ਬਹੁਤ ਹੁੰਦੇ ਨੇ ਢਾਈ ਦਹਾਕੇ..! ਬਦਲ ਜਾਂਦਾ ਹੈ ਪੂਰੇ ਦੇ ਪੂਰੇ ਪਿੰਡ ਦਾ ਮੁਹਾਂਦਰਾ...! ਗਲੀਆਂ ’ਚ ਖੇਡਦੇ ਬੱਚੇ ਵੱਡੇ ਹੋ ‘ਬੱਚਿਆਂ ਵਾਲੇ’ ਹੋ ਜਾਂਦੇ...! ਗੱਭਰੂ ਜਵਾਨ ਬੁਢਾਪੇ ’ਚ ਪੈਰ ਧਰ ਲੈਂਦੇ...! ਬਜ਼ੁਰਗ ਕਈ ਤੁਰ ਜਾਂਦੇ ਸਿਵਿਆਂ ਦੇ ਰਾਹ...! ਤੁਰ ਜਾਂਦੇ...
Advertisement
ਦਸਤਕ
ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਅ’ ਅੱਗ ਵਰ੍ਹਾਈ ਜਾਵੇ, ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਧ’ ਧਰਤ ਤਪਾਈ ਜਾਵੇ। ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਬ’ ਬਿਰਖ਼ ਸੁਕਾਈ ਜਾਵੇ, ਤ ਤਪਿਆ ਮਹੀਨਾ ਜੇਠ ਦਾ, ਕਿਵੇਂ ‘ਜ’ ਜਨੌਰ ਸਤਾਈ ਜਾਵੇ।...
ਤਰੀਕ ਸੀ ਪਿਛਲੀ 31 ਮਈ, ਜਦੋਂ ਚੰਡੀਗੜ੍ਹ ਦਾ ਟੈਗੋਰ ਥੀਏਟਰ ਹੋਣਹਾਰ ਵਿਦਿਆਰਥੀਆਂ ਨਾਲ ਖਚਾਖਚ ਭਰਿਆ ਹੋਇਆ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਸਾਰੇ ਜ਼ਿਲ੍ਹਿਆਂ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ...
ਲੀਡਰ ਲੱਗਿਆ ਛੱਡਣ ਸੀ ਪਾਰਟੀ ਤਾਂ, ਅਸਲੋਂ ਉਲਟ ਲਈ ਧਾਰਨਾ ਚੁੱਕ ਬੇਲੀ। ਪਹਿਲੀ ਪਾਰਟੀ ਦੇ ਗਿਣਨ ਨੁਕਸ ਲੱਗਾ, ਹਰ ਇੱਕ ਬਾਤ ਨੂੰ ਰਿਹਾ ਸੀ ਟੁੱਕ ਬੇਲੀ। ਭਰਿਆ-ਪੀਤਿਆ ਜਾਪਦਾ ਇੰਜ ਲੀਡਰ, ਕੱਢਦਾ ਭੜਾਸ ਦੇ ਪਿਆ ਸੀ ਬੁੱਕ ਬੇਲੀ। ਭਾਵੁਕ ਜਾਪਦੀ ਉਹਨੇ...
ਐਤਵਾਰ ਦਾ ਦਿਨ ਸੀ। ਵੱਟਸਐਪ ’ਤੇ ਫੋਨ ਆਇਆ, ‘‘ਕੀ ਹਾਲ ਐ ਜੀ, ਪਛਾਣਿਆ ਨ੍ਹੀਂ?’’ ਮੇਰਾ ਧਿਆਨ ਇਕਦਮ ਉਨ੍ਹਾਂ ਫਰਾਡ ਕਾਲਾਂ ਵੱਲ ਗਿਆ ਜਿਸ ਰਾਹੀਂ ਪਹਿਲਾਂ ਕਾਲ ਕਰਨ ਵਾਲਾ ਪੁੱਛਦਾ ਹੈ, ‘‘ਪਛਾਣਿਆ?’’ ਫਿਰ ਦੱਸਦਾ ਹੈ, ‘‘ਮੈਂ ਆਪਣੇ ਇੱਕ ਮਿੱਤਰ ਨੂੰ ਪੈਸੇ...
Advertisement
ਉਹ ਫਿਰ ਤੋਂ ਉਪਰਾਮ ਹੋ ਗਿਆ ਸੀ। ਕਿਹੋ ਜਿਹੇ ਦਿਨ ਸਨ, ਅੰਬਰਾਂ ਤੱਕ ਛਾਈ ਘੋਰ ਉਦਾਸੀ ਘਟਣ ਦਾ ਨਾਮ ਨਹੀਂ ਸੀ ਲੈ ਰਹੀ। ਉਮਰ ਦੇ ਪੰਜਵੇਂ ਦਹਾਕੇ ’ਚ ਪੁੱਜ ਜਦੋਂ ਵਿਅਕਤੀ ਨੇ ਕਿੰਨੀਆਂ ਹੀ ਰੁੱਤਾਂ ਮਾਣ ਲਈਆਂ ਹੁੰਦੀਆਂ, ਕਿੰਨੇ ਹੀ...
ਜਨਵਰੀ 1764 ਵਿੱਚ ਜਦ ਸਿੱਖਾਂ ਨੇ ਅਹਿਮਦ ਸ਼ਾਹ ਦੁੱਰਾਨੀ ਵੱਲੋਂ ਥਾਪੇ ਸਰਹਿੰਦ ਦੇ ਗਵਰਨਰ ਜ਼ੈਨ ਖਾਂ ਨੂੰ ਹਰਾ ਕੇ ਜਮਨਾ ਦਰਿਆ ਦੇ ਹੇਠਲੇ ਪਾਸੇ ਸਤਲੁਜ ਵੱਲ ਨੂੰ ਇਲਾਕਾ ਮੱਲਿਆ ਤਾਂ ਮਾਝੇ ਤੋਂ ਆਏ ਡੱਲੇਵਾਲੀਆ ਮਿਸਲ ਵਿੱਚ ਵੇਈਂ ਪੋਈਂ ਦੇ ਵਸਨੀਕ...
ਬਰਕਤੁੱਲ੍ਹਾ ਭੋਪਾਲੀ ਸੈਕਰਾਮੈਂਟੋ (ਕੈਲੀਫੋਰਨੀਆ) ਵਿੱਚ ਸਥਾਪਿਤ ਹੋਈ ‘ਗ਼ਦਰ ਪਾਰਟੀ ਔਫ ਇੰਡੀਆ’ ਦਾ ਮੋਢੀ ਮੈਂਬਰ ਸੀ, ਜਿਸਦਾ ਮੰਤਵ ਹਿੰਦੁਸਤਾਨ ਵਿੱਚ ਬਸਤੀਵਾਦੀ ਸਰਕਾਰ ਨੂੰ ਖ਼ਤਮ ਕਰਨਾ ਸੀ। ਦੇਸ਼ ਦੀ ਆਜ਼ਾਦੀ ਲਈ ਉਸ ਨੇ ਆਪਣਾ ਸੰਘਰਸ਼ ਸਾਰੀ ਉਮਰ ਜਾਰੀ ਰੱਖਿਆ। ਅੰਤ ਅਮਰੀਕਾ ਵਿੱਚ...
ਅਸਲ ਘਾਟਾ ਗੁਰਜਿੰਦਰ ਸਿੰਘ ਸਾਹਦੜਾ ਚੰਗਾ ਪੜ੍ਹਨ-ਲਿਖਣ ਦੇ ਬਾਵਜੂਦ ਗੁਰਜੀਤ ਨੂੰ ਕੋਈ ਨੌਕਰੀ ਨਾ ਮਿਲੀ। ਉਸ ਨੇ ਪਿਤਾ-ਪੁਰਖੀ ਕਿੱਤਾ ਖੇਤੀਬਾੜੀ ਅਪਣਾਉਣ ਬਾਰੇ ਸੋਚਿਆ। ਗੁਰਜੀਤ ਨੇ ਘਰ ਦੀ ਡੇਢ ਕੁ ਕਿੱਲਾ ਜ਼ਮੀਨ ’ਤੇ ਕਰਜ਼ਾ ਚੁੱਕ ਕੇ ਵੀਹ ਕੁ ਖੇਤ ਠੇਕੇ ’ਤੇ...
ਮਾਂ ਜਸਬੀਰ ਸਿੰਘ ਦੱਧਾਹੂਰ ਤੁਰ ਜਾਣ ਮਾਵਾਂ ਪਿੱਛੋਂ ਗੱਲਾਂ ਚੇਤੇ ਆਉਂਦੀਆਂ, ਮਾਰੀਆਂ ਜੋ ਸਿਰ ਉਹਦੇ ਮੱਲਾਂ ਚੇਤੇ ਆਉਂਦੀਆਂ। ਭੁੱਖ, ਤੇਹ ਕੱਟ ਉਹਨੇ ਮੈਨੂੰ ਸੀਗਾ ਪਾਲਿਆ, ਮੇਰੇ ਪੁੱਤ ਨੂੰ ਖਿਡਾਲੀਂ ਮਾਰੀਂ ਨਾ ਵੇ ਕਾਲਿਆ। ਚੁੱਲ੍ਹੇ ਅੱਗੇ ਰੱਖ ਰੋਟੀ ਪਾ ਕੇ ਉਡੀਕਣਾ,...
ਪਿੰਡ ਦੀ ਜੂਹ ਵਿੱਚ ਵੜਦਿਆਂ ਸਭ ਤੋਂ ਪਹਿਲਾਂ ਮੇਰੀ ਨਜ਼ਰ ਉਸ ਬੋਹੜ ’ਤੇ ਪੈਂਦੀ ਹੈ ਜੋ ਪਤਾ ਨਹੀਂ ਕਿੰਨੇ ਦਹਾਕਿਆਂ ਤੋਂ ਪਿੰਡ ਦੇ ਉਤਰਾਅ-ਚੜ੍ਹਾਅ ਦਾ ਗਵਾਹ ਰਿਹਾ ਹੈ। ਉਸ ਦੀਆਂ ਫੈਲੀਆਂ ਹੋਈਆਂ ਟਾਹਣੀਆਂ ਹਮੇਸ਼ਾ ਅਪਣੱਤ ਦਾ ਅਹਿਸਾਸ ਕਰਵਾਉਂਦੀਆਂ ਹਨ। ਇੱਕ...
ਪਿਛਲੇ ਸਾਲ ਸਤੰਬਰ-ਅਕਤੂਬਰ ’ਚ ਪਰਿਵਾਰ ਸਮੇਤ ਧੀ ਅਤੇ ਪੁੱਤਰ ਨੂੰ ਮਿਲਣ ਲਈ ਅਮਰੀਕਾ ਜਾਣ ਦਾ ਸਬੱਬ ਬਣਿਆ। ਅਮਰੀਕਾ ਬਾਰੇ ਬਹੁਤ ਪੜ੍ਹਿਆ-ਸੁਣਿਆ ਸੀ, ਜਿਸ ਕਾਰਨ ਮਨ ’ਚ ਇਸ ਨੂੰ ਨੇੜਿਓਂ ਤੱਕਣ ਦੀ ਰੀਝ ਸੀ। ਦਿੱਲੀ ਤੋਂ ਨਿਊਯਾਰਕ ਤੱਕ ਦਾ ਲੰਮਾ ਸਫ਼ਰ...
ਜੁਗਨੂੰ ਜੋ ਟਿਮਟਿਮਾ ਰਿਹਾ ਨਾ ਛਾਂ ਹੈ, ਨਾ ਧੁੱਪ ਹੈ ਨਾ ਜ਼ਿੰਦਗੀ ਦੀ ਹੋਂਦ ਹੈ ਬਿਰਖ ਹਨ ਸਿਸਕ ਰਹੇ ਟਾਹਣੀਆਂ ਜੁ ਨਗਨ ਹਨ ਪੰਖੇਰੂ ਵੀ ਗਮਗ਼ੀਨ ਹਨ ਹਰ ਪਾਸੇ ਹਨੇਰ ਘੁੱਪ ਹੈ ਮੌਤ ਵਰਗੀ ਚੁੱਪ ਹੈ। ਸੂਰਜ ਠੰਢਾ ਹੋ ਗਿਆ...
ਮੇਰੇ ਸ਼ਹਿਰ ਦੀ ਹਰ ਸੜਕ ’ਤੇ, ਹਰ ਬੱਤੀ ’ਤੇ, ਇੱਕ ਬੋਰਡ ਲਾ ਦਿੱਤਾ ਗਿਆ, ਜਿਸ ਨੂੰ ਪੜ੍ਹ ਕੇ ਟੀਸ ਜਿਹੀ ਉੱਠਦੀ। ਨਿਗ੍ਹਾ ਪੈਂਦੀ ਛੋਟੇ-ਛੋਟੇ ਬੱਚਿਆਂ ’ਤੇ, ਜੋ ਵੇਚਦੇ ਫਿਰਦੇ ਖਿਡੌਣੇ ਤੇ ਗੁਬਾਰੇ। ਕੋਈ ਮੰਗਤੀ ਮਾਂ ਆਪਣੇ ਬੱਚੇ ਨੂੰ, ਛਾਤੀ ਨਾਲ...
ਲੂੰਹਦੀ ਤਪਸ਼ ਹੋਵੇ ਜਾਂ ਹੱਡ-ਚੀਰਵੀਂ ਠੰਢ ਉਹ ਬਿਨਾਂ ਨਾਗਾ ਹਾਜ਼ਰ ਹੁੰਦਾ। ਸਾਈਕਲ ਰੇੜ੍ਹੇ ਦੀ ਕਾਠੀ ਉੱਤੇ ਘੰਟਿਆਂਬੱਧੀ ਬੈਠਾ ਰਹਿੰਦਾ। ਨਜ਼ਰ ਪਛਾਣਨੋਂ ਇਨਕਾਰੀ, ਪਰ ਇਰਾਦਾ ਪਹਾੜ ਜਿੱਡਾ। ਉਮਰ ਦੇ 88 ਵਰ੍ਹੇ ਪਾਰ ਕਰ ਕੇ ਵੀ ਜ਼ਿੰਦਗੀ ਨੂੰ ਵੰਗਾਰ ਰਿਹਾ, “ਹੋਰ ਇਮਤਿਹਾਨ...
ਚੱਕਰਾਂ ਵਿੱਚ ਪਈ ਚੱਕਰ ਚੜ੍ਹਾਈ ਜਾਂਦੀ, ਸਿਆਸਤ ਹੁੰਦੀ ਹੈ ਬਹੁਤ ਅਜੀਬ ਬੇਲੀ। ਬਣਦਾ ਹੋਰਨਾਂ ਤੋਂ ਹਰ ਕੋਈ ਸੂਝ ਵਾਲਾ, ਨਵੀਂ ਕੋਈ ਦੱਸੇਗਾ ਕੱਢ ਤਰਕੀਬ ਬੇਲੀ। ਮਸਲੇ ਹੱਲ ਕਰਨੇ ਕਿੱਦਾਂ ਬਹੁਤ ਉਲਝੇ, ਆਣ ਕੇ ਦੱਸੂ ਕੁਝ ਭਵਿੱਖ-ਨਸੀਬ ਬੇਲੀ। ਦਾਅਵਾ ਕਰੂ ਕਿ...
ਸਤਨਾਮ ਚਾਨਾ ਲੇਖਕ, ਖੋਜੀ, ਫਿਲਮਸਾਜ਼, ਪਟਕਥਾ ਲੇਖਕ, ਸੰਪਾਦਕ ਅਤੇ ਪੱਤਰਕਾਰ ਵਜੋਂ ਪੰਜਾਬੀ ਸਾਹਿਤ ਜਗਤ ਦਾ ਜਾਣਿਆ-ਪਛਾਣਿਆ ਹਸਤਾਖਰ ਹੈ। ਉਸ ਦੀ ਨਵੀਂ ਕਿਤਾਬ ‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਮਾਨਵੀ ਸੱਭਿਅਤਾ ਦੇ ਇਤਿਹਾਸ ਦਾ ਲੇਖਾ-ਜੋਖਾ ਹੈ, ਜਿਸ ਨਾਲ ਪੰਜਾਬੀ ਵਾਰਤਕ ਸਾਹਿਤ ਵਿੱਚ...
ਛੇ ਜੂਨ ਦੀ ਸਵੇਰ ਤੋਂ ਸਾਰਿਆਂ ਦੀ ਨਜ਼ਰ ਇਸ ਗੱਲ ’ਤੇ ਸੀ ਕਿ ਕੌਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਅਮਰੀਕਾ ਤੋਂ ਪਰਤਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਜਾਂ ਨਹੀਂ। ਇਸ ਦਾ ਕਾਰਨ ਉਸ ਵੱਲੋਂ ਕੀਤਾ ਹੋਇਆ ਇਹ...
ਕੋਲੰਬੀਆ ਵਿੱਚ ਇਸੇ 26 ਅਪਰੈਲ ਤੋਂ 4 ਮਈ ਤੱਕ ‘ਬਗੋਤਾ ਕੌਮਾਂਤਰੀ ਪੁਸਤਕ ਮੇਲਾ 2026’ ਕਰਵਾਇਆ ਗਿਆ। ਜਦੋਂ ਮੈਂ ਇਸ ਪੁਸਤਕ ਮੇਲੇ ’ਚ ਜਾਣ ਲਈ ਹੋਟਲ ਤੋਂ ਪੰਡਾਲ ਵੱਲ ਉੱਚੇ ਸਵਾਗਤੀ ਗੇਟ ਰਾਹੀਂ ਅੰਦਰ ਲੰਘਿਆ ਤਾਂ ਲੋਕਾਂ ਦੀ ਭੀੜ ਦੇਖ ਕੇ...
ਰਾਜਾ ਰਣਧੀਰ ਸਿੰਘ ਅੱਸੀ ਸਾਲ ਦੀ ਉਮਰੇ ਜਹਾਨ ਨੂੰ ਅਲਵਿਦਾ ਆਖ ਗਿਆ। ਉਹ ਭਾਰਤ ਦਾ ਪਹਿਲਾ ਅਜਿਹਾ ਨਿਸ਼ਾਨੇਬਾਜ਼ ਸੀ, ਜਿਸ ਨੇ 1978 ਵਿੱਚ ਬੈਂਕਾਕ ’ਚ ਹੋਈਆਂ ਏਸ਼ਿਆਈ ਖੇਡਾਂ ’ਚੋਂ ਭਾਰਤ ਲਈ ਪਹਿਲਾ ਸੋਨੇ ਦਾ ਤਗ਼ਮਾ ਜਿੱਤਿਆ। ਉਸ ਨੇ ਕੌਮੀ, ਕੌਮਾਂਤਰੀ,...
ਰੂਹ ਦੇ ਰਿਸ਼ਤੇ ਤਾਂ ਮੁੱਕ ਈ ਗਏ। ਜਾਣੀ ਮੇਰਾ ਇਸ ਘਰ ਵਿੱਚ ਰਹਿਣ ਨੂੰ ਹੁਣ ਜੀਅ ਨ੍ਹੀਂ ਕਰਦਾ। ਵੱਡਾ ਵੀਰ ਨਿਰਮਲ ਆਇਆ ਸੀ... ਬੱਸ...!’’ ਜਸਵਿੰਦਰ ਨੇ ਆਪਣੀ ਭੈਣ ਬਿੰਦਰ ਨੂੰ ਕਿਹਾ। ‘‘ਅੱਜ ਤੂੰ ਇਹ ਕੀ ਕਹਿ ਰਹੀ ਐਂ ਭੈਣ ਮੇਰੀਏ?...
ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਬਾਰੇ ਸਾਰੇ ਜਾਣਦੇ ਹਨ ਕਿ ਉਨ੍ਹਾਂ ਸੰਵਿਧਾਨ ਦੀ ਖਰੜਾ ਕਮੇਟੀ ਦੀ ਅਗਵਾਈ ਕੀਤੀ ਅਤੇ ਦੁਨੀਆ ਦਾ ਬਿਹਤਰੀਨ ਸੰਵਿਧਾਨ ਦੇਸ਼ ਦੀ ਝੋਲੀ ਪਾਇਆ। ਆਪਣੇ ਜੀਵਨ ਵਿੱਚ ਉਨ੍ਹਾਂ ਨੂੰ ਛੂਤਛਾਤ ਦੀ ਸਮੱਸਿਆ ਨਾਲ ਜੂਝਣਾ ਪਿਆ। ਅਜਿਹੀ...
ਭਰਵੀਂ ਜ਼ਿੰਦਗੀ ਕੇਵਲ ਸਿੰਘ ਰੱਤੜਾ ਸੁਹਣਾ, ਪਾਕ ਸਥਾਂ ਹੋਏ ਮਹਿਕਾਂ ਰੰਗ ਲਿਆਉਣਾ ਹੀ ਹੈ, ਕਵਿਤਾ ਸੰਗ ਸਰਾਂ ਹੋਵੇ ਤਾਂ ਕਾਇਨਾਤ ਨਸ਼ਿਆਉਣਾ ਹੀ ਹੈ। ਚੀਨੀ ਵਸਤਾਂ ਵਾਂਗ ਹਮੇਸ਼ਾ ਭਰਮ ਰਹਿੰਦਾ ਹੈ ਟੁੱਟਣ ਦਾ, ਕੱਚੇ ਆਖ਼ਰ ਟੁੱਟ ਜਾਂਦੇ ਨੇ, ਕੱਚਿਆਂ ਕੱਚ ਕਮਾਉਣਾ...
ਸਰਪੰਚੀ ਇਕਬਾਲ ਸਿੰਘ ਹਮਜਾਪੁਰ ਚਿੰਤੋ ਰੂੜੀ ’ਤੇ ਗੋਹਾ ਸੁੱਟ ਕੇ ਮੁੜਨ ਲੱਗੀ ਸੀ ਕਿ ਅੱਗਿਓਂ ਗਲ਼ੀ ਵਿੱਚ ਸਰਪੰਚੀ ਦੀਆਂ ਵੋਟਾਂ ਮੰਗਣ ਵਾਲੇ ਟੱਕਰ ਗਏ। ਜਿਸ ਦਿਨ ਦਾ ਚੋਣਾਂ ਦਾ ਐਲਾਨ ਹੋਇਆ ਸੀ, ਉਸੇ ਦਿਨ ਤੋਂ ਪਿੰਡ ਵਿੱਚ ਗਹਿਮਾ-ਗਹਿਮੀ ਸੀ। ਵੋਟਾਂ...
ਪੰਜਾਬੀ ਭਾਸ਼ਾ ਭਾਰਤ ਦੇ ਸੂਬੇ ਪੰਜਾਬ ਦੀ ਮਾਂ ਬੋਲੀ ਹੈ। ਦੂਜੇ ਪਾਸੇ, ਪਾਕਿਸਤਾਨੀ ਪੰਜਾਬ ਸੂਬੇ ਦੀ ਮਾਂ ਬੋਲੀ ਵੀ ਪੰਜਾਬੀ ਹੀ ਹੈ। ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ ਪੰਜਾਬੀ ਭਾਸ਼ਾ ਦੀ ਹਰਮਨ ਪਿਆਰਤਾ ਬਹੁਤ ਜ਼ਿਆਦਾ ਹੈ ਅਤੇ ਉੱਥੇ ਪੰਜਾਬੀ ਬੋਲਣ ਵਾਲੇ ਲੋਕਾਂ...
ਕਿਸੇ ਵੀ ਖਿੱਤੇ ਦੀ ਬੋਲੀ ਉਸ ਦੇ ਸੱਭਿਆਚਾਰਕ ਵਜੂਦ ਦੀ ਸ਼ਾਹਰਗ ਹੁੰਦੀ ਹੈ। ਪੰਜਾਬੀ ਭਾਸ਼ਾ, ਜਿਸ ਨੂੰ ਗੁਰੂ ਸਾਹਿਬਾਨ ਨੇ ‘ਗੁਰਮੁਖੀ’ ਅੱਖਰਾਂ ਰਾਹੀਂ ਅਧਿਆਤਮਕ ਉਚਾਈਆਂ ਬਖ਼ਸ਼ੀਆਂ ਅਤੇ ਕਿੱਸਾਕਾਰਾਂ ਨੇ ਇਸ਼ਕ ਹਕੀਕੀ ਦੇ ਰੰਗ ਵਿੱਚ ਰੰਗਿਆ, ਅੱਜ ਆਪਣੇ ਹੀ ਘਰ ਵਿੱਚ...
ਮੈਂ ਅਤੇ ਮੇਰੀ ਪਤਨੀ ਸੁਰਜੀਤ ਕੌਰ 2004 ਤੋਂ ਲਗਾਤਾਰ ਲਗਪਗ ਹਰ ਦੂਜੇ ਸਾਲ ਅਮਰੀਕਾ ਆਪਣੇ ਪੁੱਤਰ ਕੋਲ ਜਾਂਦੇ ਹਾਂ। ਐਤਕੀਂ ਮੇਰਾ ਅਮਰੀਕਾ ਜਾਣ ਸਮੇਂ ਹਵਾਈ ਸਫ਼ਰ ਦਾ ਤਜਰਬਾ ਨਿਵੇਕਲਾ ਰਿਹਾ। ਅਸੀਂ 8 ਅਪਰੈਲ 2026 ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ...
ਤੇਜ਼ ਤਰਾਰ ਤੂਫ਼ਾਨਾਂ ਤਾਈਂ ਹਿੱਕ ’ਤੇ ਜਰਦੇ ਰਹਿਣਾ ਤੇ ਆਪਣੇ ਬਲਬੂਤੇ ਦੀ ਪਰਿਕਰਮਾ ਕਰਦੇ ਰਹਿਣਾ ਮੱਤ ਨਸੀਹਤ ਜਾਂ ਮਸ਼ਵਰਾ ਜੋ ਜੀਅ ਚਾਹੇ ਸਮਝੀਂ ਜਿੱਤਣ ਦੇ ਲਈ ਕਦੇ ਕਦਾਈਂ ਬਾਜ਼ੀ ਹਰਦੇ ਰਹਿਣਾ ਰੁਖ਼ ਹਵਾ ਦਾ ਕੁਝ ਵੀ ਹੋਵੇ ਛੱਲਾਂ ਕਰਨ ਲੜਾਈਆਂ...
ਨੀਂ ਮਾਏ ਕਿਨੁ ਵੱਟੀਂ ਸਚੁ ਤੁਲੈ? ਨਾ ਸਚੁ ਤੋਲਾ ਨਾ ਸਚੁ ਮਾਸਾ ਸਚੁ ਦਾ ਤਾਂ ਬਸ ਇਹੋ ਖਾਸਾ ਰਹਿੰਦਾ ਸਦਾ ਅਤੁਲੈ, ਨੀ ਮਾਏ.. . ਸਚੁ ਗਿਆ ਕਰਾੜ ਦੀ ਹੱਟੇ, ਹਾੜਾ ਲੈਣਾ ਭੁੱਲ ਗਏ ਵੱਟੇ, ਤੇਲ ਭੁਲਾਵੇਂ ਸ਼ਹਿਦ ਪਲੱਟੇ, ਵਿੱਚ ਵੱਟੀਂ...
ਰਾਤ ਸੀ ਦਰਵੇਸ਼ ਤੇ ਹੁਣ ਚੋਰ ਹੈ ਤੇਰੇ ਅੰਦਰ ਤੂੰ ਜਾਂ ਕੋਈ ਹੋਰ ਹੈ ਕੌਣ ਹੈ ਤੈਨੂੰ ਨਚਾਈ ਜਾ ਰਿਹਾ ਕਿਸਦਿਆਂ ਹੱਥਾਂ ’ਚ ਤੇਰੀ ਡੋਰ ਹੈ ਦਫ਼ਨ ਇਸ ਵਿੱਚ ਨੇ ਮੇਰੇ ਸੁਪਨੇ ਤਮਾਮ ਦਿਲ ਨਹੀਂ ਇਹ ਸੁਪਨਿਆਂ ਦੀ ਗੋਰ ਹੈ...
Advertisement

