ ਹਿੰਦੀ ਭਾਸ਼ਾ ਦੇ ਮਸਲੇ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਤਾਮਿਲਨਾਡੂ ਸਰਕਾਰ ਵੱਲੋਂ ਕੌਮੀ ਸਿੱਖਿਆ ਨੀਤੀ ਨੂੰ ਇੰਨ ਬਿੰਨ ਨਾ ਮੰਨਣ ਕਰ ਕੇ ਕੇਂਦਰ ਸਰਕਾਰ ਨੇ ਸਮੱਗਰ ਸਿੱਖਿਆ ਅਭਿਆਨ ਤਹਿਤ ਦਿੱਤੇ ਜਾਣ...
ਜਗਦੀਸ਼ ਕੌਰ ਮਾਨ ਉਹ ਮੇਰੇ ਖਾਵੰਦ ਦੇ ਕੁਲੀਗ ਸਨ, ਦੋਵੇਂ ਦੋਸਤ ਵੀ ਸਨ। ਇਕ ਦੂਜੇ ਦੇ ਦੁਖ ਸੁਖ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੇ। ਦੋਹਾਂ ਵਿੱਚੋਂ ਕੋਈ ਕਿਸੇ ਦੇ ਪੈਰ ਵਿਚ ਕੰਡਾ ਲੱਗਿਆ ਵੀ ਸੁਣ ਲੈਂਦਾ ਤਾਂ ਪਹੁੰਚਣ...
ਡਾ. ਅਰੁਣ ਮਿੱਤਰਾ ਕੁੰਭ ਸਥਾਨ ’ਤੇ ਨਦੀ ਦੇ ਪਾਣੀ ਵਿਚ ਉੱਚ ਪੱਧਰੀ ਪ੍ਰਦੂਸ਼ਣ ਦੀਆਂ ਰਿਪੋਰਟਾਂ ਤੋਂ ਬਾਅਦ ਹੁਣ ਬਿਹਾਰ ਆਰਥਿਕ ਸਰਵੇਖਣ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਗੰਗਾ ਨਦੀ ਦੇ ਪਾਣੀ ਵਿੱਚ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬਿਹਾਰ ਵਿਚ...
Advertisement