ਜੈਸਵਾਲ ਤੇ ਸੁਦਰਸ਼ਨ ਨੇ ਜਡ਼ੇ ਨੀਮ ਸੈਂਕਡ਼ੇ, ਰਿਸ਼ਭ ਪੰਤ ਸੱਟ ਲੱਗਣ ਕਰਕੇ 37 ਦੌਡ਼ਾਂ ’ਤੇ ਮੈਦਾਨ ’ਚੋਂ ਬਾਹਰ ਹੋਇਆ ; ਜੈਸਵਾਲ ਨੇ ਇੰਗਲੈਂਡ ਖਿਲਾਫ਼ 1000 ਦੌੜਾਂ ਪੂਰੀਆਂ ਕੀਤੀਆਂ
मुख्य समाचार View More 
- 8 Hours ago
ਸਾਡੇ ਲਈ ਮਾਮਲੇ ਨੂੰ ਸੁਣਨਾ ਸ਼ਾਇਦ ਉਚਿਤ ਨਹੀਂ ਹੋਵੇਗਾ, ਕਿਉਂਕਿ ਅਸੀਂ ਵੀ ਇਸ ਪ੍ਰਕਿਰਿਆ ਦਾ ਹਿੱਸਾ ਹਾਂ: ਚੀਫ਼ ਜਸਟਿਸ
34 Minutes agoBYPTI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਦੀ ਹਾਜ਼ਰੀ ’ਚ ਦੋਵਾਂ ਮੁਲਕਾਂ ਦੇ ਵਣਜ ਮੰਤਰੀ ਕਰਨਗੇ ਸਮਝੌਤੇ ’ਤੇ ਦਸਤਖ਼ਤ
6 Hours agoBYPTI
BY PTI
11 Minutes agoਲੰਡਨ ’ਚ ਸਮਾਗਮ ਦੌਰਾਨ ਮੋਦੀ ਅਤੇ ਸਟਾਰਮਰ ਰਹਿਣਗੇ ਹਾਜ਼ਰ
मुख्य समाचार View More 
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਰੁਕਵਾਉਣ ਦਾ ਮੁੜ ਦਾਅਵਾ ਕਰਦਿਆਂ ਕਿਹਾ ਕਿ ਸੰਘਰਸ਼ ਦੌਰਾਨ ਪੰਜ ਜੈੱਟਾਂ ਨੂੰ ਡੇਗਿਆ ਗਿਆ ਸੀ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ‘ਪਰਮਾਣੂ ਜੰਗ...
PTI
12 Minutes agoਯੂਕੇ ਦੀ ਅਖਬਾਰ ਨੇ ਪੀਡ਼ਤ ਪਰਿਵਾਰਾਂ ਨੂੰ ਗਲਤ ਲਾਸ਼ਾਂ ਸੌਂਪਣ ਦਾ ਲਾਇਆ ਦੋਸ਼
PTI
31 Minutes agoਅਦਾਲਤ ਨੇ ਦੋ ਸਿਪਾਹੀਆਂ ਨੂੰ ਮਾਰਨ ਦੇ 32 ਸਾਲਾ ਪੁਰਾਣੇ ਮਾਮਲੇ ’ਚ ਸੁਣਾਈ ਸਜ਼ਾ; 50 ਹਜ਼ਾਰ ਦਾ ਜੁਰਮਾਨਾ ਵੀ ਲਾਇਆ; ਤਿੰਨ ਪੁਲੀਸ ਕਰਮਚਾਰੀ ਬਰੀ
Karamjit Singh Chilla
12 Minutes agoਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਨੇ ਕੀਤਾ ਅੈਲਾਨ; ਇੱਕ ਮਹੀਨੇ ਦੀ ਮਿਆਦ ਵਧਾਈ
PTI
29 Minutes agoਸਲਾਮਤੀ ਪਰਿਸ਼ਦ ’ਚ ਵਿਸ਼ੇਸ਼ ਮੀਟਿੰਗ ਦੌਰਾਨ ਭਾਰਤੀ ਸਫ਼ੀਰ ਨੇ ਪਾਕਿ ਨੂੰ ਘੇਰਿਆ
PTI
34 Minutes agoਪਹਿਲੀ ਅਕਤੂਬਰ ਤੱਕ ਰਿਪੋਰਟ ਸੌਂਪਣ ਦੇ ਹੁਕਮ; ਕਮੇਟੀਆਂ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਤਿਆਰ ਕੀਤੀ ਜਾਵੇਗੀ ਸਨਅਤੀ ਨੀਤੀ
Atish Gupta
34 Minutes ago
ਟਿੱਪਣੀ View More 
ਕਾਂਗਰਸ ਦੀ ਅਗਵਾਈ ਹੇਠਲੇ ‘ਇੰਡੀਆ’ ਗੱਠਜੋੜ ਨੂੰ ਸ਼ਾਇਦ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਵਿੱਚ ਲੋੜੋਂ ਵੱਧ ਭਰੋਸੇਮੰਦ ਜਾਪ ਰਹੀ ਭਾਜਪਾ ਨੂੰ ਘੇਰਨ ਲਈ ਮੁੱਦਾ ਮਿਲ ਗਿਆ ਹੈ। ਵਿਰੋਧੀ ਧਿਰ ਦਾ ਗੱਠਜੋੜ ਅਪ੍ਰੇਸ਼ਨ ਸਿੰਧੂਰ, ਪਹਿਲਗਾਮ ਕਤਲੇਆਮ ਅਤੇ ਬਿਹਾਰ ਵਿੱਚ ਵੋਟਰ...
7 minutes agoBY Radhika Ramaseshan
ਪੰਜਾਬ ਦੇ ਸਰਕਾਰੀ ਕਾਲਜਾਂ ਨੂੰ 25-26 ਸਾਲ ਬਾਅਦ ਸਹਾਇਕ (ਅਸਿਸਟੈਂਟ) ਪ੍ਰੋਫੈਸਰ ਮਿਲੇ ਪਰ ਤਕਨੀਕੀ ਆਧਾਰ ਉੱਤੇ ਫਿਰ ਕਾਲਜਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਕੋਲੋਂ ਇਨ੍ਹਾਂ ਪ੍ਰੋਫੈਸਰਾਂ ਦੇ ਖੋਹੇ ਜਾਣ ਦਾ ਸੰਕਟ ਸਿਰ ’ਤੇ ਆ ਗਿਆ ਹੈ। ਇਸ ਲੰਮੇ ਸੋਕੇ ਦਾ ਪਹਿਲਾ...
22 Jul 2025BY Sucha Singh Khatra
ਭਾਰਤੀ ਚੋਣ ਕਮਿਸ਼ਨ ਵੱਲੋਂ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) 24 ਜੂਨ 2025 ਨੂੰ ਸ਼ੁਰੂ ਹੋਣ ਤੋਂ ਬਾਅਦ ਹੀ ਸੁਰਖੀਆਂ ਵਿੱਚ ਹੈ। ਇਸ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਜਿਸ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ।...
21 Jul 2025BY JAGDEEP S CHHOKAR
ਸੁਪਰੀਮ ਕੋਰਟ ਦੇ ਜਸਟਿਸ ਸੁਧਾਂਸ਼ੂ ਧੂਲੀਆ ਬੜੇ ਦਿਲਚਸਪ ਸ਼ਖ਼ਸ ਹਨ। ਨਾ ਸਿਰਫ ਇਸ ਲਈ ਕਿ ਉਹ ਹਿੰਦੀ ਫਿਲਮਸਾਜ਼ ਤਿਗਮਾਂਸ਼ੂ ਧੂਲੀਆ (‘ਗੈਂਗ ਆਫ ਵਾਸੇਪੁਰ’, ‘ਪਾਨ ਸਿੰਘ ਤੋਮਰ’ ‘ਸਾਹਿਬ, ਬੀਵੀ ਔਰ ਗੈਂਗਸਟਰ’ ਆਦਿ ਫਿਲਮਾਂ ਬਣਾਉਣ ਵਾਲੇ) ਦੇ ਵੱਡੇ ਭਰਾ ਹਨ ਸਗੋਂ ਇਸ...
20 Jul 2025BY Jyoti Malhotra
ਦੇਸ਼ View More 
ਲੰਡਨ ’ਚ ਸਮਾਗਮ ਦੌਰਾਨ ਮੋਦੀ ਅਤੇ ਸਟਾਰਮਰ ਰਹਿਣਗੇ ਹਾਜ਼ਰ
BY PTI
11 Minutes agoਸਾਡੇ ਲਈ ਮਾਮਲੇ ਨੂੰ ਸੁਣਨਾ ਸ਼ਾਇਦ ਉਚਿਤ ਨਹੀਂ ਹੋਵੇਗਾ, ਕਿਉਂਕਿ ਅਸੀਂ ਵੀ ਇਸ ਪ੍ਰਕਿਰਿਆ ਦਾ ਹਿੱਸਾ ਹਾਂ: ਚੀਫ਼ ਜਸਟਿਸ
BY PTI
34 Minutes ago‘ਭਾਰਤੀ ਉਪ-ਮਹਾਂਦੀਪ ’ਚ ਅਲ-ਕਾਇਦਾ’ ਨਾਮੀ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਦਾ ਹੋਇਆ ਪਰਦਾਫਾਸ਼
BY PTI
9 Hours agoਮਿਗ-21 ਦੇ ਪੜਾਅਵਾਰ ਸੇਵਾ-ਮੁਕਤ ਹੋਣ ਪਿੱਛੋਂ ਭਾਰਤੀ ਹਵਾਈ ਫ਼ੌਜ ਕੋਲ ਛੇ ਕਿਸਮਾਂ ਦੇ ਲੜਾਕੂ ਜਹਾਜ਼ ਹੀ ਰਹਿ ਜਾਣਗੇ
BY Vijay Mohan
11 Hours ago
ਖਾਸ ਟਿੱਪਣੀ View More 
ਪੰਜਾਬ ਖੇਤੀ ਵਿਭਾਗ ਨਾਲ ਇਕ ਅਹਿਮ ਵਿਭਾਗ ਭੂਮੀ ਸੰਭਾਲ ਮਹਿਕਮਾ ਹੈ। ਇਸ ਮਹਿਕਮੇ ਦਾ ਕੰਮ ਹੈ- ਭੂਮੀ ਦੀ ਸੰਭਾਲ ਕਰਨਾ, ਬੰਜਰ ਜ਼ਮੀਨ ਨੂੰ ਖੇਤੀ ਯੋਗ ਬਣਾਉਣਾ, ਜ਼ਮੀਨ ਬਚਾਉਣ ਲਈ ਨਹਿਰੀ ਤੇ ਟਿਊਬਵੈਲ ਦੇ ਨਾਲਿਆਂ ਦੀ ਜਗ੍ਹਾ ਸੀਮੈਂਟ ਦੇ ਨਾਲੇ ਪਾ...
16 Jul 2025BYDr. S S Chhina
ਨਿਸ਼ਾਂਤ ਸਹਿਦੇਵ ਏਅਰ ਇੰਡੀਆ ਦੀ ਉਡਾਣ ਏਆਈ 171 ਦੇ ਹਾਦਸੇ ਬਾਰੇ ਨਵੀਂ ਜਾਰੀ ਮੁੱਢਲੀ ਰਿਪੋਰਟ ਪੜ੍ਹਨ ਤੋਂ ਬਾਅਦ ਬੋਲਣ ਲਈ ਮਜਬੂਰ ਹੋ ਗਿਆ ਹਾਂ। 12 ਜੂਨ 2025 ਨੂੰ ਬੋਇੰਗ 787-8 ਡਰੀਮਲਾਈਨਰ ਜਹਾਜ਼ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ...
15 Jul 2025BY.
ਮਨੋਜ ਝਾਅ ਪਿਆਰੇ ਮੁੱਖ ਚੋਣ ਕਮਿਸ਼ਨਰ, ਸਮੇਂ ਦੇ ਗਲਿਆਰਿਆਂ ਤੋਂ ਪਾਰ, ਮੈਂ ਪੂਰਬਲੇ ਅਧਿਕਾਰੀ ਵਜੋਂ ਨਹੀਂ, ਸਗੋਂ ਅਜਿਹੇ ਵਿਅਕਤੀ ਵਜੋਂ ਤੁਹਾਨੂੰ ਲਿਖ ਰਿਹਾ ਹਾਂ ਜਿਸ ਨੂੰ ਸਾਡੇ ਗਣਰਾਜ ਦੇ ਸਭ ਤੋਂ ਸ਼ੁਰੂਆਤੀ ਸਾਲਾਂ ਵਿੱਚ ਇਹ ਯਕੀਨੀ ਬਣਾਉਣ ਦਾ ਕੰਮ ਸੌਂਪਿਆ...
14 Jul 2025BYਸੰਪਾਦਕੀ
BY G K Singh
18 Jul 2025ਜੁਲਾਈ ਮਹੀਨਾ ਅਤੇ ਚੜ੍ਹਦਾ ਸਾਉਣ ਸਾਡੇ ਮੁਲਕ ਵਿੱਚ ਵਣ ਮਹਾਂ ਉਤਸਵ ਨੂੰ ਸਮਰਪਿਤ ਹੁੰਦਾ ਹੈ। ਰੁੱਖਾਂ ਦੀ ਅਹਿਮੀਅਤ ਨੂੰ ਦੇਖਦਿਆਂ ਮੁਲਕ ਦੇ ਪਹਿਲੇ ਖੇਤੀਬਾੜੀ ਮੰਤਰੀ ਡਾ. ਕੇਐੱਮ ਮੁਨਸ਼ੀ ਨੇ 1950 ਵਿੱਚ ਇਹ ਉਤਸਵ ਦਿੱਲੀ ਤੋਂ ਸ਼ੁਰੂ ਕੀਤਾ ਸੀ। ਪਹਿਲੇ ਪ੍ਰਧਾਨ...
ਮਿਡਲ View More 
ਇਹ ਵਿਰੋਧੀ ਪਾਰਟੀਆਂ ਦੇ ਸਿਆਸੀ ਵਤੀਰੇ ਨੇ ਤੈਅ ਕਰਨਾ ਹੈ ਕਿ ਅਗਲੀ ਕੇਂਦਰ ਸਰਕਾਰ ਕਿਸ ਦੀ ਬਣੇਗੀ। ਪਿਛਲੀ ਵਾਰ ਸਿਰਫ਼ 39% ਪੋਟਾਂ ਨਾਲ ਭਾਜਪਾ ਸਰਕਾਰ ਬਣੀ ਸੀ। ਇਸ ਲਈ ਇਨ੍ਹਾਂ ਲਈ ਇਹੀ ਸੋਚਣ ਵਿੱਚਾਰਨ ਦਾ ਸਮਾਂ ਹੈ। ਕਾਂਗਰਸ ਭਾਜਪਾ ਦੇ...
3 Minutes agoBYDr. Surinder Mand
ਉਚੇਰੀ ਸਿੱਖਿਆ ਹਾਸਲ ਕਰਦਿਆਂ ਹਿਮਾਚਲ ਦੀਆਂ ਸਖੀ-ਸਹੇਲੀਆਂ ਨਾਲ ਵਾਹ-ਵਾਸਤਾ ਰਿਹਾ। ਸਾਦ ਮੁਰਾਦੀਆਂ ਤੇ ਸੁਹਜ ਸਲੀਕੇ ਵਾਲੀਆਂ। ਹਮੇਸ਼ਾ ਹੱਸ ਕੇ ਮਿਲਦੀਆਂ ਤੇ ਨਿਮਰਤਾ ਨਾਲ ਪੇਸ਼ ਆਉਂਦੀਆਂ। ਹਉਮੈ ਤੋਂ ਦੂਰ, ਅਪਣੱਤ ਨਾਲ ਰਲ-ਮਿਲ ਰਹਿਣ ਵਾਲੀਆਂ। ਪਹਾੜੀ ਪਿੰਡਾਂ ਤੋਂ ਮਿਹਨਤ ਤੇ ਉੱਦਮ ਦਾ...
22 Jul 2025BYAvneet Kaur
ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਕਾਂ ਨੇ ਪਿਛਲੇ ਦਿਨੀਂ ਕੈਂਪਸਾਂ ਅੰਦਰ ਕਿਸੇ ਵੀ ਪ੍ਰਕਾਰ ਦਾ ਧਰਨਾ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਉਣ ਦੇ ਨੋਟਿਸ ਕੱਢੇ। ਪਟਿਆਲਾ ਦੀ ਜ਼ਿਲ੍ਹਾ ਅਦਾਲਤ ਦੇ ਹਵਾਲੇ ਨਾਲ ਪ੍ਰਸ਼ਾਸਨ ਨੇ ਪੰਜਾਬੀ ਯੂਨੀਵਰਸਿਟੀ ਦੀ ਹਦੂਦ...
22 Jul 2025BYDr. Amandeep Singh Kheowali
BY Dr. S S Chhina
1 Minute agoਕੁਝ ਸਾਲ ਪਹਿਲਾਂ ਯੂਨਾਨ ਦੀ ਯੂਨੈਸਕੋ ਕਲੱਬਾਂ ਦੀ ਫੈਡਰੇਸ਼ਨ ਨੇ ਸੱਦਾ ਭੇਜਿਆ। ਮੈਂ ਜੋ ਭਾਰਤ ਦੀ ਫੈਡਰੇਸ਼ਨ ਦਾ ਪ੍ਰਧਾਨ ਸਾਂ, ਸਕੱਤਰ ਜਨਰਲ ਭਟਨਾਗਰ ਤੇ ਉਪ ਪ੍ਰਧਾਨ ਬਿਨੋਦ ਸਿੰਘ ਦਿੱਲੀ ਤੋਂ ਦੋਹਾ (ਕਤਰ) ਅਤੇ ਬਾਅਦ ਵਿੱਚ ਸ਼ਾਮ ਨੂੰ ਏਥਨਜ਼ ਪਹੁੰਚ ਗਏ।...
ਪਾਠਕਾਂ ਦੇ ਖ਼ਤ View More 
ਨਸਿ਼ਆਂ ਖਿ਼ਲਾਫ਼ ਹੋਕੇ ਵਿੱਚ ਸ਼ਾਮਿਲ ਹੋਈਏ… 15 ਜੁਲਾਈ ਦੇ ਮਿਡਲ ‘ਹੋਕਾ’ ਮੋਹਨ ਸ਼ਰਮਾ ਨੇ ਬੜੀ ਜੁਗਤ ਨਾਲ ਨਸ਼ਿਆਂ ਵਿਰੁੱਧ ਲਾਮਬੰਦੀ ਦਾ ਹੋਕਾ ਦੇ ਕੇ ਸਮਾਜ ਨੂੰ ਪ੍ਰੇਰਿਆ ਹੈ। ਜੇ ਸੱਚੇ-ਸੁੱਚੇ ਨਿਰਸਵਾਰਥ ਲੋਕ ਇੱਕਜੁਟ ਅਤੇ ਇੱਕਮਤ ਹੋ ਜਾਣ ਤਾਂ ਬੁਰਾਈਆਂ ਨੂੰ...
BY .
18 Jul 2025ਗਰੀਬੀ ਘਟਣ ਦੇ ਦਾਅਵਿਆਂ ਦੀ ਹਕੀਕਤ 4 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਹਜ਼ਾਰਾ ਸਿੰਘ ਚੀਮਾ ਦੀ ਲਿਖਤ ‘ਗਰੀਬੀ ਮਾਪਣ ਦੇ ਗਜ਼ ਤੇ ਗੱਪਾਂ’ ਪੜਿ੍ਹਆ। ਉਨ੍ਹਾਂ ਨੇ ਹਟਵਾਣੀਏ ਦੀ 10 ਸੇਰੀ ਲੱਤ ਨਾਲ ਜਿਣਸ ਤੋਲਣ ਵਾਲੇ ਦਾ ਜ਼ਿਕਰ ਕਰਦਿਆਂ ਤੱਥਾਂ...
BY .
4 Jul 2025ਐਮਰਜੈਂਸੀ ਬਨਾਮ ਅਣਐਲਾਨੀ ਐਮਰਜੈਂਸੀ 25 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਐਮਰਜੈਂਸੀ ਬਾਰੇ ਚਮਨ ਲਾਲ, ਅਮਰਜੀਤ ਸਿੰਘ ਵੜੈਚ ਅਤੇ ਡਾ. ਗੁਰਦਰਸ਼ਨ ਸਿੰਘ ਜੰਮੂ ਦੇ ਲੇਖ ਛਪੇ ਹਨ। ਜਿੱਥੇ ਪਹਿਲੇ ਦੋਵੇਂ ਲੇਖਕਾਂ ਨੇ ਐਮਰਜੈਂਸੀ ਵਾਲੇ ਸਮੇਂ ਦੀ ਹੀ ਗੱਲ ਕੀਤੀ ਹੈ, ਉੱਥੇ...
BY .
3 Jul 2025ਜਾਣਕਾਰੀ ਭਰਪੂਰ ਲੇਖ ਐਤਵਾਰ 22 ਜੂਨ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਡਾ. ਮੇਘਾ ਸਿੰਘ ਨੇ ਅਖ਼ਬਾਰ ਦੇ ਸਾਬਕਾ ਸੰਪਾਦਕ ਹਰਭਜਨ ਹਲਵਾਰਵੀ ਦੇ ਬੌਧਿਕ ਪੱਖਾਂ ਦਾ ਪਸਾਰ ਕਰਦੀ ਪੁਸਤਕ ਦੀ ਚਰਚਾ ਕੀਤੀ ਹੈ। ਹਰਭਜਨ ਹਲਵਾਰਵੀ ਨੇ ਲੰਮਾ ਸਮਾਂ ਪੰਜਾਬੀ ਟ੍ਰਿਬਿਊਨ ਵਿੱਚ ਰਹਿੰਦਿਆਂ...
BY .
28 Jun 2025ਮੁਫ਼ਤ ਬਿਜਲੀ ਦੇ ਮਾਮਲੇ 26 ਜੂਨ ਦੇ ਅੰਕ ਵਿੱਚ ਦਰਸ਼ਨ ਸਿੰਘ ਭੁੱਲਰ ਨੇ ਆਪਣੇ ਲੇਖ ਵਿੱਚ ‘ਬਿਜਲੀ ਦੀ ਵਰਤੋਂ ਤੇ ਦੁਰਵਰਤੋਂ’ ਵਿੱਚ ਪੰਜਾਬ ਅੰਦਰ ਬਿਜਲੀ ਦੀ ਖ਼ਪਤ, ਚੋਰੀ ਅਤੇ ਦੁਰਵਰਤੋਂ ਬਾਰੇ ਅੰਕੜਿਆਂ ਸਮੇਤ ਰੋਸ਼ਨੀ ਪਾਈ ਹੈ। ਜਦੋਂ ਵੀ ਕੋਈ ਚੀਜ਼...
BY .
27 Jun 2025
ਮਾਝਾ View More 
ਪਹਿਲੀ ਅਕਤੂਬਰ ਤੱਕ ਰਿਪੋਰਟ ਸੌਂਪਣ ਦੇ ਹੁਕਮ; ਕਮੇਟੀਆਂ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਤਿਆਰ ਕੀਤੀ ਜਾਵੇਗੀ ਸਨਅਤੀ ਨੀਤੀ
BY Atish Gupta
34 Minutes agoਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਸ਼ਹਿਰ ਦੇ ਸੈਕਟਰ-7 ਵਿੱਚ ਅਲਾਟ ਹੋਏ ਸਰਕਾਰੀ ਘਰ ਦਾ ਕਿਰਾਇਆ ਨਾ ਭਰਨ ’ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਚੰਡੀਗੜ੍ਹ ਦੇ ਸਹਾਇਕ ਕੰਟਰੋਲਰ (ਵਿੱਤ ਤੇ ਅਕਾਊਂਟਸ) ਕਿਰਾਇਆ...
BY Tribune News Service
24 Minutes agoਸਾਬਕਾ ਕਾਂਗਰਸੀ ਸਰਪੰਚਾਂ ਤੇ ਦੋ ਪੁਲੀਸ ਮੁਲਾਜ਼ਮਾਂ ਸਮੇਤ 5 ਜ਼ਖਮੀ
8 Hours agoਹੁਸ਼ਿਆਰਪੁਰ ਜ਼ਿਲ੍ਹੇ ਦੀ ਦਸੂਹਾ ਸਬ-ਡਿਵੀਜ਼ਨ ਵਿੱਚ ਦੋ ਧਿਰਾਂ ਵਿਚਾਲੇ ਹੋਈ ਝਗੜੇ ਦੌਰਾਨ ਦੋ ਪੁਲੀਸ ਅਧਿਕਾਰੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਦੋ ਪਿੰਡ ਵਾਸੀਆਂ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਸੁਪਰਡੈਂਟ (ਜਾਂਚ) ਡਾ. ਮੁਕੇਸ਼...
BY PTI
13 Hours ago
ਮਾਲਵਾ View More 
ਲੋਕ ਲੰਮੇ ਸਮੇਂ ਤੋਂ ਪੁਲ ਦੀ ਮੁਰੰਮਤ ਦੀ ਕਰ ਰਹੇ ਨੇ ਮੰਗ
11 Hours agoBY JASPAL SINGH SANDHU
SBI ਕਲਰਕ ’ਤੇ ਗਾਹਕਾਂ ਦੇ ਖਾਤਿਆਂ ’ਚੋਂ ਕਰੋੜਾਂ ਰੁਪਏ ਕਢਾਉਣ ਦਾ ਦੋਸ਼; ਲਗਪਗ 5 ਕਰੋਡ਼ ਰੁਪਏ ਦੀ ਥੋਖਾਧਡ਼ੀ ਹੋਣ ਦਾ ਖੁਲਾਸਾ
12 Hours agoBY Balwant Garg
ਪੰਜਾਬੀ ਸਾਹਿਤ ਸਭਾ ਤਪਾ ਨੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਬਰਨਾਲਾ ਇਕਾਈ ਦੇ ਸਹਿਯੋਗ ਨਾਲ ਕਰਵਾਇਆ ਸਮਾਗਮ
15 Hours agoBY Parshotam Balli
40 ਏਕੜ ਮੱਕੀ ਅਤੇ ਝੋਨੇ ਦੀ ਫ਼ਸਲ ਡੁੱਬੀ
15 Hours agoBY HARDEEP SINGH
ਦੋਆਬਾ View More 
ਹੁਸ਼ਿਆਰਪੁਰ ਜ਼ਿਲ੍ਹੇ ਦੀ ਦਸੂਹਾ ਸਬ-ਡਿਵੀਜ਼ਨ ਵਿੱਚ ਦੋ ਧਿਰਾਂ ਵਿਚਾਲੇ ਹੋਈ ਝਗੜੇ ਦੌਰਾਨ ਦੋ ਪੁਲੀਸ ਅਧਿਕਾਰੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਦੋ ਪਿੰਡ ਵਾਸੀਆਂ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਸੁਪਰਡੈਂਟ (ਜਾਂਚ) ਡਾ. ਮੁਕੇਸ਼...
13 Hours agoBY PTI
ਸਾਬਕਾ ਕਾਂਗਰਸੀ ਸਰਪੰਚਾਂ ਤੇ ਦੋ ਪੁਲੀਸ ਮੁਲਾਜ਼ਮਾਂ ਸਮੇਤ 5 ਜ਼ਖਮੀ
8 Hours agoਲੋਕਾਂ ਦੇ ਘਰਾਂ ਵਿੱਚ ਪਾਣੀ ਵਡ਼ਿਆ; ਸਡ਼ਕਾਂ ’ਤੇ ਪਾਣੀ ਓਵਰਫਲੋਅ ਹੋਣ ਕਾਰਨ ਪ੍ਰੇਸ਼ਾਨੀ ਵਧੀ
22 Jul 2025BY Hatinder Mehta
ਡਿਊਟੀ ’ਤੇ ਤਾਇਨਾਤ ਏਐੱਸਆਈ ਸਣੇ ਚਾਰ ਗੰਭੀਰ ਜ਼ਖ਼ਮੀ;
21 Jul 2025BY Jagjit Singh
ਖੇਡਾਂ View More 
ਤੀਜੇ ਤੇ ਫ਼ੈਸਲਾਕੁਨ ਮੈਚ ’ਚ ਹਰਮਨਪ੍ਰੀਤ ਦਾ ਸੈਂਕਡ਼ਾ; ਇੰਗਲੈਂਡ ਨੂੰ 13 ਦੌਡ਼ਾਂ ਨਾਲ ਹਰਾਇਆ
40 Minutes agoBY PTI
ਨਾਡਾ ਵੱਲੋਂ ਮੁਅੱਤਲ ਕੀਤੇ 19 ਪਹਿਲਵਾਨਾਂ ’ਚੋਂ ਪੰਜ ਨਾਬਾਲਗ; ਜੂਨੀਅਰ ਪੱਧਰ ਤੋਂ ਹੀ ਅਹਿਮ ਕਦਮ ਚੁੱਕਣ ਦੀ ਲੋਡ਼
39 Minutes agoBY PTI
ਆਪਣੇ ਤੋਂ 22 ਵਰ੍ਹੇ ਛੋਟੀ ਪੇਅਟਨ ਸਟੀਅਰਨਸ ਨੂੰ ਹਰਾਇਆ; ਨਵਰਾਤੀਲੋਵਾ ਦੇ ਨਾਮ ਹੈ ਸਭ ਤੋਂ ਵੱਡੀ ਉਮਰ ’ਚ ਮੈਚ ਜਿੱਤਣ ਦਾ ਰਿਕਾਰਡ
39 Minutes agoBY AP
ਉੱਨਤੀ ਹੁੱਡਾ ਅਤੇ ਸਾਤਵਿਕ-ਚਿਰਾਗ ਦੀ ਜੋਡ਼ੀ ਵੀ ਅਗਲੇ ਗੇਡ਼ ’ਚ
39 Minutes agoBY PTI
ਹਰਿਆਣਾ View More 
ਮੈਨੁੂੰ ਨਿਆਂਪਾਲਿਕਾ 'ਤੇ ਭਰੋਸਾ, ਪਰ ਮੇਰਾ ਵਿਸ਼ਵਾਸ਼ ਡਗਮਗਾ ਰਿਹਾ- ਕੁੰਡੂ
8 Hours agoBY PUNJABI TRIBUNE WEB DESK
ਸਫ਼ਾਈ ਨਾ ਹੋਣ ਕਾਰਨ ਨੇਡ਼ਿਓਂ ਲੰਘਣਾ ਹੋਇਆ ਮੁਸ਼ਕਲ; ਬਰਸਾਤੀ ਮੌਸਮ ਵਿੱਚ ਬਿਮਾਰੀਆਂ ਫੈ਼ਲਣ ਦਾ ਖ਼ਦਸ਼ਾ
9 Minutes agoBY Devinder Singh
ਸ਼ੁੱਧ ਵਾਤਾਵਰਨ ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨ ਵੈਲਫੇਅਰ ਟਰੱਸਟ ਦੇ ਮੈਂਬਰਾਂ ਨੇ ਅੱਜ ਸਥਾਨਕ ਨਿਰਮਾਣ ਅਧੀਨ ਸੀਨੀਅਰ ਸਿਟੀਜ਼ਨ ਹੋਮ ਵਿੱਚ ਬੂਟੇ ਲਗਾਏ। ਇਹ ਜਾਣਕਾਰੀ ਦਿੰਦੇ ਹੋਏ ਪ੍ਰਾਜੈਕਟ ਅਫਸਰ ਗੋਪਾਲ ਚੰਦ ਕੁਲੇਰੀਅਨ ਨੇ ਦੱਸਿਆ ਕਿ ਪਹਿਲਾਂ ਵੀ ਇੱਥੇ ਦੋ ਪੜਾਵਾਂ ਵਿੱਚ ਛਾਂਦਾਰ,...
9 Minutes agoBY patar prerak
ਮੁੱਖ ਮੰਤਰੀ ਦੀ ਪਤਨੀ ਵੱਲੋਂ ਔਰਤਾਂ ਨੂੰ ਬੂਟੇ ਲਗਾਉਣ ਦੀ ਅਪੀਲ; ਸੋਨੀਆ ਬਣੀ ‘ਮਿਸ ਤੀਜ’
9 Minutes agoBY patar prerak
ਅੰਮ੍ਰਿਤਸਰ View More 
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬਟਾਲਾ ਵਿੱਚ ਹੋਏ ਗਰਨੇਡ ਹਮਲੇ ਦੇ ਮਾਮਲੇ ਵਿੱਚ ਸ਼ਾਮਲ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਜੁੜੇ 29 ਸਾਲਾ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ...
15 Hours agoਬੀਐੱਸਐੱਫ ਤੇ ਪੁਲੀਸ ਦੀ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਅੱਠ ਪਿਸਤੌਲ ਬਰਾਮਦ ਕੀਤੇ
15 Hours agoBY Jagtar Singh Lamba
ਪੰਜਾਬ ਵਿਜੀਲੈਂਸ ਬਿਊਰੋ (VB) ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਦੌਰਾਨ ਜ਼ਿਲ੍ਹਾ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ, ਤਰਨ ਤਾਰਨ ਦੇ ਪ੍ਰਧਾਨ ਦੇ ਰੀਡਰ ਵਜੋਂ ਤਾਇਨਾਤ ਵਰਿੰਦਰ ਗੋਇਲ ਨੂੰ ਅੱਜ 50,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਰਾਜ ਵਿਜੀਲੈਂਸ ਬਿਊਰੋ ਦੇ...
9 Hours agoਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਹਰਿੰਮਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ; ਐੱਸਜੀਪੀਸੀ ਪ੍ਰਧਾਨ ਨਾਲ ਐਡਵੋਕੇਟ ਧਾਮੀ ਨਾ ਚਰਚਾ ਕੀਤੀ
22 Jul 2025BY Jagtar Singh Lamba
ਜਲੰਧਰ View More 
ਸ਼ਿਕਾਇਤ ਮਿਲਣ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਡੀਐੱਸਪੀ
20 Jul 2025BY Pattar Parerak
ਸਾਬਕਾ ਕਾਂਗਰਸੀ ਸਰਪੰਚਾਂ ਤੇ ਦੋ ਪੁਲੀਸ ਮੁਲਾਜ਼ਮਾਂ ਸਮੇਤ 5 ਜ਼ਖਮੀ
8 Hours agoਸਰਕਾਰੀ ਸਨਮਾਨ ਨਾਲ ਸਸਕਾਰ; ਪੁਲੀਸ ਦੀ ਟੁਕਡ਼ੀ ਨੇ ਸਲਾਮੀ ਦਿੱਤੀ; ਮੁੱਖ ਮੰਤਰੀ ਤੇ ਰਾਜਪਾਲ ਵੱਲੋਂ ਸ਼ਰਧਾਂਜਲੀ
20 Jul 2025BY Tribune News Service
ਜਲੰਧਰ-ਹੁਸ਼ਿਆਰਪੁਰ ਸਡ਼ਕ ’ਤੇ 16 ਘੰਟੇ ਬਾਅਦ ਆਵਾਜਾੲੀ ਹੋੲੀ ਸ਼ੁੁਰੂ; ਗੈਸ ਦਾ ਟੈਂਕਰ ਪਲਟਣ ਕਾਰਨ ਆੲੀ ਸੀ ਸਮੱਸਿਆ
19 Jul 2025BY Pattar Parerak
ਪਟਿਆਲਾ View More 
ਕਿਸਾਨਾਂ ਦੀਆਂ ਫ਼ਸਲਾਂ ਉਜਾੜਨ, ਅੌਰਤਾਂ ਨੂੰ ਗ੍ਰਿਫ਼ਤਾਰ ਕਰਨ ਤੇ ਜਬਰੀ ਕਬਜ਼ੇ ਖ਼ਿਲਾਫ਼ ਮੁਜ਼ਾਹਰੇ; ਜਾਹਲਾਂ ਪਿੰਡ ਵਿੱਚ ਕਿਸਾਨਾਂ ਖ਼ਿਲਾਫ਼ ਪੁਲੀਸ ਕਾਰਵਾਈ ਵਿਰੁੱਧ ਰੋਸ
1 Hour agoBY gurdeep singh lali
ਵਿੱਤ ਮੰਤਰੀ ਵੱਲੋਂ ਪਿੰਡ ਚੱਠਾ ਨਨਹੇੜਾ ਵਿੱਚ ਪੰਚਾਇਤ ਘਰ ਤੇ ਨਵੀਂ ਸੜਕ ਦਾ ਉਦਘਾਟਨ
1 Hour agoBY Birinder Singh Bhanbhori
ਅਧਿਕਾਰੀਆਂ ਨੂੰ ਚਿਤਾਵਨੀ; ਸਰਕਾਰ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਵਚਨਬੱਧ: ਰਵਜੋਤ
1 Hour agoBY Gurnam Singh Aqida
ਦੁਕਾਨਾਂ ਅੱਗੇ ਰੱਖਿਆ ਸਾਮਾਨ ਜ਼ਬਤ ਕੀਤਾ
1 Hour agoBY Nijji Pattar Parerak
ਚੰਡੀਗੜ੍ਹ View More 
ਮੈਨੁੂੰ ਨਿਆਂਪਾਲਿਕਾ 'ਤੇ ਭਰੋਸਾ, ਪਰ ਮੇਰਾ ਵਿਸ਼ਵਾਸ਼ ਡਗਮਗਾ ਰਿਹਾ- ਕੁੰਡੂ
8 Hours agoBY PUNJABI TRIBUNE WEB DESK
ਮਿਗ-21 ਦੇ ਪੜਾਅਵਾਰ ਸੇਵਾ-ਮੁਕਤ ਹੋਣ ਪਿੱਛੋਂ ਭਾਰਤੀ ਹਵਾਈ ਫ਼ੌਜ ਕੋਲ ਛੇ ਕਿਸਮਾਂ ਦੇ ਲੜਾਕੂ ਜਹਾਜ਼ ਹੀ ਰਹਿ ਜਾਣਗੇ
11 Hours agoBY Vijay Mohan
ਕੰਪਨੀ ਦੀ ਵੈੱਬਸਾਈਟ ’ਤੇ ਰੈਨਸਮਵੇਅਰ ਦਾ ਹੋਇਆ ਅਟੈਕ; 700 ਕਰਮਚਾਰੀਆਂ ਦੀ ਗਈ ਨੌਕਰੀ
22 Jul 2025ਪਲਾਂਟ ਦੇ ਇੰਜਨੀਅਰਾਂ ਦੀ ਟੀਮ ਯੂਨਿਟਾਂ ਨੂੰ ਮੁੜ ਚਾਲੁੂ ਕਰਨ ਵਿੱਚ ਜੁਟੀ
22 Jul 2025
ਸੰਗਰੂਰ View More 
ਵਿੱਤ ਮੰਤਰੀ ਵੱਲੋਂ ਪਿੰਡ ਚੱਠਾ ਨਨਹੇੜਾ ਵਿੱਚ ਪੰਚਾਇਤ ਘਰ ਤੇ ਨਵੀਂ ਸੜਕ ਦਾ ਉਦਘਾਟਨ
BYBirinder Singh Bhanbhori
1 Hour agoਅਧਿਕਾਰੀਆਂ ਨੂੰ ਚਿਤਾਵਨੀ; ਸਰਕਾਰ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਵਚਨਬੱਧ: ਰਵਜੋਤ
BYGurnam Singh Aqida
1 Hour agoਦੁਕਾਨਾਂ ਅੱਗੇ ਰੱਖਿਆ ਸਾਮਾਨ ਜ਼ਬਤ ਕੀਤਾ
BYNijji Pattar Parerak
1 Hour ago
ਕਿਸਾਨਾਂ ਦੀਆਂ ਫ਼ਸਲਾਂ ਉਜਾੜਨ, ਅੌਰਤਾਂ ਨੂੰ ਗ੍ਰਿਫ਼ਤਾਰ ਕਰਨ ਤੇ ਜਬਰੀ ਕਬਜ਼ੇ ਖ਼ਿਲਾਫ਼ ਮੁਜ਼ਾਹਰੇ; ਜਾਹਲਾਂ ਪਿੰਡ ਵਿੱਚ ਕਿਸਾਨਾਂ ਖ਼ਿਲਾਫ਼ ਪੁਲੀਸ ਕਾਰਵਾਈ ਵਿਰੁੱਧ ਰੋਸ
BY gurdeep singh lali
1 Hour ago
ਬਠਿੰਡਾ View More 
ਬਠਿੰਡਾ ਦੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੇ ਅੱਜ ਧੋਬੀਆਣਾ ਬਸਤੀ ਦੇ ਬੇਅੰਤ ਸਿੰਘ ਨਗਰ ’ਚ ਵੱਡੀ ਕਾਰਵਾਈ ਕਰਦਿਆਂ ਦੋ ਘਰਾਂ ’ਤੇ ਪੀਲਾ ਪੰਜਾ ਚਲਾਇਆ ਹੈ, ਜਿੱਥੇ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਸੀ ਅਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ...
13 Hours agoBY Manoj Sharma
ਜ਼ਖ਼ਮੀਆਂ ’ਚ 4 ਬੱਚੇ ਤੇ ਦੋ ਮਹਿਲਾਵਾਂ ਵੀ ਸ਼ਾਮਲ, ਇਕ ਬੱਚੇ ਦੀ ਹਾਲਤ ਗੰਭੀਰ
16 Hours ago
ਲੁਧਿਆਣਾ View More 
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਵਧੀਆ ਸਿਹਤ ਸੇਵਾਵਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਿਵਲ ਹਸਪਤਾਲ ਖੰਨਾ ਵਿਚ ਪਹਿਲਾਂ ਕਥਿਤ ਤੌਰ ’ਤੇ ਡਾਕਟਰਾਂ ਦੇ ਨਾ ਹੋਣ ਅਤੇ ਬਾਅਦ ਵਿਚ ਆਕਸੀਜਨ ਖ਼ਤਮ ਹੋਣ ਕਾਰਨ ਨਵਜੰਮੀ ਬੱਚੀ ਦੀ...
BY Nijji Pattar Parerak
10 Hours agoਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਸੋਮਵਾਰ ਨੂੰ ਉੱਚ ਸਦਨ ਨੂੰ ਸੂਚਿਤ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਸੰਸਦ ਦੇ ਮਾਨਸੂਨ...
BY PTI
21 Jul 2025ਸੱਪ ਦੇ ਡੱਸਣ ਨਾਲ ਪਿੰਡ ਪਵਾਤ ਵਿਖੇ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਅਨੁਪਮ (11) ਅਤੇ ਸੁਰਭੀ (8) ਵਜੋਂ ਹੋਈ ਹੈ ਜੋ ਕਿ ਸਕੂਲ ਵਿਚ ਪੜ੍ਹਦੀਆਂ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੀ ਮਾਤਾ ਆਸ਼ਾ...
BY Pattar Parerak
19 Jul 2025
ਵੀਡੀਓ View More 
‘ਪੰਜਾਬੀ ਟ੍ਰਿਬਿਊਨ’ ਦੇ ਖ਼ਾਸ ਪ੍ਰੋਗਰਾਮ ‘ਤੁਹਾਡੇ ਖ਼ਤ’ ਵਿੱਚ ਪਾਠਕਾਂ ਵੱਲੋਂ ਲਿਖੇ ਖ਼ਤ ਪੜ੍ਹੇ ਜਾਂਦੇ ਹਨ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਅਰਵਿੰਦਰ ਜੌਹਲ ਇਸ ਪ੍ਰੋਗਰਾਮ ਜ਼ਰੀਏ ਦਰਸ਼ਕਾਂ ਦੇ ਰੂ-ਬ-ਰੂ ਹੁੰਦੇ ਹਨ। ਪ੍ਰੋਗਰਾਮ ‘ਤੁਹਾਡੇ ਖ਼ਤ’ ਹਫ਼ਤਾਵਰੀ ਹੈ ਜੋ ਐਤਵਾਰ ਸਵੇਰੇ 9...
BY mediology
8 Jul 2025
ਬਠਿੰਡਾ View More 
ਬਠਿੰਡਾ ਚੰਡੀਗੜ੍ਹ ਕੌਮੀ ਸ਼ਾਹਰਾਹ ’ਤੇ ਲਹਿਰਾ ਬੇਗਾ ਟੌਲ ਪਲਾਜ਼ਾ ਨੇੜੇ ਵਾਪਰਿਆ ਹਾਦਸਾ; ਮ੍ਰਿਤਕਾਂ ’ਚ ਲੜਕੀ ਵੀ ਸ਼ਾਮਲ; ਆਈਟੀਆਈ ਤੋਂ ਪ੍ਰੈਕਟੀਕਲ ਪ੍ਰੀਖਿਆ ਦੇ ਕੇ ਪਰਤ ਰਹੇ ਸਨ ਨੌਜਵਾਨ
BY Tribune News Service
21 Jul 2025
ਫ਼ੀਚਰ View More 
ਤੀਜ ਦੀ ਪੀਂਘ ਡਾ. ਸੱਤਿਆਵਾਨ ਸੌਰਭ* ਸਾਉਣ ਦਾ ਮੀਂਹ, ਖੇਤਾਂ ਦੀ ਹਰਿਆਲੀ, ਪਿੱਪਲ ਦੇ ਰੁੱਖ ’ਤੇ ਝੂਲੇ ਅਤੇ ਔਰਤਾਂ ਦੇ ਗੀਤਾਂ ਦੀ ਗੂੰਜ। ਇਹ ਸਭ ਮਿਲ ਕੇ ਤੀਜ ਨੂੰ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾਤਮਕ ਅਨੁਭਵ ਬਣਾਉਂਦੇ ਹਨ। ਹਰ...
BY .
1 Hour ago
ਪਟਿਆਲਾ View More 
ਭਾਰਤ ਭੂਸ਼ਨ ਆਸ਼ੂ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਨਾਲ ਮੁਲਾਕਾਤ; ਰਾਜਾ ਵੜਿੰਗ ਤੇ ਪਰਗਟ ਸਿੰਘ ਵੀ ਕਰ ਚੁੱਕੇ ਨੇ ਮੀਟਿੰਗ
an hour agoBY paramjeet kuthala
ਜਾਹਲਾਂ ਤੋਂ ਪਟਿਆਲਾ ਬਠਿੰਡਾ ਨਾਲ ਮਿਲਾਉਂਦੀ ਸੜਕ ਬਾਈਪਾਸ ਲਈ ਐਕੁਆਇਰ ਕੀਤੀ ਜਾਹਲਾਂ ਦੇ ਲੋਕਾਂ ਦੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਲਗਾਇਆ ਮੋਰਚਾ ਖਦੇੜਨ ਦੇ ਇਰਾਦੇ ਨਾਲ ਪੁਲੀਸ ਨੇ ਸਵੇਰੇ ਹੀ ਕਿਸਾਨਾਂ ਨੂੰ ਚੁੱਕ...
19 hours agoBY Gurnam Singh Aqida
ਦੋਆਬਾ View More 
ਪਠਾਨਕੋਟ ਹਵਾਈ ਅੱਡੇ ਨੂੰ ਜਾਣ ਵਾਲਾ ਰਸਤਾ ਬੰਦ ਕੀਤਾ; ਲੋਕਾਂ ’ਚ ਸਹਿਮ
21 Jul 2025BY Pattar Parerak
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ ਸਵਾਗਤ
21 Jul 2025BY Sanjeev Gair
ਸਰਕਾਰ ’ਤੇ ਪੰਜਾਬ ਦੇ ਪਿੰਡਾਂ ਦਾ ਉਜਾਡ਼ਾ ਕਰਨ ਦਾ ਦੋਸ਼; ਫ਼ੈਸਲਾ ਮੁਡ਼ ਵਿਚਾਰਨ ਦੀ ਅਪੀਲ
21 Jul 2025BY Jagtar Singh Lamba
ਯੂਰੀਆ ਦੇ ਚਾਰ ਬੈਗ ਬਰਾਮਦ, ਕੇਸ ਦਰਜ
21 Jul 2025BY Pattar Parerak