ਕਥਾ ਪ੍ਰਵਾਹ ਆਥਣ ਦਾ ਵੇਲਾ ਸੀ। ਰਾਤ ਦਾ ਖਾਣਾ ਬਣਾਉਣ ਦਾ ਸਮਾਂ ਅਜੇ ਨਹੀਂ ਸੀ ਹੋਇਆ। ਅਮਨ ਆਪਣੇ ਕਮਰੇ ’ਚ ਬੈਠੀ ਇੱਕ ਰਸਾਲੇ ਦੇ ਵਰਕੇ ਫਰੋਲ ਰਹੀ ਸੀ। ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਇਸ ਲਈ ਉਸ ਨੇ ਕਈ...
Advertisement
ਦਸਤਕ
ਬਾਬਾ ਫੌਜਾ ਸਿੰਘ ਕੁਦਰਤ ਦਾ ਕ੍ਰਿਸ਼ਮਾ ਸੀ। ਉਹ ਮਾਤਾ ਗਿਆਨ ਕੌਰ ਦੀ ਕੁੱਖੋਂ ਤੇ ਰਹਿਮੋ ਦਾਈ ਦੇ ਹੱਥੋਂ ਜੰਮਿਆ ਤਾਂ ਉਹਦੇ ਬਚਣ ਦੀ ਆਸ ਨਹੀਂ ਸੀ। ਪਰ ਉਹ 114 ਸਾਲ 3 ਮਹੀਨੇ 14 ਦਿਨ ਜੀਵਿਆ। ਨਾ ਸਿਰਫ਼ ਜੀਵਿਆ ਬਲਕਿ ਗੁਰਾਂ...
ਨਰਿੰਦਰ ਪਾਲ ਸਿੰਘ ਜਗਦਿਓ ਪੰਦਰਾਂ-ਸੋਲ੍ਹਾਂ ਸਾਲ ਪਹਿਲਾਂ ਮੈਂ ਚੰਡੀਗੜ੍ਹ ਇੱਕ ਨਿੱਜੀ ਟੀਵੀ ਚੈਨਲ ਵਿੱਚ ਨੌਕਰੀ ਕਰਦਾ ਸੀ। ਉੱਤਰ ਪ੍ਰਦੇਸ਼ (ਯੂ.ਪੀ.) ਦਾ ਰਹਿਣ ਵਾਲਾ ਰਿਤੇਸ਼ ਨਾਂ ਦਾ ਮੇਰਾ ਇੱਕ ਸਹਿਕਰਮੀ ਸੀ। ਪਿਛਲੇ ਦਿਨੀਂ ਉਸ ਦਾ ਜਨਮ ਦਿਨ ਸੀ ਜਿਸ ਬਾਰੇ ਮੈਨੂੰ...
ਡਾ. ਚੰਦਰ ਤ੍ਰਿਖਾ ਲਾਹੌਰ ਦੀ ਕ੍ਰਿਸ਼ਨਾ ਗਲੀ ਵਾਲੀ ਜੱਗ ਮਾਈ ਦਾ ਅਸਲੀ ਨਾਮ ਜਮਨਾ ਦੇਵੀ ਸੀ। ਜਦੋਂ 14 ਅਗਸਤ 1947 ਦੀ ਸਵੇਰ ਉਹ ਉੱਠੀ ਤਾਂ ਸਾਰੀ ਗਲੀ ’ਚ ਰੌਲਾ ਪਿਆ ਹੋਇਆ ਸੀ। ਉਹ ਰੌਲਾ ਸਿਰਫ਼ ਗਲੀ ’ਚ ਹੀ ਨਹੀਂ ਸੀ,...
ਗੁਰਮੀਤ ਕੜਿਆਲਵੀ ਉਨ੍ਹਾਂ ਦੋਵਾਂ ਨੇ ਆਪਣੇ ਸੀਟ ਨੰਬਰ ਨੂੰ ਧਿਆਨ ਨਾਲ ਵੇਖਿਆ ਅਤੇ ਸਾਮਾਨ ਵਾਲਾ ਬੈਗ ਵਿਚਕਾਰ ਖਾਲੀ ਥਾਂ ’ਤੇ ਰੱਖਦਿਆਂ ਲੰਮਾ ਸਾਰਾ ਸਾਹ ਲਿਆ। ਆਦਮੀ ਨੇ ਖੜ੍ਹੇ ਖੜ੍ਹੇ ਹੀ ਆਸੇ ਪਾਸੇ ਨਜ਼ਰ ਮਾਰ ਕੇ ਸਵਾਰੀਆਂ ਦਾ ਜਾਇਜ਼ਾ ਲਿਆ। ‘‘ਸ਼ੁਕਰ...
Advertisement
ਡਾ. ਸੁਦਰਸ਼ਨ ਗਾਸੋ ਭਾਸ਼ਾ ਮਨੁੱਖੀ ਸੱਭਿਅਤਾ ਦੀਆਂ ਅਨਮੋਲ ਤੇ ਅਮੁੱਲੀਆਂ ਪ੍ਰਾਪਤੀਆਂ ਦਾ ਪ੍ਰਮਾਣ ਤੇ ਪ੍ਰਕਾਸ਼ ਹੁੰਦੀ ਹੈ, ਜਿਸ ਵਿੱਚੋਂ ਮਨੁੱਖੀ ਜੀਵਨ, ਮਨ, ਸਮਾਜ ਤੇ ਸੱਭਿਆਚਾਰ ਦੇ ਅਨੇਕਾਂ ਰੰਗ ਤੇ ਰੂਪ, ਸੁਰ ਤੇ ਸਰੂਪ ਉਭਰਦੇ, ਪ੍ਰਗਟ ਹੁੰਦੇ ਤੇ ਪ੍ਰਕਾਸ਼ਿਤ ਹੁੰਦੇ ਹਨ...
ਲਖਵਿੰਦਰ ਜੌਹਲ ‘ਧੱਲੇਕੇ’ ਪਾਕਿਸਤਾਨ ਦੇ ਸੂਬਾ ਸਿੰਧ ਦੀ ਰਾਜਧਾਨੀ ਕਰਾਚੀ ਤੋਂ ਲਗਪਗ 120 ਕਿਲੋਮੀਟਰ ਦੂਰ ਚੜ੍ਹਦੇ ਵੱਲ ਸ਼ਹਿਰ ਠੱਠਾ ਪੈਂਦਾ ਹੈ। ਇਸ ਸ਼ਹਿਰ ਦੇ ਨਾਲ ਹੀ ਦੁਨੀਆ ਦੇ ਸਭ ਤੋਂ ਵੱਡੇ ਅਤੇ ਪੁਰਾਣੇ ਕਬਰਸਤਾਨਾਂ ਵਿੱਚੋਂ ਸ਼ੁਮਾਰ ਮਕਲੀ ਕਬਰਸਤਾਨ ਮੌਜੂਦ ਹੈ।...
ਤਰਸੇਮ ਸਿੰਘ ਭੰਗੂ ਕਥਾ ਪ੍ਰਵਾਹ ‘ਬਾਪੂ ਤੇਰੇ ਕਰਕੇ ਮੈਂ ਪੈਰਾਂ ’ਤੇ ਖਲੋਅ ਗਿਆ’ ਫੋਨ ਦੀ ਰਿੰਗ ਟੋਨ ਨੇ ਸਾਬਕਾ ਸੂਬੇਦਾਰ ਗੁਰਤੇਜ ਸਿੰਘ ਨੂੰ ਸੁਚੇਤ ਕੀਤਾ। ਸਕਰੀਨ ਉੱਤੇ ਵਿਦੇਸ਼ੀ ਨੰਬਰ ਡਿਸਪਲੇਅ ਹੋ ਰਿਹਾ ਸੀ। ਅਜਿਹੇ ਫੋਨਾਂ ਜ਼ਰੀਏ ਹੁੰਦੇ ਸਾਈਬਰ ਅਪਰਾਧ ਵੀ...
‘ਮੰਗਲਵਾਰ ਦੁਪਹਿਰ ਦੀ ਨੀਂਦ’ ਗੈਬਰੀਅਲ ਗਾਰਸੀਆ ਮਾਰਖੇਜ਼ ਦੀ ਸਪੇਨੀ ਕਹਾਣੀ ‘ਲਾ ਸਿਏਸਤਾ ਡੈੱਲ ਮਾਰਟਿਸ’ ਦਾ ਪੰਜਾਬੀ ਅਨੁਵਾਦ ਹੈ। ‘ਸਿਏਸਤਾ’ ਦਾ ਅਰਥ ਹੈ ਦੁਪਹਿਰ ਦੀ ਨੀਂਦ। ਲਾਤੀਨੀ ਅਮਰੀਕਾ ਵਿੱਚ ਗਰਮੀ ਦੇ ਦਿਨਾਂ ਵਿੱਚ ਦੁਪਹਿਰ ਵੇਲੇ ਰੋਟੀ ਖਾਣ ਤੋਂ ਬਾਅਦ ਕੁਝ ਸਮੇਂ...
ਪਰਮਜੀਤ ਢੀਂਗਰਾ ਪਹਿਲਗਾਮ ਹਮਲੇ ਤੋਂ ਬਾਅਦ ਮਈ ਦੇ ਅੰਤ ਵਿੱਚ ਮੇਰਾ ਤੀਜੀ ਵਾਰ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਸਬੱਬ ਬਣਿਆ। ਬਾਬਾ ਨਾਨਕ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੇਰੇ ਸਮਾਂ ਇਸ ਧਰਤੀ ’ਤੇ ਕਿਰਤ-ਕਰਮ ਕਰਦਿਆਂ ਬਿਤਾਇਆ। 1521 ਵਿੱਚ...
ਗ਼ਜ਼ਲ ਸਰਦਾਰ ਪੰਛੀ ਓਸ ਦੀ ਅੱਖ ਦਾ ਇਸ਼ਾਰਾ ਹੋ ਗਿਆ। ਭੰਵਰ ਦਰਿਆ ਦਾ ਕਿਨਾਰਾ ਹੋ ਗਿਆ। ਤੇਰੇ ਮੱਥੇ ਦਾ ਇਹ ਟਿੱਕਾ ਸੋਹਣੀਏ! ਮੇਰੀ ਕਿਸਮਤ ਦਾ ਸਿਤਾਰਾ ਹੋ ਗਿਆ। ਤੇਰੀ ਫੋਟੋ ਚੁੰਮੀ ਸੀ ਕਿ ਓਸ ਦਾ, ਮੇਰੇ ਹੋਠਾਂ ਤੇ ਉਤਾਰਾ ਹੋ...
ਸੁਰਿੰਦਰ ਸਿੰਘ ਤੇਜ ਸਾਡੇ ਵਿੱਚੋਂ ਕਿੰਨਿਆਂ ਕੁ ਨੂੰ ਇਹ ਪਤਾ ਹੈ ਕਿ ਸਿੱਖ ਮਿਸਲਾਂ ਦਾ ਸੰਕਲਪ 1850ਵਿਆਂ ਦੌਰਾਨ ਸ੍ਰੀ ਅਕਾਲ ਤਖ਼ਤ ’ਤੇ ਰੱਖੀਆਂ ਜਾਂਦੀਆਂ ਉਨ੍ਹਾਂ ਫਾਈਲਾਂ ਤੋਂ ਸ਼ੁਰੂ ਹੋਇਆ ਜਿਨ੍ਹਾਂ ਵਿੱਚ ਸਿੱਖ ਸਰਦਾਰ ਆਪੋ-ਆਪਣੇ ਵੱਲੋਂ ਜਿੱਤੇ ਇਲਾਕਿਆਂ ਦੀ ਜਾਣਕਾਰੀ ਦਰਜ...
ਸੁਖਦੇਵ ਸਿੰਘ ਔਲਖ ਵਿਅੰਗ ਕਿੱਕਰ ਸਿੰਘ ਨੇ ਆਪਣੇ ਮਹਿਕਮੇ ਵਿੱਚੋਂ ਸੇਵਾਮੁਕਤੀ ਤੋਂ ਪਹਿਲਾਂ ਹੀ ਆਪਣੀ ਸਾਰੀ ਕਬੀਲਦਾਰੀ (ਬੱਚਿਆਂ ਦੀ ਤਾਲੀਮ, ਨੌਕਰੀਆਂ ਦਾ ਪ੍ਰਬੰਧ ਤੇ ਵਿਆਹ ਸ਼ਾਦੀ ਕਰਨ) ਦਾ ਸਾਰਾ ਕੰਮ ਨਿਬੇੜ ਲਿਆ ਸੀ। ਰਿਹਾਇਸ਼ ਲਈ ਵਧੀਆ ਕੋਠੀ ਤੇ ਭਾਈ ਨੂੰ...
ਡਾ. ਇਕਬਾਲ ਸਿੰਘ ਸਕਰੌਦੀ ਕਥਾ ਪ੍ਰਵਾਹ ਯੂਨੀਵਰਸਿਟੀ ਦਾ ਸੈਨੇਟ ਹਾਲ ਡਿਗਰੀ ਲੈਣ ਵਾਲਿਆਂ ਨਾਲ ਨੱਕੋ ਨੱਕ ਭਰਿਆ ਹੋਇਆ ਸੀ। ਮੈਨੂੰ ਪੀ.ਐੱਚਡੀ. ਦੀ ਵੱਕਾਰੀ ਡਿਗਰੀ ਦਿੱਤੀ ਜਾਣੀ ਸੀ। ਉਸ ਦਿਨ ਡਿਗਰੀ ਲੈ ਕੇ ਮੈਂ ਰਾਤ ਨੂੰ ਅੱਠ ਵਜੇ ਆਪਣੇ ਸ਼ਹਿਰ ਦੇ...
ਪ੍ਰਿੰਸੀਪਲ ਵਿਜੈ ਕੁਮਾਰ ਜਰਮਨ ਦਾ ਪ੍ਰਸਿੱਧ ਸਿੱਖਿਆ ਸ਼ਾਸਤਰੀ ਫਰੋਬੇਲ ਆਪਣੇ ਇੱਕ ਲੇਖ ਵਿੱਚ ਲਿਖਦਾ ਹੈ ਕਿ ਜਦੋਂ ਤੱਕ ਸ਼ਬਦ ਨਿਰਾਕਾਰ ਹੁੰਦੇ ਹਨ, ਉਦੋਂ ਤੱਕ ਉਨ੍ਹਾਂ ਦੀ ਕੋਈ ਕੀਮਤ ਨਹੀਂ ਪੈਂਦੀ ਪਰ ਜਦੋਂ ਇਹ ਮਨੁੱਖੀ ਜ਼ੁਬਾਨ ’ਚੋਂ ਨਿਕਲ ਕੇ ਸਾਕਾਰ ਹੋ...
ਸੁਖਮੰਦਰ ਸਿੰਘ ਤੂਰ ਸ਼ੁਰੂ ਤੋਂ ਹੀ ਮਨੁੱਖ ਕੁਦਰਤੀ ਵਰਤਾਰਿਆਂ ਨੂੰ ਸਮਝਦਾ ਬੁਝਦਾ ਹੀ ਵਿਗਿਆਨ ਦੇ ਖੇਤਰ ਵਿੱਚ ਤੱਥਾਂ, ਸਿਧਾਤਾਂ ਤੇ ਜੁਗਤਾਂ ਦੀ ਘਾੜਤ ਘੜਦਾ ਰਿਹਾ ਹੈ। ਇਸੇ ਕਰਕੇ ਹੀ ਉਸ ਨੇ ਇਸ ਧਰਤੀ ਦਾ ਹਰ ਕੋਨਾ ਸਮੁੰਦਰਾਂ ਦੇ ਐਨ ਕੰਢਿਆਂ...
ਮਨਜੀਤ ਸਿੰਘ ਬੱਧਣ ਛੁੱਟੀਆਂ ਹੌਲੀ-ਹੌਲੀ ਖ਼ਤਮ ਹੋ ਰਹੀਆਂ ਸਨ। ਪੰਜ-ਛੇ ਦਿਨ ਹੋ ਗਏ ਬੱਚੇ ਆਪਣੀ ਮਾਂ ਨਾਲ ਨਾਨਕੇ ਗਏ ਹੋਏ ਸਨ। ਇੱਧਰ ਮਾਮਾ ਜੀ ਦਾ ਕਈ ਵਾਰ ਫੋਨ ਆ ਗਿਆ ਸੀ ਕਿ ਇਸ ਵਾਰ ਤਾਂ ਆ ਕੇ ਮਿਲ ਜਾਵਾਂ। ਹਰ...
ਵੈਂਡੀ ਟਿਉ ਸਿਓਲ ਵਿੱਚ ਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਇਲਸ਼ਿੰਗ ਦੇ ਕੁੜੀਆਂ ਦੇ ਮਿਡਲ ਸਕੂਲ ਤੇ ਹਾਈ ਸਕੂਲ ਦੇ ਵਰਾਂਡੇ ਖ਼ੁਸ਼ੀ ਅਤੇ ਉਤਸ਼ਾਹ ਭਰੀਆਂ ਆਵਾਜ਼ਾਂ ਨਾਲ ਭਰ ਜਾਂਦੇ ਹਨ। ਉਹ ਚਹਿਕਦੀਆਂ ਹੋਈਆਂ ਇੱਕ ਦੂਜੀ ਨੂੰ ਮਿਲਦੀਆਂ ਹਨ। ਜਮਾਤਾਂ ਦੇ ਅੰਦਰ...
ਬਲਜਿੰਦਰ ਮਾਨ ਮੁਲਾਕਾਤ ਮਾਪਿਆਂ ਦੇ ਨਾਲ ਨਾਲ ਅਧਿਆਪਕ ਦੀ ਆਪਣੇ ਵਿਦਿਆਰਥੀਆਂ ਨੂੰ ਸੇਧ ਦੇਣ ਵਿੱਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਅਧਿਆਪਕਾਂ ਦੀ ਗੱਲ ਕਰੀਏ ਤਾਂ ਸਾਹਿਤ ਤੇ ਸਿੱਖਿਆ ਦੋਵਾਂ ਨੂੰ ਸਮਰਪਿਤ ਹੋ ਕੇ ਕਾਰਜ ਕਰਨ ਵਾਲੇ ਅਧਿਆਪਕਾਂ ਦੀ ਗਿਣਤੀ ਬਹੁਤ...
ਪ੍ਰਦੀਪ ਮੈਗਜ਼ੀਨ ਜਦੋਂ ਟੈਂਬਾ ਬਾਵੁਮਾ ਦੀ ਟੀਮ 14 ਜੂਨ 2025 ਨੂੰ ਇੰਗਲੈਂਡ ਦੇ ਲਾਰਡਜ਼ ਕ੍ਰਿਕਟ ਮੈਦਾਨ ਵਿੱਚ ਟੈਸਟ ਕ੍ਰਿਕਟ ਦੀ ਵਿਸ਼ਵ ਜੇਤੂ ਬਣੀ ਤਾਂ ਮੇਰਾ ਮਨ ਢਾਈ ਦਹਾਕੇ ਪਹਿਲਾਂ ਦੇ ਬਹੁਤ ਹੀ ਮਾਰਮਿਕ ਅਤੇ ਭਾਵੁਕ ਪਲਾਂ ਨੂੰ ਯਾਦ ਕਰਨ ਲੱਗਾ।...
ਅਮ੍ਰਤ ਇਰਾਨ ਅਤੇ ਇਜ਼ਰਾਈਲ ਦਰਮਿਆਨ ਜੰਗਬੰਦੀ ਹੋ ਚੁੱਕੀ ਹੈ ਪਰ 12 ਦਿਨ ਚੱਲੇ ਯੁੱਧ ਦੌਰਾਨ ਦੋਹਾਂ ਦੇਸ਼ਾਂ ’ਚ ਵਿਆਪਕ ਤਬਾਹੀ ਹੋਈ ਹੈ। ਇਜ਼ਰਾਈਲ ਨੇ 13 ਜੂਨ ਨੂੰ ਜਦੋਂ ਇਰਾਨ ’ਤੇ ਹਮਲਾ ਕੀਤਾ ਸੀ ਤਾਂ ਉਸ ਦਾ ਕਹਿਣਾ ਸੀ ਕਿ ਇਰਾਨ...
ਸਵਰਾਜਬੀਰ ਇਹ ਸਮਾਂ ਯੂਨਾਨੀ ਨਾਟਕਕਾਰਾਂ ਐਸਕਲਸ ਤੇ ਸੋਫਕਲੀਜ਼ ਤੋਂ ਲੈ ਕੇ ਸ਼ੇਕਸਪੀਅਰ, ਵਾਲਟ ਵਿਟਮੈਨ, ਲਿਓ ਟਾਲਸਟਾਏ, ਬਰਤੋਲਤ ਬਰੈਖ਼ਤ ਤੇ ਹੋਰਨਾਂ ਨੂੰ ਯਾਦ ਕਰਨ ਦਾ ਹੈ; ਉਨ੍ਹਾਂ ਸਭ ਨੂੰ ਜਿਨ੍ਹਾਂ ਨੇ ਜੰਗ ਤੇ ਅਮਨ ਬਾਰੇ ਲਿਖਿਆ, ਮਨੁੱਖਤਾ ਤੇ ਅਮਨ ਦੇ ਹੱਕ...
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਕਥਾ ਪ੍ਰਵਾਹ ‘‘ਧੀ ਬਣ ਕੇ ਮੰਨ ਜਾ। ਕਾਹਨੂੰ ਸਾਨੂੰ ਨਰਕਾਂ ਦੇ ਭਾਗੀ ਬਣਨ ’ਤੇ ਮਜਬੂਰ ਕਰਦੀ ਹੈਂ ਧੀਏ!’’ ਵਿਹੜੇ ’ਚ ਝਾੜੂ ਲਗਾਉਂਦੀ ਰੂਪੀ ਨੂੰ ਉਸ ਦੀ ਸੱਸ ਸ਼ਾਮੋ ਨੇ ਬੜੇ ਤਰਲੇ ਨਾਲ ਇਹ ਗੱਲ ਆਖੀ।...
ਸੁਖਪਾਲ ਸਿੰਘ ਗਿੱਲ ਹੜ੍ਹ ਨਿਰੀ-ਪੁਰੀ ਕੁਦਰਤੀ ਆਫ਼ਤ ਨਹੀਂ। ਇਸ ਕੁਦਰਤੀ ਆਫ਼ਤ ਨੂੰ ਅਸੀਂ ਕੁਦਰਤ ਦੇ ਉਲਟ ਸਰਗਰਮੀਆਂ ਕਰਕੇ ਆਪ ਵੀ ਸੱਦਾ ਦਿੰਦੇ ਹਾਂ। ਹੜ੍ਹਾਂ ਤੋਂ ਬਚਣ ਲਈ ਇੱਕ ਪਲ ਦੀ ਦੇਰ ਵੀ ਬਹੁਤ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ।...
ਦੀਪਤੀ ਬਬੂਟਾ ਜਿਸ ਨੂੰ ਸ਼ੌਕ ਹੈ ਉਹ ਸੱਤ ਪਰਦਿਆਂ ’ਚ ਵੀ ਨੱਚ ਲੈਂਦਾ ਹੈ, ਜਿਸ ਨੂੰ ਸ਼ੌਕ ਨਹੀਂ ਉਹਨੂੰ ਦੁਨੀਆ ਦੀ ਸਭ ਤੋਂ ਵੱਡੀ ਸਟੇਜ ਮੁਹੱਈਆ ਕਰਵਾ ਦਿਉ, ਉਹ ਪੈਰ ਨਹੀਂ ਚੁੱਕ ਸਕੇਗਾ। ਚਿਣਗ ਨਾਲ ਗਿੱਲਾ ਬਾਲਣ ਵੀ ਭਾਂਬੜ ਬਣਾਇਆ...
ਅਮਰਬੀਰ ਸਿੰਘ ਚੀਮਾ ਸਾਡੀ ਧੀ ਬਾਹਰੋਂ ਆਈ ਹੋਈ ਸੀ ਤੇ ਨਵਾਂ ਸਾਲ ਮਨਾਉਣ ਲਈ ਕਿਸੇ ਨੇੜੇ ਦੇ ਸ਼ਹਿਰ ਜਾਣ ਦਾ ਪ੍ਰੋਗਰਾਮ ਬਣਿਆ। ਸਲਾਹ ਕਰਕੇ ਮੈਂ, ਪਤਨੀ ਹਰਜੀਤ, ਧੀ ਰਸ਼ਮੀਤ ਤੇ ਭਤੀਜੇ ਦੀਪਕੰਵਲ ਨੇ ਬੜੋਗ ਤੇ ਡਗਸ਼ਈ ਵੱਲ ਚਾਲੇ ਪਾ ਦਿੱਤੇ।...
ਗੁਰਦਰਸ਼ਨ ਸਿੰਘ ਬਾਹੀਆ ਐੱਸਜੀਪੀਸੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮੁਲਕ ਵਿੱਚ ਐਮਰਜੈਂਸੀ ਲਾਏ ਜਾਣ ਦੀ ਖ਼ਬਰ 26 ਜੂਨ 1975 ਦੀ ਸਵੇਰ ਨੂੰ ਉਸ ਵੇਲੇ ਮਿਲੀ ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰਿੰਸੀਪਲ ਭਰਪੂਰ ਸਿੰਘ ਦੇ...
ਗੁਰਬਚਨ ਜਗਤ ਬਿਨਾਂ ਲੜਿਆਂ ਦੁਸ਼ਮਣ ਨੂੰ ਚਿੱਤ ਕਰ ਦੇਣਾ ਕੁਸ਼ਲਤਾ ਦੀ ਸਿਖ਼ਰ ਹੈ- ਇਹ ਗੱਲ ਉੱਘੇ ਚੀਨੀ ਜਰਨੈਲ ਸੁਨ ਜ਼ੂ ਨੇ ਲਗਭਗ 500 ਈਸਾ ਪੂਰਬ ਆਖੀ ਸੀ ਜੋ ਕਿ ਅੱਜ ਵੀ ਸੱਚ ਹੈ। ਚੀਨੀ ਲੋਕਾਂ ਨੇ ਆਪਣੇ ਇਸ ਫ਼ੌਜੀ ਰਣਨੀਤੀਕਾਰ...
ਰਵਿੰਦਰ ਸਹਿਰਾਅ (ਯੂ.ਐੱਸ.ਏ.) ਹਿੰਦੋਸਤਾਨ ਦੀ ਤਹਿਰੀਕ ਵਿੱਚ 25 ਜੂਨ 1975 ਦਾ ਦਿਨ ਕਾਲੇ ਅੱਖਰਾਂ ਨਾਲ ਲਿਖਿਆ ਹੈ। ਇਸ ਦਿਨ ਨਾਗਰਿਕ ਆਜ਼ਾਦੀਆਂ ਦਾ ਘਾਣ ਕਰ ਦਿੱਤਾ ਗਿਆ ਸੀ। ਬੋਲਣ ਲਿਖਣ ਦੀ ਆਜ਼ਾਦੀ ਦਫ਼ਨ ਕਰ ਦਿੱਤੀ ਗਈ ਸੀ। ਮੈਂ ਉਸ ਦਿਨ ਜਲੰਧਰ...
ਇਹ ਕਹਾਣੀ ਤੁਰਕੀ ਦੀ ਜਾਣੀ-ਪਛਾਣੀ ਲੇਖਿਕਾ ਅਤੇ ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਸ਼ਾਂਤੀ ਲਈ ਕਾਰਜਸ਼ੀਲ ਰਹਿਣ ਵਾਲੀ ਸਮਾਜਿਕ ਆਗੂ ਜ਼ੇਨੈਪ ਓਰਾਲ ਦੀ ਲਿਖੀ ਹੋਈ ਹੈ। ਨਾਰੀ ਮਨ ਦਾ ਸਾਰ ਅਤੇ ਭਾਰ ਬਣੀ ਪਿਤਰਕੀ ਨੂੰ ਬਿਹਤਰੀਨ ਢੰਗ ਨਾਲ ਪ੍ਰਗਟਾਉਣ ਵਾਲੀ ਇਸ ਲੇਖਿਕਾ...
Advertisement