DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਸਤਕ

  • ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਸ਼ੁਰੂ ਕੀਤਾ। ਇਸ ਰਾਹੀਂ ਉਹ ਦੇਸ਼ ਵਾਸੀਆਂ ਦੀ ਆਵਾਜ਼ ਨਿਰਪੱਖ ਤੇ ਨਿਧੜਕ ਹੋ ਕੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ। ਸ. ਮਜੀਠੀਆ ਦੀ ਇਸੇ ਸੋਚ ’ਤੇ ਪਹਿਰਾ ਦਿੰਦਿਆਂ ਦੇਸ਼ ਦੀ...

  • ਸਾਡੇ ਦੇਸ਼ ਭਾਰਤ ਵਿੱਚ ਹਰ ਸਾਲ 15 ਅਗਸਤ ਨੂੰ ਵਤਨ ਤੋਂ ਕੁਰਬਾਨ ਹੋਏ ਅਨੇਕਾਂ ਸਿਰਲੱਥ ਯੋਧਿਆਂ ਦੀਆਂ ਗਾਥਾਵਾਂ ਗਾਈਆਂ ਜਾਂਦੀਆਂ ਹਨ। ਇਸ ਦਿਨ ਪੰਜਾਬ ਵਾਸੀਆਂ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਕੁਰਬਾਨੀ ਨੂੰ...

  • ਦੇਸ਼ ਦੀ ਅਜ਼ਾਦੀ ਲਈ ਚੱਲੇ ਲੰਬੇ ਸੰਘਰਸ਼ ਦੌਰਾਨ ਭਾਵੇਂ ਦੇਸ਼ ਦੇ ਹਰ ਕੋਨੇ ਵਿਚ ਇਕ ਲਹਿਰ ਚੱਲੀ ਪ੍ਰਤੂੰ ਪੰਜਾਬ ਦੀ ਧਰਤੀ ਨੂੰ ਇਹ ਫ਼ਖਰ ਹੈ ਕਿ ਜਦੋਂ ਵੀ ਦੇਸ਼ ਨੂੰ ਵਿਦੇਸ਼ੀ ਹਕੂਮਤ ਤੋਂ ਅਜ਼ਾਦੀ ਦਿਵਾਉਣ ਲਈ ਕਿਸੇ ਕਿਸਮ ਦਾ ਕੋਈ...

  • ਕਮਲਜੀਤ ਕੌਰ ਗੁੰਮਟੀ ਅੱਠ ਕੁ ਸਾਲਾਂ ਦਾ ਜਸ਼ਨ ਬਹੁਤ ਹੀ ਪਿਆਰਾ ਬੱਚਾ ਸੀ। ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਤੇ ਉਂਗਲਾਂ ਵਿੱਚ ਕਲਾ ਦਾ ਅਜਿਹਾ ਜਾਦੂ ਸੀ, ਜੋ ਨਿਰਜਿੰਦ ਚੀਜ਼ਾਂ ਵਿੱਚ ਵੀ ਜਿਵੇਂ ਜਾਨ ਪਾ ਦਿੰਦਾ। ਜਸ਼ਨ ਦਾ ਸਭ...

  • ਪ੍ਰਤਾਪ ‘ਪਾਰਸ’ ਗੁਰਦਾਸਪੁਰੀ ਇਸਦੀ ਆਨ-ਸ਼ਾਨ ਦੇ ਬਦਲੇ ਹੋ ਜਾਵਾਂ ਕੁਰਬਾਨ ਮੇਰਾ ਦੇਸ਼ ਮਹਾਨ ਹੈ ਲੋਕੋ ਮੇਰਾ ਦੇਸ਼ ਮਹਾਨ। ਖ਼ੂਨ ਡੋਲ੍ਹ ਕੇ ਲਈ ਹੈ ਆਪਾਂ ਮਹਿੰਗੇ ਮੁੱਲ ਆਜ਼ਾਦੀ, ਸੂਰਬੀਰਾਂ ਤੇ ਯੋਧਿਆਂ ਨੂੰ ਸਿਜਦਾ ਕੁੱਲ ਕਰੇ ਆਬਾਦੀ, ਦੁਨੀਆ ਦੇ ਹਰ ਕੋਨੇ ਸਾਡਾ...

Advertisement
  • featured-img_1221702

    ਖੰਜਰ ਬਾਬਰ ਕੋਲ ਸੀ, ਬਾਬੇ ਕੋਲ ਵਿਚਾਰ। ਖੰਜਰ ਖੁੰਢਾ ਹੋ ਗਿਆ, ਖਾ ਸ਼ਬਦਾਂ ਦੀ ਮਾਰ। ਲਾਲੋ ਬੈਠਾ ਸਿਦਕ ਲੈ, ਭਾਗੋ ਲੈ ਹੰਕਾਰ। ਤਾਹੀਓਂ ਨਿਕਲੀ ਕੋਧਰੇ, ਵਿੱਚੋਂ ਦੁੱਧ ਦੀ ਧਾਰ। ਸੋਚ ਮੁਤਅੱਸਬੀ ਵਲੀ ਦੀ, ਬਾਬੇ ਹੀਆ ਵਿਸ਼ਾਲ। ਚਸ਼ਮਾ ਤਾਹੀਓਂ ਫੁੱਟਿਆ, ਉਹਦੇ...

  • featured-img_1221696

    ਏਸ ਜ਼ਰਖੇਜ਼ ਮਿੱਟੀ ਨੇ ਮੈਨੂੰ ਕਿਰਤੀ ਬਣਾਇਆ। ਸਾਰੇ ਘਰਦਿਆਂ ਨੂੰ ਮਿੱਟੀ ਨਾਲ ਘੁੱਲਦੇ ਤੱਕਿਆ, ਹੜ੍ਹ ਤੱਕੇ, ਸੂਰਾਂ ਨੇ ਫ਼ਸਲਾਂ ਉਜਾੜੀਆਂ ਮੀਂਹਾਂ ਨੇ ਬੋਹਲ ਰੋੜ੍ਹੇ, ਪਰ ਬਾਪੂ ਨੇ ਟੁੱਟਣ ਨਹੀਂ ਸੀ ਦਿੱਤਾ। ਬੁੱਧ, ਗੀਤਾ, ਗ੍ਰੰਥ ਨੂੰ ਮੰਨ ਕੇ ਹੀ ਵੱਡੇ ਹੋਏ।...

  • featured-img_1221691

    ਪ੍ਰੇਮ ਪਿਆਰ ਤੇ ਇਬਾਦਤ ਮਨ ਦੀ ਸਹਿਜ ਅਵਸਥਾ ਦੇ ਪ੍ਰਤੀਕ ਹਨ, ਜਿੱਥੇ ਮਨ ਅਡੋਲ ਅਵਸਥਾ ਵਿੱਚ ਆ ਜਾਂਦਾ ਹੈ। ਫੇਰ ਨਫ਼ੇ ਨੁਕਸਾਨ ਦੀ ਗੱਲ ਖ਼ਤਮ ਹੋ ਜਾਂਦੀ ਹੈ ਤੇ ਰੂਹ ਵਿੱਚ ਸੰਪੂਰਨਤਾ ਭਰ ਜਾਂਦੀ ਹੈ। ਇਹ ਅਵਸਥਾ ਵਿਰਲਿਆਂ ਨੂੰ ਪ੍ਰਾਪਤ...

  • featured-img_1221684

    ਮਾਂਗਾ ਪਿੰਡ ਰਾਵੀ ਦਰਿਆ ਦੇ ਕੰਢੇ ਢਾਹੇ ਉੱਪਰ ਵੱਸਿਆ ਸਾਂਝੇ ਪੰਜਾਬ ਦਾ ਬਹੁਤ ਵੱਡਾ ਪਿੰਡ ਹੈ। ਜਦੋਂ ਪੰਜਾਬ ਅੰਗਰੇਜ਼ੀ ਹਕੂਮਤ ਹੇਠ ਆਇਆ ਤਾਂ ਅੰਗਰੇਜ਼ਾਂ ਵੱਲੋਂ ਤਹਿਸੀਲਾਂ ਅਤੇ ਜ਼ਿਲ੍ਹਿਆਂ ਦੀ ਵੰਡ ਕੀਤੀ ਗਈ, ਜਿਸ ਕਾਰਨ ਮਾਂਗਾ ਤਹਿਸੀਲ ਤੇ ਜ਼ਿਲ੍ਹਾ ਲਾਹੌਰ ਵਿੱਚ...

  • featured-img_1221639

    ਮੇਰਾ ਜਨਮ 1950 ਵਿੱਚ ਇਤਿਹਾਸਕ ਪਿੰਡ ਅਟਾਰੀ ਸ਼ਾਮ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਨੰਬਰਦਾਰ ਸਰਦਾਰ ਜਿੰਦਰ ਸਿੰਘ ਅਤੇ ਸਰਦਾਰਨੀ ਹਰਨਾਮ ਕੌਰ ਦੇ ਘਰ ਹੋਇਆ। ਇਹ ਪਿੰਡ ਪਾਕਿਸਤਾਨ ਦੀ ਸਰਹੱਦ ਤੋਂ 2 ਕਿਲੋਮੀਟਰ ਦੂਰ ਅੰਮ੍ਰਿਤਸਰ ਤੋਂ ਲਾਹੌਰ ਜਾਣ ਵਾਲੀ ਜਰਨੈਲੀ ਸੜਕ ’ਤੇ...

  • featured-img_1222264

    ਧਰਮੇਂਦਰ ਪ੍ਰਧਾਨ ਵੱਲੋਂ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਮਗਰੋਂ ‘ਜੈੱਨ-ਜ਼ੀ ਅਤੇ ਜੈੱਨ-ਅਲਫਾ’ ਚਾਣਚੱਕ ਦੇਸ਼ ਦੇ ਸਿਆਸੀ ਬਿਰਤਾਂਤ ਦੇ ਕੇਂਦਰ ਵਿੱਚ ਆ ਗਏ ਹਨ। ਇਸ ਨਵੀਂ ਪੀੜ੍ਹੀ ਵੱਲੋਂ ‘ਨੀਟ’ ਪੇਪਰ ਲੀਕ ਮੁੱਦੇ ’ਤੇ ਜੰਤਰ ਮੰਤਰ ਉੱਤੇ ਕੀਤੇ ਗਏ...

  • featured-img_1222253

    ਕਿਸੇ ਦੇਸ਼ ਦੇ ਮਹਾਨ ਨਾਗਰਿਕ ਉਹ ਨਹੀਂ ਹੁੰਦੇ ਜੋ ਸੱਤਾ ਅੱਗੇ ਗੋਡੇ ਟੇਕ ਦੇਣ ਸਗੋਂ ਉਹ ਹੁੰਦੇ ਹਨ ਜੋ ਉਸ ਦੇਸ਼ ਦੀ ਇੱਜ਼ਤ ਅਤੇ ਆਜ਼ਾਦੀ ਲਈ ਆਪਣੀ ਗੱਲ ਉੱਤੇ ਚੱਟਾਨ ਵਾਂਗ ਅੜੇ ਰਹਿੰਦੇ ਹਨ, ਇਸ ਖ਼ਾਤਰ ਭਾਵੇਂ ਸੱਤਾ ਨਾਲ ਹੀ...

  • featured-img_1222233

    ਸੁਣੀਂਦਾ ਨਿੱਤ ਕਿ ਵਧੇ ਪਿਆ ਮੁਲਕ ਅੱਗੇ, ਧੜਕਦੀ ਹੁੰਦੀ ਮਹਿਸੂਸ ਕੁਝ ਚਾਲ ਬੇਲੀ। ਵਧਦਾ ਦਿੱਸੇ ਪਰ, ਓਸੇ ਥਾਂ ਖੜ੍ਹਾ ਰਹਿੰਦਾ, ਜਿੱਦਾਂ ਕੁਝ ਬੱਝਿਆ ਕਿੱਲੇ ਦੇ ਨਾਲ ਬੇਲੀ। ਲੱਗਦਾ ਵਿੱਚ ਚੌਰਾਹੇ ਦੇ ਉਲਝਿਆ ਇਹ, ਲੱਗਦੀ ਮੁਸ਼ਕਲ ਹੈ ਰਾਹ ਦੀ ਭਾਲ ਬੇਲੀ।...

  • featured-img_1222232

    ਪੁਸਤਕ ‘ਸਾਚੀ ਸਾਖੀ ਦਾ ਅਸਲੀ ਸੱਚ’ (ਸੰਪਾਦਕ: ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ; ਪੰਨੇ: 477) ਵਿੱਚ ਸਿਰਦਾਰ ਕਪੂਰ ਸਿੰਘ ਦੀ ਪੁਸਤਕ ‘ਸਾਚੀ ਸਾਖੀ’ ਦੇ ਮੂਲ ਪਾਠ ਦੇ ਨਾਲ ਨਾਲ ਉਨ੍ਹਾਂ ਦੀ ਲੇਖਣੀ ਅਤੇ ਸ਼ਖ਼ਸੀਅਤ ਬਾਰੇ 21 ਵਿਦਵਾਨਾਂ ਦੇ ਨਿਬੰਧ ਸ਼ਾਮਿਲ...

  • featured-img_1222230

    ਜਿਹੋ ਜਿਹਾ ਮੈਂ ਆਪਣੇ ਮਨ ਵਿੱਚ ਚਿਤਵਿਆ ਸੀ, ਇਹ ਉਸ ਤੋਂ ਵੀ ਸੁੰਦਰ ਸੀ। ਦਰਸ਼ਨੀ ਡਿਓਢੀ ਦੇ ਦਰਸ਼ਨ ਕਰ ਕੇ ਮਨ ਪ੍ਰਸੰਨ ਹੋ ਗਿਆ। ਕੁਝ ਪਲਾਂ ਲਈ ਅਸੀਂ ਦਰਬਾਰ ਵਿੱਚ ਹੀ ਬੈਠ ਗਏ। ਸਰੀਰ ਥੱਕ ਚੁੱਕਾ ਸੀ। ਸਵੇਰ ਤੋਂ ਅਸੀਂ...

  • featured-img_1222231

    ਪੰਜਾਹ ਤੋਂ ਵੱਧ ਸਾਲਾਂ ਬਾਅਦ ਗੁਰਭਜਨ ਗਿੱਲ ਨੇ ਸੁਖਬੀਰ ਸਿੰਘ ਸੰਧੂ ਦੀ ਕਿਤਾਬ ‘ਪਾਇਲ’ ਦੀ ਆਵਾਜ਼ ਨੂੰ ਦੁਬਾਰਾ ਸੁਣਾ ਕੇ ਭਲਾ ਕੰਮ ਕੀਤਾ ਹੈ। ਪੰਜਾਬੀ ਸਾਹਿਤ ਉਸ ਦਾ ਰਿਣੀ ਰਹੇਗਾ। ਮੈਨੂੰ ਇਸ ਕਿਤਾਬ ਨੇ ਤਿੰਨ ਕਾਰਨਾਂ ਕਰਕੇ ਆਪਣੇ ਵੱਲ ਖਿੱਚਿਆ...

  • featured-img_1222229

    ਬਰਤਾਨਵੀ ਅਫ਼ਸਰ ਸਰ ਸਾਇਰਲ ਰੈੱਡਕਲਿਫ ਦੀ ਖਿੱਚੀ ਲਕੀਰ ਨੇ ਅੱਜ ਤੋਂ 79 ਵਰ੍ਹੇ ਪਹਿਲਾਂ ਪੰਜਾਬ ਦੇ ਦੋ ਟੁਕੜੇੇ ਕਰ ਦਿੱਤੇ ਸਨ। ਉਸ ਸਮੇਂ ਸਿਆਸੀ ਤੌਰ ’ਤੇ ਵਾਪਰੀਆਂ ਘਟਨਾਵਾਂ ਭਾਵੇਂ ਇਤਿਹਾਸ ਦੀਆਂ ਪੁਸਤਕਾਂ ਅਤੇ ਦਸਤਾਵੇਜ਼ਾਂ ’ਚ ਦਰਜ ਹਨ, ਪਰ ਵੰਡ ਦਾ ਸੰਤਾਪ ਹੰਢਾਉਣ ਵਾਲੇ ਬਹੁਤ...

  • featured-img_1219820

    ਰਵਨਜੋਤ ਕੌਰ ਸਿੱਧੂ ਰਾਵੀ ਪਿੰਡ ਦੀ ਫ਼ਸੀਲ ਤੋਂ ਬਾਹਰ ਲੱਗਿਆ ਪੁਰਾਣਾ ਬੋਹੜ ਪਿਛਲੇ ਪੰਜ ਦਹਾਕਿਆਂ ਤੋਂ ਅਡੋਲ ਖੜ੍ਹਾ ਸੀ। ਉਸ ਦੀ ਸੰਘਣੀ ਛਾਂ ਹੇਠ ਬੈਠੇ ਸਨ ਦੋ ਦੋਸਤ ਬੇਅੰਤ ਸਿੰਘ ਅਤੇ ਗੁਰਨਾਮ ਸਿੰਘ, ਜਿਨ੍ਹਾਂ ਦੀ ਦੋਸਤੀ ਨਾ ਸਿਰਫ਼ ਇਨ੍ਹਾਂ ਦੇ...

  • featured-img_1219819

    ਜਦ ਸਾਵਣ ਵਿੱਚ ਵਰਖਾ ਹੁੰਦੀ ਜਗਦੀਸ਼ ਬਹਾਦਰਪੁਰੀ ਜਦ ਸਾਵਣ ਵਿੱਚ ਵਰਖਾ ਹੁੰਦੀ, ਕਿੰਨੀਆਂ ਯਾਦਾਂ ਤਾਜ਼ਾ ਹੁੰਦੀਆਂ, ਬਚਪਨ ਤੋਂ ਲੈ ਹੁਣ ਤੱਕ ਮਿੱਤਰੋ! ਭਾਵਾਂ ਦਾ ਸਤਨਾਜਾ ਹੁੰਦੀਆਂ। ਕੱਚੀਆਂ ਗਲੀਆਂ, ਕੱਚੇ ਕੋਠੇ, ਉੱਤੋਂ ਛਮ ਛਮ ਪੈਂਦੀਆਂ ਕਣੀਆਂ, ਲਾਹ ਕੱਪੜੇ, ਗਲੀਆਂ ’ਚ ਨਹਾਉਣਾ,...

  • featured-img_1216967

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਇਸ ਗੱਲੋਂ ਬਹੁਤ ਫ਼ਿਕਰਮੰਦ ਹਨ ਕਿ ਦੇਸ਼ ਦੇ ਬੱਚਿਆਂ ਨੂੰ ਸ਼ਬਦਾਂ ਦੀ ਮਰਿਆਦਾ ਦਾ ਕੋਈ ਪਾਸ ਨਹੀਂ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਪੇਪਰ ਲੀਕ ਦੇ ਮੁੱਦੇ ’ਤੇ ਜੰਤਰ ਮੰਤਰ ਵਿਖੇ ਹੋਏ ਪ੍ਰਦਰਸ਼ਨ ਦੌਰਾਨ...

  • featured-img_1216966

    ਐਤਵਾਰ, 26 ਜੁਲਾਈ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਮੂੰਹਜ਼ੋਰ ਜੈੱਨ-ਜ਼ੀ ਅੱਗੇ ਮੂੰਹ ਭਾਰ ਸਿਆਸਤ’ ਪੜ੍ਹਿਆ, ਜਿਸ ਵਿੱਚ ਵਰਤਮਾਨ ਸਿਆਸੀ ਮਸਲਿਆਂ ਦੀ ਸਾਹਿਤਕ ਨਜ਼ਰੀਏ ਤੋਂ ਢੁੱਕਵੇਂ ਤਰੀਕੇ ਨਾਲ ਵਿਵੇਚਨਾ ਕੀਤੀ ਗਈ ਹੈ। ਲੇਖਕਾ ਨੇ ਇੱਕ ਵਿਦਿਆਰਥੀ ਵੱਲੋਂ...

  • featured-img_1216484

    ਜਦੋਂ ਲੋਕ ਜਾਗਦੇ ਹਨ, ਉਦੋਂ ਜ਼ੰਜੀਰਾਂ ਆਪਣੇ ਆਪ ਟੁੱਟ ਜਾਂਦੀਆਂ ਨੇ। ਅਸੀਂ ਉਸ ਬਿਜਲੀ ਦੀ ਲਿਸ਼ਕ ਦੀ ਸਹੁੰ ਖਾਂਦੇ ਹਾਂ, ਉਨ੍ਹਾਂ ਪਵਿੱਤਰ ਖ਼ੂਨ ਦੀਆਂ ਨਦੀਆਂ ਦੀ ਵੀ ਸਹੁੰ ਜੋ ਆਜ਼ਾਦੀ ਲਈ ਵਹਾਈਆਂ ਗਈਆਂ, ਕਿ ਅਸੀਂ ਜੀਵਨ ਜਾਂ ਮੌਤ ਦੋਵਾਂ ਲਈ...

  • featured-img_1216959

    ਹੋਣ ਪ੍ਰਦਰਸ਼ਨ ਤੇ ਕਈ ਨੇ ਗਲਤ ਕਹਿੰਦੇ, ਕਈ ਹਨ ਆਖਦੇ ਇਹਨੂੰ ਅਧਿਕਾਰ ਬੇਲੀ। ਵਿਰੋਧੀ ਧਿਰਾਂ ਨੂੰ ਰੋਸ ਸਭ ਜਾਇਜ਼ ਲੱਗਦਾ, ਸਮਝਦੀ ਇਹਦੇ ਤੋਂ ਉਲਟ ਸਰਕਾਰ ਬੇਲੀ। ਹਰ ਇੱਕ ਮੁੱਦਾ ਵਿਵਾਦ ਵਿੱਚ ਫਸ ਜਾਂਦਾ, ਰਹਿੰਦੀ ਆ ਪੀੜਤਾਂ ਨੂੰ ਪੈਂਦੀ ਮਾਰ ਬੇਲੀ।...

  • featured-img_1216436

    ਸਿੱਧੂ ਦਮਦਮੀ ਹੋਰੀਂ ਬਿਸਕੁਟੀ ਰੰਗ ਦੀ ਵੈਨ ’ਤੇ ਭੀਖੀ ਦੇ ਸਕੂਲ ਵਿੱਚ ਆਉਂਦੇ ਹੁੰਦੇ ਸਨ। ਇਹ 1976-77 ਦੀਆਂ ਗੱਲਾਂ ਹਨ, ਜਦੋਂ ਉਹ ਸਕੂਲੀ ਵਿਦਿਆਰਥੀਆਂ ਅਤੇ ਪੇਂਡੂ ਲੋਕਾਂ ਨੂੰ ਪਰਦੇ ’ਤੇ ਫਿਲਮਾਂ ਦਿਖਾਉਂਦੇ ਸਨ। ਲੋਕ ਸੰਪਰਕ ਵਿਭਾਗ, ਮਾਨਸਾ ਦੀ ਟੀਮ ਵੱਲੋਂ...

  • featured-img_1216453

    ਹਿੰਦੀ ਦੀ ਉੱਘੀ ਲੇਖਕਾ ਮੰਨੂ ਭੰਡਾਰੀ ਨੇ ਨਾਵਲ ਤੇ ਕਹਾਣੀਆਂ ਹੀ ਨਹੀਂ ਸਗੋਂ ਟੀ ਵੀ, ਫਿਲਮਾਂ ਤੇ ਰੰਗਮੰਚ ਲਈ ਪਟਕਥਾਵਾਂ ਵੀ ਲਿਖੀਆਂ। ਉਸ ਦੀ ਸਵੈ-ਜੀਵਨੀ ‘ਏਕ ਕਹਾਨੀ ਯੇਹ ਭੀ’ ਅੰਗਰੇਜ਼ੀ ਵਿੱਚ ‘This Too Is a Story’ ਸਿਰਲੇਖ ਤਹਿਤ ਪ੍ਰਕਾਸ਼ਿਤ ਹੋਈ...

  • featured-img_1216371

    ‘‘ਕੋਈ ਸ਼ਰੀਫ਼ ਬੰਦਾ ਮਿਲਿਆ ਤਾਂ ਕਰਵਾ ਲਊਂ ਵਿਆਹ ਬੇਬੇ ਜੀ। ਤੁਸੀਂ ਕਾਹਨੂੰ ਚਿੰਤਾ ਕਰਦੇ ਹੋ। ਮੇਰਾ ਪੇਪਰ ਐ, ਮੈਨੂੰ ਪੜ੍ਹਨ ਦਿਓ।’’ ਇਹ ਕਹਿ ਕੇ ਜਸਵਿੰਦਰ ਨੇ ਮੁੜ ਨੀਵੀਂ ਪਾ ਲਈ। ਬੀ ਏ ਕਰਨ ਤੋਂ ਬਾਅਦ ਉਹ ਪੀ ਸੀ ਐੱਸ ਦੀ...

  • featured-img_1216238

    ਪੰਜਾਬ ਨੇ ਦੇਸ਼ ਵਿੱਚ ਹਰੀ ਕ੍ਰਾਂਤੀ ’ਚ ਮੋਹਰੀ ਭੂਮਿਕਾ ਨਿਭਾਈ। ਇਸ ਵਿੱਚ ਕਿਸਾਨਾਂ, ਵਿਗਿਆਨੀਆਂ ਅਤੇ ਸਰਕਾਰ ਦਾ ਮੁੱਖ ਯੋਗਦਾਨ ਰਿਹਾ। ਖੇਤੀ ਵਿਗਿਆਨੀਆਂ ’ਚੋਂ ਬਹੁਤਿਆਂ ਨੇ ਖੇਤੀਬਾੜੀ ਕਾਲਜ, ਲੁੁਧਿਆਣਾ ਤੋਂ ਹੀ ਸਿੱਖਿਆ ਪ੍ਰਾਪਤ ਕੀਤੀ। ਦੇਸ਼ ’ਚ ਨਿੱਤ ਪੈ ਰਹੇ ਕਾਲ ਦੇ...

  • featured-img_1216236

    ਐਨਾ ਮਾੜਾ, ਹੱਦ ਕੀਤੀ ਏ! ਹੱਦ ਕੀ, ਹੱਦੋਂ ਵੱਧ ਕੀਤੀ ਏ ਗ਼ੈਰਾਂ ਦਾ ਉਸ ਪੱਲਾ ਫੜਿਆ ਮੈਂ ਵੀ ਯਾਰੀ ਰੱਦ ਕੀਤੀ ਏ। ਵੰਡੀ ਪੁੱਤਾਂ ਦੌਲਤ ਸਾਰੀ ਮਾਂ ਵੀ ਅੱਧੋ ਅੱਧ ਕੀਤੀ ਏ। ਬੇਇੱਜ਼ਤੀ ਉਸ ਇੱਜ਼ਤ ਵਾਂਗੂ ਮਹਿਫ਼ਿਲ ਦੇ ਵਿੱਚ ਸੱਦ...

  • featured-img_1216234

    ਤੁਸੀਂ ਜਿਸ ਘਰ ’ਚ ਜਾਓਗੇ, ਬੜੇ ਹੀ ਗੁਲ ਖਿਲਾਓਗੇ। ਜਦੋਂ ਵੀ ਹੱਥ ਵਧਾਓਗੇ, ਮਿਲਦਿਆਂ ਹੀ ਸਤਾਓਗੇ। ਤੁਸੀਂ ਸਾਰੇ ਉਨ੍ਹਾਂ ਲੋਕਾਂ ਅੱਗੇ ਕੀ ਬੋਲਣਾ ਯਾਰੋ, ਜ਼ਮੀਰਾਂ ਮਾਰ ਕੇ ਮਕਸਦ ਨਿੱਜੀ ਪੂਰੇ ਕਰਾਓਗੇ। ਗਵਾਹੀ ਰੁੱਖ ਸੀ ਦਿੰਦੇ ਘਰਾਂ ਸੱਥਾਂ ’ਚ ਖੜ੍ਹ-ਖੜ੍ਹ ਕੇ,...

  • featured-img_1216229

    ਚਮਨ ’ਚ ਮਹਿਕਦਾ ਗੁਲਾਬ ਚਾਹੀਦੈ, ਮੈਨੂੰ ਮੇਰਾ ਰੰਗਲਾ ਪੰਜਾਬ ਚਾਹੀਦੈ। ਵਾੜਾਂ ਕਮਜ਼ੋਰ ਕਿਉਂ ਨੇ, ਮਾਲੀ ਮੂੰਹਜ਼ੋਰ ਕਿਉਂ ਨੇ, ਪਰਜੀਵੀ ਰੰਗ ਬਿਰੰਗੇ, ਖਾਂਦੇ ਤੋੜ ਤੋੜ ਕਿਉਂ ਨੇ। ਸਾਡੀਆਂ ਜੜ੍ਹਾਂ ’ਚ ਬੈਠੇ, ਕੀੜੇ ਬਦਖੋਰ ਕਿਉਂ ਨੇ। ਮੈਨੂੰ ਹਰ ਗੱਲ ਦਾ ਜਵਾਬ ਚਾਹੀਦੈ,...

Advertisement