ਪਿੰਡ ਇੱਕ ਦਿਨ ਵਿੱਚ ਉਦਾਸ ਨਹੀਂ ਹੁੰਦੇ। ਉਹ ਹੌਲ਼ੀ-ਹੌਲ਼ੀ ਬਦਲਦੇ ਹਨ। ਪਹਿਲਾਂ ਸਕੂਲ ਦੀਆਂ ਜਮਾਤਾਂ ਛੋਟੀਆਂ ਹੋਣ ਲੱਗਦੀਆਂ ਹਨ। ਫਿਰ ਖੇਡ ਦੇ ਮੈਦਾਨ ਸੁੰਨੇ ਪੈਣ ਲੱਗਦੇ ਹਨ। ਖੇਤਾਂ ਵਿੱਚ ਕੰਮ ਕਰਨ ਵਾਲੇ ਹੱਥ ਘੱਟ ਹੋਣ ਲੱਗਦੇ ਹਨ। ਕਈ ਘਰਾਂ ਦੇ...
Advertisement
ਦਸਤਕ
ਜਿਉਂ-ਜਿਉਂ ਦੁਪਹਿਰਾ ਹੁੰਦਾ, ਬੋਹੜ ਦੇ ਥੱਲੇ ਰੌਣਕ ਵਧਦੀ ਜਾਂਦੀ। ਨੌਜਵਾਨ ਅਤੇ ਬੱਚੇ ਵੀ ਹੁੰਦੇ ਸਨ ਪਰ ਜ਼ਿਆਦਾ ਗਿਣਤੀ ਬਜ਼ੁਰਗਾਂ ਦੀ ਹੀ ਹੁੰਦੀ ਸੀ। ਆਪੋ-ਆਪਣੇ ਮੰਜੇ ਚੁੱਕੀ ਆ ਬੋਹੜ ਦੇ ਥੱਲੇ ਇਕੱਠੇ ਹੁੰਦੇ, ਗੱਲਾਂ ਸਾਂਝੀਆਂ ਹੁੰਦੀਆਂ, ਵਿਚਾਰ ਚਰਚਾ ਹੁੰਦੀ, ਆਪੋ-ਆਪਣੇ ਤਜਰਬਿਆਂ...
ਪਰਲੋ ਅਜਿਹਾ ਕੁਦਰਤੀ ਵਰਤਾਰਾ ਹੈ ਜਿਸ ਦੌਰਾਨ ਧਰਤੀ ’ਤੇ ਜੀਵਾਂ ਦੀਆਂ ਨਸਲਾਂ ਥੋੜ੍ਹੇ ਸਮੇਂ ਵਿੱਚ ਖ਼ਤਮ ਹੋ ਜਾਂਦੀਆਂ ਹਨ ਅਤੇ ਬਾਅਦ ਵਿੱਚ ਫਿਰ ਤੋਂ ਨਵੀਂ ਦੁਨੀਆ ਦੀ ਸ਼ੁਰੂਆਤ ਹੁੰਦੀ ਹੈ। ਇਸ ਨੂੰ ਮਹਾਂ ਵਿਨਾਸ਼ ਵੀ ਆਖਦੇ ਹਨ। ਸੰਸਕ੍ਰਿਤ ਵਿੱਚ ਇਸ...
ਮੰਡੀ ਬੰਦਾ ਖਾ ਜਾਂਦੀ ਐ ਜਿਸ ਪਾਸੇ ਨੂੰ ਰੂਹ ਨ੍ਹੀਂ ਤੁਰਦੀ ਓਸੇ ਰਾਹੇ ਪਾ ਜਾਂਦੀ ਐ ਮੰਡੀ ਬੰਦਾ ਖਾ ਜਾਂਦੀ ਐ ਰਾਤ ਦਿਨ ਤਕਸੀਮਾਂ ਕਰਦੈ ਬੰਦਾ ਕਈ ਸਕੀਮਾਂ ਕਰਦੈ ਕਹਿਣ ਨੂੰ ਜੋ ਵਡਮੁੱਲਾ ਹੁੰਦੈ ਓਸੇ ਦਾ ਭਾਅ ਲਾ ਜਾਂਦੀ ਐ...
ਜ਼ਖ਼ਮੀ ਨੇ ਜਜ਼ਬਾਤ ਕਿਉਂ ਤੜਫ਼ ਰਹੇ ਨੇ ਬੋਲ, ਤਰਜ਼ਾਂ ਸੁੰਨ-ਮਸੁੰਨੀਆਂ ਸ਼ਬਦ ਰਹੇ ਨੇ ਡੋਲ। ਸੱਚ ਦੀ ਸੰਘੀ ਘੁੱਟ ਰਿਹਾ ਝੂਠ ਦਾ ਵੱਡਾ ਦੈਂਤ, ਚੁੱਪ ਕਰਵਾ ਕੇ ਆਵਾਜ਼ ਨੂੰ ਬਣ ਜਾਂਦਾ ਅਨਭੋਲ। ਉੱਚੀ-ਸੁੱਚੀ ਸੋਚ ਨੂੰ ਕਿਉਂ ਦੱਬਦਾ ਗੰਦਾ ਖ਼ੂਨ, ਮਹਿਕ ਕਦੇ...
Advertisement
ਸਾਡੇ ਰਾਹਾਂ ਵਿੱਚ ਹਨੇਰੇ, ਕੱਲ੍ਹ ਵੀ ਓਵੇਂ ਅੱਜ ਵੀ ਓਵੇਂ। ਸਾਥੋਂ ਡਾਹਢੇ ਦੂਰ ਸਵੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।। ਪੱਗ, ਟੋਪੀਆਂ, ਕੁਰਸੀਆਂ, ਚਿਹਰੇ, ਬਦਲ ਜਾਂਦੇ ਨੇ ਬੇਸ਼ੱਕ ਯਾਰੋ! ਪਰ ਉਨ੍ਹਾਂ ਦੇ ਕਰਮ ਲੁਟੇਰੇ, ਕੱਲ੍ਹ ਵੀ ਓਵੇਂ, ਅੱਜ ਵੀ ਓਵੇਂ।।...
ਮੈਂ ਕਈ ਵਾਰ ਮਹਿਸੂਸ ਕੀਤਾ ਕਿ ਕਬਰਿਸਤਾਨ ਵਿੱਚ ਹਰ ਆਦਮੀ ਗਿਆਨ ਦੀ ਗੱਲ ਕਰਦਾ ਹੈ। ਕਬਰਿਸਤਾਨ ਪਹੁੰਚ ਕੇ ਸਾਰਿਆਂ ਦੀ ਅਕਲ ਟਿਕਾਣੇ ਆ ਜਾਂਦੀ ਹੈ। ਇੱਥੇ ਲੋਕ ਅਗਰਬੱਤੀ ਜਲਾ ਕੇ ਫੁਲਝੜੀ ਛੱਡਦੇ ਹਨ। ਘੇਰੇ ਵਿੱਚ ਖੜ੍ਹੇ ਹੋ ਕੇ ਜ਼ਿੰਦਗੀ ਦੇ...
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਸ਼ਨਿੱਚਰਵਾਰ ਨੂੰ ਪੁਲੀਸ ਛਾਉਣੀ ਬਣੀ ਰਹੀ। ਚਾਰੋਂ ਪਾਸੇ ਦਿੱਲੀ ਪੁਲੀਸ, ਸੀ ਆਰ ਪੀ ਐੱਫ, ਸੀ ਏ ਪੀ ਐੱਫ ਤੇ ਆਰ ਏ ਐੱਫ ਦੇ ਜਵਾਨ ਤਾਇਨਾਤ ਸਨ। ਹੋਰ ਤਾਂ ਹੋਰ, ਦਿੱਲੀ ਦੇ ਮੈਟਰੋ ਸਟੇਸ਼ਨ ਬੰਦ ਕਰ...
ਜਾਤ-ਪਾਤ ਦਾ ਵਰਤਾਰਾ ਸਾਡੇ ਦੇਸ਼ ਵਿੱਚ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਕਥਿਤ ਨੀਵੀਆਂ ਜਾਤਾਂ ਨਾਲ ਕੀਤਾ ਜਾਂਦਾ ਦੁਰਵਿਹਾਰ ਧਰਮ ਬਦਲਣ ਨਾਲ ਵੀ ਬੰਦ ਨਹੀਂ ਹੋਇਆ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਇਹ ਸਮਾਜਿਕ ਕੁਰੀਤੀ ਖ਼ਤਮ ਨਹੀਂ ਕੀਤੀ ਜਾ ਸਕੀ। ਇਹ ਵਿਤਕਰਾ...
ਦੇਸ ਪੰਜਾਬ ਵਿੱਚ ਆਈ ਸੰਨ ਸੰਤਾਲ਼ੀ ਦੀ ਪਰਲੋ ਬਾਰੇ ਹੁਣ ਤੱਕ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ। ਉਸ ਵੇਲੇ ਦੇ ਚਸ਼ਮਦੀਦ ਮਰ-ਮੁੱਕ ਚੁੱਕੇ ਹਨ ਪਰ ਉਸ ਦੁਖਾਂਤ ਦੀ ਗੁੱਝੀ ਟੀਸ ਉਨ੍ਹਾਂ ਦੇ ਟੱਬਰਾਂ ਦੇ ਜੀਆਂ ਵਿੱਚ ਕਦੇ ਨਹੀਂ ਮੁੱਕਣੀ। ਇਹ...
ਅਜਾਇਬਘਰ ਦੀ ਮੁੱਖ ਇਮਾਰਤ ਦਾ ਬਾਹਰੀ ਦ੍ਰਿਸ਼। ਕੁਝ ਦਿਨ ਪਹਿਲਾਂ ਮੈਂ ਅਮਰੀਕਾ ਰਹਿੰਦੀ ਆਪਣੀ ਨਣਾਨ ਰਾਜਵੰਤ ਕੌਰ ਨਾਲ ‘ਸਟੈਚੂ ਆਫ ਲਿਬਰਟੀ’ ਦੇਖਣ ਗਈ ਸਾਂ। ਜਦੋਂ ਫੈਰੀ ਰਾਹੀਂ ਸਟੈਚੂ ਆਫ਼ ਲਿਬਰਟੀ ਦੇਖਣ ਜਾਂਦੇ ਹਾਂ ਤਾਂ ਰਾਹ ਵਿੱਚ ਪਹਿਲਾ ਪੜਾਅ ਐਲਿਸ ਟਾਪੂ...
ਸਾਡੇ ਘਰ ਦੇ ਸਾਹਮਣੇ ਇੱਕ ਪੱਕੀ ਸੜਕ ਏ ਤੇ ਇੱਕ ਸੜਕ ਵੱਖੀ ਦੇ ਨੇੜਿਓਂ ਵੀ ਲੰਘਦੀ ਏ। ਇਹੋ ਵੱਖੀ ਵਾਲੀ ਸੜਕ ਸ਼ਾਹਦੀਨ ਮਕੀਮ ਨੂੰ ਜਾਂਦੀ ਏ ਤੇ ਸਾਹਮਣੇ ਵਾਲੀ ਸੜਕ ਫਿਰੋਜ਼ਪੁਰ ਨੂੰ। ਜਿੱਥੇ ਇਹ ਦੋਵੇਂ ਸੜਕਾਂ ਮਿਲਦੀਆਂ ਨੇ, ਉੱਥੇ ਇੱਕ...
ਜਿਹੜੀ ਸੋਚੀ ਵਿਚਾਰੀ ਨਹੀਂ ਗੱਲ ਪਹਿਲਾਂ, ਘੇਰਦੀ ਉਹ ਹੀ ਫਿਰ ਆਣ ਕੇ ਰਾਹ ਬੇਲੀ। ਉਲਝਣ ਆਣ ਕੇ ਪੈਂਦੀ ਆ ਇਸ ਤਰ੍ਹਾਂ ਦੀ, ਜਿਸ ਨਾਲ ਕੋਈ ਨਹੀਂ ਵਾਸਤਾ ਵਾਹ ਬੇਲੀ। ਜੀਹਦੀ ਪਿੰਡ ਸ਼ਰੀਕੇ ਵਿੱਚ ਥਾਂ ਕੋਈ ਨਹੀਂ, ਉਹ ਵੀ ਆ ਜਾਏ...
ਪਰਮਜੀਤ ਸਿੰਘ ਨਿੱਕੇ ਘੁੰਮਣ ਪੀਰੀਅਡ ਸ਼ੁਰੂ ਹੋਏ ਨੂੰ ਵੀਹ ਮਿੰਟ ਹੋ ਚੱਲੇ ਸਨ ਪਰ ਮਾਸਟਰ ਜੀ ਦਾ ਕੋਈ ਅਤਾ ਪਤਾ ਨਹੀਂ ਸੀ। ਸੁਮਨ ਨੇ ਆਪਣੀ ਸਹੇਲੀ ਜਸਪਿੰਦਰ ਤੋਂ ਮਾਸਟਰ ਜੀ ਬਾਰੇ ਪੁੱਛਿਆ ਤਾਂ ਜਸਪਿੰਦਰ ਬੋਲੀ, ‘‘ਮਾਸਟਰ ਜੀ, ਰੋਜ਼ ਨਾਲ਼ ਵਾਲੇ...
ਡਾ. ਸਾਧੂ ਰਾਮ ਲੰਗੇਆਣਾ ਬਿਮਾਰ ਬਾਪੂ ਮੰਜੇ ਉੱਤੇ ਰਿਹਾ ਚੂਕਦਾ, ਆਜੋ ਪੁੱਤੋ ਕੋਲ ਆਜੋ ਰਿਹਾ ਕੂਕਦਾ, ਬੁੜ੍ਹੇ ਕੋਲੋਂ ਭੈੜਾ ਜਿਹਾ ਮੁਸ਼ਕ ਮਾਰਦੈ, ਨੇੜੇ ਆ ਕੇ ਕੋਈ ਵੀ ਨਾ ਜੀਅ ਢੁੱਕਿਆ, ਹੁਣ ਉਨ੍ਹਾਂ ਪੁੱਤਾਂ ਨੇ ਸ਼ਰਾਧ ਕੀਤਾ ਏ, ਜਿਊਂਦੇ ਜੀਅ ਜਿਨ੍ਹਾਂ...
ਕਾਮਰੇਡ ਚੰਦ ਫਤਿਹਪੁਰੀ ਦੇ ਤੁਰ ਜਾਣ ਦੀ ਦੁਖਦਾਈ ਖ਼ਬਰ ਮੈਨੂੰ 20 ਸਤੰਬਰ ਦੀ ਰਾਤ ਨੂੰ 9:34 ਵਜੇ ‘‘ਪੰਜਾਬੀ ਟ੍ਰਿਊਬਿਨ’’ ਦੇ ਸਾਬਕਾ ਸੰਪਾਦਕ ਅਤੇ ਉੱਘੇ ਲੇਖਕ ਡਾ. ਸਵਰਾਜਵੀਰ ਵੱਲੋਂ ਮੇਰੇ ਦੁਆਰਾ ਬਣਾਏ ਗਏ ਵਟਸਐਪ ਗਰੁੱਪ ‘ਲਾਈਫਲੌਂਗ ਇਮੋਸ਼ਨਜ਼’ ਵਿੱਚ ਮੈਸੇਜ ਪਾ ਕੇ...
ਭਾਰਤ ਦੇ ਇਤਿਹਾਸ ਵਿੱਚ ਕਈ ਮਹਾਨ ਨੇਤਾ ਹੋਏ ਹਨ, ਜਿਨ੍ਹਾਂ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ’ਚੋਂ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਅਜਿਹੀ ਮਹਾਨ ਹਸਤੀ ਸਨ, ਜਿਨ੍ਹਾਂ ਦਾ ਜੀਵਨ ਉੱਚੇ ਆਦਰਸ਼ਾਂ, ਨੈਤਿਕਤਾ ਅਤੇ ਦੇਸ਼ ਭਗਤੀ...
ਗੁਜਰਾਤ ਦੇ ਪੋਰਬੰਦਰ ਵਿੱਚ 2 ਅਕਤੂਬਰ 1869 ਨੂੰ ਜਨਮੇ ਦੇਸ਼ ਦੇ ਮਹਾਨ ਨਾਇਕ ਤੇ ਰਾਸ਼ਟਰ ਪਿਤਾ ਮੋਹਨ ਦਾਸ ਕਰਮ ਚੰਦ ਗਾਂਧੀ ਨੂੰ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੰਗਲੈਂਡ ਵਕਾਲਤ ਕਰਨ ਲਈ ਭੇਜਿਆ ਗਿਆ। ਵਕਾਲਤ ਮੁਕੰਮਲ ਹੋਣ ਮਗਰੋਂ ਉਨ੍ਹਾਂ...
ਜੀਭ ਵਿੱਚ ਹੱਡੀ ਨਹੀਂ ਪਰ ਹੱਡੀਆਂ ਤੁੜਵਾ ਸਕਦੀ ਹੈ। ਚਾਹੇ ਤਾਂ ਜੰਗਾਂ, ਯੁੱਧਾਂ ਉੱਤੇ ਸ਼ਾਂਤੀ ਦੇ ਮੀਂਹ ਬਰਸਾ ਸਕਦੀ ਹੈ। ਸਦੀ ਦੇ ਸੀਨੇ ਉੱਤੇ ਉੱਕਰੇ ਫੱਟਾਂ ਨੂੰ ਕੌਣ ਲੁਕਾਏਗਾ, ਗਿਰਝ ਵੀ ਕੋਇਲ ਵਾਂਗੂ ਮੌਸਮੀ ਨਗ਼ਮੇ ਗਾ ਸਕਦੀ ਹੈ। ਤੇਰੇ ਯੁੱਗ...
ਅੱਜ ਸਰੇ ਬਾਜ਼ਾਰ ਨਗਾਰਾ ਵਜਾਇਆ ਜਾ ਰਿਹਾ, ਕਾਫ਼ਲਾ ਕੂੜ ਦਾ ਹੈ, ਸੱਚ ਛੁਪਾਇਆ ਜਾ ਰਿਹਾ। ਭੁਗਤ ਰਹੇ ਨੇ ਲੋਕ ਚਾਪਲੂਸਾਂ ਨੂੰ ਚੌਧਰ ਦੇ ਕੇ, ਧੇਲੀ ਦਾ ਕੰਮ ਲੱਖਾਂ ’ਚ ਦਿਖਾਇਆ ਜਾ ਰਿਹਾ। ਸ਼ੋਰ ਚਾਨਣ ਦਾ ਹੈ ਇਸ ਚੌਗਿਰਦੇ ਵਿੱਚ ਯਾਰੋ,...
ਦਿਲ ਦੀਆਂ ਬਰੀਕੀਆਂ ਨੂੰ ਜਾਣਦਾ ਕੋਈ ਨਹੀਂ ਤਾਹੀਓਂ ਏਥੇ ਮੌਸਮਾਂ ਦੇ ਹਾਣ ਦਾ ਕੋਈ ਨਹੀਂ ਹਲਕੀਆਂ ਗੱਲਾਂ ਕਰੋ ਤੇ ਵਾਹ-ਵਾਹ ਖੱਟਦੇ ਰਹੋ ਗਹਿਰੀਆਂ ਗੱਲਾਂ ਨੂੰ ਏਥੇ ਮਾਣਦਾ ਕੋਈ ਨਹੀਂ ਰੋਜ਼ ਮੰਗੀਏ ਹੱਕ ਪੂਰੇ ਸਭ ਲਈ ਇੱਕੋ ਜਿਹੇ ਪਰ ਇਸ ਲਈ...
ਗਿੱਦੜਬਾਹਾ ਨੇੜਲੇ ਨਾਨਕੇ ਪਿੰਡ ਛੱਤੇਆਣੇ ਰਹਿੰਦਿਆਂ ਮੈਂ ਗੁਆਂਢੀ ਪਿੰਡ ਸੁਖਣਾ ਅਬਲੂ ਦੇ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ ਸੀ। ਇਹ ਸਕੂਲ ਮਿਡਲ ਤੋਂ ਨਵਾਂ-ਨਵਾਂ ਹੀ ਹਾਈ ਸਕੂਲ ਬਣਿਆ ਸੀ ਅਤੇ ਪਹਿਲੀ ਦਸਵੀਂ ਦੀ ਜਮਾਤ ਸਾਡੀ ਹੀ ਸੀ। ਮੈਂ ਆਪਣੀ...
ਕਿੰਨਾ ਭੈੜਾ ਸਮਾਂ ਆ ਗਿਆ ਏ? ਮੌਤ ਦੇ ਭੈਅ ਨੇ ਮਨੁੱਖ ’ਚੋਂ ਮਨੁੱਖਤਾ ਖ਼ਤਮ ਕਰ ਦਿੱਤੀ ਏ। ਹਰ ਕੋਈ ਡਰਿਆ-ਡਰਿਆ, ਸਹਿਮਿਆ-ਸਹਿਮਿਆ ਫਿਰਦਾ ਏ। ਦੁਨੀਆ ਦੇ ਰੰਗ-ਤਮਾਸ਼ਿਆਂ ਵਿੱਚ ਮਸਤ ਹੋਏ ਬੰਦੇ ਦੇ ਮੂੰਹ ’ਤੇ ਮਾਤਮ ਦਾ ਡੇਰਾ ਏ। ਮਾਸਕ ਨਾਲ ਢਕੇ...
ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸੇਫ ਵਿਜੈ ਦੀ ਸ਼ਨਿੱਚਰਵਾਰ ਨੂੰ ਕੋਯਮਬੇਡੂ ਬੱਸ ਅੱਡੇ ’ਤੇ ਇੱਕ ਬੱਸ ਵਿੱਚ ਔਰਤਾਂ ਦੀਆਂ ਸਿਫ਼ਰ ਕਿਰਾਏ ਦੀਆਂ ਟਿਕਟਾਂ ਕੱਟਣ ਦੀ ਤਸਵੀਰ ਅਖ਼ਬਾਰਾਂ ਵਿੱਚ ਛਪੀ ਹੈ। ਗਾਂਧੀ ਜੈਯੰਤੀ ਮੌਕੇ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਯੋਜਨਾ ‘ਵੈਤਰੀ...
ਕਹਿੰਦੇ ਰਹਿਣ ਭਾਵੇਂ ਜਿੰਨਾ ਕਹਿਣ ਵਾਲੇ, ਥਿੰਦੇ ਘੜੇ ਰਹਿਣਾ ਓਹੀ ਦਾ ਓਹੀ ਬੇਲੀ। ਕਰਨਾ ਨਹੀਂ ਇਨਕਾਰ ਸੁਧਾਰ ਦੇ ਲਈ, ਕ੍ਰਿਆ ਅਸਲ ਨਾ ਜਾਂਦੀ ਆ ਛੋਹੀ ਬੇਲੀ। ਅੰਦਰ ਤੋਂ ਹੋਰ ਤੇ ਬਾਹਰੋਂ ਫਿਰ ਹੋਰ ਹੋਣਾ, ਪਹੁੰਚਦੀ ਕੰਨਾਂ ਦੇ ਤੀਕਰ ਨਾ ਦੋਹੀ...
ਦੋ ਅਕਤੂਬਰ ਨੂੰ ਦੇਸ਼ ਭਰ ਵਿੱਚ ਗਾਂਧੀ ਜੈਅੰਤੀ ਮਨਾਈ ਗਈ ਹੈ, ਜਿਸ ਮੌਕੇ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਉਨ੍ਹਾਂ ਦੇ ‘ਸਵਰਾਜ’ ਦੇ ਸੰਕਲਪ ਨੂੰ ਮੁੜ ਯਾਦ ਕੀਤਾ ਗਿਆ। ਇਹ ਅਜੋਕੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੈ। ਮਹਾਤਮਾ ਗਾਂਧੀ ਨੇ ਆਪਣੀ...
ਜੰਤਰ-ਮੰਤਰ ’ਤੇ ਹੋਏ ਅੰਦੋਲਨ ਅਤੇ ਨੌਜਵਾਨ ਵਰਗ ਦੀ ਬੇਚੈਨੀ ’ਚੋਂ ਉੱਭਰਦਾ ਇੱਕ ਲੜਕੀ ਦਾ ਚਿਹਰਾ। ਨਾਅਰੇ ਲਾਉਂਦੀਆਂ ਕੁੜੀਆਂ ਦੀ ਭੀੜ ’ਚੋਂ ਵਾਰ-ਵਾਰ ਵੱਖਰੀ ਸੁਣਾਈ ਦਿੰਦੀ ਇੱਕ ਆਵਾਜ਼। ਆਵਾਜ਼ ਵਿੱਚ ਸਿਰਫ਼ ਗੁੱਸਾ ਹੀ ਨਹੀਂ ਸਗੋਂ ਸਵਾਲ ਹਨ, ਅਸਹਿਮਤੀ ਹੈ ਅਤੇ ਆਪਣੇ...
ਬਹੁ-ਪੱਖੀ ਪੰਜਾਬੀ ਲੇਖਕ ਕੇ ਐੱਲ ਗਰਗ ਦੇ ਤੁਰ ਜਾਣ ਦੀ ਖ਼ਬਰ ਨੇ ਮਨ ਉਦਾਸ ਕਰ ਦਿੱਤਾ। ਉਨ੍ਹਾਂ ਦਾ ਫੋਨ ਹਫ਼ਤੇ ਵਿੱਚ ਇੱਕ-ਦੋ ਵਾਰ ਆਉਂਦਾ ਹੀ ਸੀ। ਸਭ ਤੋਂ ਪਹਿਲਾਂ ਉਹ ਘਰ ਪਰਿਵਾਰ ਦੀ ਖ਼ੈਰ-ਸੁੱਖ ਪੁੱਛਦੇ ਤੇ ਫਿਰ ਲਿਖਣ-ਪੜ੍ਹਨ ਦੀ ਗੱਲ...
ਪੰਜਾਬੀ ਭਾਸ਼ਾ ਮਹਿਜ਼ ਚਡ਼੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਹੱਦਾਂ-ਸਰਹੱਦਾਂ ਤੱਕ ਹੀ ਮਹਿਦੂਦ ਨਹੀਂ ਸਗੋਂ ਕੈਨੇਡਾ, ਬਰਤਾਨੀਆ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਗੱਲ ਕੀ, ਜਿੱਥੇ ਕਿਤੇ ਵੀ ਪੰਜਾਬੀਆਂ ਨੇ ਪਰਵਾਸ ਕੀਤਾ ਹੈ, ਉੱਥੇ ਬੋਲੀ ਜਾਂਦੀ ਹੈ। ਹਥਲਾ ਲੇਖ ਰਵਾਇਤੀ ਛਾਪੇਖਾਨੇ ਤੋਂ ਲੈ ਕੇ ਅਜੋਕੇ ਡਿਜੀਟਲ ਯੁੱਗ ਵਿੱਚ ਪੰਜਾਬੀ ਦੇ ਪ੍ਰਚਾਰ-ਪਸਾਰ ਦੀਆਂ ਤਕਨੀਕਾਂ ਵਿੱਚ ਆਏ ਬਦਲਾਅ ਅਤੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਰੌਸ਼ਨੀ ਪਾਉਂਦਾ ਹੈ।
ਗੁਰਤੇਜ ਸਿੰਘ ਖੁਡਾਲ ਜੰਟੇ ਨੇ ਆਪਣੇ ਭਤੀਜੇ ਸੁਖਮਨ ਵੱਲੋਂ ਵਿਦੇਸ਼ੋਂ ਭੇਜੀਆਂ ਕੁੱਝ ਚੀਜ਼ਾਂ ਸੱਥ ਵਿੱਚ ਬੈਠੇ ਲੋਕਾਂ ਨੂੰ ਦਿਖਾਉਦਿਆਂ ਕਿਹਾ, ‘‘ਬਾਹਰਲੇ ਦੇਸ਼ਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ? ਸਾਡੇ ਦੇਸ਼ ਬਾਹਰਲੇ ਦੇਸ਼ਾਂ ਦਾ ਮੁਕਾਬਲਾ ਨਹੀਂ ਕਰ ਸਕਦੇ।’’ ਭੋਲੇ ਨੇ ਕਿਹਾ...
Advertisement

