DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਾਸ ਟਿੱਪਣੀ

Advertisement
  • featured-img_890584

    ਨਿਰੂਪਮਾ ਸੁਬਰਾਮਣੀਅਨ ਜੰਮੂ ਕਸ਼ਮੀਰ ਦੇ ਲੋਕ ਇਹ ਗੱਲ ਪਹਿਲਾਂ ਹੀ ਜਾਣਦੇ ਸਨ ਪਰ ਬੈਸਰਨ ਵਾਦੀ ਵਿੱਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਨਾਲ ਪੂਰੀ ਤਰ੍ਹਾਂ ਜੱਗ ਜ਼ਾਹਿਰ ਹੋ ਗਈ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਸ਼ਮੀਰ ਵਿੱਚ ‘ਆਮ ਵਰਗੇ...

  • featured-img_890253

    ਡਾ. ਕੇਸਰ ਸਿੰਘ ਭੰਗੂ ਪਹਿਲੀ ਮਈ ਨੂੰ ਦੁਨੀਆ ਭਰ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਮਈ 1886 ਵਿੱਚ ਸ਼ਿਕਾਗੋ (ਅਮਰੀਕਾ) ਤੋਂ ਕਿਰਤੀਆਂ ਅਤੇ ਮਿਹਨਤਕਸ਼ਾਂ ਨੇ ਸੰਘਰਸ਼ ਕਰ ਕੇ ਅਤੇ ਸ਼ਹੀਦੀਆਂ ਪਾ ਕੇ ਸਰਮਾਏਦਾਰਾਂ ਅਤੇ ਕਾਰਪੋਰੇਟਾਂ ਵਲੋਂ ਸਦੀਆਂ ਤੋਂ ਕੀਤੇ ਜਾਂਦੇ...

  • featured-img_889804

    ਡਾ. ਨਿਵੇਦਿਤਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੀ 63ਵੀਂ ਵਰ੍ਹੇਗੰਢ ਮਨਾ ਰਹੀ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਸਥਾਪਿਤ ਇਹ ਯੂਨੀਵਰਸਿਟੀ ਆਪਣਾ ਸਥਾਪਨਾ ਦਿਵਸ ਲਗਾਤਾਰ ਦੂਜੀ ਵਾਰ ਪੱਕੇ ਵਾਈਸ ਚਾਂਸਲਰ ਦੀ ਅਣਹੋਂਦ ਵਿਚ ਮਨਾਵੇਗੀ। ਇਸ ਤੋਂ...

  • featured-img_889590

    ਡਾ. ਸੰਦੀਪ ਘੰਡ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ ਦੀ ਵਿਸ਼ਵਵਿਆਪੀ ਧਾਰਨਾ ਦੇ ਸੰਸਥਾਪਕਾਂ ’ਚੋਂ ਇੱਕ ਮੰਨਿਆ ਜਾ ਸਕਦਾ ਹੈ। ਗੁਰੂ ਤੇਗ਼ ਬਹਾਦਰ (1621-75) ਨੂੰ ਵਿਸ਼ਵਵਿਆਪੀ ਮਨੁੱਖੀ ਅਧਿਕਾਰਾਂ ਦੇ ਇਤਿਹਾਸ ’ਚ ਵਿਲੱਖਣ ਸਥਾਨ ਪ੍ਰਾਪਤ ਹੈ। ਭਾਰਤ ਦੇ ਮੱਧਕਾਲੀ ਇਤਿਹਾਸ...

  • featured-img_889584

    ਸੁਖਜੀਤ ਕੌਰ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਪਿੱਛੋਂ ਮਨ ’ਤੇ ਅਜੀਬ ਜਿਹੀ ਉਦਾਸੀ ਭਾਰੀ ਹੋ ਗਈ, ਇਉਂ ਲੱਗ ਰਿਹਾ ਸੀ, ਜਿਵੇਂ ਹਉਕਿਆਂ ਅਤੇ ਹੰਝੂਆਂ ਨੇ ਫਿਜ਼ਾ ਸੋਗਮਈ ਕਰ ਦਿੱਤੀ ਹੋਵੇ। ਖ਼ੁਸ਼ੀਆਂ ਦੇ ਪਲ ਮਾਣਨ ਵਾਸਤੇ ਖ਼ੂਬਸੂਰਤ ਵਾਦੀਆਂ...

  • featured-img_889557

    ਸੀ ਉਦੈ ਭਾਸਕਰ ਇੱਕ ਦੁਰਲੱਭ ਜਿਹੀ ਪਰ ਸਵਾਗਤਯੋਗ ਘਟਨਾ ਦੇ ਰੂਪ ਵਿੱਚ, ਪਹਿਲਗਾਮ ਦਹਿਸ਼ਤਗਰਦ ਹਮਲੇ ਤੋਂ ਦੋ ਦਿਨਾਂ ਬਾਅਦ ਕੇਂਦਰ ਸਰਕਾਰ ਨੇ ਇੱਕ ਗੁਪਤ ਸਰਬ ਪਾਰਟੀ ਮੀਟਿੰਗ ਬੁਲਾਈ ਜਿਸ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਮੀਟਿੰਗ ਵਿੱਚ ਹੋਈ...

  • featured-img_889224

    ਜਯੋਤੀ ਮਲਹੋਤਰਾ ਪਹਿਲਗਾਮ ’ਚ ਪਈ ਮੌਤ ਦੀ ਧਮਕ, ਭਾਰਤ ਦੇ ਕਸਬਿਆਂ-ਸ਼ਹਿਰਾਂ ’ਚੋਂ ਆਏ ਲੋਕਾਂ ਦੀ ਨਾਂ ਪੁੱਛ-ਪੁੱਛ ਕੇ ਲੱਗੀ ਬੇਤਾਲ ਹਾਜ਼ਰੀ ਜਿਹੜੇ ਇਸ ਹਫ਼ਤੇ ਅਤਿਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ, ਮਾੜੇ ਤੋਂ ਮਾੜੇ ਸਨਕੀ ਸ਼ਖ਼ਸ ਨੂੰ ਵੀ ਭੈਅਭੀਤ ਕਰਨ ਲਈ...

  • featured-img_888436

    ਹਸੀਬ ਏ ਦਰਾਬੂ ਪਹਿਲਗਾਮ ਦੀ ਬੈਸਰਨ ਵਾਦੀ ਵਿੱਚ ਹੋਏ ਕਤਲੇਆਮ ਦੇ ਸਦਮੇ ਤੋਂ ਬਾਅਦ ਕਸ਼ਮੀਰ ਦੇ ਅਵਾਮ ਨੇ ਇਕਸੁਰ ਹੁੰਦਿਆਂ ਇਸ ਅਣਮਨੁੱਖੀ ਕਾਰੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਇਹ ਬਹੁਤ ਧਰਵਾਸ ਦੀ ਗੱਲ ਹੈ ਕਿ ਸਿਰਫ਼ ਸਿਆਸਤਦਾਨ, ਕਾਰੋਬਾਰੀ ਤੇ ਪੇਸ਼ੇਵਰ...

  • featured-img_888031

    ਸੱਯਦ ਅਤਾ ਹਸਨੈਨ ਪਹਿਲਗਾਮ ਵਿੱਚ ਹੋਏ ਘਿਨਾਉਣੇ ਦਹਿਸ਼ਤਗਰਦ ਹਮਲੇ ਦੀ ਜਿਵੇਂ ਦੇਸ਼-ਵਿਦੇਸ਼ ਵਿੱਚ ਨਿੰਦਾ ਹੋ ਰਹੀ ਹੈ, ਉਸ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਮਨਸੂਬਾਕਾਰਾਂ ਦਾ ਮਨੋਰਥ ਸੀ ਕਿ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਦੀ ਪ੍ਰਸੰਗਕਤਾ ਨੂੰ...

  • featured-img_887606

    ਸੰਜੇ ਹੈਗੜੇ ਸੰਵਿਧਾਨ ਇਕਜੁੱਟ ਹੈ। ਸ਼ਕਤੀ ਵੰਡੀ ਹੋਈ ਹੈ। ਨਿਆਂਪਾਲਿਕਾ ਸ਼ਾਸਨ ਨਹੀਂ ਕਰਦੀ ਅਤੇ ਕਾਰਜਪਾਲਿਕਾ ਸਾਲਸੀ। ਇਹ ਸਿਧਾਂਤ ਹੈ। ਅਮਲ ਬਹੁਤ ਘੜਮੱਸ ਭਰਿਆ ਹੈ, ਜਿਵੇਂ ਇਸ ਵੇਲੇ ਅਸੀਂ ਭਾਰਤ ਅਤੇ ਅਮਰੀਕਾ ਵਿੱਚ ਦੇਖ ਰਹੇ ਹਾਂ। ਦੋ ਉਪ ਰਾਸ਼ਟਰਪਤੀ ਭਾਰਤ ਦੇ...

  • featured-img_887330

    ਗੁਰਬਚਨ ਜਗਤ ਮੇਰਾ ਤਜਰਬਾ ਦੱਸਦਾ ਹੈ ਕਿ ਚੰਗੇ ਸ਼ਾਸਨ ਲਈ ਪੈਸੇ ਦੀ ਲੋੜ ਨਹੀਂ ਹੁੰਦੀ ਸਗੋਂ ਇਸ ਲਈ ਫੀਲਡ ਅਤੇ ਸਦਰ ਮੁਕਾਮ ’ਤੇ ਕਾਰਗਰ ਅਤੇ ਇਮਾਨਦਾਰ ਅਫਸਰਾਂ ਦੀ ਲੋੜ ਹੁੰਦੀ ਹੈ। ਇਹੋ ਜਿਹੇ ਲੋਕ ਮਿਲ ਤਾਂ ਜਾਂਦੇ ਹਨ ਪਰ ਅਕਸਰ...

  • featured-img_886876

    ਡਾ. ਸ਼ਿਆਮ ਸੁੰਦਰ ਦੀਪਤੀ ਸਾਫ ਹਵਾ, ਪਾਣੀ ਅਤੇ ਖੁਰਾਕ ਨਾਲ ਸਾਡੀ ਸਿਹਤ ਜੁੜੀ ਹੈ ਤੇ ਧਰਤੀ ਦੀ ਸਿਹਤ ਵੀ ਇਨ੍ਹਾਂ ’ਤੇ ਹੀ ਨਿਰਭਰ ਹੈ। ਇਸ ਮਾਮਲੇ ਵਿੱਚ ਕਰੋਨਾ ਸੰਕਟ ਤੋਂ ਸਬਕ ਸਿੱਖਣਾ ਬੇਹੱਦ ਜ਼ਰੂਰੀ ਹੈ। ਉਦੋਂ ਅਸੀਂ ਨਹਿਰਾਂ ਨੂੰ ਸਾਹ...

  • featured-img_886522

    ਜਯੋਤੀ ਮਲਹੋਤਰਾ ਭਾਰਤ ਦੀਆਂ ਦੋਵੇਂ ਸਰਹੱਦਾਂ ’ਤੇ ਮਹਾਂ ਮੰਥਨ ਚੱਲ ਰਿਹਾ ਹੈ ਜਿਸ ਨਾਲ ਆਰਐੱਸਐੱਸ ਦੇ ‘ਅਖੰਡ ਭਾਰਤ’ ਜਾਂ ‘ਸਾਂਝੇ ਬਰੇ-ਸਗੀਰ’ ਦੇ ਵਿਚਾਰ ਲਈ ਨਵੀਂ ਚੁਣੌਤੀ ਪੈਦਾ ਹੋ ਗਈ ਹੈ। ਪੂਰਬ ਵੱਲ ਜਿਵੇਂ ਨਵਾਂ ਬੰਗਲਾਦੇਸ਼ ਕਈ ਦਹਾਕਿਆਂ ਬਾਅਦ ਚੀਨ ਅਤੇ...

  • featured-img_885791

    ਮਨਦੀਪ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਖ-ਵੱਖ ਮੁਲਕਾਂ ਲਈ ਐਲਾਨੇ ਟੈਰਿਫ ਭਾਵੇਂ 90 ਦਿਨ ਲਈ ਰੋਕਣ ਦਾ ਐਲਾਨ ਕਰ ਦਿੱਤਾ ਪਰ ਟੈਰਿਫ ਸਿਆਸਤ ਸੰਸਾਰ ਅਰਥਚਾਰੇ ਉੱਤੇ ਸਿੱਧੀ ਅਸਰਅੰਦਾਜ਼ ਹੋ ਰਹੀ ਹੈ। ਟਰੰਪ ਨੇ 2 ਅਪਰੈਲ ਨੂੰ ਆਪਣੇ ਦੇਸ਼ ਵਾਸੀਆਂ ਲਈ...

  • featured-img_885389

    ਡਾ. ਸ ਸ ਛੀਨਾ ਮਹਿੰਗਾਈ ਉਹ ਮੁੱਦਾ ਹੈ ਜੋ ਸਾਰੇ ਹੀ ਦੇਸ਼ ਵਿੱਚ ਸਭ ਤੋਂ ਵੱਧ ਚਰਚਿਤ ਹੈ। ਇਹ ਮੁੱਦਾ ਸਾਰੀ ਵਸੋਂ ਨੂੰ ਪ੍ਰਭਾਵਿਤ ਕਰਦਾ ਹੈ; ਕਿਸੇ ਨੂੰ ਵੱਧ, ਕਿਸੇ ਨੂੰ ਘੱਟ ਪਰ ਪਿਛਲੇ 75 ਸਾਲਾਂ ਤੋਂ ਵੱਧ ਸਮੇਂ ਤੋਂ...

  • featured-img_884950

    ਕੰਵਲਜੀਤ ਕੌਰ ਗਿੱਲ ਯੂਐੱਨ ਕਮਿਸ਼ਨ ਦੇ ਐਲਾਨਨਾਮੇ 1993 ਦੇ ਆਰਟੀਕਲ (1) ਵਿੱਚ ਔਰਤ ਉੱਪਰ ਕਿਸੇ ਵੀ ਪ੍ਰਕਾਰ ਦੀ ਹਿੰਸਾ ਨੂੰ ਔਰਤ ਦੇ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਬਰਾਬਰ ਮੰਨਿਆ ਗਿਆ ਹੈ। ਨੈਸ਼ਨਲ ਕ੍ਰਾਈਮ ਬਰਾਂਚ ਦੀ ਰਿਪੋਰਟ (2022-23) ਅਨੁਸਾਰ, ਭਾਰਤ ਵਿੱਚ ਰੋਜ਼ਾਨਾ...

  • featured-img_884512

    ਪ੍ਰੋ. ਮੇਹਰ ਮਾਣਕ ਅੰਨ ਦੇ ਖੇਤਰ ਵਿੱਚ ਪੰਜਾਬ ਦੀ ਦੇਣ ਨੂੰ ਕੋਈ ਅੱਖੋਂ ਪਰੋਖੇ ਨਹੀਂ ਕਰ ਸਕਦਾ। ਹਰੀ ਕ੍ਰਾਂਤੀ ਦੇ ਮਾਡਲ ਨੇ ਸ਼ੁਰੂਆਤੀ ਦੌਰ ਵਿੱਚ ਪੈਦਾਵਾਰ ਦੇ ਵਾਧੇ ਅਤੇ ਹੋਰ ਸਹੂਲਤਾਂ ਰਾਹੀਂ ਇਸ ਨੂੰ ਮੋਹਰੀ ਸੂਬਾ ਬਣਾ ਦਿੱਤਾ ਪਰ ਸਮਾਂ...

  • featured-img_884247

    ਡਾ. ਅਰੁਣ ਮਿਤਰਾ ਅਨੇਕ ਆਰਥਿਕ ਮਾਹਿਰ ਪੰਜਾਬ ਦੇ ਆਰਥਿਕ ਵਿਕਾਸ ਬਾਰੇ ਵਿਸ਼ਲੇਸ਼ਣ ਕਰਦਿਆਂ ਇਸ ਬਾਬਤ ਚਿੰਤਾ ਪ੍ਰਗਟ ਕਰਦੇ ਰਹੇ ਹਨ ਪਰ 3 ਅਪਰੈਲ ਨੂੰ ਮਨੁੱਖੀ ਵਿਕਾਸ ਲਈ ਇੰਸਟੀਚਿਊਟ ਦੇ ਵਿਜਿ਼ਟਿੰਗ ਪ੍ਰੋਫੈਸਰ ਲਖਵਿੰਦਰ ਸਿੰਘ ਨੇ ਆਪਣੇ ਲੇਖ ਵਿੱਚ ਜੋ ਅੰਕੜੇ ਦਿੱਤੇ...

  • featured-img_883780

    ਜਯੋਤੀ ਮਲਹੋਤਰਾ “ਪਾਕਿਸਤਾਨ ਨੂੰ ਮੁੰਬਈ ਵਿੱਚ ਮੱਚੇ ਘਮਸਾਣ ਨਾਲ ਸਿੱਝਣਾ ਪਵੇਗਾ ਜਿਸ ਦੀ ਯੋਜਨਾ ਅਤੇ ਸ਼ੁਰੂਆਤ ਉਸ ਦੀ ਧਰਤੀ ਤੋਂ ਹੋਈ ਸੀ। ਇਸ ਲਈ ਸਚਾਈ ਨੂੰ ਪ੍ਰਵਾਨ ਕਰਨਾ ਪਵੇਗਾ ਅਤੇ ਗ਼ਲਤੀਆਂ ਵੀ ਸਵੀਕਾਰ ਕਰਨੀਆਂ ਪੈਣਗੀਆਂ। ਸਮੁੱਚੇ ਰਾਜਕੀ ਤਾਣੇ-ਬਾਣੇ ਨੂੰ ਇਹ...

  • featured-img_883066

    ਸੰਜੈ ਬਾਰੂ ਡੋਨਲਡ ਟਰੰਪ ਨੇ ਟਾਲ਼ਾ ਵੱਟ ਲਿਆ ਹੈ। ਮਾਹਿਰਾਂ ਦਾ ਖਿਆਲ ਹੈ ਕਿ ਉਸ ਵੱਲੋਂ ਟੈਰਿਫ ਲਈ ਦਿੱਤੀ ਗਈ 90 ਦਿਨਾਂ ਦੀ ਰਾਹਤ ਬੌਂਡ ਮਾਰਕਿਟ ਵਿੱਚ ਵਾਪਰੀਆਂ ਘਟਨਾਵਾਂ ਦਾ ਸਿੱਟਾ ਸੀ ਪਰ ਗੱਲ ਇਹ ਹੈ ਕਿ ਇਹ ਅਨੁਮਾਨ ਲਾਉਣ...

  • featured-img_882589

    ਸੁੱਚਾ ਸਿੰਘ ਖੱਟੜਾ ਕਿਸੇ ਝਗੜੇ ਵਿੱਚ ਥਾਣੇ ਜਾਣਾ ਪਿਆ। ਪਰਿਵਾਰਕ ਝਗੜਾ ਸੀ। ਦੋਵਾਂ ਧਿਰਾਂ ਦੇ ਆਦਮੀ ਔਰਤਾਂ ਪੰਦਰਾਂ ਤੋਂ ਘੱਟ ਨਹੀਂ ਸਨ। ਸਮਝੌਤੇ ਉੱਤੇ ਦਸਤਖ਼ਤ ਹੋ ਰਹੇ ਸਨ ਕਿ ਏਐੱਸਆਈ ਨੇ ਮੈਨੂੰ ਕਿਹਾ, “ਇਨ੍ਹਾਂ ਸਭ ਨੂੰ ਰੋਕ ਲੈਣਾ, ਡੀਐੱਸਪੀ ਸਾਹਿਬ...

  • featured-img_882192

    ਅਲੀ ਖ਼ਾਨ ਮਹਿਮੂਦਾਬਾਦ ਔਕਾਫ਼ (ਵਕਫ਼ ਦਾ ਬਹੁ-ਵਚਨ) ਦਾ ਭਾਵ ਹੈ ਕਿ ਕਿਸੇ ਮੁਸਲਿਮ ਵੱਲੋਂ ਜਨਤਕ, ਧਾਰਮਿਕ ਅਤੇ ਖ਼ੈਰਾਇਤੀ ਮੰਤਵਾਂ ਲਈ ਨਿੱਜੀ ਜ਼ਮੀਨ ਦਾ ਦਾਨ ਦੇਣਾ। ਭਾਰਤ ਵਿੱਚ ਵਕਫ਼ ਦਾ ਇਤਿਹਾਸ ਬਹੁਤ ਪੁਰਾਣਾ ਹੈ ਜੋ ਸਲਤਨਤ ਕਾਲ ਤੱਕ ਫੈਲਿਆ ਹੋਇਆ ਹੈ...

  • featured-img_881749

    ਸਿ਼ਆਮ ਸੁੰਦਰ ਦੀਪਤੀ ਜਪਾਨ ਦੇ ਦੋ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ 1945 ਵਿਚ ਦੋ ਬੰਬ ਧਮਾਕਿਆਂ ਦੌਰਾਨ ਤਬਾਹ ਹੋ ਗਏ। ਇਹ ਵਿਸ਼ਵ ਯੁੱਧ ਦਾ ਨਤੀਜਾ ਸੀ। ਦੁਨੀਆ ਦੇ ਲੋਕਾਂ ਨੇ ਉਸ ਤੋਂ ਸਬਕ ਲੈਣ ਦੀ ਕੋਸ਼ਿਸ਼ ਕੀਤੀ ਅਤੇ ਦੁਨੀਆ ਤੋਂ ਯੁੱਧ...

  • featured-img_881310

    ਲੈਫ. ਜਨਰਲ (ਸੇਵਾਮੁਕਤ) ਹਰਵੰਤ ਸਿੰਘ ਕੁਝ ਸੀਨੀਅਰ ਪੁਲੀਸ ਅਫਸਰਾਂ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਦੇ ਕੁਝ ਅਫਸਰਾਂ ਵੱਲੋਂ ਆਪਣੇ ਜੂਨੀਅਰ ਅਫਸਰਾਂ ਅਤੇ ਮਾਤਹਿਤ ਅਮਲੇ ਦੇ ਮਾੜੇ ਆਚਰਨ ਤੇ ਖੁਨਾਮੀਆਂ ਨੂੰ ਸ਼ਹਿ ਦੇਣ, ਛੁਪਾਉਣ ਜਾਂ ਅਣਡਿੱਠ ਕਰਨ ਦਾ ਮੰਦਭਾਗਾ ਰੁਝਾਨ ਚੱਲ ਰਿਹਾ...

  • featured-img_880921

    ਜਯੋਤੀ ਮਲਹੋਤਰਾ ਬੀਤੇ ਸ਼ੁੱਕਰਵਾਰ ਨੂੰ ਬੈਂਕਾਕ ਵਿੱਚ ਬਿਮਸਟੈੱਕ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਵਿਚਕਾਰ ਮੁਲਾਕਾਤ ਦਾ ਸਬੱਬ ਦੋ ਘਟਨਾਵਾਂ ਬਣੀਆਂ ਹਨ। ਪਹਿਲੀ ਸੀ ਲੰਘੀ 5 ਅਗਸਤ, 2024 ਨੂੰ ਵਾਪਰੀ ਘਟਨਾ ਜਦੋਂ ਭੜਕੀ...

Advertisement