DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਸਤਕ

  • ਇੱਕ ਪੰਛੀ ਮੈਂ ਹੱਥੀਂ ਪਾਲਿਆ ਮਾਰ ਗਿਆ ਦੂਰ ਉਡਾਰੀ। ਐਸਾ ਉੱਡਿਆ ਮੁੜ ਨ੍ਹੀਂ ਆਇਆ ਛੱਡ ਗਿਆ ਚੋਗ ਖਿਲਾਰੀ। ਪਿੰਜਰੇ ਦੇ ਵਿੱਚ ਕੈਦ ਨਾ ਹੋਇਆ ਲਾਈ ਸੀ ਵਾਹ ਬਥੇਰੀ। ਆਸਮਾਨਾਂ ਦੇ ਭੇਤੀ ਮੂਹਰੇ ਇੱਕ ਨਾ ਚੱਲੀ ਮੇਰੀ। ਜੇ ਉਹ ਹੁੰਦਾ ਜ਼ਹਿਰ...

  • ਘਰ ਦੇ ਵਿਹੜੇ ਵਿੱਚ ਇੱਕਦਮ ਚੁੱਪ ਪੱਸਰੀ ਸੀ ਕਿ ਹਰ ਕਦਮ ਦੀ ਚਾਪ ਵੀ ਕਲੇਜਾ ਚੀਰਦੀ ਪ੍ਰਤੀਤ ਹੁੰਦੀ ਸੀ। ਦਸ-ਗਿਆਰਾਂ ਸਾਲਾਂ ਦੇ ਮਾਸੂਮ ਦੇ ਸਿਰ ਤੋਂ ਪਿਤਾ ਦਾ ਸਾਇਆ ਕੀ ਉੱਠਿਆ, ਜਿਵੇਂ ਘਰ ਦੀਆਂ ਨੀਂਹਾਂ ਹਿੱਲ ਗਈਆਂ ਹੋਣ। ਸੱਥਰ ’ਤੇ...

  • ਸਿਮਰਨ ਪੜ੍ਹੀ-ਲਿਖੀ ਅਗਾਂਹਵਧੂ ਵਿਚਾਰਾਂ ਵਾਲੀ ਮੁਟਿਆਰ ਸੀ। ਉਹ ਉੱਚੇ ਪ੍ਰਸ਼ਾਸਨਿਕ ਅਹੁਦੇ ਉੱਤੇ ਤਾਇਨਾਤ ਸੀ। ਉਸ ਦਾ ਪਤੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀ। ਘਰ ਵਿੱਚ ਸੱਸ-ਸਹੁਰੇ ਤੋਂ ਇਲਾਵਾ ਇਸ ਜੋੜੇ ਦੇ ਦੋ ਛੋਟੇ ਬੱਚੇ ਵੀ ਸਨ। ਇਹ ਖ਼ੁਸ਼ਹਾਲ ਪਰਿਵਾਰ ਬਹੁਤ ਪਿਆਰ ਨਾਲ...

  • ਵਾਹ ਨੀਂ ਖਲਕਤੇ ਜਿੱਡੇ ਤੂੰ ਮਾਣ ਬਖਸ਼ੇਂ, ਮਿਲਦੇ ਮਾਣ ਦਾ ਹੁੰਦਾ ਨਹੀਂ ਮੁੱਲ ਬੀਬਾ। ਕੜਛਾ ਕਿਸਮਤ ਦਾ ਪੈਂਦੜਾ ਜਦੋਂ ਝੋਲੀ, ਰਹਿੰਦਾ ਵਿੰਹਦਾ ਸ਼ਰੀਕਾ ਈ ਕੁੱਲ ਬੀਬਾ। ਭਾਵੇਂ ਖੇਚਲ ਵੀ ਕਦੇ ਨਹੀਂ ਰਾਸ ਆਵੇ, ਕਦੀ ਲੱਗ ਜਾਂਦਾ ਐਵੇਂ ਈ ਟੁੱਲ ਬੀਬਾ।...

  • ਹਸਪਤਾਲ ਦੀਆਂ ਕੰਧਾਂ ਨੇ ਧਾਰਮਿਕ ਸਥਾਨਾਂ ਨਾਲੋਂ ਵੱਧ ਅਰਦਾਸਾਂ ਸੁਣੀਆਂ ਹੁੰਦੀਆਂ ਹਨ, ਪਰ ਇਨ੍ਹਾਂ ਕੰਧਾਂ ਨੇ ਇਨਸਾਨੀ ਮਾਨਸਿਕਤਾ ਦੇ ਉਹ ਕੌੜੇ ਸੱਚ ਵੀ ਸੁਣੇ ਹੁੰਦੇ ਹਨ ਜਿਨ੍ਹਾਂ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਜ਼ਿੰਦਗੀ ਅਤੇ ਮੌਤ ਵਿਚਕਾਰਲੇ ਉਸ ਪਤਲੇ...

Advertisement
  • featured-img_1148566

    ਹਾਲ ਹੀ ਵਿੱਚ ਹੋਈਆਂ ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀਆਂ ਚੋਣਾਂ ਦੇ ਨਤੀਜਿਆਂ ਤੇ ਉਸ ਮਗਰੋਂ ਲਗਾਤਾਰ ਵਾਪਰ ਰਹੇ ਘਟਨਾਕ੍ਰਮ ਨੇ ਦੇਸ਼ ਵਿੱਚ ਲੋਕਤੰਤਰ ਦੇ ਨਵੇਂ ਮਿਜ਼ਾਜ ਅਤੇ ਸਿਆਸੀ ਤੇ ਸੰਵਿਧਾਨਕ ਨੈਤਿਕਤਾ ਬਾਰੇ ਸਵਾਲਾਂ ਨੂੰ...

  • featured-img_1145485

    ਫ਼ਿਕਰਮੰਦ ਮਾਪੇ ਗੁਰਪ੍ਰੀਤ ਸਿੰਘ ਜਖਵਾਲੀ ਮੋਹਨ ਹੁਣ ਦਸਵੀਂ ਕਰਕੇ ਅਗਲੀ ਪੜ੍ਹਾਈ ਕਰਨ ਲੱਗ ਪਿਆ ਸੀ। ਇੱਕ ਪਾਸੇ ਉਸ ਦੇ ਮਾਤਾ-ਪਿਤਾ ਆਪਣੇ ਪੁੱਤਰ ਦੀ ਪੜ੍ਹਾਈ ਵਿੱਚ ਦਿਲਚਸਪੀ ਨੂੰ ਲੈ ਕੇ ਬਹੁਤ ਖੁਸ਼ ਸਨ ਪਰ ਦੂਜੇ ਪਾਸੇ ਦਿਨੋਂ ਦਿਨ ਵਧਦੀ ਜਾ ਰਹੀ...

  • featured-img_1145484

    ਮੈਂ ਹੈਗਾ ਨਾ...! ਮੋਹਨ ਸ਼ਰਮਾ ਜ਼ਿੰਦਗੀ ਦੇ ਝਮੇਲੇ ਤਾਂ ਮੁੱਕਦੇ ਹੀ ਨਹੀਂ, ਅਤੇ ਨਾ ਹੀ ਮੁੱਕਦਾ ਹੈ ਸਾਡਾ ਨਿੱਜ ਤੋਂ ਨਿੱਜ ਤੱਕ ਦਾ ਸਫ਼ਰ। ਜੀਵਨ ਦੀਆਂ ਪਦਾਰਥਕ ਲੋੜਾਂ! ਆਲੀਸ਼ਾਨ ਕੋਠੀ, ਕਾਰ ਸ਼ਾਹੀ ਠਾਠ-ਬਾਠ ਨਾਲ ਰਹਿਣ ਦੀ ਰੀਝ ਰੋਜ਼ ਹੀ ਅੰਗ...

  • featured-img_1141939

    ਰੌਸ਼ਨੀ ਨੂੰ ਖ਼ੁਸ਼ੀ ਅਤੇ ਖੁਸ਼ਹਾਲੀ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਰੌਸ਼ਨ ਵਿਹੜਿਆਂ ਵਿੱਚ ਹੀ ਖ਼ੁਸ਼ੀਆਂ ਮਨਾਉਣ ਲਈ ਲੋਕ ਇਕੱਠੇ ਹੋ ਕੇ ਨੱਚਦੇ ਤੇ ਗਾਉਂਦੇ ਹਨ। ਮਾਤਮ ਹਨੇਰੇ ਨਾਲ ਜੁੜਿਆ ਹੋਇਆ ਹੈ। ਗ਼ਮੀ, ਉਦਾਸੀ ਅਤੇ ਬਿਪਤਾ ਵੇਲੇ ਅਸੀਂ ਦੀਪ ਬੁਝਾ ਦਿੰਦੇ...

  • featured-img_1141377

    ਕੌਮਾਂਤਰੀ ਮਜ਼ਦੂਰ ਸੰਗਠਨ (ਆਈ ਐੱਲ ਓ) ਅਨੁਸਾਰ ਹਰ ਕਾਮੇ ਦੇ ਕੁਝ ਬੁਨਿਆਦੀ ਅਧਿਕਾਰ ਹਨ, ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦਾ ਦਰਜਾ ਹਾਸਲ ਹੈ। ਇਨ੍ਹਾਂ ਵਿੱਚ ਪੰਜ ਨੁਕਤੇ ਪ੍ਰਮੁੱਖ ਹਨ: ਪਹਿਲਾ, ਜਥੇਬੰਦ ਹੋਣ ਤੇ ਅਦਾਇਗੀਆਂ ਪ੍ਰਤੀ ਸਾਂਝੇ ਤੌਰ ਸੌਦੇਬਾਜ਼ੀ ਦੀ ਆਜ਼ਾਦੀ; ਦੂਜਾ,...

  • featured-img_1141369

    ਦੀਵੇ ਦਾ ਤੇਲ ਲੋਗੜ ਦੀ ਬੱਤੀ ਰਾਹੀਂ ਲਾਟ ਬਣਦਾ, ਲੰਘਿਆ ਨ੍ਹੇਰ ਝੱਖੜਾਂ ’ਚੋਂ ਹਕੂਮਤਾਂ ਦੇ ਅੱਗੇ ਤਣਦਾ। ਲਾਜ਼ਮੀ ਹੋਵੇਗੀ ਤਲਖ਼ੀ ਓਸ ਦਿਆਂ ਲਫ਼ਜ਼ਾਂ ਵਿੱਚ, ਅਹਿਸਾਸ ਏਹ ਸਪਰਸ਼ ਦੇਵੇ ਹਵਾ ਦੇ ਲੂਹੇ ਕਣ ਦਾ। ਪਾਵੇ ਜੰਗ ਨੂੰ ਕ੍ਰਾਂਤੀ ਦੇ ਰਾਹ ਓਹ...

  • featured-img_1142639

    ਆਇਆ ਲੇਬਰ ਦਾ ਦਿਨ ਤਾਂ ਸਦਾ ਵਾਂਗਰ, ਗਿਆ ਈ ਲੰਘ ਤਾਂ ਸੁਣੀ ਨਾ ਬਿੜਕ ਬੇਲੀ। ਪਹਿਲੜਾ ਦਿਸੇ ਮਾਹੌਲ ਨਹੀਂ ਜਸ਼ਨ ਵਾਲਾ, ਗਲੋਬਲ ਪਿੰਡਾਂ ਦੇ ਖੁੱਲ੍ਹੇ ਕਈ ਖਿੜਕ ਬੇਲੀ। ਤਕੜੀ ਕਿਰਤੀਆਂ ਦੀ ਤਾਕਤ ਰਹੀ ਨਾਹੀਂ, ਦੇਂਦੀ ਸੀ ਜਿੱਦਾਂ ਸਰਕਾਰਾਂ ਨੂੰ ਝਿੜਕ...

  • featured-img_1141365

    ਵੱਲ ਉਤਾਂਹ ਨੂੰ ਤੱਕਿਆਂ ਲੱਗਦੈ ਸਾਰਾ ਅੰਬਰ ਮੇਰਾ ਹੈ ਵਿੱਚ ਗਲੀ ਦੇ ਰੌਲਾ ਆਖਣ ਆਹ ਫੁੱਟ ਮੇਰਾ ਤੇਰਾ ਹੈ। ਸੁਣਿਐ ਕਿ ਜਦ ਕੂਕਰ ਰੋਵਣ ਰਾਤੀਂ, ਭਿਣਕ ਬੇਸ਼ਗਨੀ ਦੀ ਡੀਜੇ, ਜਾਗੋ, ਰੈਣ ਸਬਾਈ, ਵਿੱਚ ਸੌਈਂਏ ਕਿਆ ਜੇਰਾ ਹੈ। ਮਸਨੂਈ ਬੁੱਧੀ ਨਿਗਲੀ...

  • featured-img_1142636

    ਆਮ ਆਦਮੀ ਪਾਰਟੀ (ਆਪ) ਦੇ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਣ ’ਤੇ ਤਿੰਨ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਪਹਿਲੀ ਵਿੱਚ ਦਲਬਦਲੀ ਕਰਨ ਵਾਲੇ ਆਗੂਆਂ ਨੂੰ ਮੌਕਾਪ੍ਰਸਤ ਦੱਸਿਆ ਜਾ ਰਿਹਾ ਹੈ। ਦੂਜੀ ਵਿੱਚ ‘ਆਪ’ ਦੇ ਸੁਪਰੀਮੋ ਅਰਵਿੰਦ...

  • featured-img_1142635

    ਕਹਿੰਦੇ ਨੇ ਪੁਰਾਣੀ ਚੀਨੀ ਕਹਾਵਤ ਹੈ ਕਿ ਇੱਕ ਤਸਵੀਰ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ। ਹਾਲਾਂਕਿ ਕਿਹਾ ਇਹ ਵੀ ਜਾਂਦਾ ਹੈ ਕਿ ਇਸ ਕਹਾਵਤ ਬਾਰੇ 1921 ਵਿੱਚ ਅਮਰੀਕੀ ਇਸ਼ਤਿਹਾਰਬਾਜ਼ੀ ਜਗਤ ਦੇੇ ਫਰੈੱਡ ਆਰ. ਬਰਨਾਰਡ ਨੇ ਉਭਾਰ ਕੇ ਗੱਲ ਕੀਤੀ। ਦਰਅਸਲ,...

  • featured-img_1141356

    ਬਚਪਨ ਦੀਆਂ ਸਿਮ੍ਰਤੀਆਂ ਦਾ ਕੈਨਵਸ ਬਹੁਤ ਵਿਸ਼ਾਲ ਹੁੰਦਾ ਹੈ, ਪਰ ਇਸ ਉੱਤੇ ਸਭ ਤੋਂ ਗੂੜ੍ਹੇ ਅਤੇ ਖ਼ੂਬਸੂਰਤ ਰੰਗ ਨਾਨਕੇ ਘਰ ਦੇ ਹੀ ਹੁੰਦੇ ਹਨ। ਇਹ ਗੱਲ 1989-90 ਦੇ ਆਸ-ਪਾਸ ਦੀ ਹੈ, ਜਦੋਂ ਹਰ ਬੱਚੇ ਵਾਂਗ ਮੇਰੇ ਅੰਦਰ ਵੀ ਆਪਣੇ ਨਾਨਕੇ...

  • featured-img_1142634

    ਬਲਦੇਵ ਸਿੰਘ, ਜਿਸ ਨੂੰ ਪਾਠਕ ਬਲਦੇਵ ਸਿੰਘ ਸੜਕਨਾਮਾ ਵੱਜੋਂ ਜਾਣਦੇ ਹਨ, ਪੰਜਾਬੀ ਦਾ ਸਮਰੱਥ ਅਤੇ ਪ੍ਰਤਿਭਾਸ਼ਾਲੀ ਲੇਖਕ ਹੈ। ਦਰਜਨ ਕਹਾਣੀ ਸੰਗ੍ਰਹਿਆਂ, ਚੌਂਤੀ ਨਾਵਲਾਂ, ਪੰਜ ਕਥਾ ਲੇਖਾਂ ਦੀਆਂ ਪੁਸਤਕਾਂ, ਦਰਜਨ ਦੇ ਕਰੀਬ ਨਾਟਕਾਂ, ਅੱਧੀ ਦਰਜਨ ਤੋਂ ਵੱਧ ਬਾਲ ਸਾਹਿਤ ਦੀਆਂ ਪੁਸਤਕਾਂ,...

  • featured-img_1142632

    ਇਨਸਾਨੀ ਕਿਰਦਾਰ ਦੇ ਦੂਹਰੇ ਮਿਆਰ ਉਦੋਂ ਉੱਘੜ ਕੇ ਸਾਹਮਣੇ ਆਉਂਦੇ ਹਨ, ਜਦੋਂ ਕੋਈ ਸ਼ਖ਼ਸ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਜਾਂਦਾ ਹੈ। ਮੌਤ ਵਰਗੀ ਅਟੱਲ ਹਕੀਕਤ ਅੱਜ ਸਾਡੀ ਝੂਠੀ ਲਫ਼ਾਜ਼ੀ ਹੇਠ ਦਬ ਕੇ ਰਹਿ ਗਈ ਹੈ। ਅਸੀਂ ਵਿਛੋੜੇ...

  • featured-img_1141242

    ਜਨਵਰੀ 1985 ’ਚ ਇੱਕ ਦਿਨ ਬਹੁਤ ਧੁੰਦ ਛਾਈ ਹੋਈ ਸੀ। ਉਨ੍ਹੀ-ਦਿਨੀਂ ਅਸੀਂ ਆਪਣੇ ਪਿੰਡ ਰਹਿੰਦੇ ਹੁੰਦੇ ਸਾਂ। ਦੂਰ-ਦੁਰਾਡੇ ਪਿੰਡ ’ਚ ਡਿਊਟੀ ਜਾਣ ਲਈ ਮੈਨੂੰ ਰੋਜ਼ਾਨਾ ਦੋ ਬੱਸਾਂ ਬਦਲਣੀਆਂ ਪੈਂਦੀਆਂ ਸਨ। ਉਸ ਦਿਨ ਜਗਰਾਉਂ ਪਹੁੰਚਣ ਤੋਂ ਪਹਿਲਾਂ ਹੀ ਮੈਨੂੰ ਸਕੂਲ ਤੱਕ...

  • featured-img_1142631

    ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਕਿਤਾਬ ‘The future is Peace: A Shared Journey Across the Holy Land’ ਇੱਕ ਫ਼ਲਸਤੀਨੀ ਅਜ਼ੀਜ਼ ਅਬੂ ਸਾਰ੍ਹਾ ਅਤੇ ਇੱਕ ਇਜ਼ਰਾਇਲੀ ਮਾਓਜ਼ ਇਨਾਨ ਨੇ ਰਲ ਕੇ ਲਿਖੀ ਹੈ। ਦੋਵੇਂ ਫ਼ਲਸਤੀਨ ਅਤੇ ਇਜ਼ਰਾਈਲ ਵਿਚਕਾਰ ਸ਼ਾਂਤੀ ਲਈ ਕੰਮ...

  • featured-img_1138761

    ਉੱਠ ਕਿਰਤੀਆ ਉੱਠ ਹਰਪ੍ਰੀਤ ਪੱੱਤੋ ਸਾਰਾ ਦਿਨ ਖੇਤੀਂ ਰਹਿੰਦਾ ਹੈ, ਕਦੇ ਨਾ ਟਿਕ ਕੇ ਬਹਿੰਦਾ ਹੈ। ਹੱਥ ਲਿੱਬੜੇ ਰੋਟੀ ਖਾ ਲੈਂਦਾ, ਲੀੜੇ ਵੀ ਪਾਟੇ ਪਾ ਲੈਂਦਾ। ਤਾਰਿਆਂ ਦੀ ਛਾਵੇਂ ਜਾਵੇ ਇਹ, ਨ੍ਹੇਰੇ ਹੋਏ ਘਰ ਨੂੰ ਆਵੇ ਇਹ। ਮਿੱਟੀ ਨਾਲ ਮਿੱਟੀ...

  • featured-img_1138748

    ਸ਼ੱਕ ਦੀ ਸੂਈ ਮਾਸਟਰ ਧਰਮ ਸਿੰਘ ਗਲੀ ਵਿੱਚ ਸਵੇਰ ਤੋਂ ਹੀ ਰੌਲਾ ਪੈ ਰਿਹਾ ਸੀ ਆਂਢੀ-ਗੁਆਂਢੀ ਇਕੱਠੇ ਹੋ ਕੇ ਇੱਕ ਦੂਜੇ ਵੱਲ੍ਹ ਸ਼ੱਕ ਦੀ ਨਿਗ੍ਹਾ ਨਾਲ ਦੇਖ ਰਹੇ ਸਨ। ਹਰ ਕੋਈ ਬਸ ਇਹੀ ਪੁੱਛ ਰਿਹਾ ਸੀ ਕਿ ਇਹ ਕੌਣ ਕਰ...

  • featured-img_1136773

    ਸ੍ਰੀਮਾਨ ਫੁਕਰੇ ਰਾਮ ‘ਢੀਂਗਣ’ ਜੀ ਦੇ ਜੀਵਨ ਦਾ ਦਾਰਸ਼ਨਿਕ ਪੱਖ ਬੜਾ ਵਿਲੱਖਣ ਸੀ। ਉਨ੍ਹਾਂ ਦਾ ਇਹ ਦ੍ਰਿੜ੍ਹ ਅਕੀਦਾ ਸੀ ਕਿ ਮਨੁੱਖੀ ਮੁਸ਼ੱਕਤ ਅਤੇ ਪਸੀਨਾ ਮਹਿਜ਼ ਇੱਕ ਭਰਮ ਹਨ; ਸੰਸਾਰ ਦੀ ਅਸਲ ਸੱਤਾ ਤਾਂ ਗ੍ਰਹਿਆਂ ਦੀਆਂ ਅਦ੍ਰਿਸ਼ਟ ਚਾਲਾਂ ਅਤੇ ਨਛੱਤਰਾਂ ਦੇ...

  • featured-img_1136769

    ਪੰਜਾਬੀ ਭਾਸ਼ਾ ਸਾਡੀ ਪਛਾਣ, ਵਿਰਾਸਤ ਅਤੇ ਸੱਭਿਆਚਾਰ ਦਾ ਮੂਲ ਆਧਾਰ ਹੈ। ਇਹ ਭਾਸ਼ਾ ਸਾਨੂੰ ਆਪਣੇ ਗੌਰਵਸ਼ਾਲੀ ਇਤਿਹਾਸ, ਰਸਮਾਂ-ਰਿਵਾਜਾਂ ਅਤੇ ਮਹਾਨ ਵਿਅਕਤੀਆਂ ਨਾਲ ਜੋੜਦੀ ਹੈ, ਪਰ ਆਧੁਨਿਕ ਯੁੱਗ ਵਿੱਚ ਅੰਗਰੇਜ਼ੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵਧ ਰਿਹਾ ਹੈ ਅਤੇ ਸਾਡੇ...

  • featured-img_1137357

    ਤਾਣਾ ਤਣਿਆ ਸਮਾਜੀ ਕੁਝ ਇੰਜ ਲੱਗਦਾ, ਫਸਿਆ ਆਦਮੀ ਰਿਹਾ ਬੱਸ ਭਟਕ ਮੀਆਂ। ਜਾਂਦਾ ਦਿੱਲੀ ਨੂੰ ਦੱਖਣ ਵੱਲ ਨਿਕਲ ਜਾਂਦਾ, ਜਿੱਥੇ ਅਟਕਦਾ, ਰਹਿੰਦਾ ਈ ਅਟਕ ਮੀਆਂ। ਨਦੀ ਭੀੜ ਦੀ ਵਹਿੰਦੀ ਪਈ ਸੜਕ ਉੱਪਰ, ਸਕਦੀ ਜੀਵਨ ਨੂੰ ਦੌੜ ਇਹ ਝਟਕ ਮੀਆਂ। ਪਤਾ...

  • featured-img_1136765

    ਟ੍ਰਾਟਸਕੀ ਵੱਲੋਂ ਆਪਣੇ ਦੇਸ਼ ਨਿਕਾਲੇ ਵੇਲੇ ਲਿਖੀ ਡਾਇਰੀ ਵਿੱਚ ਦਰਜ 25 ਜੂਨ 1935 ਦੀ ਰਾਤ ਨੂੰ ਦੇਖੇ ਇੱਕ ਸੁਪਨੇ ਦਾ ਵੇਰਵਾ ਇਸ ਤਰ੍ਹਾਂ ਹੈ: ‘ਕੱਲ੍ਹ ਰਾਤ ਜਾਂ ਕਹੋ ਅੱਜ ਤੜਕੇ, ਸੁਪਨੇ ਵਿੱਚ ਮੇਰੀ ਲੈਨਿਨ ਨਾਲ ਗੱਲਬਾਤ ਹੋਈ। ਆਸ-ਪਾਸ ਦੇ ਮਾਹੌਲ...

  • featured-img_1137360

    ਅੱਜ ਦੁਨੀਆ ਵਿੱਚ ਪ੍ਰਮਾਣੂ ਖ਼ਤਰੇ ਦੀ ਚਰਚਾ ਸਿਖਰ ’ਤੇ ਹੈ। ਇਸ ਲਈ ਪੂਰੇ ਚਾਰ ਦਹਾਕੇ ਪਹਿਲਾਂ ਸੋਵੀਅਤ ਯੂਨੀਅਨ ਵਿੱਚ ਵਾਪਰਿਆ ਚਰਨੋਬਲ ਹਾਦਸਾ ਸਾਨੂੰ ਸ਼ੀਸ਼ਾ ਦਿਖਾਉਂਦਾ ਹੈ ਕਿ ਇੱਕ ਗ਼ਲਤੀ ਵੀ ਪੂਰੀ ਮਨੁੱਖਤਾ ’ਤੇ ਕਿੰਨੀ ਭਾਰੀ ਪੈ ਸਕਦੀ ਹੈ। ਇਤਿਹਾਸ ਸਾਨੂੰ...

  • featured-img_1136761

    ਫੁੱਟ ਪਾਊ ਤਾਕਤਾਂ ਦਾ ਛੇੜੀਂ ਰਾਗ ਨਾ, ਵਿਰਸਾ ਅਮੀਰ ਸਾਡਾ ਕੋਈ ਦਾਗ ਨਾ! ਰੰਗਲੇ ਪੰਜਾਬ ’ਤੇ ਤੂੰ ਪਾਈਂ ਝਾਤ ਨੂੰ, ਧਿਆਨ ਲਾ ਕੇ ਸੁਣੀ ਵਕਤਾਂ ਦੀ ਬਾਤ ਨੂੰ! ਪੰਜਾਂ ਪਾਣੀਆਂ ਦੀ ਹੁੰਦੀ ਤੂਤੀ ਬੋਲਦੀ! ਜੇ ਨਾ ਕਦੇ ਰਾਜਨੀਤੀ ਜ਼ਹਿਰ ਘੋਲਦੀ!...

  • featured-img_1137172

    ਚਾਹੇ ਆਮ ਆਦਮੀ ਹੋਵੇ, ਲੇਖਕ ਹੋਵੇ, ਕਲਾਕਾਰ ਜਾਂ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੋਵੇ, ਜੇ ਉਸ ਦੇ ਜ਼ਿਹਨ ਵਿੱਚ ਕੋਈ ਗੱਲ, ਕੋਈ ਘਟਨਾ, ਕੋਈ ਵਾਰਦਾਤ ਅਟਕ ਗਈ ਤਾਂ ਛੇਤੀ ਕੀਤੇ ਉਸ ਦੇ ਦਿਮਾਗ਼ ਵਿੱਚੋਂ ਨਿਕਲਦੀ ਨਹੀਂ। ਜਿਵੇਂ ਕਾਵਾਂ, ਗਿਰਝਾਂ ਨੂੰ...

  • featured-img_1136758

    ਦੂਸਰੀ ਕਲਾਸ ’ਚ ਪੜ੍ਹਦੇ ਨੂੰ ਮੈਨੂੰ ਅੱਜ ਅਚਾਨਕ ਗੁਆਂਢ ’ਚੋਂ ਲੱਗਦਾ ਚਾਚਾ ਬੇਵਕਤੇ ਸਕੂਲੋਂ ਲੈਣ ਆ ਗਿਆ। ਮਨ ਬੜਾ ਖੁਸ਼ ਸੀ ਕਿ ਚਲੋ, ਅੱਜ ਛੇਤੀ ਸਕੂਲੋਂ ਖਹਿੜਾ ਛੁੱਟ ਗਿਆ। ਸਾਈਕਲ ’ਤੇ ਬਿਠਾ ਕੇ ਉਸ ਤੇਜ਼ੀ ਨਾਲ ਸਾਈਕਲ ਘਰ ਵੱਲ ਤੋਰ...

Advertisement