ਗੱਲ ਕਿਰਦਾਰਾਂ ਤੋਂ ਵੱਧ ਵਰਤਾਰੇ ਦੀ ਹੈ ਤੇ ਇਸ ਵਰਤਾਰੇ ਦੀ ਜੜ੍ਹ ਸਥਾਨਕ ਜ਼ਬਾਨ ਵਿੱਚ ਬਗਰਾੜੀ ਨਾਂ ਨਾਲ ਜਾਣੇ ਜਾਂਦੇ ਇੱਕ ਸਾਧਾਰਨ ਪਿੰਡ ਦੇ ਸਰਕਾਰੀ ਰਿਕਾਰਡ ਵਿੱਚ ਬਰਗਾੜੀ ਨਾਂ ਨਾਲ ਆਲਮੀ ਪੱਧਰ ’ਤੇ ਚਰਚਿਤ ਹੋਣ ਵਿੱਚ ਹੈ। ਇਹ ਵਰਤਾਰਾ ਹੁਣ...
Advertisement
ਮੁੱਖ ਲੇਖ
ਅਜਕੱਲ੍ਹ ਭਾਰਤ ਦੇ ਜ਼ਿਆਦਾਤਰ ਸ਼ਹਿਰ ਗਰਮ ਲਹਿਰਾਂ ਦੀ ਮਾਰ ਹੇਠ ਹਨ। ਏਅਰ ਕੁਆਲਿਟੀ ਇੰਡੈਕਸ ਅਨੁਸਾਰ 22 ਮਈ 2026 ਨੂੰ ਦੁਨੀਆ ਦੇ 100 ਗਰਮ ਸ਼ਹਿਰਾਂ ਵਿੱਚੋਂ 97 ਅਤੇ 23 ਮਈ 2026 ਨੂੰ ਪਹਿਲੇ ਸਭ ਤੋਂ ਵੱਧ ਗਰਮ 100 ਸ਼ਹਿਰ ਭਾਰਤ ਵਿੱਚ...
ਪੂਰਬੀ ਅਫ਼ਗਾਨਿਸਤਾਨ ਵਿੱਚ ਸ਼ਨਿੱਚਰਵਾਰ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਪਰਤ ਰਹੇ ਅਫ਼ਗਾਨ ਸ਼ਰਨਾਰਥੀਆਂ ਨਾਲ ਭਰਿਆ ਇੱਕ ਟਰੱਕ ਹਾਈਵੇਅ 'ਤੇ ਪਲਟ ਗਿਆ, ਜਿਸ ਕਾਰਨ ਘੱਟੋ-ਘੱਟ 22 ਲੋਕਾਂ ਦੀ ਜਾਨ ਚਲੀ ਗਈ ਅਤੇ 36 ਹੋਰ ਜ਼ਖਮੀ ਹੋ ਗਏ। ਮਰਨ ਅਤੇ ਜ਼ਖਮੀ ਹੋਣ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਈ, 2026 ਨੂੰ ਹੈਦਰਾਬਾਦ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ‘ਮੈਟਰੋ ਦੀ ਵਰਤੋਂ ਕਰੋ, ਕਾਰ ਪੂਲ ਕਰੋ, ਮਾਲ ਢੋਆ-ਢੁਆਈ ਨੂੰ ਰੇਲਵੇ ’ਤੇ ਤਬਦੀਲ ਕਰੋ, ਵਰਕ ਫਰੌਮ ਹੋਮ (ਘਰੋਂ ਕੰਮ) ਕਰੋ ਅਤੇ...
ਅਗਨੀਪੱਥ ਯੋਜਨਾ ਤਹਿਤ ਇੱਕ ਫ਼ੌਜੀ ਲਈ ਚਾਰ ਸਾਲ ਸੇਵਾ ਕਰਨਾ ਲਾਜ਼ਮੀ ਹੈ। ਚਾਰ ਸਾਲ ਪੂਰੇ ਹੋਣ ’ਤੇ 25 ਫ਼ੀਸਦੀ ਅਗਨੀਵੀਰਾਂ ਨੂੰ ਫ਼ੌਜ ਵਿੱਚ ਰੱਖ ਲਿਆ ਜਾਵੇਗਾ ਅਤੇ ਬਾਕੀ ਬਚੇ 75 ਫ਼ੀਸਦੀ ਫ਼ੌਜੀਆਂ ਨੂੰ 11 ਲੱਖ ਰੁਪਏ ਦੀ ਯਕਮੁਸ਼ਤ ਰਕਮ (ਗ੍ਰਾਂਟ)...
Advertisement
ਅਕਸਰ ਅਸੀਂ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਪੜ੍ਹ-ਸੁਣ ਲੈਂਦੇ ਹਾਂ ਪਰ ਉਨ੍ਹਾਂ ਪਿੱਛੇ ਲੁਕੀ ਗੰਭੀਰਤਾ ਨੂੰ ਸਮਝੇ ਬਿਨਾਂ ਹੀ ਅੱਗੇ ਲੰਘ ਜਾਂਦੇ ਹਾਂ। ਖ਼ਾਸ ਤੌਰ ’ਤੇ ਅਰਥਵਿਵਸਥਾ ਅਤੇ ਵਿੱਤੀ ਖੇਤਰ ਨਾਲ ਸਬੰਧਿਤ ਖ਼ਬਰਾਂ ਇਸ ਲਾਪਰਵਾਹੀ ਦਾ ਸਭ ਤੋਂ ਵੱਡਾ ਸ਼ਿਕਾਰ ਬਣਦੀਆਂ ਹਨ...
'ਕਾਕਰੋਚ ਜਨਤਾ ਪਾਰਟੀ' ਨਾਮ 'ਤੇ ਅਧਿਕਾਰ ਲੈਣ ਲਈ ਤਿੰਨ ਵੱਖ-ਵੱਖ ਟਰੇਡਮਾਰਕ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ, ਭਾਵੇਂ ਕਿ ਇਸ ਸੰਗਠਨ ਦਾ 'ਐਕਸ' (X) ਖਾਤਾ ਭਾਰਤ ਵਿੱਚ ਪਹਿਲਾਂ ਹੀ ਬੰਦ (withheld) ਕਰ ਦਿੱਤਾ ਗਿਆ ਹੈ। ਸਰਕਾਰੀ ਰਿਕਾਰਡ ਤੋਂ ਪਤਾ ਲੱਗਾ ਹੈ...
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਐਤਵਾਰ ਨੂੰ ਵਿਦਿਆਰਥੀਆਂ ਦੇ ਸਵਾਲਾਂ ਅਤੇ ਸ਼ੰਕਿਆਂ ਦੇ ਹੱਲ ਲਈ ਕਈ ਸਹੂਲਤਾਂ ਦਾ ਐਲਾਨ ਕੀਤਾ ਹੈ। ਬੋਰਡ ਨੇ ਪ੍ਰੀਖਿਆਵਾਂ/ਨਤੀਜਿਆਂ/ਮੁਲਾਂਕਣ (ਇਵੈਲੂਏਸ਼ਨ) ਬਾਰੇ ਮਹੱਤਵਪੂਰਨ ਜਾਣਕਾਰੀ ਦੇਣ ਅਤੇ ਮਾਨਸਿਕ ਤਣਾਅ ਨੂੰ ਘੱਟ ਕਰਨ...
ਪੰਜਾਬ ਵਿਧਾਨ ਸਭਾ ਚੋਣਾਂ ਭਾਵੇਂ ਸਾਲ 2027 ਦੇ ਸ਼ੁਰੂ ਵਿੱਚ ਹੋਣੀਆਂ ਹਨ, ਪਰ ਸਿਆਸੀ ਪਾਰਟੀਆਂ ਨੇ ਸੱਤਾ ਪ੍ਰਾਪਤੀ ਲਈ ਹੁਣੇ ਤੋਂ ਹੀ ਆਪਣੀਆਂ ਰਾਜਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਹਕੀਕਤ ਇਹ ਹੈ ਕਿ ਅੱਜ ਪੰਜਾਬ ਬਹੁ-ਪਰਤੀ ਗੰਭੀਰ ਸੰਕਟਾਂ ਦੇ ਦੌਰ...
IDFC First Bank fraud case: ਚੰਡੀਗੜ੍ਹ ਦੇ 200 ਕਰੋੜ ਦੇ IDFC bank ਘੁਟਾਲੇ ਦੀ ਜਾਂਚ CBI ਹਵਾਲੇ; ਨਵਾਂ ਕੇਸ ਦਰਜ
ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪੁਲੀਸ ਦੇ ਦੋਵੇਂ ਕੇਸ ਕੇਂਦਰੀ ਏਜੰਸੀ ਨੂੰ ਸੌਂਪੇ; ਸਮਾਰਟ ਸਿਟੀ ਅਤੇ CREST ਫੰਡਾਂ ਵਿੱਚ ਹੇਰਾਫੇਰੀ ਦਾ ਮਾਮਲਾ; CBI ਨੇ ਨਵੀਂ FIR ਦਰਜ ਕਰਕੇ ਸ਼ੁਰੂ ਕੀਤੀ ਕਾਰਵਾਈ
ਭਾਰਤ ਵਿੱਚ ਮਈ 1974 ਦੀ ਰੇਲਵੇ ਹੜਤਾਲ ਤੇ ਬਰਤਾਨੀਆ ਵਿੱਚ ਮਈ 1926 ਦੀ ਜਨਰਲ ਸਟ੍ਰਾਈਕ ਵੱਖੋ-ਵੱਖਰੇ ਦੇਸ਼ਾਂ ਤੇ ਸਮਿਆਂ ਦੀਆਂ ਘਟਨਾਵਾਂ ਹੋਣ ਦੇ ਬਾਵਜੂਦ ਇੱਕ ਬੁਨਿਆਦੀ ਸਾਂਝ ਰੱਖਦੀਆਂ ਸਨ; ਉਹ ਸੀ ਘੱਟ ਉਜਰਤਾਂ ਅਤੇ ਕੰਮ ਦੀਆਂ ਮਾੜੀਆਂ ਹਾਲਤਾਂ। ਉੱਤਰੀ ਤੇ ਪੱਛਮੀ ਭਾਰਤ ਵਿੱਚ ਹਾਲ ਹੀ ਦੌਰਾਨ ਉੱਠੀ ਉਦਯੋਗਿਕ ਹੜਤਾਲਾਂ ਦੀ ਲਹਿਰ ਵੀ ਇਨ੍ਹਾਂ ਮੁੱਦਿਆਂ ’ਤੇ ਹੀ ਕੇਂਦਰਿਤ ਹੈ।
ਧਰਮ, ਤਿਆਗ ਅਤੇ ਬਲੀਦਾਨ ਦੇ ਬਲਬੂਤੇ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਸੰਘਰਸ਼ ’ਚ ਸਫ਼ਲਤਾ ਪ੍ਰਾਪਤ ਕੀਤਿਆਂ ਤਕਰੀਬਨ ਅੱਠ ਦਹਾਕੇ ਬੀਤ ਚੁੱਕੇ ਹਨ, ਪਰ ਇਨ੍ਹਾਂ ਅੱਠ ਦਹਾਕਿਆਂ ਵਿੱਚ ਬਹੁਤ ਕੁਝ ਬਦਲ ਗਿਆ ਹੈ। ਉਂਜ, ਅੰਕੜਿਆਂ ਬਾਰੇ ਸੁਣਦਿਆਂ ਇਉਂ ਜਾਪਦਾ ਹੈ...
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਚਾਰ ਹਫ਼ਤਿਆਂ ਦੇ ਅੰਦਰ ਆਪਣੇ ਮੰਤਰੀ ਕੁੰਵਰ ਵਿਜੇ ਸ਼ਾਹ ਵਿਰੁੱਧ ਕੇਸ ਚਲਾਉਣ ਬਾਰੇ ਫੈਸਲਾ ਲਵੇ। ਅਦਾਲਤ ਨੇ ਇਹ ਹੁਕਮ 'ਅਪਰੇਸ਼ਨ ਸਿੰਧੂਰ' ਤੋਂ ਬਾਅਦ ਕਰਨਲ ਸੋਫੀਆ ਕੁਰੈਸ਼ੀ...
ਬੰਗਾਲ ਦੀ ਸਿਆਸੀ ਮਿੱਟੀ ਵਿੱਚ ਵੀ ‘ਕਮਲ’ ਖਿੜ ਗਿਆ ਹੈ। ਇਹ ਉਹ ਸੂਬਾ ਹੈ, ਜੋ ਭਾਜਪਾ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਅਥਾਹ ਵਸੀਲਿਆਂ ਅੱਗੇ ਲੰਮਾ ਸਮਾਂ ‘ਦੀਵਾਰ’ ਬਣ ਕੇ ਡਟਿਆ ਰਿਹਾ। ਜੇਕਰ ਜੰਮੂ-ਕਸ਼ਮੀਰ, ਝਾਰਖੰਡ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਰਗੇ ਸੂਬਿਆਂ ਨੂੰ...
ਪੰਜਾਬ ਤੋਂ ਲੈ ਕੇ ਬੰਗਾਲ ਤੱਕ, ਦੇਸ਼ ਦੇ ਦੋਵਾਂ ਸਿਰਿਆਂ ’ਤੇ ਸਥਿਤ ਇਨ੍ਹਾਂ ਸੂਬਿਆਂ ਦੀ ਸਿਆਸਤ ਵਿੱਚ ਇੱਕ ਖ਼ਾਸ ਕਿਸਮ ਦੀ ਤਲਖ਼ੀ ਸਾਫ਼ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਉਮੀਦ ਸੀ ਕਿ ਉਹ ‘ਮਈ...
ਪਿਛਲੇ ਇੱਕ ਹਫ਼ਤੇ ਦੌਰਾਨ ਵਿਦੇਸ਼ਾਂ ਵਿੱਚ ਭੇਦਭਰੇ ਹਾਲਾਤ 'ਚ ਜਾਨ ਗੁਆਉਣ ਵਾਲੇ ਤਿੰਨ ਨੌਜਵਾਨਾਂ, ਜਿਨ੍ਹਾਂ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਹੈ, ਦੇ ਪਰਿਵਾਰ ਆਪਣੇ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਵਤਨ ਵਾਪਸ ਲਿਆਉਣ ਲਈ ਸੰਘਰਸ਼ ਕਰ ਰਹੇ ਹਨ। ਤਾਜ਼ਾ ਮਾਮਲਾ...
ਉੜੀ, ਪੁਲਵਾਮਾ ਅਤੇ ਪਹਿਲਗਾਮ ਹਮਲਿਆਂ ਕਾਰਨ ਬਣੀਆਂ ਮਿਸਾਲਾਂ ਦੇ ਮੱਦੇਨਜ਼ਰ ਹਰ ਦਹਿਸ਼ਤੀ ਹਮਲੇ ਮਗਰੋਂ ਤਾਕਤ ਦੀ ਵਰਤੋਂ ਨਾ ਕਰਨਾ ਸਰਕਾਰਾਂ ਲਈ ਸਿਆਸੀ ਤੌਰ ’ਤੇ ਮੁਸ਼ਕਿਲ ਹੋਵੇਗਾ, ਜਿਨ੍ਹਾਂ ਕਾਰਨ ਦੇਸ਼-ਵਿਆਪੀ ਰੋਹ ਉਪਜਦਾ ਹੈ। ਕੀ ਪਾਕਿਸਤਾਨ ਨਾਲ ਗੱਲਬਾਤ ਇਸ ਦਾ ਪ੍ਰਤੀਕਰਮ ਹੋ ਸਕਦੀ ਹੈ?
ਐਡਵੋਕੇਟ ਮੋਨਿਕਾ ਅਰੋੜਾ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਤੱਥ ਖੋਜ ਕਮੇਟੀ (Fact Finding Committee) ਨੇ ਨਾਸਿਕ ਵਿੱਚ ਟੀ ਸੀ ਐੱਸ (TCS) ਦਫ਼ਤਰ ਨਾਲ ਸਬੰਧਤ ਕਥਿਤ ਧਰਮ ਪਰਿਵਰਤਨ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।...
ਵੱਡੀਆਂ ਸ਼ਕਤੀਆਂ ਜਿਸ ਢੰਗ ਨਾਲ ਭੂ-ਸਿਆਸੀ ਚਾਲਾਂ ਚੱਲ ਰਹੀਆਂ ਹਨ, ਉਸ ਹਿਸਾਬ ਨਾਲ ਇਹ ਹੋਰ ਮੁਲਕਾਂ ਨੂੰ ਵੀ ਜੰਗ ਦੀ ਘੁੰਮਣਘੇਰੀ ਵਿੱਚ ਖਿੱਚ ਲੈਣਗੀਆਂ। ਹੁਣ ਸਾਡੇ ਲਈ ਆਪਣੇ ਰਵਾਇਤੀ ਸਹਿਯੋਗੀਆਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਰਾਸ਼ਟਰ ਦੀ ਸੁਰੱਖਿਆ ਲਈ ਨਵੇਂ ਗੱਠਜੋੜ ਬਣਾਉਂਦਿਆਂ ਆਪਣੀ ਰਣਨੀਤਕ ਦਿਸ਼ਾ ਲੱਭਣ ਦਾ ਸਮਾਂ ਹੈ। ਅੱਜ ਸਾਨੂੰ ਸੰਤੁਲਨ ਅਤੇ ਨੈਤਿਕ ਅਖੰਡਤਾ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਮੌਤ ਦੀਆਂ ਅਫ਼ਵਾਹਾਂ ਦਰਮਿਆਨ ਇਜ਼ਰਾਇਲੀ ਪ੍ਰਧਾਨ ਮੰਤਰੀ ਦੀ ਨਵੀਂ ਵੀਡੀਓ ਵਾਇਰਲ; ਸੋਸ਼ਲ ਮੀਡੀਆ ’ਤੇ ‘ਡੀਪਫੇਕ’ ਹੋਣ ਦੇ ਦਾਅਵੇ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਯੁੱਧ-ਵਿੱਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਹੋਲਾ ਮਹੱਲਾ ਦੀ ਖ਼ਾਲਸਈ ਰਵਾਇਤ ਆਰੰਭ ਕੀਤੀ। ਇਤਿਹਾਸ ਗਵਾਹ ਹੈ ਕਿ ਪਾਤਸ਼ਾਹ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਹੋਲਾ-ਮਹੱਲਾ ਦੇ ਰੂਪ ਵਿੱਚ ਮਨਾਏ ਜਾਂਦੇ ਜੰਗਜੂ ਤਿਉਹਾਰ ਸਮੇਂ ਸਿੰਘਾਂ ਦੀਆਂ ਆਪਸ ਵਿੱਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ।
ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਮੁਹੱਈਆ ਕਰਵਾਉਣ ਦੀ ਥਾਂ ਵਿਰੋਧੀਆਂ ਬਾਰੇ ਸਿਆਸੀ ਬਿਆਨਬਾਜ਼ੀ ਕਰ ਕੇ ਇਸ ਵਿਸ਼ਾਲ ਮੁਲਕ ਨੂੰ ਨਹੀਂ ਚਲਾਇਆ ਜਾ ਸਕਦਾ। ਦੇਸ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਜ਼ਰੂਰੀ ਹੈ।
ਬਰਤਾਨਵੀ ਸਾਮਰਾਜ ਵੱਲੋਂ ਨਵੀਂ ਦਿੱਲੀ ਬਣਾਉਣ ਵਾਲੇ ਮੁੱਖ ਡਿਜ਼ਾਈਨਰ ਐਡਵਿਨ ਲੁਟੀਅਨਜ਼ ਦੇ ਰਾਸ਼ਟਰਪਤੀ ਭਵਨ ਵਿਚਲੇ ਬੁੱਤ ਦੀ ਥਾਂ ਸੀ. ਰਾਜਗੋਪਾਲਾਚਾਰੀ ਦਾ ਬੁੱਤ ਲਾਉਣ ਦੇ ਫ਼ੈਸਲੇ ਵਿੱਚ ਵੀ ਅਜਿਹਾ ਹੀ ਪ੍ਰਤੀਕਵਾਦ ਦਿਖਾਈ ਦਿੰਦਾ ਹੈ। ਰਾਜਾਜੀ ਵਜੋਂ ਜਾਣੇ ਜਾਂਦੇ ਰਾਜਗੋਪਾਲਾਚਾਰੀ ਭਾਰਤ ਦੇ ਆਖ਼ਰੀ ਗਵਰਨਰ-ਜਨਰਲ ਆਪਣੇ ਆਪ ਵਿੱਚ ਇੱਕ ਵੱਡੀ ਬੌਧਿਕ ਸ਼ਖ਼ਸੀਅਤ ਸਨ।
ਇਹ ਦੇਖ ਕੇ ਮੈਨੂੰ ਸੱਚਮੁੱਚ ਬਹੁਤ ਦੁੱਖ ਹੁੰਦਾ ਹੈ ਕਿ ਭਾਰਤ ਵਿੱਚ ਇੱਕ ਚੰਗੇ ਕਾਲਜ/ਯੂਨੀਵਰਸਿਟੀ ਨੂੰ ਪੂਰਬ ਦਾ ‘ਔਕਸਫੋਰਡ’ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸਾਨੂੰ ਯੂਰੋਪੀਅਨ/ਅਮਰੀਕੀ ਫੈਸ਼ਨ ਦੀ ਨਕਲ ਕਰਨਾ ਪਸੰਦ ਹੈ; ਅਤੇ ਸਾਡੀਆਂ ਜ਼ਿਆਦਾਤਰ ਤਕਨੀਕੀ/ਕਾਰੋਬਾਰੀ ਖੋਜਾਂ ਮੌਲਿਕ ਕਾਢਾਂ ਹੋਣ ਦੀ ਬਜਾਏ ਚੀਨ ਜਾਂ ਪੱਛਮ ਦੀ ਤਰਜ਼ ’ਤੇ ਆਧਾਰਿਤ ਹਨ।
ਮਾਰਕੋ ਰੂਬੀਓ ਦੀਆਂ ਟਿੱਪਣੀਆਂ ਤੁਹਾਨੂੰ ਗੁੱਸਾ ਦਿਵਾ ਸਕਦੀਆਂ ਹਨ, ਪਰ ਡੂੰਘਾ ਸਾਹ ਭਰਨਾ ਹੀ ਬਿਹਤਰ ਹੈ। ਸਾਨੂੰ ਪਤਾ ਲੱਗ ਗਿਆ ਹੈ ਕਿ ਸਾਡੇ ਬਾਰੇ ਟਰੰਪ ਦੀ ਜੁੰਡਲੀ ਅਸਲ ਵਿੱਚ ਕੀ ਸੋਚਦੀ ਹੈ।
ਪੰਜਾਬ ਦੀ ਮਾਲੀ ਘਾਟਾ ਗਰਾਂਟ ਬੰਦ ਕਰਨ ਨਾਲ ਅੰਦਾਜ਼ਿਆਂ ਮੁਤਾਬਕ ਅਗਲੇ ਪੰਜਾਂ ਸਾਲਾਂ ਦੌਰਾਨ ਸੂਬੇ ਨੂੰ 24,000 ਕਰੋੜ ਰੁਪਏ ਦਾ ਘਾਟਾ ਝੱਲਣਾ ਪੈ ਸਕਦਾ ਹੈ ਜਿਸ ਨਾਲ ਸਾਲਾਨਾ 4,800 ਕਰੋੜ ਰੁਪਏ ਤੋਂ ਵਧੇਰੇ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਘਾਟੇ/ਨੁਕਸਾਨ ਦੀ ਭਰਪਾਈ ਹੋਰ ਕਰਜ਼ਾ ਲੈਣ ਤੋਂ ਬਿਨਾਂ ਸੂਬੇ ਦੇ ਵੱਸ ਦੀ ਗੱਲ ਨਹੀਂ ਹੋਵੇਗੀ।
ਜੇਕਰ ਅਸੀਂ ਭਾਰਤ ਨੂੰ 2047 ਤੱਕ ਸੰਸਾਰ ਦਾ ਵਿਕਸਿਤ ਦੇਸ਼ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਵਿਦਿਅਕ ਢਾਂਚੇ ਨੂੰ ਆਪਣੀਆਂ ਲੋੜਾਂ ਅਨੁਸਾਰ ਉਸਾਰਨਾ ਪਵੇਗਾ। ਸਾਰੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਜ਼ਰੂਰੀ ਹੈ। ਇੱਥੇ ਬੱਚਿਆਂ ਨੂੰ ਪੜ੍ਹਨਾ ਲਿਖਣਾ ਸਿਖਾਉਣ ਦੇ ਨਾਲ ਨਾਲ ਸਮਾਜਿਕ ਕਦਰਾਂ-ਕੀਮਤਾਂ ਅਤੇ ਕਿਰਤ ਦਾ ਸਤਿਕਾਰ ਕਰਨਾ ਸਿਖਾਇਆ ਜਾਵੇ।
117 ‘ਯੂਨੀਕੌਰਨ’ ਕੰਪਨੀਆਂ ਪੈਦਾ ਕਰਨ ਦੇ ਬਾਵਜੂਦ ਭਾਰਤ ’ਚ ਖੋਜ ਕਾਰਜਾਂ ਦਾ ਪੈਂਡਾ ਕਾਫ਼ੀ ਔਖਾ ਹੈ। ‘ਆਊਟਲੁੱਕ ਬਿਜ਼ਨਸ’ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਅਪਰੈਲ 2025 ਤੱਕ ਸਟਾਰਟ-ਅੱਪਸ ਦੁਆਰਾ ਸਿਰਫ਼ 229 ਪੇਟੈਂਟ ਦਰਜ ਕਰਵਾਏ ਗਏ ਸਨ। ਬੌਧਿਕ ਸੰਪਤੀ ਦੀ ਮਾਲਕੀ ਤੋਂ ਬਿਨਾਂ ਰਣਨੀਤਕ ਮਜ਼ਬੂਤੀ ਯਕੀਨੀ ਨਹੀਂ ਬਣਾਈ ਜਾ ਸਕਦੀ।
ਇਰਾਨ, ਅਮਰੀਕਾ ਨਾਲ ਸਿੱਧੀ ਜੰਗੀ ਟੱਕਰ ਵਿੱਚ ਇੱਕ ਕਮਜ਼ੋਰ ਤਾਕਤ ਜ਼ਰੂਰ ਹੈ, ਪਰ ਉਹ ਇਸ ਜੰਗ ਵਿੱਚ ਅਮਰੀਕਾ-ਇਜ਼ਰਾਈਲ ਗੁੱਟ ਸਮੇਤ ਅਮਰੀਕੀ ਭਾਈਵਾਲ ਖਾੜੀ ਮੁਲਕਾਂ ਲਈ ਵੱਡੀ ਚੁਣੌਤੀ ਵੀ ਹੈ।
ਕੱਟਡ਼ਪੰਥੀਆਂ ਦਾ ਮਸੂਰੀ ਵਿੱਚ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਭੰਨ ਤੋਡ਼ ਦਾ ਕੀਤਾ ਗਿਆ ਇਹ ਕਾਰਾ ਇਨਸਾਨੀਅਤ-ਪ੍ਰਸਤ ਬੁੱਲ੍ਹੇ ਸ਼ਾਹ ਦੀ ਯਾਦ ਦੀ ਬੇਅਦਬੀ ਹੈ; ਮਨੁੱਖਤਾ ਦੀ ਬੇਅਦਬੀ ਹੈ ਤੇ ਪੰਜਾਬੀ ਸਾਹਿਤ ਦੀ ਬੇਅਦਬੀ ਹੈ। ਪੰਜਾਬੀ ਸਾਹਿਤ ਸਦੀਆਂ ਤੋਂ ਮਾਨਵਤਾ ਦੇ ਆਲਮ ਵਿੱਚ ਪਲਦਾ ਤੇ ਸਾਂਝੀਵਾਲਤਾ ਦੀ ਆਵਾਜ਼ ਬੁਲੰਦ ਕਰਦਾ ਆਇਆ ਹੈ; ਇਹ ਪੰਜਾਬ ਦੀ ਸਾਂਝੀਵਾਲਤਾ ਦੀ ਰਵਾਇਤ ਦੀ ਬੇਅਦਬੀ ਹੈ ਤੇ ਸਾਨੂੰ ਆਪਣੇ ਸਾਹਿਤ ਤੇ ਸਾਂਝੀਵਾਲਤਾ ਦੀ ਇਸ ਬੇਅਦਬੀ ਵਿਰੁੱਧ ਲਡ਼ਨਾ ਪੈਣਾ ਹੈ। ਪਰ ਸਾਡੀ ਲਡ਼ਾਈ ਇਨ੍ਹਾਂ ਕੱਟਡ਼ਪੰਥੀਆਂ ਦੇ ਰਾਹ-ਰਸਤੇ ਵਾਲੀ ਨਹੀਂ ਹੋਵੇਗੀ; ਸਾਡੀ ਲਡ਼ਾਈ ਵਿੱਚ ਸੱਚ, ਵਿਵੇਕ ਤੇ ਅਦਬ ਮੂਹਰੇ ਹੋਣਗੇ ਕਿਉਂਕਿ ਬੁੱਲ੍ਹੇ ਸ਼ਾਹ ਨੇ ਸਾਨੂੰ ਸਿਖਾਇਆ ਹੈ, ‘‘ਇੱਕ ਲਾਜ਼ਮ ਬਾਤ ਅਦਬ ਦੀ ਏ/ ਸਾਨੂੰ ਬਾਤ ਮਲੂਮੀ ਸਭ ਦੀ ਏ/ ਹਰ ਹਰ ਵਿੱਚ ਸੂਰਤ ਰੱਬ ਦੀ ਏ/ ਕਿਤੇ ਜ਼ਾਹਿਰ ਕਿਤੇ ਛਪੇਂਦੀ ਏ।’’
Advertisement

