ਰਾਮਚੰਦਰ ਗੁਹਾ ਮੈਂ ਇਤਿਹਾਸਕਾਰ ਅਤੇ ਜੀਵਨੀਕਾਰ ਰਾਜਮੋਹਨ ਗਾਂਧੀ ਦਾ ਦੋ ਗੱਲਾਂ ਕਰ ਕੇ ਕਈ ਸਾਲਾਂ ਤੋਂ ਕਦਰਦਾਨ ਰਿਹਾ ਹਾਂ। ਇੱਕ ਤਾਂ ਉਨ੍ਹਾਂ ਕਈ ਕਿਤਾਬਾਂ ਲਿਖੀਆਂ ਹਨ ਅਤੇ ਦੂਜਾ ਉਨ੍ਹਾਂ ਲੋਕਤੰਤਰ ਅਤੇ ਬਹੁਵਾਦ ਪ੍ਰਤੀ ਆਪਣੀ ਵਚਨਬੱਧਤਾ ’ਤੇ ਡਟ ਕੇ ਪਹਿਰਾ...
Advertisement
ਦਸਤਕ
ਡਾ. ਚਮਨ ਲਾਲ ਕੀ ਇਨਕਲਾਬ ਦੀ ਵੀ ਖੇਤੀ ਹੋ ਸਕਦੀ ਹੈ? ਸ਼ਾਇਦ ਹਾਂ, ਸ਼ਾਇਦ ਨਹੀਂ? ਪਰ ਕਲਾਕਾਰ ਦੀ ਕਲਪਨਾ ਵਿੱਚ ਤਾਂ ਜ਼ਰੂਰ ਹੋ ਸਕਦੀ ਹੈ! ਪੰਜਾਬ ਵਿੱਚ 2020-21 ਦੌਰਾਨ ਚੱਲੇ ਕਿਸਾਨੀ ਘੋਲ ਨੇ ਸੈਂਕੜੇ ਕਵਿਤਾਵਾਂ, ਕਹਾਣੀਆਂ ਤੇ ਕੁਝ ਨਾਵਲਾਂ...
ਕੰਵਲਜੀਤ ਕੌਰ ਸੁਖਾਲਾ ਨਹੀਂ ਰਿਹਾ ਜ਼ਿੰਦਗੀ ਦਾ ਸਫ਼ਰ ਪਾਲ ਕੌਰ ਦਾ ਜਨਮ ਪਿੰਡ ਕਾਹਲੋਂ ਮਾਜਰਾ ਤਹਿਸੀਲ ਰਾਜਪੁਰਾ ਵਿਖੇ ਹੋਇਆ। ਉਹ ਆਪਣੇ ਮਾਪਿਆਂ ਦੀ ਛੇਵੀਂ ਔਲਾਦ ਸੀ। ਉਹ ਆਪਣੇ ਦੋ ਵੱਡੇ ਭਰਾਵਾਂ ਨਾਲ ਸਕੂਲ ਦਾਖ਼ਲ ਹੋਣ ਦੀ ਉਮਰ ਤੋਂ ਪਹਿਲਾਂ...
ਜੰਗ ਬਹਾਦਰ ਗੋਇਲ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦਾ ਇਹ ਜਨਮ ਸ਼ਤਾਬਦੀ ਵਰ੍ਹਾ ਹੈ। ਉਹ ਮੂਲ ਰੂਪ ਵਿੱਚ ਕਵੀ, ਸੰਵੇਦਨਸ਼ੀਲ ਇਨਸਾਨ, ਪ੍ਰਭਾਵਸ਼ਾਲੀ ਵਕਤਾ, ਦੂਰਅੰਦੇਸ਼ ਸਿਆਸਤਦਾਨ, ਆਦਰਸ਼ ਸੰਸਦ ਮੈਂਬਰ ਅਤੇ ਰਾਜ-ਧਰਮ ਦਾ ਪਾਲਣ ਕਰਨ ਵਾਲੇ...
Advertisement
ਗ਼ਜ਼ਲ ਡਾ. ਹਰਨੇਕ ਸਿੰਘ ਕਲੇਰ ਬਾਤ ਕਰਦਾ ਸੀ, ਸਦਾ ਜੋ ਪਿਆਰ ਦੀ। ਪੀੜ ਬਣ ਕੇ, ਰਹਿ ਗਿਆ ਹੈ ਖਾਰ ਦੀ। ਗ਼ਮ ਨਹੀਂ ਹੁਣ, ਮਾਣਦੇ ਹਾਂ ਜ਼ਿੰਦਗੀ, ਨਾ ਖ਼ੁਸ਼ੀ ਹੈ ਜਿੱਤ ਦੀ, ਨਾ ਹਾਰ ਦੀ। ਨਾ ਸਦਾ ਪਤਝੜ ਰਹੇ, ਸਭ...
ਇੰਦਰਜੀਤ ਸਿੰਘ ਹਰਪੁਰਾ * ਬਟਾਲਾ ਸ਼ਹਿਰ ਦੇ ਇਤਿਹਾਸ ਅਤੇ ਇਸ ਦੀ ਵਿਰਾਸਤ ਵਿੱਚ ਮੁਗ਼ਲ ਕਾਲ ਦੌਰਾਨ ਹੋਏ ਕਰੋੜੀ ਸ਼ਮਸ਼ੇਰ ਖ਼ਾਨ ਦਾ ਅਹਿਮ ਸਥਾਨ ਹੈ। ਪੰਜਾਬ ਭਰ ਦੀਆਂ ਖ਼ੂਬਸੂਰਤ ਵਿਰਾਸਤਾਂ ਵਿੱਚੋਂ ਇੱਕ ਖ਼ੂਬਸੂਰਤ ਵਿਰਾਸਤੀ ਇਮਾਰਤ ਬਟਾਲਾ ਸ਼ਹਿਰ ਸਥਿਤ ਸ਼ਮਸ਼ੇਰ ਖ਼ਾਨ...
ਡਾ. ਗੁਰਜੀਤ ਸਿੰਘ ਭੱਠਲ * ਕੰਪਿਊਟਰ ਦ੍ਰਿਸ਼ਟੀ (Computer Vision) ਇੱਕ ਅਜਿਹੀ ਤਕਨੀਕ ਹੈ, ਜਿਸ ਦਾ ਮੁੱਖ ਮਕਸਦ ਕੰਪਿਊਟਰਾਂ ਨੂੰ ਦ੍ਰਿਸ਼ਟੀ ਪ੍ਰਦਾਨ ਕਰਨਾ ਹੈ। ਜਿਵੇਂ ਇਨਸਾਨੀ ਅੱਖਾਂ ਕੰਮ ਕਰਦੀਆਂ ਹਨ ਅਤੇ ਇਨਸਾਨੀ ਦਿਮਾਗ਼ ਫ਼ੈਸਲੇ ਲੈਂਦਾ ਹੈ, ਉਸੇ ਤਰ੍ਹਾਂ ਇਹ ਤਕਨੀਕ...
ਹਰਜੀਤ ਸਿੰਘ ‘‘ਸੁਣਾਉ ਕੀ ਹਾਲ ਹੈ, ਸਭ ਤੋਂ ਪਹਿਲਾਂ ਇਹ ਦੱਸੋ ਕਿ ਧੀ ਰਾਣੀ ਦਾ ਕੀ ਹਾਲ ਹੈ?’’ ਮੇਰਾ ਇਹ ਦੋਸਤ ਮੇਰੀ ਬੇਟੀ ਨੂੰ ਧੀ ਰਾਣੀ ਕਹਿ ਕੇ ਸੰਬੋਧਨ ਕਰਦਾ ਸੀ। ‘‘ਬਹੁਤ ਵਧੀਆ ਹੈ, ਮੈਂ ਨਾਨਾ ਬਣ ਗਿਆ ਹਾਂ।...
ਸੌਦੇਬਾਜ਼ੀ ਇਸ਼ਕਾਂ ਵਿੱਚ ਸ਼ਮਸ਼ੇਰ ਸੰਧੂ ਐਵੇਂ ਨਾ ਲੰਘ ਜਾਏ ਰੁੱਤ ਬਹਾਰਾਂ ਦੀ। ਮਾਣ ਲੈ ਰੱਜ ਕੇ ਸੰਗਤ ਜਿਗਰੀ ਯਾਰਾਂ ਦੀ। ਲਿਸ਼ਕ-ਪੁਸ਼ਕ ਤੇ ਸੌਦੇਬਾਜ਼ੀ ਇਸ਼ਕਾਂ ਵਿੱਚ, ਕਦਰ ਨਾ ਕੋਈ ਅੱਜਕੱਲ੍ਹ ਸੱਚੇ ਪਿਆਰਾਂ ਦੀ। ਤੇਰੀ ਦੇਖ ਕੇ ਆਦਤ ਸਦਾ ਹੀ ਜਿੱਤਣ ਦੀ,...
ਡਾ. ਚਰਨਜੀਤ ਕੌਰ ਬਰਾੜ ਦਰਸ਼ਨ ਸਿੰਘ ਅਵਾਰਾ ਪੰਜਾਬੀ ਸਾਹਿਤ ਦਾ ਭੁੱਲਿਆ ਵਿਸਰਿਆ ਸਹਿਤਕਾਰ ਹੈ। ਉਸ ਨੇ ਤਕਰੀਬਨ ਅੱਧੀ ਦਰਜਨ ਸਾਹਿਤ ਰੂਪਾਂ ਵਿੱਚ ਰਚਨਾ ਕੀਤੀ, ਪਰ ਵਧੇਰੇ ਕਰਕੇ ਨਾਮਣਾ ਕਵੀ ਵਜੋਂ ਖੱਟਿਆ। ਕਵਿਤਾ ਕਾਹਦੀ ਆਖੀ, ਸੱਚ ਰੂਪ ਹੋ ਨਿਬੜਿਆ। ਉਸ...
ਡਾ. ਨਿਸ਼ਾਨ ਸਿੰਘ ਰਾਠੌਰ ਰਾਹਾਂ ਦਾ ਕੰਮ ਮਨੁੱਖ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਾਉਣਾ ਹੁੰਦਾ ਹੈ। ਇਸ ਲਈ ਆਸਾਨ ਰਾਹਾਂ ਨੇ ਸਦਾ ਹੀ ਮਨੁੱਖ ਨੂੰ ਆਪਣੇ ਵੱਲ ਖਿੱਚਿਆ ਹੈ, ਆਕਰਸ਼ਿਤ ਕੀਤਾ ਹੈ। ਮਨੁੱਖ ਅਤੇ ਰਾਹ ਨੂੰ ਵੱਖ ਨਹੀਂ ਕੀਤਾ ਜਾ...
ਕਰਮਜੀਤ ਕੌਰ ਮੁਕਤਸਰ ਸਾਨੂੰ ਪਿੰਡੋਂ ਸ਼ਹਿਰ ਆਇਆਂ ਨੂੰ ਮਸਾਂ ਅਜੇ ਚਾਰ ਕੁ ਦਿਨ ਹੀ ਹੋਏ ਸਨ। ਅਸੀਂ ਘਰ ਦਾ ਸਾਜ਼ੋ-ਸਾਮਾਨ ਟਿਕਾਉਣ ਵਿੱਚ ਰੁੱਝੇ ਹੋਏ ਸੀ। ਦੁਪਹਿਰ ਦੇ ਵਕਤ ਥੋੜ੍ਹਾ ਆਰਾਮ ਕਰਨ ਤੋਂ ਬਾਅਦ ਮੈਂ ਕਮਰੇ ਵਿੱਚੋਂ ਰਸੋਈ ਤੱਕ ਅਜੇ...
ਸੁਰਿੰਦਰ ਸਿੰਘ ਤੇਜ ਮਾਲੇਰਕੋਟਲਾ ਉਹ ਨਗਰ ਹੈ ਜੋ ਮੁਗ਼ਲ ਰਾਜ ਦੇ ਪਤਨ ਤੇ ਪੰਜਾਬ ਵਿੱਚ ਸਿੱਖਾਂ ਦੀ ਸਰਦਾਰੀ ਸਥਾਪਿਤ ਹੋਣ ਦੇ ਦਿਨਾਂ ਦੌਰਾਨ ਵੀ ਮੁਸਲਿਮ ਰਿਆਸਤ ਵਜੋਂ ਸਲਾਮਤ ਰਿਹਾ ਅਤੇ ਸੰਤਾਲੀ ਦੇ ਸੰਤਾਪ ਦੌਰਾਨ ਵੀ। ਪੰਜਾਬੀ ਸੂਬੇ ਦੀ ਸਥਾਪਨਾ...
ਅਵਤਾਰ ਸਿੰਘ ਹਮਲਾਵਰਾਂ ਦਾ ਵਿਰੋਧ ਸਾਡੀ ਪਰੰਪਰਾ ਹੈ। ਮੈਗਸਥਨੀਜ਼ ਦੀ ਕਿਤਾਬ ‘ਇੰਡੀਕਾ’ ਵਿੱਚ ਲਿਖਿਆ ਹੈ ਕਿ ਜਦ ਇੱਥੇ ਸਿਕੰਦਰ ਆਇਆ ਤਾਂ ਸਾਧੂਆਂ ਦੇ ਇੱਕ ਟੋਲੇ ਨੇ ਉਸ ਦਾ ਰਾਹ ਰੋਕਿਆ। ਪਤਾ ਲੱਗਿਆ ਕਿ ਇਨ੍ਹਾਂ ਸਾਧੂਆਂ ਦਾ ਗੁਰੂ ਤਕਸ਼ਿਲਾ ਦੇ...
ਇੰਦਰਜੀਤ ਸਿੰਘ ਦੀਵਾਨ ਜਾਂ ਸੇਠ ਟੋਡਰ ਮੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸਸਕਾਰ ਵਾਸਤੇ ਜ਼ਮੀਨ ਖਰੀਦਣ ਲਈ ਸੋਨੇ ਦੇ ਸਿੱਕੇ ਜਾਂ ਮੋਹਰਾਂ ਦੀ ਬਹੁਤ ਭਾਰੀ ਰਕਮ ਅਦਾ ਕਰਨ ਦਾ ਸਿਹਰਾ ਜਾਂਦਾ ਹੈ।...
ਜਗਤਾਰਜੀਤ ਸਿੰਘ ਚਿੱਤਰਕਾਰ ਅਵਤਾਰ ਸਿੰਘ ਦਾ ਚਿਤਰਿਆ ਛੋਟੇ ਸਾਹਿਬਜ਼ਾਦਿਆਂ ਦਾ ਇਹ ਚਿੱਤਰ ਨਵੇਂ ਮੁਹਾਂਦਰੇ ਵਾਲਾ ਹੈ। ਡਟ ਕੇ ਸੋਚਣਾ ਅਤੇ ਸੋਚੇ ਕੰਮ ਨੂੰ ਵਿਹਾਰ ਵਿੱਚ ਬਦਲਣਾ ਆਸਾਨ ਨਹੀਂ। ਫਿਰ ਵੀ ਅਜਿਹਾ ਕਰਨ ਵਾਲਾ ਕੋਈ ਨਾ ਕੋਈ ਸ਼ਖ਼ਸ ਉੱਭਰ ਕੇ...
ਪ੍ਰੋ. ਜਸਵੰਤ ਸਿੰਘ ਗੰਡਮ ਸ਼ਹਿਰਾਂ ਵਿੱਚ ਸਾਗ ਬਣਾਉਣ ਲਈ ਵਪਾਰਕ ਸਰ੍ਹੋਂ ਵਿਕਣੀ ਸ਼ੁਰੂ ਹੋ ਗਈ ਹੈ। ਪਿੰਡਾਂ ਵਿੱਚ ਕਣਕ ਦੇ ਖੇਤਾਂ ਦੀਆਂ ਵੱਟਾਂ ਉੱਪਰ, ਪੱਠਿਆਂ ਨਾਲ ਜਾਂ ਫਿਰ ਵੱਖਰੇ ਤੌਰ ’ਤੇ ਸਰ੍ਹੋਂ ਅਜੇ ਬੀਜੀ ਹੋਈ ਹੈ। ਖ਼ੈਰ, ਇੱਕ ਰੇਹੜੀ...
ਦੋਹੇ ਪ੍ਰਿੰ. ਨਵਰਾਹੀ ਘੁਗਿਆਣਵੀ ਮਤਲਬ ਦੀਆਂ ਸਕੀਰੀਆਂ, ਹੋਰ ਨਾ ਦੂਜੀ ਗੱਲ। ਆਪੇ ਪਾਉਣ ਬੁਝਾਰਤਾਂ, ਆਪੇ ਲੱਭਣ ਹੱਲ। ਕੁਰਸੀ ਉੱਤੇ ਬੈਠ ਕੇ, ਭੁੱਲ ਜਾਂਦੇ ਇਨਸਾਫ਼। ਬਦਨੀਤਾਂ ਨੂੰ ਕਿਸ ਤਰ੍ਹਾਂ, ਕੀਤਾ ਜਾਵੇ ਮਾਫ਼? ਬਾਬੇ ਨਾਨਕ ਆਖਿਆ, ‘ਕਰਨ ਕਾਰਨ ਕਰਤਾਰ’। ਸਭ ਤੋਂ ਉੱਤਮ...
ਦਿਲਜੀਤ ਸਿੰਘ ਬੇਦੀ ਅੱਲ੍ਹਾ ਯਾਰ ਖਾਂ ਜੋਗੀ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੋ ਲੰਮੀਆਂ ਨਜ਼ਮਾਂ ‘ਸ਼ਹੀਦਾਨਿ ਵਫ਼ਾ’ ਅਤੇ ‘ਗੰਜਿ ਸ਼ਹੀਦਾਂ’ ਲਿਖੀਆਂ ਹਨ, ਜਿਨ੍ਹਾਂ ਵਿੱਚ ਫ਼ਾਰਸੀ, ਅਰਬੀ ਅਤੇ ਹਿੰਦੀ ਦੇ ਰਲਵੇਂ ਮਿਲਵੇਂ ਸ਼ਬਦ ਵਰਤੇ ਗਏ ਹਨ...
ਤ੍ਰੈਲੋਚਨ ਲੋਚੀ ਖੰਜਰ ਜੋ ਆਖਦਾ ਸੀ, ਡੁੱਬਣਾ ਲਹੂ ’ਚ ਤੇਰੇ। ਖ਼ਬਰੇ! ਕਿਉਂ ਡਿੱਗ ਪਿਆ ਹੈ, ਪੈਰਾਂ ’ਚ ਆਣ ਮੇਰੇ। ਏਨੀਆਂ ਖ਼ੂਬਸੂਰਤ ਸਤਰਾਂ ਦੇ ਸਿਰਜਕ ਫ਼ਤਹਿਜੀਤ ਹੁਰੀਂ ਇੱਕ ਅਜਿਹੇ ਇਨਸਾਨ ਸਨ, ਜੋ ਸਰੀਰਕ ਤੌਰ ’ਤੇ ਭਾਵੇਂ ਸਾਡੇ ਤੋਂ ਜ਼ਰੂਰ ਵਿਦਾ...
ਇਕਬਾਲ ਸਿੰਘ ਹਮਜਾਪੁਰ ਪਾਣੀਪਤ ਤਿੰਨ ਇਤਿਹਾਸਕ ਲੜਾਈਆਂ ਕਾਰਨ ਪ੍ਰਸਿੱਧ ਹੈ। ਇੱਥੇ ਤਿੰਨਾਂ ਲੜਾਈਆਂ ਨਾਲ ਜੁੜੀਆਂ ਨਿਸ਼ਾਨੀਆਂ ਅੱਜ ਵੀ ਮੌਜੂਦ ਹਨ। ਲੜਾਈਆਂ ਦੀਆਂ ਨਿਸ਼ਾਨੀਆਂ ਤੋਂ ਬਿਨਾਂ ਇੱਥੇ ਹੋਰ ਵੀ ਮਸਜਿਦਾਂ, ਮੀਨਾਰਾਂ, ਮਜ਼ਾਰਾਂ ਤੇ ਇਤਿਹਾਸਕ ਇਮਾਰਤਾਂ ਸਥਿਤ ਹਨ ਜਿਨ੍ਹਾਂ ਦੇ ਦਰਸ਼ਨਾਂ ਲਈ...
ਬੂਟਾ ਸਿੰਘ ਚੌਹਾਨ ਦੀਪਕ ਜੈਤੋਈ ਨੂੰ ਪਹਿਲੀ ਵਾਰ ਮੈਂ ਭਦੌੜ ਵੇਖਿਆ। ਸਾਡੀ ਤਪਾ ਮੰਡੀ ਦੀ ਸਭਾ ਨੇ ਭਦੌੜ ਇੱਕ ਸਮਾਗਮ ਕਰਵਾਇਆ ਸੀ। ਦਿਨੇ ਕਿਸੇ ਵਿਸ਼ੇ ਨੂੰ ਲੈ ਕੇ ਗੋਸ਼ਟੀ ਹੋਈ, ਰਾਤ ਨੂੰ ਕਵੀ ਦਰਬਾਰ। ਪ੍ਰਧਾਨਗੀ ਦੀਪਕ ਜੈਤੋਈ ਦੀ ਸੀ। ਗੱਲ...
ਗ਼ਜ਼ਲ ਬਲਵਿੰਦਰ ਬਾਲਮ ਗੁਰਦਾਸਪੁਰ ਉਮਰ ਦੇ ਪੈਂਡਿਆਂ ਦੀ ਇੱਕ ਨਦੀ ਨੂੰ ਤਰਨ ਤੋਂ ਪਹਿਲਾਂ। ਹਜ਼ਾਰਾਂ ਵਾਰ ਮਰਦਾ ਹੈ ਇਹ ਬੰਦਾ ਮਰਨ ਤੋਂ ਪਹਿਲਾਂ। ਜਦੋਂ ਤਕ ਡਰ ਸੀ ਦਿਲ ਅੰਦਰ ਕਦੀ ਪਾਣੀ ਨੂੰ ਛੂਹਿਆ ਨਾ, ਕਿਨਾਰੇ ਤੇ ਖੜ੍ਹੀ ਕੀਤੀ ਮੈਂ ਬੇੜੀ...
ਚਮਨ ਲਾਲ ਮਾਰਚ 1857 ’ਚ ਬੈਰਕਪੁਰ ਛਾਉਣੀ ਵਿੱਚ ਵਿਦਰੋਹ ਭੜਕਣ ਤੋਂ ਕੁਝ ਮਹੀਨੇ ਪਹਿਲਾਂ ਹੀ ਅੰਗਰੇਜ਼ ਹਾਕਮਾਂ ਨੇ ਹਿੰਦੋਸਤਾਨ ਵਿੱਚ ਯੂਨੀਵਰਸਿਟੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ। 24 ਜਨਵਰੀ 1857 ਨੂੰ ਕੋਲਕਾਤਾ ਯੂਨੀਵਰਸਿਟੀ ਦੀ ਸ਼ੁਰੂਆਤ ਕੀਤੀ ਗਈ ਜੋ ਹਿੰਦੋਸਤਾਨ ਦੀ ਪਹਿਲੀ...
Advertisement